Home / Tag Archives: ਚ (page 160)

Tag Archives:

ਇੰਡੋਨੇਸ਼ੀਆ ਦੇ ਮੇਰਾਪੀ ਜਵਾਲਾਮੁਖੀ ’ਚੋਂ ਫੁੱਟਿਆ ਲਾਵਾ, 500 ਲੋਕ ਕੱਢੇ

ਜਕਾਰਤਾ, 7 ਜਨਵਰੀ ਇੰਡੋਨੇਸ਼ੀਆ ਦੇ ਮੇਰਾਪੀ ਪਰਬਤ ‘ਤੇ ਅੱਜ ਸਵੇਰੇ ਜਵਾਲਾਮੁਖੀ ਫੁੱਟਿਆ। ਇਸ ਦੌਰਾਨ ਕਰੀਬ 500 ਤੋਂ ਵੱਧ ਲੋਕਾਂ ਨੂੰ ਉਸ ਇਲਾਕੇ ਵਿੱਚੋਂ ਕੱਢ ਲਿਆ ਗਿਆ। ਭੂ-ਵਿਗਿਆਨਕ ਆਫ਼ਤ ਤਕਨਾਲੋਜੀ ਖੋਜ ਤੇ ਵਿਕਾਸ ਕੇਂਦਰ ਵੱਲੋਂ ਰਿਕਾਰਡ ਕੀਤੇ ਗਏ ਅੰਕੜਿਆਂ ਮੁਤਾਬਕ ਲਾਵਾ ਇਕ ਕਿਲੋਮੀਟਰ ਤੋਂ ਘੱਟ (0.6 ਮੀਲ) ਤੱਕ ਫੈਲਿਆ। ਸਥਾਨਕ ਪ੍ਰਸ਼ਾਸਨ …

Read More »

ਦੱਖਣੀ ਅਫ਼ਗ਼ਾਨਿਸਤਾਨ ’ਚ ਹਮਲੇ, 11 ਮੌਤਾਂ

ਕਾਬੁਲ: ਦੱਖਣੀ ਅਫ਼ਗ਼ਾਨਿਸਤਾਨ ‘ਚ ਹੋਏ ਦੋ ਵੱਖੋ-ਵੱਖ ਹਮਲਿਆਂ ‘ਚ ਘੱਟੋ-ਘੱਟ 11 ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਮਰਨ ਵਾਲਿਆਂ ‘ਚ ਸਿਵਲੀਅਨ ਤੇ ਸੁਰੱਖਿਆ ਅਮਲੇ ਦੇ ਮੈਂਬਰ ਵੀ ਸ਼ਾਮਲ ਦੱਸੇ ਜਾਂਦੇ ਹਨ। ਹਮਲੇ ਅਜਿਹੇ ਮੌਕੇ ਹੋਏ ਹਨ ਜਦੋਂ ਅਫ਼ਗ਼ਾਨ ਵਾਰਤਾਕਾਰ ਤਾਲਿਬਾਨ ਨਾਲ ਗੱਲਬਾਤ ਕਰਨ ਲਈ ਕਤਰ ਵਿੱਚ ਹਨ। ਸੂਬਾਈ ਕੌਂਸਲ ਮੈਂਬਰ …

Read More »