Home / 2019 / March / 27

Daily Archives: March 27, 2019

‘ਮਿਸ਼ਨ ਸ਼ਕਤੀ’ ਨੂੰ ਲੈ ਕੇ ਜੇਤਲੀ ਨੇ ਕਾਂਗਰਸ ਤੇ ਵਿਰੋਧੀ ਦਲਾਂ ‘ਤੇ ਕੀਤਾ ਪਲਟਵਾਰ

‘ਮਿਸ਼ਨ ਸ਼ਕਤੀ’ ਨੂੰ ਲੈ ਕੇ ਜੇਤਲੀ ਨੇ ਕਾਂਗਰਸ ਤੇ ਵਿਰੋਧੀ ਦਲਾਂ ‘ਤੇ ਕੀਤਾ ਪਲਟਵਾਰ

ਨਵੀਂ ਦਿੱਲੀ— ਐਂਟੀ ਸੈਟੇਲਾਈਟ ਮਿਜ਼ਾਈਲ ਪਰੀਖਣ ‘ਮਿਸ਼ਨ ਸ਼ਕਤੀ’ ਨੂੰ ਲੈ ਕੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਬੁੱਧਵਾਰ ਨੂੰ ਪਿਛਲੀ ਯੂ. ਪੀ. ਏ. ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਵਿਗਿਆਨੀ ਇਕ ਦਹਾਕੇ ਪਹਿਲਾਂ ਹੀ ਇਸ ਮਿਜ਼ਾਈਲ ਨੂੰ ਬਣਾਉਣ ਵਿਚ ਸਮਰੱਥ ਸਨ ਪਰ ਉਸ ਸਮੇਂ ਦੀ ਸਰਕਾਰ ਨੇ ਉਨ੍ਹਾਂ ਨੂੰ …

Read More »

ਕੋਬਹਿਬਲ ਕਲਾਂ ਗੋਲੀਕਾਂਡ : ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਭੇਜਿਆ ਜੇਲ੍ਹ

ਕੋਬਹਿਬਲ ਕਲਾਂ ਗੋਲੀਕਾਂਡ : ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਭੇਜਿਆ ਜੇਲ੍ਹ

ਫਰੀਦਕੋਟ – ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਦਾ 2 ਦਿਨਾਂ ਪੁਲਸ ਰਿਮਾਂਡ ਅੱਜ ਖਤਮ ਹੋਣ ‘ਤੇ ਉਨ੍ਹਾਂ ਨੂੰ ਫਰੀਦਕੋਟ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਅਦਾਲਤ ਨੇ ਚਰਨਜੀਤ ਸ਼ਰਮਾ ਨੂੰ 3 ਅਪ੍ਰੈਲ ਤੱਕ ਨਿਆਂਇਕ ਹਿਰਾਸਤ ‘ਚ …

Read More »

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ‘ਚ ਹੋਈ ਸ਼ਾਮਲ

ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਕਾਂਗਰਸ ‘ਚ ਹੋਈ ਸ਼ਾਮਲ

ਨਵੀਂ ਦਿੱਲੀ- ਲੋਕ ਸਭਾ ਚੋਣਾਂ 2019 ਦੌਰਾਨ ਬਾਲੀਵੁੱਡ ਅਦਾਕਾਰ ਉਰਮਿਲਾ ਮਾਤੋਂਡਕਰ ਕਾਂਗਰਸ ‘ਚ ਸ਼ਾਮਲ ਹੋ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਰਮਿਲਾ ਮੁੰਬਈ ਉੱਤਰ (ਨਾਰਥ) ਸੀਟ ਤੋਂ ਚੋਣ ਲੜ ਸਕਦੀ ਹੈ। ਜਾਣਕਾਰੀ ਮੁਤਾਬਕ ਕਾਂਗਰਸ ਕੋਲ ਮੁੰਬਈ ਉੱਤਰ ਸੀਟ ਲਈ ਕੋਈ ਵੀ ਉਮੀਦਵਾਰ ਚੋਣ ਲੜਨ ਨੂੰ …

Read More »

ਲੋਕ ਸਭਾ ਚੋਣਾਂ ਤੋਂ ਪਹਿਲਾਂ ਟਕਸਾਲੀਆਂ ਦਾ ਬਾਦਲਾਂ ਨੂੰ ਝਟਕਾ!

ਲੋਕ ਸਭਾ ਚੋਣਾਂ ਤੋਂ ਪਹਿਲਾਂ ਟਕਸਾਲੀਆਂ ਦਾ ਬਾਦਲਾਂ ਨੂੰ ਝਟਕਾ!

ਗੁਰਦਾਸਪੁਰ : ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਟਕਸਾਲੀ ਨੇ ਗੁਰਦਾਸਪੁਰ ਵਿਚ ਅਕਾਲੀ-ਭਾਜਪਾ ਨੂੰ ਝਟਕਾ ਦਿੱਤਾ ਹੈ। ਗੁਰਦਾਸਪੁਰ ਵਿਚ ਵੱਖ-ਵੱਖ ਅਹੁਦਿਆਂ ‘ਤੇ ਰਹਿ ਚੁੱਕੇ 31 ਅਕਾਲੀ ਲੀਡਰ ਪਾਰਟੀ ਨੂੰ ਅਲਵਿਦਾ ਆਖ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋ ਗਏ। ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਨੇ ਪ੍ਰੈੱਸ …

Read More »

ਕੁੱਲੂ ਦੇ ਮਲਾਨਾ ਪਿੰਡ ‘ਚ ਜ਼ਮੀਨ ਖਿਸਕਣ ਕਾਰਨ ਮਿਟੇ ਸੜਕ ਦੇ ਨਾਮੋ ਨਿਸ਼ਾਨ

ਕੁੱਲੂ ਦੇ ਮਲਾਨਾ ਪਿੰਡ ‘ਚ ਜ਼ਮੀਨ ਖਿਸਕਣ ਕਾਰਨ ਮਿਟੇ ਸੜਕ ਦੇ ਨਾਮੋ ਨਿਸ਼ਾਨ

ਕੁੱਲੂ-ਹਿਮਾਚਲ ਦੇ ਕੁੱਲੂ ਜ਼ਿਲੇ ‘ਚ ਮਲਾਨਾ ਪਿੰਡ ਦੇ ਨੇੜੇ ਪਹਾੜਾਂ ਤੋਂ ਭਾਰੀ ਬਰਫਬਾਰੀ ਤੋ ਬਾਅਦ ਇੰਨੀ ਜ਼ਮੀਨ ਖਿਸਕ ਰਹੀ ਹੈ ਕਿ ਜਿਸ ਕਾਰਨ ਪਿੰਡ ਦੇ ਲੋਕਾਂ ਲਈ ਇੱਕੋ ਇਕ ਪੈਦਲ ਜਾਣ ਵਾਲੇ ਰਸਤੇ ਦੇ ਨਾਮੋ ਨਿਸ਼ਾਨ ਤੱਕ ਮਿਟ ਗਏ ਹਨ। ਭਾਰੀ ਜ਼ਮੀਨ ਖਿਸਕਣ ਕਾਰਨ ਸਥਾਨਿਕ ਲੋਕਾਂ ਦੀ ਕਾਫੀ ਜ਼ਮੀਨ ਅਤੇ …

Read More »

ਸੁਖਬੀਰ ਬਾਦਲ ਵੱਲੋਂ ਮੁਲਾਜ਼ਮ ਵਿੰਗ ਢਾਂਚੇ ਦਾ ਐਲਾਨ

ਸੁਖਬੀਰ ਬਾਦਲ ਵੱਲੋਂ ਮੁਲਾਜ਼ਮ ਵਿੰਗ ਢਾਂਚੇ ਦਾ ਐਲਾਨ

ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ. ਸਿਕੰਦਰ ਸਿੰਘ ਮਲੂਕਾ, ਚਰਨਜੀਤ ਸਿੰਘ ਬਰਾੜ ਅਤੇ ਪੰਜਾਬ ਮੁਲਾਜ਼ਮ ਵਿੰਗ ਦੇ ਪ੍ਰਧਾਨ ਸ. ਕਰਮਜੀਤ ਸਿੰਘ ਭਗੜਾਣਾ ਨਾਲ ਸਲਾਹ ਮਸ਼ਵਰੇ ਕਰਕੇ ਮੁਲਾਜ਼ਮ ਵਿੰਗ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਕਾਫੀ ਵਿਚਾਰ ਵਟਾਂਦਰੇ ਤੋਂ ਬਾਅਦ ਫੈਸਲਾ …

Read More »

ਅਮਿਤ ਸ਼ਾਹ ਨੇ ਕਿਹਾ- ਬੇਗੂਸਰਾਏ ਸੀਟ ਤੋਂ ਹੀ ਚੋਣ ਲੜਨਗੇ ਗਿਰੀਰਾਜ

ਅਮਿਤ ਸ਼ਾਹ ਨੇ ਕਿਹਾ- ਬੇਗੂਸਰਾਏ ਸੀਟ ਤੋਂ ਹੀ ਚੋਣ ਲੜਨਗੇ ਗਿਰੀਰਾਜ

ਨਵੀਂ ਦਿੱਲੀ — ਬਿਹਾਰ ਵਿਚ ਬੇਗੂਸਰਾਏ ਸੀਟ ਚਰਚਾ ਵਿਚ ਹੈ। ਇੱਥੋਂ ਭਾਜਪਾ ਨੇ ਗਿਰੀਰਾਜ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਗਿਰੀਰਾਜ ਸਿੰਘ ਇਸ ਸੀਟ ਤੋਂ ਲੜਨ ਦੇ ਇੱਛੁਕ ਨਹੀਂ ਸਨ। ਇਸ ਦਰਮਿਆਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਸੀਟ ਬਦਲੇ ਜਾਣ ਨੂੰ …

Read More »

ਹਰਿਆਣਾ ‘ਚ ਅਭੈ ਚੌਟਾਲਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਇਆ

ਹਰਿਆਣਾ ‘ਚ ਅਭੈ ਚੌਟਾਲਾ ਨੂੰ ਵਿਰੋਧੀ ਧਿਰ ਦੇ ਨੇਤਾ ਵਜੋਂ ਹਟਾਇਆ

ਚੰਡੀਗੜ੍ਹ-ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੂੰ ਇੱਕ ਹੋਰ ਝਟਕਾ ਲੱਗਾ ਹੈ। ਪ੍ਰਮੁੱਖ ਵਿਰੋਧੀ ਪਾਰਟੀ ਇਨੈਲੋ ਦੁਫਾੜ ਹੋਣ ਤੋਂ ਤੁਰੰਤ ਪਿੱਛੋਂ ਰਾਜ ਵਿਧਾਨ ਸਭਾ ‘ਚ ਤੀਜੇ ਨੰਬਰ ‘ਤੇ ਚਲੀ ਗਈ ਹੈ ਤੇ ਉਸ ਦੇ ਨੇਤਾ ਅਭੈ ਸਿੰਘ ਚੌਟਾਲਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਹਟਾ ਦਿੱਤਾ ਗਿਆ ਹੈ। ਹੁਣ ਕਾਂਗਰਸ ਤੀਜੇ …

Read More »

ਗੋਆ CM ਸਾਵੰਤ ਨੇ ਡਿਪਟੀ ਸੀ. ਐੱਮ. ਨੂੰ ਅਹੁਦੇ ਤੋਂ ਹਟਾਇਆ

ਗੋਆ CM ਸਾਵੰਤ ਨੇ ਡਿਪਟੀ ਸੀ. ਐੱਮ. ਨੂੰ ਅਹੁਦੇ ਤੋਂ ਹਟਾਇਆ

ਪਣਜੀ- ਗੋਆ ‘ਚ ਅਚਾਨਕ ਸਿਆਸੀ ਹੜਕੰਪ ਮੱਚ ਗਿਆ ਹੈ। ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ (ਐੱਮ.ਜੀ.ਪੀ) ਦੇ ਦੋ ਵਿਧਾਇਕਾਂ ਨੇ ਆਪਣੀ ਪਾਰਟੀ ਤੋਂ ਵੱਖ ਹੋ ਕੇ ਸੱਤਾਧਾਰੀ ਭਾਜਪਾ ‘ਚ ਸ਼ਾਮਿਲ ਹੋਣ ਤੋਂ ਬਾਅਦ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਉਪ ਮੁੱਖ ਮੰਤਰੀ ਸੁਦੀਨ ਧਵਲੀਕਰ ਨੂੰ ਕੈਬਨਿਟ ‘ਚੋਂ ਹਟਾ ਦਿੱਤਾ। ਸੁਦੀਨ ਧਵਲੀਕਰ ਐੱਮ. …

Read More »