Home / 2019 / March / 14

Daily Archives: March 14, 2019

ਜਨਮ ਸਥਾਨ ‘ਤੇ ਬਿਰਾਜਮਾਨ ਹਨ ‘ਰਾਮਲਲਾ’ ਤਾਂ ਫਿਰ ਵਿਚੋਲਗੀ ਦਾ ਰੌਲਾ ਕਿਉਂ : ਵਿਹਿਪ

ਜਨਮ ਸਥਾਨ ‘ਤੇ ਬਿਰਾਜਮਾਨ ਹਨ ‘ਰਾਮਲਲਾ’ ਤਾਂ ਫਿਰ ਵਿਚੋਲਗੀ ਦਾ ਰੌਲਾ ਕਿਉਂ : ਵਿਹਿਪ

ਅਯੁੱਧਿਆ — ਵਿਸ਼ਵ ਹਿੰਦੂ ਪਰੀਸ਼ਦ (ਵਿਹਿਪ) ਦੇ ਕੇਂਦਰੀ ਮੰਤਰੀ ਰਾਜਿੰਦਰ ਸਿੰਘ ਪੰਕਜ ਨੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨ ਦੇ ਮਸਲੇ ‘ਤੇ ਸੁਪਰੀਮ ਕੋਰਟ ਦੀ ਪਹਿਲ ਤੋਂ ਹੋ ਰਹੀ ਵਿਚੋਲਗੀ ਗੱਲਬਾਤ ‘ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਰਾਮਲਲਾ ਬਿਰਾਜਮਾਨ ਹਨ, ਉੱਥੇ ਉਨ੍ਹਾਂ ਦੀ ਜਨਮ ਭੂਮੀ ਹੈ। ਅਜਿਹੇ ਵਿਚ …

Read More »

ਕਰਤਾਰਪੁਰ ਲਾਂਘੇ ਬਾਰੇ ਭਾਰਤ ਤੇ ਪਾਕਿ ਵਫਦ ਵਿਚਾਲੇ ਇਹਨਾਂ ਮੁੱਦਿਆਂ ‘ਤੇ ਹੋਈ ਚਰਚਾ

ਕਰਤਾਰਪੁਰ ਲਾਂਘੇ ਬਾਰੇ ਭਾਰਤ ਤੇ ਪਾਕਿ ਵਫਦ ਵਿਚਾਲੇ ਇਹਨਾਂ ਮੁੱਦਿਆਂ ‘ਤੇ ਹੋਈ ਚਰਚਾ

ਅੰਮ੍ਰਿਤਸਰ – ਭਾਰਤ ਅਤੇ ਪਾਕਿਸਤਾਨ ਦੇ ਵਫਦ ਵਿਚਾਲੇ ਅੱਜ ਅਟਾਰੀ ਵਿਖੇ ਕਰਤਾਰਪੁਰ ਲਾਂਘੇ ਬਾਰੇ ਬੈਠਕ ਹੋਈ। ਇਸ ਬੈਠਕ ਵਿਚ ਕਰਤਾਂਰਪੁਰ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਨੂੰ ਸਹੂਲਤਾਂ ਸਬੰਧੀ ਅਤੇ ਸਮਝੌਤੇ ਉਤੇ ਚਰਚਾ ਹੋਈ। ਅਗਲੀ ਮੀਟਿੰਗ 2 ਅਪ੍ਰੈਲ ਨੂੰ ਹੋਵੇਗੀ ਅਤੇ ਭਾਰਤੀ ਵਫਦ ਇਸ ਮੀਟਿੰਗ ਲਈ ਪਾਕਿਸਤਾਨ ਜਾਵੇਗਾ। ਇਸ ਤੋਂ ਪਹਿਲਾਂ …

Read More »

ਚੋਣ ਕਮਿਸ਼ਨ ਨਾਲ ਬੈਠਕ ਨੂੰ ਲੈ ਕੇ ਨੈਸ਼ਨਲ ਕਾਨਫਰੰਸ ਨੇ ਕੀਤੀ ਕੋਰੀ ਨਾਂਹ

ਚੋਣ ਕਮਿਸ਼ਨ ਨਾਲ ਬੈਠਕ ਨੂੰ ਲੈ ਕੇ ਨੈਸ਼ਨਲ ਕਾਨਫਰੰਸ ਨੇ ਕੀਤੀ ਕੋਰੀ ਨਾਂਹ

ਸ਼੍ਰੀਨਗਰ — ਨੈਸ਼ਨਲ ਕਾਨਫਰੰਸ ਨੇ ਚੋਣ ਕਮਿਸ਼ਨ ਦੇ ਵਫਦ ਨਾਲ ਬੈਠਕ ਨਾ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੇ ਕਰਾਉਣ ਦੀ ਮੰਗ ‘ਤੇ ਆਪਣੀ ਰਾਇ ਸਾਫ ਕਰ ਚੁੱਕੀ ਹੈ ਅਤੇ ਉਸ ਕੋਲ ਇਸ ਬਾਰੇ ਅੱਗੇ ਕੁਝ ਬੋਲਣ ਲਈ …

Read More »

ਬ੍ਰਹਮਪੁਰਾ ਸੰਸਦ ਵਿਚ ਪੰਜ ਸਾਲ ਮੂੰਹ ‘ਚ ਘੁੰਗਣੀਆਂ ਪਾ ਕੇ ਬੈਠਾ ਰਿਹਾ: ਜਗੀਰ ਕੌਰ

ਬ੍ਰਹਮਪੁਰਾ ਸੰਸਦ ਵਿਚ ਪੰਜ ਸਾਲ ਮੂੰਹ ‘ਚ ਘੁੰਗਣੀਆਂ ਪਾ ਕੇ ਬੈਠਾ ਰਿਹਾ: ਜਗੀਰ ਕੌਰ

ਕਿਹਾ ਕਿ ਆਪਣੇ ਹਲਕੇ ਜਾਂ ਪੰਜਾਬ ਦਾ ਕੋਈ ਵੀ ਮੁੱਦਾ ਸੰਸਦ ਵਿਚ ਨਹੀਂ ਚੁੱਕਿਆ ਚੰਡੀਗੜ : ਜਾਰੀ ਕਰਦਿਆਂ ਬੀਬੀ ਜਗੀਰ ਕੌਰ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬ੍ਰਹਮਪੁਰਾ ਵੱਲੋਂ ਖੜ•ੀ ਕੀਤੀ ਨਵੀਂ ਪਾਰਟੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਨੂੰ ਲੋਕ ਸਭਾ ਚੋਣਾਂ ਵਿਚ ਕਰਾਰ ਸਬਕ ਸਿਖਾਉਣ। …

Read More »

26/11 ਸਮੇਂ UPA ਸਰਕਾਰ ਨੇ ਨਹੀਂ ਚੁੱਕੇ ਜ਼ਰੂਰੀ ਕਦਮ : ਸੀਤਾਰਮਨ

26/11 ਸਮੇਂ UPA ਸਰਕਾਰ ਨੇ ਨਹੀਂ ਚੁੱਕੇ ਜ਼ਰੂਰੀ ਕਦਮ : ਸੀਤਾਰਮਨ

ਨਵੀਂ ਦਿੱਲੀ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਯੂ.ਪੀ.ਏ. ਸਰਕਾਰ ਨੂੰ 26/11 ਦੇ ਮੁੰਬਈ ਅੱਤਵਾਦੀ ਹਮਲੇ ਤੋਂ ਬਾਅਦ ਜੋ ਕਦਮ ਚੁੱਕਣੇ ਚਾਹੀਦੇ ਸਨ, ਨਹੀਂ ਚੁੱਕੇ ਗਏ ਅਤੇ ਜੇਕਰ ਸਰਕਾਰ ਸਰਗਰਮੀ ਦਿਖਾਉਂਦੀ ਤਾਂ ਇਸ ਤਰ੍ਹਾਂ ਦੇ ਅੱਤਵਾਦੀ ਹਮਲਿਆਂ ਨੂੰ ਉਤਸ਼ਾਹ ਨਾ ਮਿਲਦਾ। ਦਿੱਲੀ ‘ਚ ਭਾਜਪਾ ਵਰਕਰਾਂ ਨੂੰ …

Read More »

ਸਿਮਰਜੀਤ ਬੈਂਸ ਦਾ ‘ਆਪ’ ਤੇ ਅਕਾਲੀਆਂ ‘ਤੇ ਤਿੱਖਾ ਹਮਲਾ

ਸਿਮਰਜੀਤ ਬੈਂਸ ਦਾ ‘ਆਪ’ ਤੇ ਅਕਾਲੀਆਂ ‘ਤੇ ਤਿੱਖਾ ਹਮਲਾ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਹੈ ਕਿ ਇਹ ਉਹੀ ਕੇਜਰੀਵਾਲ ਹੈ, ਜਿਹੜਾ ਕਾਂਗਰਸ ਨੂੰ ਬੁਰਾ-ਭਲਾ ਕਹਿੰਦਾ ਸੀ ਅਤੇ ਹੁਣ ਕਾਂਗਰਸ ਨਾਲ ਗਠਜੋੜ ਕਰਨ ਲਈ ਉਤਾਵਲਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਮਝ ਤੋਂ ਦੂਰ ਹੈ …

Read More »

ਤ੍ਰਿਣਾਮੂਲ ਕਾਂਗਰਸ MLA ਅਰਜੁਨ ਸਿੰਘ ਭਾਜਪਾ ‘ਚ ਸ਼ਾਮਿਲ

ਤ੍ਰਿਣਾਮੂਲ ਕਾਂਗਰਸ MLA ਅਰਜੁਨ ਸਿੰਘ ਭਾਜਪਾ ‘ਚ ਸ਼ਾਮਿਲ

ਨਵੀਂ ਦਿੱਲੀ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਾਮੂਲ ਕਾਂਗਰਸ ਪਾਰਟੀ (ਟੀ. ਐੱਮ. ਸੀ.) ਮੁੱਖੀ ਮਮਤਾ ਬੈਨਰਜੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ ਵਿਧਾਇਕ (ਐੱਮ. ਐੱਲ. ਏ) ਅਰਜੁਨ ਸਿੰਘ ਭਾਜਪਾ ‘ਚ ਸ਼ਾਮਿਲ ਹੋ ਗਏ ਹਨ। ਭਟਖਾੜਾ ਤੋਂ ਟੀ. ਐੱਮ. ਸੀ. ਵਿਧਾਇਕ ਅਰਜੁਨ ਸਿੰਘ ਨੇ ਨਵੀਂ ਦਿੱਲੀ ਸਥਿਤ ਭਾਜਪਾ …

Read More »

ਤੇਲ ਖੂਹ ਨੇੜੇ ਲੱਗੀ ਅੱਗ ‘ਚ 2 ਲੋਕਾਂ ਦੀ ਮੌਤ, 4 ਜ਼ਖਮੀ

ਤੇਲ ਖੂਹ ਨੇੜੇ ਲੱਗੀ ਅੱਗ ‘ਚ 2 ਲੋਕਾਂ ਦੀ ਮੌਤ, 4 ਜ਼ਖਮੀ

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ਜ਼ਿਲੇ ‘ਚ ਆਇਲ (ਤੇਲ) ਐਂਡ ਨੈਚੁਰਲ ਗੈਸ ਕਮਿਸ਼ਨ (ਓ.ਐੱਨ.ਜੀ.ਸੀ.) ਦੇ ਇਕ ਤੇਲ ਖੂਹ ਨੇੜੇ ਲੱਗੀ ਅੱਗ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਫਾਇਰ ਬ੍ਰਿਗੇਡ ਵਿਭਾਗ ਦੇ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਗੇਰਤਪੁਰ ਰੇਲਵੇ ਸਟੇਸ਼ਨ ਦੇ ਦੂਧੇਸ਼ਵਰ ਮਹਾਦੇਵ ਮੰਦਰ …

Read More »