Home / Punjabi News (page 790)

Punjabi News

Punjabi News

ਪੰਚਾਇਤੀ ਚੋਣਾਂ ‘ਚ ‘ਆਪ’ ਤੁਰੀ ਸਰਬਸੰਮਤੀ ਦੇ ਰਾਹ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਗਾਮੀ ਪੰਚਾਇਤੀ ਚੋਣਾਂ ‘ਚ ਸਰਬਸੰਮਤੀ ਨੂੰ ਪਹਿਲ ਦੇਣ ਤੇ ਪੜ੍ਹੇ-ਲਿਖੇ, ਬੇਦਾਗ਼ ਤੇ ਨੌਜਵਾਨ ਚਿਹਰਿਆਂ ਨੂੰ ਆਪਸੀ ਸਹਿਮਤੀ ਨਾਲ ਪੰਚ ਤੇ ਸਰਪੰਚ ਚੁਣਨ। ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ …

Read More »

ਦਿੱਲੀ ਗੁਰਦੁਆਰਾ ਕਮੇਟੀ ਭੰਗ, ਨਵੇਂ ਸਿਰਿਓਂ ਹੋਣਗੀਆਂ ਚੋਣਾਂ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਸਕੱਤਰ ਜਨਰਲ ਮਨਜਿੰਦਰ ਸਿੰਘ ਸਿਰਸਾ ਸਮੇਤ ਸਾਰੇ 15 ਅਹੁਦੇਦਾਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਜੀਕੇ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਪੁਸ਼ਟੀ ਕੀਤੀ ਹੈ ਕਿ ਗੁਰਦੁਆਰਾ ਕਮੇਟੀ ਉੱਪਰ ਇਲਜ਼ਾਮ ਲੱਗਣ ਤੋਂ ਬਾਅਦ ਸਾਰੇ ਅਹੁਦੇਦਾਰਾਂ ਨੇ ਅਸਤੀਫ਼ੇ ਦੇਣ ਦਾ ਫੈਸਲਾ …

Read More »

ਅੰਮ੍ਰਿਤਸਰ ਰੇਲ ਹਾਦਸੇ ‘ਤੇ ਪ੍ਰਬੰਧਕਾਂ ਤੇ ਫਾਟਕ ਦੇ ਗੇਟਮੈਨ ‘ਤੇ ਵਰ੍ਹੇਗਾ ਕੈਪਟਨ ਦਾ ਡੰਡਾ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਰੇਲ ਹਾਦਸੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਰੇਲਵੇ ਕ੍ਰਾਸਿੰਗ ਦੇ ਗੇਟਮੈਨ ਅਤੇ ਪ੍ਰਬੰਧਕਾਂ ਉੱਪਰ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਰਿਪੋਰਟ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦਿੱਤੀ ਗਈ …

Read More »

ਮੋਦੀ ਟੀਮ ‘ਚ ਸ਼ਾਮਲ ਹੋ ਸਕਦੀ ਹੈ ਮਾਧੁਰੀ..!

ਮੁੰਬਈ: ਭਾਰਤੀ ਜਨਤਾ ਪਾਰਟੀ ਹੇਮਾ ਮਾਲਿਨੀ ਤੋਂ ਬਾਅਦ ਮਾਧੁਰੀ ਦੀਕਸ਼ਿਤ ਨੂੰ ਲੋਕ ਸਭਾ ਦੀ ਟਿਕਟ ਦੇਣ ਬਾਰੇ ਵਿਚਾਰ ਕਰ ਰਹੀ ਹੈ। ਬੀਜੇਪੀ ਸੂਤਰਾਂ ਮੁਤਾਬਕ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਮੁੰਬਈ ਸਥਿਤ ਮਾਧੁਰੀ ਦੀ ਰਿਹਾਇਸ਼ ‘ਤੇ ਮੁਲਾਕਾਤ ਵੀ ਕਰ ਲਈ ਹੈ।ਅਮਿਤ ਸ਼ਾਹ ਨੇ ਮੁਲਾਕਾਤ ਦੌਰਾਨ ਮਾਧੁਰੀ ਨੂੰ ਮੋਦੀ ਸਰਕਾਰ ਦੀਆਂ …

Read More »

ਵਿਆਹ ‘ਤੇ ਮਿਲਣਗੇ ਸੁਨੀਲ ਤੇ ਕਪਿਲ ਦੇ ਦਿਲ! ਕਪਿਲ ਖੁਦ ਜਾਣਗੇ ਸੱਦਾ ਦੇਣ

ਮੁੰਬਈ: ਬਾਲੀਵੁੱਡ ‘ਚ ਬੈਕ-ਟੂ-ਬੈਕ ਵਿਆਹ ਹੋ ਰਹੇ ਹਨ। ਦੀਪਿਕਾ ਤੇ ਪ੍ਰਿਅੰਕਾ ਦੇ ਵਿਆਹ ਤੋਂ ਬਾਅਦ ਹੁਣ ਵਾਰੀ ਹੈ ਕਾਮੇਡੀਅਨ ਕਪਿਲ ਸ਼ਰਮਾ ਦੀ। ਇਨ੍ਹਾਂ ਦਾ ਵਿਆਹ ਜਲੰਧਰ ‘ਚ 12 ਦਸੰਬਰ ਨੂੰ ਹੋਣਾ ਹੈ। ਵਿਆਹ ‘ਚ ਬਾਲੀਵੁੱਡ ਤੇ ਟੀਵੀ ਦੀਆਂ ਕਈ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਧਰ ਦੂਜੇ ਪਾਸੇ ਖ਼ਬਰ …

Read More »

ਪਾਕਿਸਤਾਨ ਤੋਂ ਭਾਰਤ ਆਇਆ ਸੋਨੇ ਲੱਦਾ ਟਰੱਕ ਜ਼ਬਤ, ਡਰਾਈਵਰ ਰਿਹਾਅ

ਅੰਮ੍ਰਿਤਸਰ: ਕੌਮਾਂਤਰੀ ਸਰਹੱਦ ‘ਤੇ ਅਟਾਰੀ ਨੇੜੇ ਅਫ਼ਗ਼ਾਨਿਸਤਾਨ ਰਸਤਿਓਂ ਸੇਬਾਂ ਦੇ ਭਰੇ ਟਰੱਕ ਵਿੱਚ ਲੁਕਾ ਕੇ ਭਾਰਤ ਲਿਆਂਦਾ 32 ਕਿੱਲੋ ਤੋਂ ਵੱਧ ਸੋਨਾ ਭਾਰਤੀ ਕਸਟਮ ਨੇ ਜ਼ਬਤ ਕੀਤਾ ਗਿਆ ਹੈ। ਕਾਰਵਾਈ ਪੂਰੀ ਹੋਣ ਤੋਂ ਬਾਅਦ ਬੀਤੀ ਦੇਰ ਰਾਤ ਤਕਰੀਬਨ ਇੱਕ ਵਜੇ ਟਰੱਕ ਦੇ ਚਾਲਕ ਨੂੰ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਲਈ ਰਿਹਾਅ …

Read More »

ਸ਼ੀਸ਼ਾ ਅੰਦਰ ਨੂੰ ਮੋੜਿਆ ਤਾਂ ਕਰੋ ਆਟੋ ਵਾਲੇ ਦਾ ਚਾਲਾਨ : ਹਾਈਕੋਰਟ

ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਉਨ੍ਹਾਂ ਆਟੋ ਵਾਲਿਆਂ ‘ਤੇ ਸਖਤੀ ਕਰਨ ਦਾ ਟ੍ਰੈਫਿਕ ਪੁਲਸ ਹੁਕਮ ਦਿੱਤਾ ਹੈ, ਜੋ ਰਫਤਾਰ ਦਾ ਧਿਆਨ ਨਹੀਂ ਰੱਖਦੇ ਅਤੇ ਰਿਅਰ ਵਿਊ ਮਿਰਰ (ਜਿਸ ਸ਼ੀਸ਼ੇ ਤੋਂ ਪਿੱਛੇ ਦਾ ਟ੍ਰੈਫਿਕ ਨਜ਼ਰ ਆਉਂਦਾ ਹੈ) ਨੂੰ ਅੰਦਰ ਨੂੰ ਮੋੜ ਕੇ ਰੱਖਦੇ ਹਨ। ਦਿੱਲੀ ਹਾਈ ਕੋਰਟ ਨੇ ਟ੍ਰੈਫਿਕ ਪੁਲਸ ਨੂੰ …

Read More »

ਅੰਮ੍ਰਿਤਸਰ ਬੰਬ ਧਮਾਕਾ : ਦੋਸ਼ੀਆਂ ਨੂੰ ਵਿਦੇਸ਼ਾਂ ਤੋਂ ਹੋਈ ਸੀ ਫਡਿੰਗ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਅਦਲੀਵਾਲਾ ਵਿਖੇ ਨਿਰੰਕਾਰੀ ਭਵਨ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਗ੍ਰਿਫਤਾਰ ਦੋਸ਼ੀ ਅਵਤਾਰ ਸਿੰਘ ਤੇ ਬਿਕਰਮ ਸਿੰਘ ਨੂੰ ਅੱਜ ਅਜਨਾਲਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਦੋਵਾਂ ਦੋਸ਼ੀਆਂ ਨੂੰ ਪੁਲਸ ਨੇ 6 ਦਿਨਾਂ ਦੀ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁੱਛਗਿੱਛ ਦੌਰਾਨ ਦੋਵਾਂ …

Read More »

ਬੁਲੰਦ ਸ਼ਹਿਰ ਹਿੰਸਾ : ਸੀ. ਐੱਮ. ਯੋਗੀ ਨੇ ਦਿੱਤੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੇ ਹੁਕਮ

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁਲੰਦਸ਼ਹਿਰ ‘ਚ ਭੜਕੀ ਹਿੰਸਾ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਬੁਲੰਦਸ਼ਹਿਰ ਦੀ ਘਟਨਾ ਨੂੰ ਡੂੰਘੀ ਸਾਜ਼ਿਸ਼ ਦਾ ਹਿੱਸਾ ਕਰਾਰ ਦਿੱਤਾ। ਸਰਕਾਰੀ ਬੁਲਾਰੇ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ ਮੁੱਖ ਮੰਤਰੀ ਨੇ ਮੰਗਲਵਾਰ ਦੇਰ …

Read More »

ਬਰਨਾਲਾ ਦੀ ਫੈਕਟਰੀ ‘ਚ ਅੱਗ ਦਾ ਕਹਿਰ, ਹੁਣ ਤੱਕ 3 ਮੌਤਾਂ

ਬਰਨਾਲਾ-ਮੋਗਾ ਰੋੜ ਨਾਲ ਲੱਗਦੇ ਪਿੰਡ ਉਗੋਕੇ ‘ਚ ਅੱਜ ਭਿਆਨਕ ਅੱਗ ਲੱਗ ਗਈ ਸੀ, ਜਿਸ ‘ਚ ਹੁਣ ਤਕ 3 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਮਲੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਨੇ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੁਝ ਮੁਆਵਜ਼ਾ ਮਿਲੇ ਇਸ …

Read More »