Home / 2019 / March / 23

Daily Archives: March 23, 2019

ਕੇਰਲ ਕਾਂਗਰਸ ਪ੍ਰਧਾਨ ਦਾ ਦਾਅਵਾ, ਵਾਇਨਾਡ ਤੋਂ ਚੋਣਾਂ ਲੜ ਸਕਦੇ ਹਨ ਰਾਹੁਲ

ਕੇਰਲ ਕਾਂਗਰਸ ਪ੍ਰਧਾਨ ਦਾ ਦਾਅਵਾ, ਵਾਇਨਾਡ ਤੋਂ ਚੋਣਾਂ ਲੜ ਸਕਦੇ ਹਨ ਰਾਹੁਲ

ਨਵੀਂ ਦਿੱਲੀ/ਕੇਰਲ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਤੋਂ ਵੀ ਲੋਕ ਸਭਾ ਚੋਣਾਂ ਲੜ ਸਕਦੇ ਹਨ। ਮੀਡੀਆ ਰਿਪੋਰਟਸ ਅਨੁਸਾਰ ਕੇਰਲ ਕਾਂਗਰਸ ਦੇ ਪ੍ਰਧਾਨ ਮੁੱਲਾਪੱਲੀ ਰਾਮਚੰਦਰਨ ਨੇ ਵੀ ਰਾਹੁਲ ਗਾਂਧੀ ਦੇ ਵਾਇਨਾਡ ਸੀਟ ਤੋਂ ਚੋਣਾਂ ਲੜਨ ਦਾ ਦਾਅਵਾ ਕੀਤਾ ਹੈ। ਇਕ ਨਿਊਜ਼ ਚੈਨਲ ਦੀ ਰਿਪੋਰਟ ਅਨੁਸਾਰ, ਰਾਮਚੰਦਰਨ ਨੇ ਕਿਹਾ ਕਿ …

Read More »

ਟਕਸਾਲੀਆਂ ‘ਤੇ ਮੁੜ ਵਰ੍ਹੇ ਬਾਦਲ

ਟਕਸਾਲੀਆਂ ‘ਤੇ ਮੁੜ ਵਰ੍ਹੇ ਬਾਦਲ

ਮੁਕਤਸਰ : ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਬਾਗੀ ਹੋ ਕੇ ਵੱਖਰਾ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਲੀਡਰਾਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਬਾਦਲ ਨੇ ਟਕਸਦਾਲੀਆਂ ਦੀ ਪਰਿਭਾਸ਼ਾ ਦੱਸਦੇ ਹੋਏ ਕਿਹਾ ਕਿ ਮਾਂ ਪਾਰਟੀ ਨੂੰ ਔਖੇ ਸਮੇਂ ‘ਚ ਛੱਡਣ ਵਾਲੇ ਲੀਡਰ ਕਦੇ ਵੀ ਟਕਸਾਲੀ ਨਹੀਂ …

Read More »

ਰਾਏਬਰੇਲੀ ਤੋਂ ਟਿਕਟ ਮਿਲੀ ਤਾਂ ਸੋਨੀਆ ਨੂੰ ਹਰਾ ਦੇਵਾਂਗਾ : ਅਗਰਵਾਲ

ਰਾਏਬਰੇਲੀ ਤੋਂ ਟਿਕਟ ਮਿਲੀ ਤਾਂ ਸੋਨੀਆ ਨੂੰ ਹਰਾ ਦੇਵਾਂਗਾ : ਅਗਰਵਾਲ

ਰਾਏਬਰੇਲੀ — ਭਾਜਪਾ ਨੇਤਾ ਅਜੇ ਅਗਰਵਾਲ ਨੇ ਦਾਅਵਾ ਕੀਤਾ ਹੈ ਕਿ ਜੇਕਰ ਉੁਨ੍ਹਾਂ ਨੂੰ ਪਾਰਟੀ ਇਸ ਵਾਰ ਵੀ ਰਾਏਬਰੇਲੀ ਤੋਂ ਲੋਕ ਸਭਾ ਚੋਣਾਂ ਲੜਨ ਲਈ ਟਿਕਟ ਦਿੰਦੀ ਹੈ ਤਾਂ ਉਨ੍ਹਾਂ ਦੀ ਜਿੱਤ ਯਕੀਨੀ ਹੈ। ਅਗਰਵਾਲ ਨੇ ਕਿਹਾ ਕਿ 2014 ਵਿਚ ਉਨ੍ਹਾਂ ਨੂੰ ਰਾਏਬਰੇਲੀ ਸੀਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ …

Read More »

ਕਾਂਗਰਸ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ!

ਕਾਂਗਰਸ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ!

ਖੰਨਾ : ਖੰਨਾ ਦੇ ਪਿੰਡ ਭਾਦਲਾ ਉੱਚਾ ‘ਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਿੰਡ ਵਾਸੀਆਂ ਦੇ ਆਟਾ-ਦਾਲ ਸਕੀਮ ਤਹਿਤ ਨੀਲੇ ਸਮਾਰਟ ਕਾਰਡ ਬਣਾਏ ਜਾਣ ਲਈ ਫਾਰਮ ਭਰੇ ਜਾ ਰਹੇ ਸਨ। ਹਾਲਾਂਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ‘ਚ ਚੋਣ …

Read More »

ਦਿੱਲੀ : ਪਟਿਆਲਾ ਹਾਊਸ ਕੋਰਟ ਨੇ ਵਿਜੇ ਮਾਲਿਆ ਦੀ ਜਾਇਦਾਦ ਕੀਤੀ ਕੁਰਕੀ ਦਾ ਦਿੱਤਾ ਆਦੇਸ਼

ਦਿੱਲੀ : ਪਟਿਆਲਾ ਹਾਊਸ ਕੋਰਟ ਨੇ ਵਿਜੇ ਮਾਲਿਆ ਦੀ ਜਾਇਦਾਦ ਕੀਤੀ ਕੁਰਕੀ ਦਾ ਦਿੱਤਾ ਆਦੇਸ਼

ਨਵੀਂ ਦਿੱਲੀ — ਦਿੱਲੀ ਦੀ ਇਕ ਅਦਾਲਤ ਨੇ ਸ਼ਰਾਬ ਕਾਰੋਬਾਰੀ ਅਤੇ ਕਿੰਗਫਿਸ਼ਰ ਦੇ ਮਾਲਕ ਵਿਜੇ ਮਾਲਿਆ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 19 ਮਾਰਚ ਨੂੰ ਬੇਂਗਲੁਰੂ ‘ਚ ਵਿਜੇ ਮਾਲਿਆ ਦੀ ਜਾਇਦਾਦ ਨੂੰ ਵਿਦੇਸ਼ੀ ਮੁਦਰਾ ਰੈਗੂਲੇਸ਼ਨ ਐਕਟ ਉਲੰਘਣ ਮਾਮਲੇ ‘ਚ ਕ੍ਰਿਮੀਨਲ ਪ੍ਰੋਸੀਕਿਊਸ਼ਨ ਕੋਡ ਦੀ ਧਾਰਾ 83 …

Read More »

ਮਜੀਠੀਆ ਦਾ ਭਾਰਤ ਭੂਸ਼ਣ ਆਸ਼ੂ ‘ਤੇ ਵੱਡਾ ਹਮਲਾ

ਮਜੀਠੀਆ ਦਾ ਭਾਰਤ ਭੂਸ਼ਣ ਆਸ਼ੂ ‘ਤੇ ਵੱਡਾ ਹਮਲਾ

ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਵੱਡਾ ਹਮਲਾ ਕਰਦਿਆਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਉਨ੍ਹਾਂ ‘ਤੇ ਮਾਮਲਾ ਦਰਜ ਕਰਨ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਮਜੀਠੀਆ ਨੇ ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਦਾ ਖਜ਼ਾਨਾ …

Read More »

ਵਾਰਾਣਸੀ ਤੋਂ ਪੀ.ਐੱਮ. ਮੋਦੀ ਵਿਰੁੱਧ ਚੋਣਾਂ ਲੜਨਗੇ ਤਾਮਿਲਨਾਡੂ ਦੇ ਕਿਸਾਨ

ਤਿਰੂਚਿਰਾਪੱਲੀ— ਆਪਣੀਆਂ ਮੰਗਾਂ ਨੂੰ ਲੈ ਕੇ ਰਾਸ਼ਟਰੀ ਰਾਜਧਾਨੀ ‘ਚ ਕਈ ਦਿਨਾਂ ਤੱਕ ਪ੍ਰਦਰਸ਼ਨ ਕਰ ਚੁਕੇ ਤਾਮਿਲਨਾਡੂ ਦੇ ਕਿਸਾਨ ਚੋਣਾਂ ‘ਚ ਉਤਰਨ ਦੀ ਤਿਆਰੀ ‘ਚ ਹਨ। ਉਹ ਵਾਰਾਣਸੀ ਲੋਕ ਸਭਾ ਸੀਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣਾਂ ਲੜਨ ਲਈ 111 ਨਾਮਜ਼ਦ ਦਾਖਲ ਕਰਨਗੇ। ਤਾਮਿਲਨਾਡੂ ਦੇ ਕਿਸਾਨ ਨੇਤਾ ਪੀ. ਅੱਯਾਕਨੂੰ ਨੇ …

Read More »

ਬਿਹਾਰ ‘ਚ ਗਰਜੇ ਰਾਹੁਲ, ਕਿਹਾ- ‘ਅੱਜ ਕੱਲ ਦਾ ਨਾਅਰਾ ਚੌਕੀਦਾਰ ਚੋਰ ਹੈ’

ਬਿਹਾਰ ‘ਚ ਗਰਜੇ ਰਾਹੁਲ, ਕਿਹਾ- ‘ਅੱਜ ਕੱਲ ਦਾ ਨਾਅਰਾ ਚੌਕੀਦਾਰ ਚੋਰ ਹੈ’

ਬਿਹਾਰ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਯਾਨੀ ਅੱਜ ਬਿਹਾਰ ਦੌਰੇ ‘ਤੇ ਹਨ। ਬਿਹਾਰ ਦੇ ਪੂਰਨੀਆ ‘ਚ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਰਾਹੁਲ ਨੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਜਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਅੱਜ ਕੱਲ ਦਾ ਨਾਅਰਾ ਚੌਕੀਦਾਰ ਚੋਰ ਹੈ। ਰਾਹੁਲ ਨੇ …

Read More »

British Airways to launch its shortest flight soon

British Airways to launch its shortest flight soon

The 54-mile, 50-minute flight will fly from Bahrain International Airport to Dammam, Saudi Arabia. London: British Airways is launching its shortest flight till date, a 54-mile, 50-minute flight from Bahrain International Airport to Dammam, Saudi Arabia, the media reported on Saturday. The return flight will be even quicker, with only …

Read More »