Home / Tag Archives: ਚ (page 149)

Tag Archives:

ਅਮਰੀਕਾ: ਕਤਲ ਦੇ ਮਾਮਲੇ ‘ਚ ਦੋਸ਼ੀ ਵਿਅਕਤੀ ਨੂੰ ਹੋਈ 30 ਸਾਲ ਕੈਦ ਦੀ ਸਜ਼ਾ

ਗੁਰਿੰਦਰਜੀਤ ਨੀਟਾ ਮਾਛੀਕੇ, ਫਰਿਜ਼ਨੋ (ਕੈਲੀਫੋਰਨੀਆ), 4 ਜੂਨ 2021 : ਅਮਰੀਕਾ ਦੇ ਯੂਟਾ ਵਿੱਚ ਆਪਣੀ ਪਤਨੀ ਨੂੰ ਅਲਾਸਕਾ ਸ਼ਿਪ ‘ਤੇ ਕੁੱਟਮਾਰ ਕਰਕੇ ਕਤਲ ਕਰਨ ਵਾਲੇ ਵਿਅਕਤੀ ਨੂੰ ਅਦਾਲਤ ਨੇ ਵੀਰਵਾਰ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਕੈਨੇਥ ਮੰਜਨੇਰਸ ਨਾਮ ਦੇ ਵਿਅਕਤੀ ਨੂੰ ਪਿਛਲੇ ਸਾਲ ਉਸਦੀ ਪਤਨੀ ਕ੍ਰਿਸਟੀ ਮੰਜਨੇਰਸ ਦੀ …

Read More »

ਕੈਲੀਫੋਰਨੀਆ ਰੇਲਯਾਰਡ ਗੋਲੀਬਾਰੀ ’ਚ ਮਾਰੇ ਗਏ ਅੱਠ ਵਿਅਕਤੀਆਂ ’ਚ ਭਾਰਤੀ ਮੂਲ ਦਾ ਸਿੱਖ ਵੀ ਸ਼ਾਮਲ

ਲਾਸ ਏਂਜਲਸ, 27 ਮਈ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਰੇਲਯਾਰਡ ਵਿਚ ਹੋਈ ਗੋਲੀਬਾਰੀ ‘ਚ ਮਾਰ ਗਏ ਅੱਠ ਵਿਅਕਤੀਆਂ ‘ਚ ਭਾਰਤੀ ਮੂਲ ਦਾ 36 ਸਾਲਾ ਸਿੱਖ ਵਿਅਕਤੀ ਵੀ ਸ਼ਾਮਲ ਹੈ। ‘ਦਿ ਮਰਕਰੀ ਨਿਊਜ਼’ ਨੇ ਦੱਸਿਆ ਕਿ ਮਾਰੇ ਗਏ ਭਾਰਤੀ ਸਿੱਖ ਦੀ ਪਛਾਣ ਤਪਤੇਜਦੀਪ ਸਿੰਘ ਵਜੋਂ ਹੋਈ ਹੈ। ਕੈਲੀਫੋਰਨੀਆ ਦੀ ਯੂਨੀਅਨ ਸਿਟੀ …

Read More »

ਪੁਤਿਨ-ਬਾਇਡੇਨ ਦੀ 16 ਜੂਨ ਨੂੰ ਜਿਨੇਵਾ ‘ਚ ਹੋ ਰਹੀ ਮੁਲਾਕਾਤ ਦੁਨੀਆ ਦੀਆਂ ਨਜਰਾਂ ‘ਚ

ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਜੋਅ ਬਾਇਡੇਨ ਪਹਿਲੀ ਵਾਰ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਜਿਨੇਵਾ ਵਿਚ ਮੁਲਾਕਾਤ ਕਰ ਰਹੇ ਹਨ। ਬਾਈਡਨ ਅਤੇ ਪੁਤਿਨ ਦੀ ਮੀਟਿੰਗ ਨੂੰ ਲੈ ਕੇ ਕਈ ਹਫਤਿਆਂ ਤੋਂ ਕਿਆਸ ਲਾਏ ਜਾ ਰਹੇ ਸਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਕੀ ਨੇ ਕਿਹਾ ਕਿ ਮੀਟਿੰਗ ਦੌਰਾਨ ਉਨ੍ਹਾਂ ਸਾਰੇ …

Read More »

ਮਲੇਸ਼ੀਆ ’ਚ ਦੋ ਮੈਟਰੋ ਗੱਡੀਆਂ ਟਕਰਾਈਆਂ, 200 ਜ਼ਖ਼ਮੀ

ਕੁਆਲਾਲੰਪੁਰ: ਮਲੇਸ਼ੀਆ ਦੇ ਕੁਆਲਾਲੰਪੁਰ ‘ਚ ਸੁਰੰਗ ਅੰਦਰ ਦੋ ਮੈਟਰੋ ਰੇਲ ਗੱਡੀਆਂ ਵਿਚਾਲੇ ਹੋਈ ਟੱਕਰ ‘ਚ 200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਲੰਘੀ ਰਾਤ ਹੋਈ ਇਸ ਟੱਕਰ ਦੀਆਂ ਸੋਸ਼ਲ ਮੀਡੀਆ ‘ਤੇ ਨਸ਼ਰ ਹੋਈਆਂ ਤਸਵੀਰਾਂ ‘ਚ ਜ਼ਖ਼ਮੀ ਮੁਸਾਫਰ ਦਿਖਾਈ ਦੇ ਰਹੇ ਹਨ ਤੇ ਸਾਰੇ ਪਾਸੇ ਟੁੱਟੇ ਹੋਏ ਸ਼ੀਸ਼ੇ ਖਿੱਲ੍ਹਰੇ ਪਏ ਦਿਖਾਈ …

Read More »

ਹਿਸਾਰ ’ਚ ਪ੍ਰਦਰਸ਼ਨ ਮਗਰੋਂ ਹਰਿਆਣਾ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ

ਆਤਿਸ਼ ਗੁਪਤਾ ਚੰਡੀਗੜ੍ਹ, 24 ਮਈ ਹਿਸਾਰ ਵਿੱਚ 16 ਮਈ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੋਨਾ ਹਸਪਤਾਲ ਦੇ ਉਦਘਾਟਨ ਤੋਂ ਬਾਅਦ ਪੁਲੀਸ ਅਤੇ ਕਿਸਾਨਾਂ ਵਿਚਕਾਰ ਹੋਈ ਝੜਪ ‘ਤੇ 350 ਕਿਸਾਨਾਂ ਖ਼ਿਲਾਫ਼ ਇਰਾਦਾ ਕਤਲ ਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਸੀ ਜਿਸ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ …

Read More »

ਟੀਕੇ ਦੇ ਸਾਈਡ ਇਫੈਕਟ ਦੀ ਸੂਰਤ ’ਚ ਕਾਨੂੰਨੀ ਕਾਰਵਾਈ ਤੋਂ ਸੁਰੱਖਿਆ ਨੂੰ ਲੈ ਕੇ ਭਾਰਤ ਤੇ ਫਾਈਜ਼ਰ ਦੇ ਸਿੰਗ ਫਸੇ

ਨਵੀਂ ਦਿੱਲੀ/ਨਿਊ ਯਾਰਕ, 21 ਮਈ ਅਮਰੀਕੀ ਡਰੱਗ ਨਿਰਮਾਤਾ ਕੰਪਨੀ ਫਾਈਜ਼ਰ ਨੇ ਕਰੋਨਾ ਟੀਕੇ ਦੀ ਵਰਤੋਂ ਦੌਰਾਨ ਕਿਸੇ ਸਾਈਡ ਇਫੈਕਟ ਦੀ ਸੂਰਤ ਵਿੱਚ ਭਾਰਤ ਸਰਕਾਰ ਤੋਂ ਮੁਆਵਜ਼ੇ ਦੀ ਅਦਾਇਗੀ ਤੇ ਕਾਨੂੰਨੀ ਕਾਰਵਾਈ ਤੋਂ ਛੋਟ ਦੀ ਮੰਗ ਕੀਤੀ ਹੈ। ਕਾਨੂੰਨੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਫਾਈਜ਼ਰ ਤੇ ਭਾਰਤ ਸਰਕਾਰ ਦੇ ਸਿੰਗ …

Read More »

ਇਜ਼ਰਾਈਲ ਵੱਲੋਂ ਗਾਜ਼ਾ ’ਚ ਹਵਾਈ ਹਮਲਾ; ਛੇ ਹਲਾਕ

ਗਾਜ਼ਾ ਸਿਟੀ, 19 ਮਈ ਇਜ਼ਰਾਈਲ ਵੱਲੋਂ ਅੱਜ ਕੀਤੇ ਗਏ ਹਵਾਈ ਹਮਲਿਆਂ ਵਿਚ ਗਾਜ਼ਾ ਪੱਟੀ ‘ਚ ਛੇ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ਵਿੱਚ ਇਕ ਵੱਡੇ ਪਰਿਵਾਰ ਦਾ ਘਰ ਵੀ ਤਬਾਹ ਹੋ ਗਿਆ। ਖਾਨ ਯੂਨਿਸ ਵਿਚ ਹਵਾਈ ਹਮਲੇ ਤੋਂ ਪਹਿਲਾਂ ਘਰ ਵਿਚ ਮੌਜੂਦ ਸਾਰੇ ਲੋਕਾਂ ਨੂੰ ਬਚਣ ਦਾ ਮੌਕਾ ਮਿਲ …

Read More »

ਤੂਫਾਨ ਤੋਂ ਮਗਰੋਂ ਸਮੁੰਦਰ ‘ਚ 4 ਜਹਾਜ਼ ਫਸੇ

ਚੱਕਰਵਾਤੀ ਤੂਫਾਨ ਤਾਊਤੇ ਹੁਣ ਕਮਜ਼ੋਰ ਪੈ ਗਿਆ ਹੈ। ਪਰ ਸੋਮਵਾਰ ਨੂੰ ਜਦੋਂ ਮਹਾਰਾਸ਼ਟਰ ਵਿੱਚੋਂ ਇਹ ਗੁਜਰਿਆ ਤਾਂ ਇਸਨੇ ਤਬਾਹੀ ਮਚਾ ਦਿੱਤੀ । ਜਿਸ ਕਾਰਨ 4 ਜਹਾਜ਼ ਸਮੁੰਦਰ ‘ਚ ਫਸ ਗਏ। ਇਹਨਾਂ ਵਿੱਚੋਂ ਇੱਕ ਬਾਰਜ ਪੀ-305 ਹੁਣ ਡੁੱਬ ਗਿਆ ਹੈ। ਇਸ ਵਿੱਚ 273 ਲੋਕ ਸਵਾਰ ਸਨ । ਜਿੰਨ੍ਹਾਂ ਵਿੱਚੋਂ 184 ਨੂੰ …

Read More »

ਪਾਕਿਸਤਾਨ ’ਚ ਦੋ ਕਬਾਇਲੀ ਸਮੂਹਾਂ ’ਚ ਗੋਲੀਬਾਰੀ, ਨੌਂ ਮੌਤਾਂ

ਕਰਾਚੀ, 16 ਮਈ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਦੋ ਕਬਾਇਲੀ ਸਮੂਹਾਂ ਵਿਚਕਾਰ ਹੋਈ ਗੋਲੀਬਾਰੀ ਦੌਰਾਨ ਘੱਟੋ-ਘੱਟ ਨੌਂ ਵਿਅਕਤੀ ਮਾਰੇ ਗਏ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਏਆਰਵਾਈ ਨਿਊਜ਼ ਦੀ ਰਿਪੋਰਟ ਅਨੁਸਾਰ ਬੀਤੇ ਦਿਨ ਕੰਧਕੋਟ ਵਿੱਚ ਪੁਰਾਣੀ ਰੰਜਿਸ਼ ਕਾਰਨ ਜਗੀਰਾਨੀ ਤੇ ਛਾਛੜ ਕਬੀਲਿਆਂ ਵਿਚਕਾਰ ਗੋਲੀਬਾਰੀ ਹੋਈ ਸੀ। ਪੁਲੀਸ ਅਨੁਸਾਰ ਦੋਵੇਂ ਪਾਸਿਓਂ …

Read More »

ਸਪਾ ਸੈਂਟਰ ਗੈਂਗਰੇਪ – ਚਿੱਟੇ ਦੀ ਤਸਕਰੀ ‘ਚ ਜੇਲ੍ਹ ਜਾ ਚੁੱਕੀ ਜਯੋਤੀ ਦੀ ਭਾਲ , ਸਿ਼ਵ ਸੈਨਾ ਵਾਲਾ ਸ਼ਰਮਾ ਗ੍ਰਿਫ਼ਤਾਰ

ਜਲੰਧਰ– ਮਾਡਲ ਟਾਊਨ ਦੇ ਕਲਾਊਡ ਸਪਾ ਸੈਂਟਰ ਵਿੱਚ ਗੈਂਗਰੇਪ ਦੇ ਮੁੱਖ ਮੁਲਜ਼ਮ ਸਾਬਕਾ ਸਿ਼ਵ ਸੈਨਾ ਆਗੂ ਸੋਹਿਤ ਸ਼ਰਮਾ ਦਾ ਤਿੰਨ ਦਿਨ ਦਾ ਰਿਮਾਂਡ ਹੋਣ ਮਗਰੋਂ ਅੱਜ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਸੋਹਿਤ ਇਹ ਤਾਂ ਮੰਨਦਾ ਹੈ ਕਿ ਸਪਾ ਸੈਂਟਰ ‘ਚ ਹਰ ਗੰਦਾ ਕੰਮ ਹੁੰਦਾ ਸੀ , ਪਰ ਮੈਂ ਰੇਪ ਨਹੀਂ …

Read More »