Breaking News
Home / 2019 / March (page 9)

Monthly Archives: March 2019

ਕੋਰਟ ਨੇ ਰਾਜੀਵ ਸਕਸੈਨਾ ਨੂੰ ਸਰਕਾਰੀ ਗਵਾਹ ਬਣਨ ਦੀ ਦਿੱਤੀ ਮਨਜ਼ੂਰੀ

ਕੋਰਟ ਨੇ ਰਾਜੀਵ ਸਕਸੈਨਾ ਨੂੰ ਸਰਕਾਰੀ ਗਵਾਹ ਬਣਨ ਦੀ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਅਗਸਤਾ ਵੈਸਟਲੈਂਡ ਧਨ ਸੋਧ ਮਾਮਲੇ ‘ਚ ਕਥਿਤ ਵਿਚੌਲੇ ਰਾਜੀਵ ਸਕਸੈਨਾ ਨੂੰ ਸਰਕਾਰੀ ਗਵਾਹ ਬਣਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜਸਟਿਸ ਅਰਵਿੰਦ ਕੁਮਾਰ ਨੇ ਸਕਸੈਨਾ ਨੂੰ ਸਰਕਾਰੀ ਗਵਾਹ ਬਣਨ ਦੀ ਮਨਜ਼ੂਰੀ ਦਿੱਤੀ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਸ ਤੋਂ ਪਹਿਲਾਂ ਕੋਰਟ ਨੂੰ ਕਿਹਾ …

Read More »

ਕੈਪਟਨ ਸਰਕਾਰ ਗੰਨਾ ਕਿਸਾਨਾਂ ਨੂੰ ਨੋਟਿਸ ਦੀ ਥਾਂ ਬਕਾਇਆ ਰਾਸ਼ੀ ਦੇ ਚੈੱਕ ਭੇਜੇ : ਹਰਪਾਲ ਚੀਮਾ

ਕੈਪਟਨ ਸਰਕਾਰ ਗੰਨਾ ਕਿਸਾਨਾਂ ਨੂੰ ਨੋਟਿਸ ਦੀ ਥਾਂ ਬਕਾਇਆ ਰਾਸ਼ੀ ਦੇ ਚੈੱਕ ਭੇਜੇ : ਹਰਪਾਲ ਚੀਮਾ

ਚੰਡੀਗੜ੍ਹ – ਪੰਜਾਬ ਸਰਕਾਰ ਦੁਆਰਾ ਸੂਬੇ ਵਿਚ ਆਪਣੀ ਬਕਾਇਆ ਰਾਸ਼ੀ ਦੀ ਮੰਗ ਨੂੰ ਲੈ ਕੇ ਧਰਨੇ ‘ਤੇ ਬੈਠੇ ਗੰਨਾ ਕਾਸ਼ਤਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੇ ਮਕਸਦ ਨਾਲ ਉਨ੍ਹਾਂ ‘ਤੇ ਪੁਲਿਸ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਨੋਟਿਸ ਭੇਜਣ ‘ਤੇ ਤਿੱਖਾ ਇਤਰਾਜ਼ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ ਨੇ ਸਰਕਾਰ ਦੀ ਇਸ …

Read More »

ਕੇਂਦਰੀ ਮੰਤਰੀ ਸੁਖਰਾਮ ਨੇ ਪੋਤੇ ਸਮੇਤ ਕੀਤੀ ਕਾਂਗਰਸ ‘ਚ ‘ਘਰ ਵਾਪਸੀ’

ਕੇਂਦਰੀ ਮੰਤਰੀ ਸੁਖਰਾਮ ਨੇ ਪੋਤੇ ਸਮੇਤ ਕੀਤੀ ਕਾਂਗਰਸ ‘ਚ ‘ਘਰ ਵਾਪਸੀ’

ਨਵੀਂ ਦਿੱਲੀ/ਹਿਮਾਚਲ ਪ੍ਰਦੇਸ਼— ਸਾਬਕਾ ਕੇਂਦਰੀ ਮੰਤਰੀ ਸੁਖਰਾਮ ਸੋਮਵਾਰ ਨੂੰ ਆਪਣੇ ਪੋਤੇ ਨਾਲ ਕਾਂਗਰਸ ‘ਚ ਫਿਰ ਤੋਂ ਸ਼ਾਮਲ ਹੋ ਗਏ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਪੋਤੇ ਆਸ਼ਰਯ ਸ਼ਰਮਾ ਨੇ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। ਸੁਖਰਾਜ ਦਾ ਪਾਰਟੀ ‘ਚ ਸਵਾਗਤ ਕਰਦੇ ਹੋਏ ਕਾਂਗਰਸ ਬੁਲਾਰੇ …

Read More »

ਭਗਵੰਤ ਮਾਨ ਦੇ ਖਿਲਾਫ ਸੰਗਰੂਰ ਤੋਂ ਟਕਸਾਲੀਆਂ ਨੇ ਐਲਾਨਿਆ ਉਮੀਦਵਾਰ

ਭਗਵੰਤ ਮਾਨ ਦੇ ਖਿਲਾਫ ਸੰਗਰੂਰ ਤੋਂ ਟਕਸਾਲੀਆਂ ਨੇ ਐਲਾਨਿਆ ਉਮੀਦਵਾਰ

ਤਰਨਤਾਰਨ : ਅਕਾਲੀ ਦਲ ਟਕਸਾਲੀ ਵਲੋਂ ਲੋਕ ਸਭਾ ਹਲਕਾ ਸੰਗਰੂਰ ਸੀਟ ਤੋਂ ਭਗਵੰਤ ਮਾਨ ਦੇ ਖਿਲਾਫ ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਦਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਅੱਜ ਪਿੰਡ ਬ੍ਰਹਮਪੁਰਾ, ਤਰਨ ਤਾਰਨ ਵਿਖੇ ਹੋਈ ਕੋਰ ਕਮੇਟੀ ਦੀ ਬੈਠਕ ਵਿਚ ਲਿਆ ਗਿਆ।

Read More »

ਦਿੱਲੀ ‘ਚ ਡੇਂਗੂ ਦੇ ਹੁਣ ਤੱਕ 5 ਮਾਮਲੇ ਆਏ ਸਾਹਮਣੇ

ਦਿੱਲੀ ‘ਚ ਡੇਂਗੂ ਦੇ ਹੁਣ ਤੱਕ 5 ਮਾਮਲੇ ਆਏ ਸਾਹਮਣੇ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ‘ਚ ਇਸ ਸਾਲ ਹੁਣ ਤੱਕ ਡੇਂਗੂ ਦੇ ਘੱਟੋ-ਘੱਟ 5 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ ਤਿੰਨ ਤਾਂ ਮਾਰਚ ‘ਚ ਹੀ ਦਰਜ ਕੀਤੇ ਗਏ ਹਨ। ਮੱਛਰ ਦੇ ਕੱਟਣ ਨਾਲ ਹੋਣ ਵਾਲੀ ਇਹ ਬੀਮਾਰੀ ਆਮ ਤੌਰ ‘ਤੇ ਜੁਲਾਈ ਤੋਂ ਨਵੰਬਰ ਦਰਮਿਆਨ ਹੁੰਦੀ ਹੈ ਪਰ ਕਈ ਵਾਰ ਦਸੰਬਰ ‘ਚ …

Read More »