ਸੰਘਣੀ ਧੁੰਦ ਕਾਰਨ ਹੰਡਿਆਇਆ ਨੇੜੇ ਕਾਰ ਹੋਈ ਹਾਦਸੇ ਦਾ ਸ਼ਿਕਾਰ ਬਰਨਾਲਾ : ਬਰਨਾਲਾ ਦੇ ਕਸਬਾ ਹੰਡਿਆਇਆ ਨੇੜੇ ਸੰਘਣੀ ਧੁੰਦ ਕਾਰਨ ਅੱਜ ਸਵੇਰੇ ਪੁਲਿਸ ਮੁਲਾਜ਼ਮਾਂ ਦੀ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਦੋ ਪੁਲਿਸ ਮੁਲਾਜ਼ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖ਼ਮੀ ਹੋ …
Read More »ਭਾਰਤ ਦੀ ਸੱਤਾਧਾਰੀ ਪਾਰਟੀ ਮੁਸਲਿਮ ਵਿਰੋਧੀ : ਇਮਰਾਨ ਖਾਨ
ਕਿਹਾ – ਉਸ ਨੇ ਸ਼ਾਂਤੀ ਦੀ ਹਰ ਕੋਸ਼ਿਸ਼ ਨਾਕਾਮ ਕੀਤੀ ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਦੀ ਸੱਤਾਧਾਰੀ ਪਾਰਟੀ ਭਾਜਪਾ ਮੁਸਲਮਾਨ ਅਤੇ ਪਾਕਿ ਵਿਰੋਧੀ ਹੈ। ਇਮਰਾਨ ਨੇ ਕਿਹਾ ਕਿ ਉਸ ਨੇ ਮੇਰੇ ਵਲੋਂ ਕੀਤੀ ਗਈ ਸ਼ਾਂਤੀ ਦੀ ਹਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਮਰਾਨ …
Read More »ਤਖ਼ਤ ਐਕਸਪ੍ਰੈਸ ਸਿੱਖ ਸ਼ਰਧਾਲੂਆਂ ਲਈ ਵਰਦਾਨ ਸਾਬਿਤ ਹੋਵੇਗੀ: ਹਰਸਿਮਰਤ ਬਾਦਲ
ਚੰਡੀਗੜ : ਦਸੰਬਰ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਸਾਰੇ ਤਖ਼ਤਾਂ ਦੀ ਯਾਤਰਾ ਕਰਵਾਉਣ ਵਾਲੀ ਰੇਲ ਗੱਡੀ ਸ਼ੁਰੂ ਕਰਨ ਦਾ ਐਲਾਨ ਕਰਕੇ ਕੇਂਦਰ ਸਰਕਾਰ ਨੇ ਸਿੱਖਾਂ ਨੂੰ ਥੋੜ•ੇ ਹੀ ਸਮੇਂ ਵਿਚ ਦੋ ਵੱਡੇ ਤੋਹਫੇ ਦੇ ਦਿੱਤੇ ਹਨ। ਪਹਿਲਾ ਤੋਹਫਾ ਸ੍ਰੀ …
Read More »ਦਸੰਬਰ ਦੇ ਤੀਜੇ ਹਫਤੇ ਕਸ਼ਮੀਰ ਘਾਟੀ ‘ਚ ਹੋਵੇਗੀ ਜ਼ਿਆਦਾ ਬਰਫਬਾਰੀ
ਸ਼੍ਰੀਨਗਰ-ਮੌਸਮ ਵਿਭਾਗ ਮੁਤਾਬਕ ਕਸ਼ਮੀਰ ਘਾਟੀ ‘ਚ ਇਸ ਮਹੀਨੇ ਫਿਰ ਤੋਂ ਜ਼ਿਆਦਾ ਬਰਫਬਾਰੀ ਹੋਵੇਗੀ। ਰਿਪੋਰਟ ਮੁਤਾਬਕ ਇਸ ਮਹੀਨੇ ਦੇ ਤੀਜੇ ਹਫਤੇ (18 ਤੋਂ 19 ਦਸੰਬਰ) ਤੱਕ ਬਰਫਬਾਰੀ ਅਤੇ ਬਾਰਿਸ਼ ਹੋਵੇਗੀ। ਇਸ ਸਮੇਂ ਜੰਮੂ ਸਮੇਤ ਸਾਰੀ ਕਸ਼ਮੀਰ ਘਾਟੀ ਸੁੱਕੀ ਠੰਡ ਦੀ ਚਪੇਟ ‘ਚ ਹੈ। ਵਿਭਾਗ ਦੇ ਨਿਰਦੇਸ਼ਕ ਸੋਨਮ ਲੋਟਸ ਦੇ ਅਨੁਸਾਰ ਜਿੱਥੇ …
Read More »ਕੇਂਦਰੀ ਮੰਤਰੀ ਨਿਤਿਨ ਗਡਕਰੀ ਸਟੇਜ ‘ਤੇ ਗਸ਼ ਖਾ ਡਿੱਗੇ
ਨਵੀਂ ਦਿੱਲੀ : ਮਹਾਰਾਸ਼ਟਰ ਵਿਚ ਇਕ ਸਮਾਗਮ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਸਟੇਜ ਉਤੇ ਬੇਹੋਸ਼ ਹੋ ਕੇ ਅਚਾਨਕ ਡਿੱਗ ਪਏ ਅਤੇ ਉਨ੍ਹਾਂ ਦੀ ਹਾਲਤ ਵਿਗੜ ਗਈ। ਸੁਰੱਖਿਆ ਕਰਮੀਆਂ ਅਤੇ ਨੇੜੇ ਖੜ੍ਹੇ ਹੋਰ ਆਗੂਆਂ ਨੇ ਗਡਕਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਉਹ ਡਿੱਗ ਹੀ ਗਏ। ਉਨ੍ਹਾਂ ਨੂੰ ਤੁਰਤ ਹਸਪਤਾਲ ਪਹੁੰਚਾਇਆ …
Read More »ਕੈਨੇਡਾ ‘ਚ ਵੱਡਾ ਹਾਦਸਾ ਟਲਿਆ, 13 ਪਹੁੰਚੇ ਹਸਪਤਾਲ
ਵੈਨਕੂਵਰ: ਕੈਨੇਡਾ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿੱਚ ਵੱਡਾ ਹਾਦਸਾ ਹੋਣੋਂ ਟਲ ਗਿਆ ਹੈ ਪਰ ਗੈਸ ਦੇ ਰਿਸਾਅ ਹੋਣ ਕਾਰਨ 13 ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦਰਅਸਲ, ਵੈਨਕੂਵਰ ਦੇ ਦਫ਼ਤਰ ਵਿੱਚ ਜ਼ਹਿਰੀਲੀ ਕਾਰਬਨ ਮੋਨੋਕਸਾਈਡ ਗੈਸ ਦਾ ਰਿਸਾਅ ਹੋ ਗਿਆ, ਜਿਸ ਕਾਰਨ ਕੰਮ ਕਰ ਰਹੇ ਲੋਕ ਬੇਹੋਸ਼ ਹੋ ਗਏ।ਸਥਾਨਕ ਸਮੇਂ …
Read More »ਸਿੱਧੂ ਦੇ ਹੱਕ ‘ਚ ਨਿੱਤਰੇ ਕੇਜਰੀਵਾਲ, ਲਾਏ ਬੀਜੇਪੀ ‘ਤੇ ਤਿੱਖੇ ਨਿਸ਼ਾਨੇ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਸਰਕਾਰ ‘ਤੇ ਜ਼ੋਰਦਾਰ ਸ਼ਬਦੀ ਹਮਲਾ ਬੋਲਿਆ ਹੈ। ਉਨ੍ਹਾਂ ਭਾਜਪਾ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਦੇਸ਼ ਵਿੱਚ ਸਿਰਫ਼ ਉਹੀ ਜ਼ਿੰਦਾ ਰਹੇਗਾ ਜੋ ਬੀਜੇਪੀ ਦੀ ਗ਼ੁਲਾਮੀ ਕਰੇਗਾ। ਕੇਜਰੀਵਾਲ ਨੇ ਅਜਿਹਾ ਨਵਜੋਤ ਸਿੱਧੂ ‘ਤੇ ਇੱਕ ਕਰੋੜ …
Read More »ਮਿਜ਼ੋਰਮ ਵਿਧਾਨ ਸਭਾ ਚੋਣਾਂ: ਕਾਂਗਰਸ ਦੁਹਰਾਏਗੀ ਇਤਿਹਾਸ
ਮਿਜ਼ੋਰਮ ‘ਚ ਵਿਧਾਨ ਸਭਾ ਚੋਣਾਂ ‘ਚ ਜਿੱਤ ਲਈ ਪਾਰਟੀਆਂ ਪੂਰੀ ਤਰ੍ਹਾਂ ਤਿਆਰੀ ਕਰ ਚੁੱਕੀਆਂ ਹਨ। ਇੱਥੇ ਇੱਕ ਹੀ ਗੇੜ ‘ਚ 28 ਨਵੰਬਰ ਨੂੰ ਵੋਟਾਂ ਪਈਆਂ ਤੇ 11 ਦਸੰਬਰ ਨੂੰ ਨਤੀਜੇ ਆ ਜਾਣਗੇ। ਮਿਜ਼ੋਰਮ ‘ਚ ਕੁਲ 40 ਵਿਧਾਨ ਸਭਾ ਸੀਟਾਂ ਹਨ। ਸੂਬੇ ਦੀ ਮੁੱਖ ਪਾਰਟੀ ਕਾਂਗਰਸ ਹੈ ਜਿਸ ਨੇ ਪਿਛਲੇ ਸਾਲ …
Read More »ਅੰਮ੍ਰਿਤਸਰ ਆਏ ਪਾਕਿਸਤਾਨੀ ਕਾਰੋਬਾਰੀਆਂ ਦੀ ਟੇਕ ਕਰਤਾਰਪੁਰ ਸਾਹਿਬ ਲਾਂਘੇ ‘ਤੇ
ਅੰਮ੍ਰਿਤਸਰ: ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਪੰਜ ਰੋਜ਼ਾ ਚੱਲਣ ਵਾਲਾ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਮੇਲੇ ਦੀਆਂ ਰੌਣਕਾਂ ਦੇਖਦੇ ਹੀ ਬਣਦੀਆਂ ਹਨ, ਪਰ ਇਸ ਦੀ ਜਾਨ ਪਾਕਿਸਤਾਨੀ ਵਪਾਰੀ ਇਸ ਵਾਰ ਕਾਫੀ ਘੱਟ ਗਿਣਤੀ ਵਿੱਚ ਆਏ ਹਨ। 200 ਕਾਰੋਬਾਰੀ ਇਸ ਮੇਲੇ ਵਿੱਚ ਆਉਣ ਦੇ ਇਛੁੱਕ ਸਨ ਪਰ …
Read More »ਪੰਚਾਇਤੀ ਚੋਣਾਂ ‘ਚ ‘ਆਪ’ ਤੁਰੀ ਸਰਬਸੰਮਤੀ ਦੇ ਰਾਹ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਗਾਮੀ ਪੰਚਾਇਤੀ ਚੋਣਾਂ ‘ਚ ਸਰਬਸੰਮਤੀ ਨੂੰ ਪਹਿਲ ਦੇਣ ਤੇ ਪੜ੍ਹੇ-ਲਿਖੇ, ਬੇਦਾਗ਼ ਤੇ ਨੌਜਵਾਨ ਚਿਹਰਿਆਂ ਨੂੰ ਆਪਸੀ ਸਹਿਮਤੀ ਨਾਲ ਪੰਚ ਤੇ ਸਰਪੰਚ ਚੁਣਨ। ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ …
Read More »
Asian Tribune Your Multilingual Newspaper covering World and local news News