Home / 2019 / March / 12

Daily Archives: March 12, 2019

Overcompensation and consumption: Guilty or not-guilty?

Overcompensation and consumption: Guilty or not-guilty?

Our body reacts to stress by overcompensating, so that it can handle stress again in the future.Therefore, beginners at any sport see great improvement when starting their programs. In order for your body to overcompensate, you must load it with a greater amount than was already encountered. This principle is …

Read More »

ਰਾਜਨਾਥ ਸਿੰਘ ਦੀ ਪ੍ਰਧਾਨਗੀ ‘ਚ ਹੋਈ ਭਾਜਪਾ ‘ਚੋਣ ਮੈਨੀਫੈਸਟੋ ਕਮੇਟੀ’ ਦੀ ਬੈਠਕ

ਰਾਜਨਾਥ ਸਿੰਘ ਦੀ ਪ੍ਰਧਾਨਗੀ ‘ਚ ਹੋਈ ਭਾਜਪਾ ‘ਚੋਣ ਮੈਨੀਫੈਸਟੋ ਕਮੇਟੀ’ ਦੀ ਬੈਠਕ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਬਾਅਦ ਭਾਜਪਾ ਐਲਾਨ ਪੱਤਰ ਦੀਆਂ ਤਿਆਰੀਆਂ ‘ਚ ਜੁਟ ਗਈ ਹੈ। ਇਸ ਮਸਲੇ ‘ਤੇ ਚੋਣ ਮੈਨੀਫੈਸਟੋ ਕਮੇਟੀ ਦੀ ਇਕ ਬੈਠਕ ਬੁਲਾਈ ਗਈ। ਬੈਠਕ ਦੀ ਪ੍ਰਧਾਨਗੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਇਸ ਨੂੰ ਸੰਕਲਪ ਪੱਤਰ ਕਮੇਟੀ ਬੈਠਕ ਦਾ ਨਾਂ ਦਿੱਤਾ ਗਿਆ …

Read More »

ਭਗਵੰਤ ਮਾਨ ਵਲੋਂ ਚੋਣ ਜ਼ਾਬਤੇ ਦਾ ਉਲੰਘਣ, ਨੋਟਿਸ ਜਾਰੀ

ਭਗਵੰਤ ਮਾਨ ਵਲੋਂ ਚੋਣ ਜ਼ਾਬਤੇ ਦਾ ਉਲੰਘਣ, ਨੋਟਿਸ ਜਾਰੀ

ਮੋਗਾ —ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਐਲਾਨ ਹੁੰਦਿਆਂ ਹੀ ਦੇਸ਼ ਅੰਦਰ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਇਹ ਗੱਲ ਸਾਫ ਕੀਤੀ ਕਿ ਜ਼ਾਬਤਾ ਲੱਗਣ ਬਾਅਦ ਸਾਰੇ ਸਿਆਸੀ ਦਲ ਬਿਨਾਂ ਮਨਜ਼ੂਰੀ ਹੋਰਡਿੰਗ ਤੇ ਬੈਨਰ ਨਹੀਂ ਲਾ ਸਕਣਗੇ ਤੇ ਨਾ ਹੀ ਕੋਈ ਪ੍ਰੋਗਰਾਮ ਕਰ ਸਕਣਗੇ। …

Read More »

ਬਸਪਾ ਕਿਸੇ ਵੀ ਸੂਬੇ ‘ਚ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕਰੇਗੀ : ਮਾਇਆਵਤੀ

ਬਸਪਾ ਕਿਸੇ ਵੀ ਸੂਬੇ ‘ਚ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕਰੇਗੀ : ਮਾਇਆਵਤੀ

ਲਖਨਊ —ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਕਿਸੇ ਵੀ ਸੂਬੇ ਵਿਚ ਕਾਂਗਰਸ ਨਾਲ ਕੋਈ ਵੀ ਚੋਣਾਵੀ ਸਮਝੌਤਾ ਜਾਂ ਤਾਲਮੇਲ ਨਹੀਂ ਕਰੇਗੀ। ਉਨ੍ਹਾਂ ਨੇ ਮੰਗਲਵਾਰ ਨੂੰ ਪਾਰਟੀ ਨੇਤਾਵਾਂ ਨਾਲ ਬੈਠਕ ਕੀਤੀ। ਪਾਰਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਬੈਠਕ ਵਿਚ ਉਨ੍ਹਾਂ …

Read More »

ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਹੋਣਗੇ ਅਕਾਲੀ ਦਲ ਦੇ ਉਮੀਦਵਾਰ

ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਹੋਣਗੇ ਅਕਾਲੀ ਦਲ ਦੇ ਉਮੀਦਵਾਰ

ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਪੂਰਥਲਾ ਤੋਂ ਸਾਬਕਾ ਵਿਧਾਇਕ ਅਤੇ ਐੱਸ. ਜੀ. ਪੀ. ਸੀ. ਮੈਂਬਰ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ। ਇਸ ਦਾ ਐਲਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਰਨਤਾਰਨ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਤੋਂ ਪਹਿਲਾਂ 2014 ਵਿਚ ਰਣਜੀਤ …

Read More »

ਸਾਕਸ਼ੀ ਨੇ ਧਮਕੀ ਭਰੀ ਚਿੱਠੀ ਲਿਖ ਕੇ ਟਿਕਟ ਦੇਣ ਦੀ ਰੱਖੀ ਮੰਗ

ਸਾਕਸ਼ੀ ਨੇ ਧਮਕੀ ਭਰੀ ਚਿੱਠੀ ਲਿਖ ਕੇ ਟਿਕਟ ਦੇਣ ਦੀ ਰੱਖੀ ਮੰਗ

ਲਖਨਊ— ਉੱਤਰ ਪ੍ਰਦੇਸ਼ ਦੇ ਓਨਾਵ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਫਾਇਰਬਰਾਂਡ ਸੰਸਦ ਮੈਂਬਰ ਸਚਿਦਾਨੰਦ ਹਰੀ ਉਰਫ ਸਾਕਸ਼ੀ ਮਹਾਰਾਜ ਨੇ ਕਥਿਤ ਤੌਰ ‘ਤੇ ਪਾਰਟੀ ਦੇ ਪ੍ਰਧਾਨ ਮੈਂਬਰ ਮਹੇਂਦਰ ਨਾਥ ਪਾਂਡੇ ਨੂੰ ਪੱਤਰ ਲਿਖ ਕੇ ਧਮਕੀ ਭਰੇ ਅੰਦਾਜ ‘ਚ ਇਸੇ ਸੰਸਦੀ ਖੇਤਰ ਤੋਂ ਇਕ ਵਾਰ ਫਿਰ ਟਿਕਟ ਦੇਣ ਦੀ …

Read More »

ਗੰਨਾ ਕਿਸਾਨਾਂ ਨੂੰ ਅਦਾਇਗੀ ਦਾ ਝੂਠਾ ਲਾਰਾ ਲਾ ਕੇ ਕੈਪਟਨ ਸਰਕਾਰ ਨੇ ਕੀਤਾ ਧੋਖਾ – ਆਪ

ਗੰਨਾ ਕਿਸਾਨਾਂ ਨੂੰ ਅਦਾਇਗੀ ਦਾ ਝੂਠਾ ਲਾਰਾ ਲਾ ਕੇ ਕੈਪਟਨ ਸਰਕਾਰ ਨੇ ਕੀਤਾ ਧੋਖਾ – ਆਪ

ਧੂਰੀ ਸੂਗਰ ਮਿੱਲ ਦੇ ਮਾਲਕਾਂ ਦੀ ਕਾਂਗਰਸੀ ਵਿਧਾਇਕ ਨਾਲ ਗੰਢ ਤੁੱਪ- ਮੀਤ ਹੇਅਰ ਚੰਡੀਗੜ੍ਹ, ਸੂਬੇ ਭਰ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਗੰਨਾ ਕਿਸਾਨਾਂ ਨੂੰ ਅਦਾਇਗੀ ਕਰਨ ਦਾ ਝੂਠਾ ਲਾਰਾ ਲਗਾ ਕੇ ਵਾਅਦੇ ਤੋਂ ਮੁੱਕਰਨ ਲਈ ਕੈਪਟਨ ਸਰਕਾਰ ਦੀ ਆਲੋਚਨਾ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਸੂਬੇ ਦੇ ਕਿਸਾਨਾਂ ਨਾਲ …

Read More »

ਹਾਰਦਿਕ ਪਟੇਲ ਨੇ ਫੜਿਆ ਕਾਂਗਰਸ ਦਾ ਪੱਲਾ

ਹਾਰਦਿਕ ਪਟੇਲ ਨੇ ਫੜਿਆ ਕਾਂਗਰਸ ਦਾ ਪੱਲਾ

ਅਹਿਮਦਾਬਾਦ — ਪਾਟੀਦਾਰ ਕੋਟਾ (ਰਿਜ਼ਰਵੇਸ਼ਨ) ਅੰਦੋਲਨ ਨੇਤਾ ਹਾਰਦਿਕ ਪਟੇਲ ਅੱਜ ਯਾਨੀ ਕਿ ਮੰਗਲਵਾਰ ਨੂੰ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਦਰਅਸਲ ਅੱਜ ਕਾਂਗਰਸ ਦੀ 58 ਸਾਲ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਵਿਚ ਕਾਰਜ ਕਮੇਟੀ ਦੀ ਬੈਠਕ ਹੋਈ, ਜਿਸ ਵਿਚ ਲੋਕ ਸਭਾ ਚੋਣਾਂ ਲਈ ਰਣਨੀਤੀ ਨੂੰ …

Read More »

ਅਗਲੇ ਮਹੀਨੇ ਤੱਕ ਅਕਾਲੀ ਦਲ ਕਰੇਗਾ ਉਮੀਦਵਾਰਾਂ ਦਾ ਐਲਾਨ

ਅਗਲੇ ਮਹੀਨੇ ਤੱਕ ਅਕਾਲੀ ਦਲ ਕਰੇਗਾ ਉਮੀਦਵਾਰਾਂ ਦਾ ਐਲਾਨ

ਜਲੰਧਰ— ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿਖੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸਬੰਧ ‘ਚ ਬੋਲਦੇ ਹੋਏ ਕਿਹਾ ਕਿ ਅਕਾਲੀ ਦਲ ਵੱਲੋਂ ਉਮੀਦਵਾਰਾਂ ਦਾ ਐਲਾਨ ਅਗਲੇ ਮਹੀਨੇ ਕੀਤਾ ਜਾ …

Read More »

ਬੁਲੇਟ ਟ੍ਰੇਨ ਪ੍ਰੋਜੈਕਟ : ਜਾਪਾਨ ਨੇ ਕਿਹਾ, ਡੈਡਲਾਈਨ ਮਿਸ ਹੋਈ ਤਾਂ ਅਸੀਂ ਕੁਝ ਨਹੀਂ ਕਰ ਸਕਦੇ

ਬੁਲੇਟ ਟ੍ਰੇਨ ਪ੍ਰੋਜੈਕਟ : ਜਾਪਾਨ ਨੇ ਕਿਹਾ, ਡੈਡਲਾਈਨ ਮਿਸ ਹੋਈ ਤਾਂ ਅਸੀਂ ਕੁਝ ਨਹੀਂ ਕਰ ਸਕਦੇ

ਨਵੀਂ ਦਿੱਲੀ — ਜਾਪਾਨ ਨੇ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰੋਜੈਕਟ ਲਈ ਭੂਮੀ ਪ੍ਰਾਪਤੀ ਦੀ ਘੱਟ ਰਫਤਾਰ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਜਾਪਾਨ ਦਾ ਕਹਿਣਾ ਹੈ ਕਿ ਜੇਕਰ 2022 ਤੱਕ ਇਸ ਪ੍ਰੋਜੈਕਟ ਦੇ ਪੂਰਾ ਹੋਣ ‘ਚ ਦੇਰ ਹੋਈ ਤਾਂ ਇਸ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ। ਸੋਮਵਾਰ ਨੂੰ ਮੁੰਬਈ ‘ਚ ਜਾਪਾਨ ਦੇ …

Read More »