Home / 2019 / March / 04

Daily Archives: March 4, 2019

ਭੋਲੇਨਾਥ ਦੇ ਜੈਕਾਰੇ, ਜੰਮੂ ਦੇ ਇਸ ਮੰਦਰ ‘ਚ ਲੱਗੀ ਭਗਤਾਂ ਦੀ ਭੀੜ

ਭੋਲੇਨਾਥ ਦੇ ਜੈਕਾਰੇ, ਜੰਮੂ ਦੇ ਇਸ ਮੰਦਰ ‘ਚ ਲੱਗੀ ਭਗਤਾਂ ਦੀ ਭੀੜ

ਜੰਮੂ-ਕਸ਼ਮੀਰ— ਅੱਜ ਦੇਸ਼ ਭਰ ਦੇ ਮੰਦਰਾਂ ਵਿਚ ਮਹਾਸ਼ਿਵਰਾਤਰੀ ਦੀਆਂ ਰੌਣਕਾਂ ਲੱਗੀਆਂ ਹਨ। ਮੰਦਰਾਂ ਵਿਚ ਹਰ-ਹਰ ਮਹਾਦੇਵ ਦੇ ਜੈਕਾਰਿਆਂ ਦੀ ਗੂੰਜ ਹੈ। ਵੱਡੀ ਗਿਣਤੀ ਵਿਚ ਸ਼ਿਵ ਭਗਤ ਲਾਈਨਾਂ ਵਿਚ ਲੱਗ ਕੇ ਭਗਵਾਨ ਭੋਲੇਨਾਥ ਦੇ ਦਰਸ਼ਨਾਂ ਅਤੇ ਜਲ ਅਭਿਸ਼ੇਕ ਦੀ ਉਡੀਕ ਕਰ ਰਹੇ ਹਨ। ਸ਼ਿਵ ਭਗਤ ਦੁੱਧ, ਸ਼ਹਿਦ, ਅਤੇ ਬੇਲ ਪਤਰਾਂ ਨਾਲ …

Read More »

ਰਾਫੇਲ ਹੁੰਦਾ ਤਾਂ ਹਮਲੇ ‘ਚ ਪਾਕਿ ਦਾ ਕੋਈ ਜਹਾਜ਼ ਨਾ ਬਚਦਾ : ਮੋਦੀ

ਰਾਫੇਲ ਹੁੰਦਾ ਤਾਂ ਹਮਲੇ ‘ਚ ਪਾਕਿ ਦਾ ਕੋਈ ਜਹਾਜ਼ ਨਾ ਬਚਦਾ : ਮੋਦੀ

ਜਾਮਨਗਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਗੁਜਰਾਤ ਦੇ ਜਾਮਨਗਰ ਪਹੁੰਚੇ, ਜਿੱਥੇ ਉਨ੍ਹਾਂ ਨੇ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਮੋਦੀ ਨੇ ਇੱਥੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸ਼ਹਿਰ ਦੇ ਬਾਹਰੀ ਇਲਾਕੇ ਵਿਚ 1000 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਵਿਸ਼ਵ ਉਮੀਆ ਧਾਮ ਦੇ ਵਿਸ਼ਾਲ ਮੰਦਰ ਕੰਪਲੈਕਸ ਦਾ …

Read More »

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪਟਿਆਲਾ ਜੇਲ੍ਹ ਦਾ ਸੁਪਰਡੈਂਟ ਸਸਪੈਂਡ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਪਟਿਆਲਾ ਜੇਲ੍ਹ ਦਾ ਸੁਪਰਡੈਂਟ ਸਸਪੈਂਡ

ਚੰਡੀਗੜ– ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਜਸਪਾਲ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ। ਆਈਜੀ ਉਮਰਾਨੰਗਲ ਨੂੰ ਜੇਲ੍ਹ ’ਚ ਸਹੂਲਤਾਂ ਦੇਣ ਅਤੇ ਉਹਨਾਂ ਦੀ ਕੁਝ ਲੋਕਾਂ ਨਾਲ ਗੁਪਤ ਮੀਟਿੰਗਾਂ ਕਰਾਉਣ ਇਲਜ਼ਾਮ ਵਜੋਂ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ ਹੈ।

Read More »

‘ਵੱਡੀ ਕਾਰਵਾਈ, 45 NRI ਪਤੀਆਂ ਦੇ ਪਾਸਪੋਰਟ ਰੱਦ’

‘ਵੱਡੀ ਕਾਰਵਾਈ, 45 NRI ਪਤੀਆਂ ਦੇ ਪਾਸਪੋਰਟ ਰੱਦ’

ਨਵੀਂ ਦਿੱਲੀ— ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਦੱਸਿਆ ਕਿ ਸਰਕਾਰ ਨੇ 45 ਐੱਨ. ਆਰ. ਆਈਜ਼ ਪਤੀਆਂ ਦੇ ਪਾਸਪੋਰਟ ਰੱਦ ਕਰ ਦਿੱਤੇ ਹਨ, ਜਿਨ੍ਹਾਂ ਨੇ ਆਪਣੀਆਂ ਪਤਨੀਆਂ ਨੂੰ ਛੱਡ ਦਿੱਤਾ ਸੀ। ਮੇਨਕਾ ਗਾਂਧੀ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਖਣ ਲਈ ਬਣਾਈ ਗਈ ਇਕਜੁੱਟ ਨੋਡਲ ਏਜੰਸੀ ਐੱਨ. …

Read More »

ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਦੀ ਸ਼ੁਰੂਆਤ

ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਦੀ ਸ਼ੁਰੂਆਤ

ਅੰਮ੍ਰਿਤਸਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਦੁਰਗਿਆਣਾ ਮੰਦਿਰ ਵਿਚ ਨਤਮਸਤਕ ਵੀ ਹੋਏ। ਇਸ ਮੌਕੇ ਮੁੱਖ ਮੰਤਰੀ ਨੇ ਸਰੋਵਰ ਦੀ ਕਾਰਸੇਵਾ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।

Read More »

ਮਹਾਸ਼ਿਵਰਾਤਰੀ ‘ਤੇ ਕੁੰਭ ਦਾ ਅੱਜ ਅੰਤਿਮ ਇਸ਼ਨਾਨ, 51 ਸਾਲਾਂ ਬਾਅਦ ਬਣਿਆ ਸੰਜੋਗ

ਮਹਾਸ਼ਿਵਰਾਤਰੀ ‘ਤੇ ਕੁੰਭ ਦਾ ਅੱਜ ਅੰਤਿਮ ਇਸ਼ਨਾਨ, 51 ਸਾਲਾਂ ਬਾਅਦ ਬਣਿਆ ਸੰਜੋਗ

ਪ੍ਰਯਾਗਰਾਜ — ਪਿਛਲੇ ਡੇਢ ਮਹੀਨੇ ਤੋਂ ਚੱਲ ਰਹੇ ਕੁੰਭ ਮੇਲੇ ਵਿਚ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੱਡੀ ਗਿਣਤੀ ‘ਚ ਆਏ ਸ਼ਰਧਾਲੂਆਂ ਨੇ ਹਰ-ਹਰ ਮਹਾਦੇਵ ਦੇ ਜੈਕਾਰੇ ਨਾਲ ਸੰਗਮ ‘ਚ ਡੁੱਬਕੀ ਲਾਈ। ਮਹਾਸ਼ਿਵਰਾਤਰੀ ਨੂੰ ਲੈ ਕੇ ਪ੍ਰਯਾਗਰਾਜ ਕੁੰਭ ਵਿਚ ਤਿਆਰੀਆਂ ਪਹਿਲਾਂ ਤੋਂ ਹੀ ਪੂਰੀਆਂ ਕਰ ਲਈਆਂ ਗਈਆਂ …

Read More »

ਹਰਪਾਲ ਚੀਮਾ ਦਾ ਕੈਪਟਨ ‘ਤੇ ਤੰਜ, ਪੰਜਾਬ ‘ਚ ਹੋਣਗੇ ‘ਜ਼ੀਰੋ’

ਹਰਪਾਲ ਚੀਮਾ ਦਾ ਕੈਪਟਨ ‘ਤੇ ਤੰਜ, ਪੰਜਾਬ ‘ਚ ਹੋਣਗੇ ‘ਜ਼ੀਰੋ’

ਸੰਗਰੂਰ— ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ 13 ਸੀਟਾਂ ਦੇ ਜਿੱਤਣ ਦਾ ਦਾਅਵਾ ਕਰਨ ਵਾਲੇ ਕੈਪਟਨ ਪੰਜਾਬ ‘ਚ ਜ਼ੀਰੋ ਹੋਣਗੇ। ਉਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2 ਸਾਲਾਂ ‘ਚ ਲੋਕਾਂ ਦੀਆਂ ਮੰਗਾਂ ਵੱਲ ਕੋਈ …

Read More »

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਜੰਮੂ-ਕਸ਼ਮੀਰ ਦੇ 2 ਦਿਨਾਂ ਦੌਰੇ ‘ਤੇ

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਜੰਮੂ-ਕਸ਼ਮੀਰ ਦੇ 2 ਦਿਨਾਂ ਦੌਰੇ ‘ਤੇ

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਈਆਂ ਜਾ ਸਕਦੀਆਂ ਹਨ। ਮੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਸੋਮਵਾਰ ਭਾਵ ਅੱਜ ਜੰਮੂ-ਕਸ਼ਮੀਰ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚ ਰਹੇ ਹਨ। ਸੂਤਰਾਂ ਮੁਤਾਬਕ ਮੁੱਖ ਚੋਣ ਕਮਿਸ਼ਨਰ ਦੀ ਅਗਵਾਈ ਵਿਚ ਚੋਣ ਕਮਿਸ਼ਨ ਦੀ ਇਕ ਟੀਮ ਸ਼੍ਰੀਨਗਰ ਪਹੁੰਚ ਰਹੀ ਹੈ। ਅਪ੍ਰੈਲ-ਮਈ ‘ਚ …

Read More »