Home / Punjabi News (page 788)

Punjabi News

Punjabi News

ਸ਼ੋਪੀਆ ‘ਚ ਪੁਲਸ ਪੋਸਟ ‘ਤੇ ਅੱਤਵਾਦੀ ਹਮਲਾ, 3 ਜਵਾਨ ਸ਼ਹੀਦ

ਸ਼੍ਰੀਨਗਰ-ਅੱਤਵਾਦੀਆਂ ਨੇ ਅਚਾਨਕ ਪੁਲਸ ਪੋਸਟ ‘ਤੇ ਹਮਲਾ ਕੀਤਾ, ਜਿਸ ‘ਚ 3 ਪੁਲਸ ਕਰਮਚਾਰੀ ਸ਼ਹੀਦ ਹੋ ਗਏ ਅਤੇ 1 ਹੋਰ ਜ਼ਖਮੀ ਹੋ ਗਿਆ। ਹਮਲਾ ਸ਼ੋਪੀਆ ਦੇ ਜੈਨਪੋਰਾ ਸਥਿਤ ਪੁਲਸ ਪੋਸਟ ‘ਤੇ ਕੀਤਾ ਗਿਆ। ਰਿਪੋਰਟ ਮੁਤਾਬਕ ਅੱਤਵਾਦੀਆਂ ਦੇ ਗਰੁੱਪ ਨੇ ਪੋਸਟ ‘ਤੇ ਗੋਲੀਬਾਰੀ ਕੀਤੀ। ਜ਼ਖਮੀ ਪੁਲਸ ਕਰਮਚਾਰੀਆਂ ਨੂੰ ਹਸਪਤਾਲ ‘ਚ ਲਿਜਾਇਆ ਗਿਆ …

Read More »

ਅਸਤੀਫਾ ਮਨਜ਼ੂਰ ਕਰਵਾਉਣ ਲਈ ਪੱਬਾਂ ਭਾਰ ਹੋਏ ਫੂਲਕਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਸਾਬਕਾ ਆਗੂ ਹਰਵਿੰਦਰ ਸਿੰਘ ਫੂਲਕਾ ਨੇ ਆਪਣੇ ਵਲੋਂ ਦਿੱਤੇ ਅਸਤੀਫ਼ੇ ‘ਤੇ ਅਟੱਲ ਰਹਿਣ ਦਾ ਦਾਅਵਾ ਕੀਤਾ ਹੈ। ਫੂਲਕਾ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਦੇ ਸਪੀਕਰ ਨਾਲ ਮੁਲਾਕਾਤ ਕਰਕੇ ਅਸਤੀਫੇ ਦੀ ਯਾਦ ਦਿਵਾਈ ਹੈ ਅਤੇ ਅਸਤੀਫੇ ਨੂੰ ਮਨਜ਼ੂਰ ਕਰਨ …

Read More »

ਸੈਮੀਫਾਈਨਲ ਨਾਲ ਸਾਬਤ ਹੁੰਦਾ ਹੈ ਕਿ ਭਾਜਪਾ ਕਿਤੇ ਨਹੀਂ ਹੈ- ਮਮਤਾ

ਨਵੀਂ ਦਿੱਲੀ— 5 ਰਾਜਾਂ ‘ਚ ਵਿਧਾਨ ਸਭਾ ਚੋਣਾਂ ਲਈ ਜਾਰੀ ਵੋਟਾਂ ਦੀ ਗਿਣਤੀ ਦੌਰਾਨ ਆ ਰਹੇ ਰੁਝਾਨਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ 2019 ‘ਚ ਹੋਣ ਜਾ ਰਹੇ ਫਾਈਨਲ ਮੈਚ ਤੋ ਪਹਿਲਾਂ ਸੈਮੀਫਾਈਨਲ ‘ਚ ਭਾਜਪਾ ਕਿਤੇ ਨਜ਼ਰ ਨਹੀਂ ਆ ਰਹੀ …

Read More »

ਸਰਕਾਰ ਵਿਰੁੱਧ ਵਿਰੋਧੀ ਧਿਰ ਦਾ ਹੱਲਾ ਬੋਲ, ਕੇਜਰੀਵਾਲ ਨੂੰ ਮਿਲੇ ਸਟਾਲਿਨ

ਨਵੀਂ ਦਿੱਲੀ — ਵਿਰੋਧੀ ਦਲਾਂ ਦੀ ਇਕਜੁਟਤਾ ਲਈ ਸੋਮਵਾਰ ਨੂੰ ਪ੍ਰਸਤਾਵਤ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਵੱਖ-ਵੱਖ ਦਲਾਂ ਦੇ ਨੇਤਾ ਇਕ-ਦੂਜੇ ਨੂੰ ਮਿਲ ਰਹੇ ਹਨ। ਦਰਮੁਕ ਨੇਤਾ ਐੱਮ. ਕੇ. ਸਟਾਲਿਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ (ਆਪ) ਦੇ ਸੂਤਰਾਂ ਮੁਤਾਬਕ …

Read More »

ਰਾਹੁਲ ਗਾਂਧੀ ਨੇ ਜਾਣਿਆ ਕੈਪਟਨ ਅਮਰਿੰਦਰ ਦਾ ਹਾਲ, ਡਾ. ਮਨਮੋਹਨ ਸਿੰਘ ਤੇ ਚਾਹਲ ਵੀ ਰਹੇ ਮੌਜੂਦ

ਚੰਡੀਗੜ੍ਹ – ਕਾਂਗਰਸ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚੰਡੀਗੜ੍ਹ ਸਥਿਤ ਰਿਹਾਇਸ਼ ਉਤੇ ਪਹੁੰਚ ਕੇ ਉਹਨਾਂ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਹਰੀਸ਼ ਚੌਧਰੀ, ਮੋਤੀ ਲਾਲ ਵੋਹਰ, ਸੁਨੀਲ …

Read More »

ਕੋਰਟ ਨੇ ਨਿਜਾਮੁਦੀਨ ਦਰਗਾਹ ਤੱਕ ਔਰਤਾਂ ਦੇ ਪ੍ਰਵੇਸ਼ ਸੰਬੰਧੀ ਮੰਗਿਆ ਜਵਾਬ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਇੱਥੇ ਹਜਰਤ ਨਿਜਾਮੁਦੀਨ ਔਲੀਆ ਦੀ ਦਰਗਾਹ ਤੱਕ ਔਰਤਾਂ ਦੇ ਪ੍ਰਵੇਸ਼ ਦੀ ਮਨਜ਼ੂਰ ਦੇਣ ਦੀ ਮੰਗ ਵਾਲੀ ਇਕ ਜਨਹਿੱਤ ਪਟੀਸ਼ਨ ‘ਤੇ ਕੇਂਦਰ, ‘ਆਪ’ ਸਰਕਾਰ ਅਤੇ ਪੁਲਸ ਤੋਂ ਸੋਮਵਾਰ ਨੂੰ ਜਵਾਬ ਮੰਗਿਆ। ਚੀਫ ਜਸਟਿਸ ਰਾਜੇਂਦਰ ਮੇਨਨ ਅਤੇ ਜਸਟਿਸ ਵੀ.ਕੇ. ਰਾਵ ਦੀ ਬੈਂਚ ਨੇ ਕੇਂਦਰ, ਦਿੱਲੀ ਸਰਕਾਰ …

Read More »

ਬੱਚਿਆਂ ਨੂੰ ਦੇਣੀ ਚਾਹੀਦੀ ਹੈ ਚੰਗੇ ਸੰਸਕਾਰਾਂ ਦੀ ਸਿੱਖਿਆ : ਜਾਖੜ

ਜਲੰਧਰ — ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਜੀਫਾ ਵੰਡ ਸਮਾਰੋਹ ਦੌਰਾਨ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਕਾਰਾਂ ਦੇ ਬਿਨਾਂ ਦਿੱਤੀ ਗਈ ਸਿੱਖਿਆ ਨਾਲ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਅੱਜ ਸ਼੍ਰੀ ਵਿਜੇ ਚੋਪੜਾ ਜੀ ਦਾ ਬੱਚਿਆਂ ਦੀ …

Read More »

ਹੁਣ ਸ਼ਿਮਲਾ ‘ਚ ‘ਪਾਰਦਰਸ਼ੀ ਟਰੇਨ’ ‘ਚ ਸੈਲਾਨੀ ਲੈਣਗੇ ਹਸੀਨ ਵਾਦੀਆਂ ਦਾ ਨਜ਼ਾਰਾ

ਸ਼ਿਮਲਾ— ਦੇਸ਼ ‘ਚ ਪਹਿਲੀ ਵਾਰ ਪਾਰਦਰਸ਼ੀ ਟਰੇਨ ਕਾਲਕਾ-ਸ਼ਿਮਲਾ ਟਰੈੱਕ ‘ਤੇ ਚਲਾਈ ਜਾ ਰਹੀ ਹੈ। ਕਾਲਕਾ-ਸ਼ਿਮਲਾ ਹੈਰੀਟੇਜ ਟਰੈੱਕ ‘ਤੇ ‘ਪਾਰਦਰਸ਼ੀ ਵਿਸਟੈਡੋਮ ਕੋਚ’ ਟਰੇਨ 11 ਦਸੰਬਰ ਭਾਵ ਕੱਲ ਰੋਜ਼ਾਨਾ ਦੌੜੇਗੀ। ਸੈਲਾਨੀ ਕਾਲਕਾ ਤੋਂ ਸ਼ਿਮਲਾ ਵਿਚਾਲੇ ਹਸੀਨ ਵਾਦੀਆਂ ਦਾ ਨਜ਼ਾਰਾ ਨੇੜੇ ਤੋਂ ਲੈ ਸਕਣਗੇ। ਸ਼ਿਮਲਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਪ੍ਰਿੰਸ ਸੇਠੀ ਨੇ …

Read More »

ਪੰਜਾਬ ‘ਚ ਕਈ ਥਾਈਂ ਸ਼ੁਰੂ ਹੋਈ ਬਾਰਸ਼, ਵਧੀ ਠੰਡ ਛੇੜੇਗੀ ਕੰਬਣੀ

ਲੁਧਿਆਣਾ : ਭਾਰਤ ਸਮੇਤ ਪੂਰੇ ਪੰਜਾਬ ‘ਚ ਠੰਡ ਨੇ ਆਪਣਾ ਜ਼ੋਰ ਫੜ੍ਹ ਲਿਆ ਹੈ। ਸੋਮਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ‘ਚ ਭਾਰੀ ਬਾਰਸ਼ ਹੋਈ, ਜਿਸ ਤੋਂ ਬਾਅਦ ਬੂੰਦਾਬਾਂਦੀ ਸ਼ੁਰੂ ਹੋ ਗਈ। ਇਸ ਬਾਰਸ਼ ਕਾਰਨ ਠੰਡ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਸੂਬੇ ‘ਚ ਹਲਕੀ ਬਾਰਸ਼ ਦੇ ਆਸਾਰ …

Read More »

ਕੁਸ਼ਵਾਹਾ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ— ਰਾਲੋਸਪਾ ਮੁਖੀ ਅਤੇ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੁਸ਼ਵਾਹਾ ਨੇ ਪੀ.ਐੱਮ. ਨਰਿੰਦਰ ਮੋਦੀ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੀ.ਐੱਮ. ਨੇ ਬਿਹਾਰ ਨੂੰ ਵਿਸ਼ੇਸ਼ ਪੈਕੇਜ ਦਾ ਵਾਅਦਾ ਕੀਤਾ ਸੀ ਪਰ ਉਹ ਨਹੀਂ ਮਿਲਿਆ। ਕੁਸ਼ਵਾਹਾ ਨੇ ਦੋਸ਼ …

Read More »