Home / Punjabi News (page 780)

Punjabi News

Punjabi News

ਗਿਆਨੀ ਹਰਪ੍ਰੀਤ ਸਿੰਘ ਨੇ ‘ਐਮਾਜ਼ੋਨ’ ਖਿਲਾਫ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼

ਤਲਵੰਡੀ ਸਾਬੋ/ਅੰਮ੍ਰਿਤਸਰ : ਦੁਨੀਆ ਦੀ ਨਾਮਵਰ ਆਨਲਾਈਨ ਕੰਪਨੀ ‘ਐਮਾਜ਼ੋਨ’ ਵਲੋਂ ਬੀਤੇ ਦਿਨੀਂ ਆਨਲਾਈਨ ਬੋਲੀ ਰਾਹੀਂ ਵੇਚੇ ਜਾ ਰਹੇ ਪੈਰ ਪੂੰਝਣ ਵਾਲੇ ਮੈਟਾਂ ਨੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿਉਂਕਿ ਉਕਤ ਮੈਟਾਂ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੀ ਗਈ ਸੀ। ਉਕਤ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ …

Read More »

ਦੁਨੀਆ ਨੂੰ ਮਿਲਿਆ ਪਹਿਲਾ ਹਰਬਲ ਫੋਰੈਸਟ, ਰਾਮਦੇਵ ਨੇ ਕੀਤਾ ਉਦਘਾਟਨ

ਪੰਚਕੂਲਾ— ਦੁਨੀਆ ਦਾ ਪਹਿਲਾ ਹਰਬਲ ਫੋਰੈਸਟ (ਜੰਗਲਾਤ) ਆਖਰਕਾਰ ਤਿਆਰ ਹੋ ਹੀ ਗਿਆ। ਪਤੰਜਲੀ ਪ੍ਰਮੁੱਖ ਬਾਬਾ ਰਾਮਦੇਵ ਨੇ ਇਸ ਦਾ ਉਦਘਾਟਨ ਕੀਤਾ ਅਤੇ ਦੁਨੀਆ ਨੂੰ ਇਸ ਨੂੰ ਸਮਰਪਿਤ ਕੀਤਾ। ਮੋਰਨੀ ਦੀਆਂ ਪਹਾੜੀਆਂ ‘ਚ ਕਰੀਬ 100 ਏਕੜ ਜਗ੍ਹਾ ‘ਚ ਇਹ ਹਰਬਲ ਪਾਰਕ ਬਣਾਇਆ ਗਿਆ ਹੈ। ਬੁੱਧਵਾਰ ਨੂੰ ਇਸ ਦਾ ਉਦਘਾਟਨ ਹੋਇਆ। ਇਸ …

Read More »

ਦਿਆਲ ਸਿੰਘ ਕੋਲਿਆਂਵਾਲੀ ਇਕ ਦਿਨ ਦੇ ਪੁਲਸ ਰਿਮਾਂਡ ‘ਤੇ

ਮੋਹਾਲੀ— ਤਨਖਾਹ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ‘ਚ ਘਿਰੇ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਵਿਜੀਲੈਂਸ ਵੱਲੋਂ ਮੋਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਇਕ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਵੱਲੋਂ ਅਦਾਲਤ ਕੋਲੋਂ ਦੋ ਦਿਨ ਦਾ ਰਿਮਾਂਡ ਮੰਗਿਆ …

Read More »

ਸ਼ਿਵ ਸੈਨਾ ਦਾ ਤੰਜ਼- ਭਗਵਾਨ ਰਾਮ ਦੇ ‘ਅੱਛੇ ਦਿਨ’ ਕਦੋਂ ਆਉਣਗੇ

ਮੁੰਬਈ — ਸ਼ਿਵ ਸੈਨਾ ਨੇ ਅਯੁੱਧਿਆ ਮੁੱਦੇ ਨੂੰ ਲੈ ਕੇ ਵੀਰਵਾਰ ਨੂੰ ਆਪਣੀ ਸਹਿਯੋਗੀ ਪਾਰਟੀ ਭਾਜਪਾ ‘ਤੇ ਤੰਜ਼ ਕੱਸਿਆ ਹੈ। ਸ਼ਿਵ ਸੈਨਾ ਨੇ ਕਿਹਾ ਕਿ ਵਿਵਾਦਤ ਜ਼ਮੀਨ ‘ਤੇ ਰਾਮ ਮੰਦਰ ਦਾ ਨਿਰਮਾਣ ਪਾਰਟੀ ਲਈ ਇਕ ਹੋਰ ਜੁਮਲਾ ਬਣ ਗਿਆ ਹੈ ਅਤੇ ਇਹ ਮੁੱਦਾ ਉਸ ਨੂੰ ਸੱਤਾ ਤੋਂ ਬਾਹਰ ਕਰਨ ਦਾ …

Read More »

6 ਮਹੀਨਿਆਂ ਦੇ ਅੰਦਰ ਹੋ ਸਕਦੀਆਂ ਨੇ SGPC ਦੀਆਂ ਚੋਣਾਂ: ਫੂਲਕਾ

ਚੰਡੀਗੜ੍ਹ— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ) ਦੀਆਂ ਚੋਣਾਂ ਜਲਦੀ ਤੋਂ ਜਲਦੀ ਕਰਵਾਉਣ ਸਬੰਧੀ ਵਕੀਲ ਐੱਚ. ਐੱਸ. ਫੂਲਕਾ ਨੇ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ। ਲਿਖੀ ਚਿੱਠੀ ਸਬੰਧੀ ਪ੍ਰਧਾਨ ਮੰਤਰੀ ਵੱਲੋਂ ਆਏ ਜਵਾਬ ਬਾਰੇ ਦੱਸਦੇ ਹੋਏ ਐੱਚ. ਐੱਸ. ਫੂਲਕਾ ਨੇ ਕਿਹਾ ਕਿ 6 ਮਹੀਨਿਆਂ ਦੇ ਅੰਦਰ-ਅੰਦਰ ਐੱਸ. ਜੀ. …

Read More »

’84 ਕਤਲੇਆਮ : ਸੱਜਣ ਵਿਰੁੱਧ ਜਗਦੀਸ਼ ਕੌਰ ਪੁੱਜੀ ਸੁਪਰੀਮ ਕੋਰਟ

ਨਵੀਂ ਦਿੱਲੀ— 1984 ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ‘ਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੱਜਣ ‘ਤੇ ਦਿੱਲੀ ਕੈਂਟ ਦੇ ਰਾਜਨਗਰ ‘ਚ 5 ਸਿੱਖਾਂ ਦੇ ਕਤਲ ਮਾਮਲੇ ‘ਚ ਦੰਗਾ ਕਰਨ ਵਾਲਿਆਂ ਨੂੰ ਭੜਕਾਉਣ ਦਾ ਦੋਸ਼ੀ ਮੰਨਿਆ। ਸੱਜਣ ਨੇ ਹਾਈ ਕੋਰਟ …

Read More »

ਚੋਣ ਕਮਿਸ਼ਨ ਸਹੀ ਅੰਕੜੇ ਜਨਤਕ ਕਰੇ: ਅਕਾਲੀ ਦਲ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਜੇਕਰ ਰਾਜ ਸੂਚਨਾ ਕਮਿਸ਼ਨ ਦੁਆਰਾ ਜਾਰੀ ਕੀਤੇ ਮੁੱਢਲੇ ਅੰਕੜਿਆਂ ਉੱਤੇ ਝਾਤ ਪਾਈ ਜਾਵੇ ਤਾਂ ਪੰਜਾਬ ਵਿਚ ਕਰਵਾਈਆਂ ਜਾ ਰਹੀਆਂ ਪੰਚਾਇਤ ਚੋਣਾਂ ਲੋਕਤੰਤਰੀ ਪ੍ਰਕਿਰਿਆ ਦਾ ਮਜ਼ਾਕ ਉਡਾਉਂਦੀਆਂ ਨਜ਼ਰ ਆ ਰਹੀਆਂ ਹਨ। ਇਸ ਸੰਬੰਧੀ ਰਾਜ ਚੋਣ ਕਮਿਸ਼ਨ ਨੂੰ ਲਿਖੀ ਇੱਕ ਚਿੱਠੀ ਵਿਚ …

Read More »

ਕਰਨਾਟਕ: ਮੰਦਰ ਦੇ ਚੜਾਵੇ ‘ਤੇ ਕਬਜ਼ੇ ਲਈ ਰਚੀ ਸੀ ਸਾਜਿਸ਼, ਮਹੰਤ ਗ੍ਰਿਫਤਾਰ

ਚਾਮਰਾਜਨਗਰ— ਕਰਨਾਟਕ ਪੁਲਸ ਨੇ ਚਾਮਰਾਜਨਗਰ ਜ਼ਿਲੇ ਦੇ ਇਕ ਮੰਦਰ ‘ਚ ਜ਼ਹਿਰੀਲਾ ਪ੍ਰਸਾਦ ਖਾਣ ਨਾਲ ਹੋਈ 15 ਲੋਕਾਂ ਦੀ ਮੌਤ ਦੇ ਸਿਲਸਿਲੇ ‘ਚ ਮੰਦਰ ਦੇ ਪੁਜਾਰੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਸਾਜਿਸ਼ 2 ਧਿਰਾਂ ਦੇ ਆਪਸੀ ਵਿਵਾਦ ਦਾ ਨਤੀਜਾ ਸੀ, ਜੋ ਮੰਦਰ ‘ਚ ਆਉਣ ਵਾਲੇ ਚੜਾਵੇ …

Read More »

ਹਰਿਆਣਾ : ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਬੋਲੀ ਤੂਤੀ

ਹਰਿਆਣਾ— ਹਰਿਆਣਾ ‘ਚ 5 ਨਗਰ ਨਿਗਮਾਂ ਲਈ ਹੋਈਆਂ ਚੋਣਾਂ ‘ਚ ਭਾਜਪਾ ਨੇ ਆਪਣਾ ਕਬਜ਼ਾ ਕਰ ਲਿਆ ਹੈ। 5 ਨਗਰ ਨਿਗਮਾਂ ਵਿਚ ‘ਕਮਲ’ ਖਿੜਿਆ ਹੈ। 5 ਜ਼ਿਲਿਆਂ ਵਿਚ ਸਭ ਤੋਂ ਪਹਿਲਾਂ ਪਾਨੀਪਤ ਦੇ ਨਤੀਜੇ ਆਏ, ਫਿਰ ਕਰਨਾਲ, ਹਿਸਾਰ, ਯਮੁਨਾਨਗਰ ਅਤੇ ਰੋਹਤਕ ਦੇ ਨਤੀਜੇ ਐਲਾਨ ਹੋਏ ਹਨ। ਪਾਨੀਪਤ ਤੋਂ ਉਮੀਦਵਾਰ ਅਵਨੀਤ ਕੌਰ …

Read More »

’84 ਦੰਗਾ ਮਾਮਲਾ : ਯਸ਼ਪਾਲ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਟਲੀ

ਨਵੀਂ ਦਿੱਲੀ—1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਮੌਤ ਦੀ ਸਜ਼ਾ ਪ੍ਰਾਪਤ ਯਸ਼ਪਾਲ ਸਿੰਘ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ 29 ਜਨਵਰੀ ਤਕ ਲਈ ਟਾਲ ਦਿੱਤੀ ਗਈ ਹੈ। ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਜ਼ਮਾਨਤ ਦੀ ਪਟੀਸ਼ਨ ‘ਤੇ ਸੁਣਵਾਈ ਨੂੰ ਟਾਲ ਦਿੱਤਾ। ਦੱਸਣਯੋਗ ਹੈ ਕਿ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ …

Read More »