ਅੰਬਾਲਾ, 7 ਅਕਤੂਬਰ ਜ਼ਿਲ੍ਹਾ ਅੰਬਾਲਾ ਵਿਚ ਪੈਂਦੇ ਨਾਰਾਇਣਗੜ੍ਹ ‘ਚ ਅੱਜ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੋਸ਼ ਲਗਾਇਆ ਕਿ ਅੱਜ ਫਿਰ ਤੋਂ ਭਾਜਪਾ ਆਗੂ ਦੇ ਕਾਫਲੇ ‘ਚ ਸ਼ਾਮਲ ਇਕ ਕਾਰ ਵੱਲੋਂ ਫੇਟ ਮਾਰੇ ਜਾਣ ਕਾਰਨ ਇਕ ਕਿਸਾਨ ਜ਼ਖ਼ਮੀ ਹੋ ਗਿਆ। ਇਹ ਕਾਰ ਇਲਾਕੇ ਵਿਚ ਆ ਰਹੇ ਭਾਜਪਾ …
Read More »ਪਾਕਿਸਤਾਨ: ਬਲੋਚਿਸਤਾਨ ’ਚ ਭੂਚਾਲ ਕਾਰਨ 20 ਮੌਤਾਂ ਤੇ 300 ਤੋਂ ਵੱਧ ਜ਼ਖ਼ਮੀ
ਕਰਾਚੀ, 7 ਅਕਤੂਬਰ ਪਾਕਿਸਤਾਨ ਦੇ ਬਲੋਚਿਸਤਾਨ ਸੂੁਬੇ ਵਿੱਚ ਅੱਜ ਤੜਕੇ 5.9 ਸ਼ਿੱਦਤ ਨਾਲ ਆਏ ਭੂਚਾਲ ਕਾਰਨ ਘੱਟੋ ਘੱਟ 20 ਵਿਅਕਤੀਆਂ ਦੀ ਮੌਤ ਹੋ ਗਈ ਅਤੇ 300 ਤੋਂ ਵੱਧ ਜ਼ਖ਼ਮੀ ਹੋ ਗਏ। ਆਫਤ ਪ੍ਰਬੰਧਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੀ ਵਧ ਸਕਦੀ ਹੈ। ਭੂਚਾਲ ਵਿਗਿਆਨ ਕੇਂਦਰ …
Read More »‘ਅਸੀਂ ਕਿਸਾਨ ਹਾਂ, ਅਤਿਵਾਦੀ ਨਹੀਂ’: ਕੋਲਕਾਤਾ ’ਚ ਦੁਰਗਾ ਪੂਜਾ ਪੰਡਾਲ ’ਚ ਖੇਤੀ ਕਾਨੂੰਨ ਅੰਦੋਲਨ ਨੂੰ ਦਰਸਾਇਆ
ਕੋਲਕਾਤਾ, 6 ਅਕਤੂਬਰ ਕੋਲਕਾਤਾ ਦੇ ਇੱਕ ਪ੍ਰਸਿੱਧ ਦੁਰਗਾ ਪੰੰਡਾਲ ਵਿੱਚ ਇਸ ਸਾਲ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹਿੰਸਾ ਦੌਰਾਨ ਹੋਈ ਕਿਸਾਨਾਂ ਦੀ ਮੌਤ ਬਾਰੇ ਵੀ ਦਰਸਾਇਆ ਜਾ ਰਿਹਾ ਹੈ। ਕਿਸਾਨਾਂ ਦੇ ਸੰਘਰਸ਼ ਨੂੰ ਦਰਸਾਉਣ ਲਈ ਸ਼ਹਿਰ ਦੇ …
Read More »ਪਾਕਿਸਤਾਨ ’ਚ ਸਿੱਖ ਹਕੀਮ ਦੀ ਗੋਲੀਆਂ ਮਾਰ ਕੇ ਹੱਤਿਆ
ਪੇਸ਼ਾਵਰ, 30 ਸਤੰਬਰ ਪਾਕਿਸਤਾਨ ਦੇ ਉੱਤਰ-ਪੱਛਮੀ ਸ਼ਹਿਰ ਪੇਸ਼ਾਵਰ ‘ਚ ਅੱਜ ਅਣਪਛਾਤੇ ਬੰਦੂਕਧਾਰੀਆਂ ਨੇ ਸਿੱਖ ਹਕੀਮ (ਯੂਨਾਨੀ ਪ੍ਰੈਕਟੀਸ਼ਨਰ) ਸਤਨਾਮ ਸਿੰਘ (ਖਾਲਸਾ) ਦੀ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਚਾਰ ਗੋਲੀਆਂ ਲੱਗਣ ਕਾਰਨ ਹਕੀਮ ਦੀ ਮੌਤ ਮੌਕੇ ‘ਤੇ ਹੀ ਹੋ ਗਈ। ਕਾਤਲ ਭੱਜਣ ਵਿੱਚ ਕਾਮਯਾਬ …
Read More »ਰਜ਼ੀਆ ਸੁਲਤਾਨਾ ਨੇ ਸਿੱਧੂ ਦੇ ਹੱਕ ਵਿੱਚ ਨਿੱਤਰਦਿਆਂ ਪੰਜਾਬ ਵਜ਼ਾਰਤ ’ਚੋਂ ਅਸਤੀਫਾ ਦਿੱਤਾ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 28 ਸਤੰਬਰ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਨਾਤਾ ਨੇ ਸੂਬੇ ਦੀ ਵਜ਼ਾਰਤ ਵਿੱਚੋਂ ਅਸਤੀਫਾ ਦੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੁਝ ਘੰਟੇ ਪਹਿਲਾਂ ਹੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਮਗਰੋਂ ਰਜ਼ੀਆ ਸੁਲਤਾਨਾ ਦੇ ਅਸਤੀਫੇ ਦੀ …
Read More »‘ਭਾਰਤ ਬੰਦ' ਨੂੰ ਬਠਿੰਡਾ ’ਚ ਭਰਵਾਂ ਹੁੰਗਾਰਾ
ਸ਼ਗਨ ਕਟਾਰੀਆ ਬਠਿੰਡਾ, 27 ਸਤੰਬਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ‘ਭਾਰਤ ਬੰਦ’ ਦੇ ਸੱਦੇ ਨੂੰ ਬਠਿੰਡਾ ਜ਼ਿਲ੍ਹੇ ਵਿੱਚ ਨਿੱਗਰ ਹੁੰਗਾਰਾ ਮਿਲਿਆ ਹੈ। ਰੇਲ ਪਟੜੀਆਂ ਅਤੇ ਸੜਕਾਂ ‘ਤੇ ਵਿਖਾਵਾਕਾਰੀਆਂ ਵੱਲੋਂ ਲੱਗੇ ਧਰਨਿਆਂ ਕਾਰਨ ਅੱਜ ਬਠਿੰਡਾ ਦਾ ਸੰਪਰਕ ਆਲੇ-ਦੁਆਲੇ ਨਾਲੋਂ ਟੁੱਟਿਆ ਰਿਹਾ। ਕੌਮੀ ਅਤੇ ਰਾਜ ਮਾਰਗਾਂ ‘ਤੇ ਲੱਗੇ ਕਰੀਬ ਸਵਾ ਦਰਜਨ ਧਰਨਿਆਂ …
Read More »ਬਰਤਾਨੀਆ ਦੀ ਸੰਸਦ ’ਚ ਕਸ਼ਮੀਰ ਮਤੇ ਤੋਂ ਭਾਰਤ ਨਾਰਾਜ਼
ਲੰਡਨ, 24 ਸਤੰਬਰ ਬਰਤਾਨਵੀ ਸੰਸਦ ਵਿੱਚ ਅੱਜ ਕਸ਼ਮੀਰ ਮਤੇ ‘ਤੇ ਚਰਚਾ ਕਾਰਨ ਭਾਰਤ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਆਲ ਪਾਰਟੀ ਪਾਰਲੀਮਾਨੀ ਗਰੁੱਪ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਹੇਠਲੇ ਸਦਨ ਵਿੱਚ ਕਸ਼ਮੀਰ ‘ਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਮਤਾ ਰੱਖਿਆ ਜਿਸ ਦਾ ਭਾਰਤ ਨੇ ਵਿਰੋਧ ਕੀਤਾ। ਭਾਰਤ ਨੇ ਕਿਹਾ ਕਿ …
Read More »ਕੈਨੇਡਾ ਚੋਣਾਂ ’ਚ 17 ਇੰਡੋ ਕੈਨੇਡੀਅਨਾਂ ਨੇ ਜਿੱਤ ਦਰਜ ਕੀਤੀ, ਬਹੁਤੇ ਪੰਜਾਬੀ
ਟੋਰਾਂਟੋ, 21 ਸਤੰਬਰ ਕੈਨੇਡਾ ਸੰਸਦ ਚੋਣਾਂ ਵਿੱਚ 17 ਇੰਡੋ-ਕੈਨੇਡੀਅਨਾਂ ਨੂੰ ਜਿੱਤ ਮਿਲੀ ਹੈ।17 ਇੰਡੋ-ਕੈਨੇਡੀਅਨ ਜੇਤੂਆਂ ਵਿੱਚ ਜਗਮੀਤ ਸਿੰਘ, ਸਾਬਕਾ ਮੰਤਰੀ ਟਿਮ ਉੱਪਲ ਅਤੇ ਤਿੰਨ ਮੌਜੂਦਾ ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗਰ ਅਤੇ ਅਨੀਤਾ ਆਨੰਦ ਸ਼ਾਮਲ ਹਨ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੈਨਕੂਵਰ ਦੱਖਣੀ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੁਖਬੀਰ …
Read More »ਤਿਉਹਾਰਾਂ ਦੇ ਸੀਜਨ ਤੋਂ ਪਹਿਲਾਂ ਦਿੱਲੀ ‘ਚ ਪਟਾਕਿਆਂ ਤੇ ਲੱਗੀ ਪਾਬੰਦੀ
ਦਿੱਲੀ ਵਿੱਚ ਹਵਾ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਹਰ ਕਿਸਮ ਦੇ ਪਟਾਕਿਆਂ ਦੀ ਸਟੋਰੇਜ, ਵਿਕਰੀ ਅਤੇ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ । ਅਰਵਿੰਦ ਕੇਜਰੀਵਾਲ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ, ਪਿਛਲੇ 3 ਸਾਲਾਂ ਤੋਂ ਦੀਵਾਲੀ ਦੇ …
Read More »ਮੁਨੂ ਮਹਾਵਰ ਮਾਲਦੀਵਜ਼ ’ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
ਨਵੀਂ ਦਿੱਲੀ, 15 ਸਤੰਬਰ ਸੀਨੀਅਰ ਡਿਪਲੋਮੈਟ ਮੁਨੂ ਮਹਾਵਰ ਨੂੰ ਮਾਲਦੀਵਜ਼ ਵਿੱਚ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਵਰ 1996 ਬੈਚ ਦੇ ਭਾਰਤ ਵਿਦੇਸ਼ ਸੇਵਾ ਦੇ ਅਧਕਾਰੀ ਹਨ ਜੋ ਹਾਲ ਦੀ ਘੜੀ ਓਮਾਨ ਵਿੱਚ ਭਾਰਤ ਦੇ ਰਾਜਦੂਤ ਹਨ। ਉਹ ਸੁੰਜੇ …
Read More »
Asian Tribune Your Multilingual Newspaper covering World and local news News