ਮਾਸਕੋ, 18 ਅਪਰੈਲ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਵਿੱਚ ਲੜ ਰਹੇ ਰੂਸੀ ਫੌਜਾਂ ਦੇ ਹੈੱਡਕੁਆਰਟਰ ਦਾ ਦੌਰਾ ਕੀਤਾ ਹੈ। ਅੱਜ ਤੜਕੇ ਕ੍ਰੈਮਲਿਨ ਵੱਲੋਂ ਜਾਰੀ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਪੂਤਿਨ ਦੱਖਣੀ ਖੇਰਸਾਨ ਖੇਤਰ ਵਿੱਚ ਰੂਸੀ ਫੌਜਾਂ ਦੇ ਕਮਾਂਡ ਸੈਂਟਰ ਦਾ ਦੌਰਾ ਕਰ ਰਹੇ ਹਨ। ਦੇਖਿਆ ਜਾ ਰਿਹਾ …
Read More »ਪੱਛਮੀ ਮੁਲਕ ਯੂਕਰੇਨ ’ਚ ‘ਜੰਗ ਖ਼ਤਮ ਕਰਨ’ ਦੇ ਚਾਹਵਾਨ ਨਹੀਂ: ਰੂਸ
ਸੰਯੁਕਤ ਰਾਸ਼ਟਰ, 11 ਅਪਰੈਲ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੀ ਪ੍ਰਧਾਨਗੀ ਅਪਰੈਲ ਮਹੀਨੇ ਲਈ ਰੂਸ ਕੋਲ ਹੈ। ਇਸ ਮੌਕੇ ਰੂਸ ਦੇ ਪ੍ਰਤੀਨਿਧੀ ਨੇ ਕਿਹਾ ਕਿ ਮਾਸਕੋ ਨੇ ਕਈ ਵਾਰ ਸਲਾਮਤੀ ਪਰਿਸ਼ਦ ਦੀ ਮੀਟਿੰਗ ਵਿਚ ਕਈ ਮੁਲਕਾਂ ਵੱਲੋਂ ਯੂਕਰੇਨ ਨੂੰ ਲਗਾਤਾਰ ਹਥਿਆਰ ਸਪਲਾਈ ਕਰਨ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਪੱਛਮੀ …
Read More »ਰੂਸ ਵੱਲੋਂ ਯੂਕਰੇਨ ਦਾ ਤੇਲ ਡਿੱਪੂ ਤਬਾਹ
ਮਾਸਕੋ, 9 ਅਪਰੈਲ ਰੂਸ ਨੇ ਯੂਕਰੇਨ ਦੇ ਸ਼ਹਿਰ ਜ਼ੈਪੋਰਿਜ਼ੀਆ ਨੇੜੇ 70 ਹਜ਼ਾਰ ਟਨ ਤੇਲ ਦੇ ਡਿੱਪੂ ਨੂੰ ਤਬਾਹ ਕਰ ਦਿੱਤਾ ਹੈ। ਇਹ ਜਾਣਕਾਰੀ ਰੂਸੀ ਰੱਖਿਆ ਮੰਤਰਾਲੇ ਨੇ ਅੱਜ ਦਿੱਤੀ ਹੈ। ਰੂਸ ਨੇ ਕਿਹਾ ਕਿ ਰੂਸੀ ਫੌਜ ਨੇ ਜ਼ੈਪੋਰਿਜ਼ੀਆ ਅਤੇ ਦੋਨੇਤਸਕ ਖੇਤਰਾਂ ਵਿੱਚ ਮਿਜ਼ਾਈਲਾਂ, ਗੋਲਾ-ਬਾਰੂਦ ਅਤੇ ਹੋਰ ਸਾਜ਼ੋ-ਸਾਮਾਨ ਵਾਲੇ ਯੂਕਰੇਨੀ ਫੌਜ …
Read More »ਯੂਕਰੇਨ ਮੁੱਦੇ ’ਤੇ ਆਹਮੋ-ਸਾਹਮਣੇ ਹੋ ਸਕਦੇ ਨੇ ਰੂਸ ਤੇ ਪੱਛਮੀ ਮੁਲਕ
ਨਵੀਂ ਦਿੱਲੀ, 1 ਮਾਰਚ ਮੁੱਖ ਅੰਸ਼ ਵਿਦੇਸ਼ ਸਕੱਤਰ ਵੱਲੋਂ ਸਾਂਝੇ ਬਿਆਨ ਬਾਰੇ ਕਿਆਸ ਲਾਉਣ ਤੋਂ ਇਨਕਾਰ ਰੂਸ-ਯੂਕਰੇਨ ਵਿਵਾਦ ਬਾਰੇ ਭਾਰਤ ਵੱਲੋਂ ਸਟੈਂਡ ਪਹਿਲਾਂ ਤੋਂ ਹੀ ਸਪਸ਼ਟ ਕੀਤੇ ਜਾਣ ਦਾ ਦਾਅਵਾ ਭਾਰਤ ਨੇ ਅੱਜ ਕਿਹਾ ਕਿ ਵੀਰਵਾਰ ਤੋਂ ਸ਼ੁਰੂ ਹੋ ਰਹੀ ਜੀ-20 ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਰੂਸ-ਯੁੂਕਰੇਨ ਵਿਵਾਦ …
Read More »ਸੰਯੁਕਤ ਰਾਸ਼ਟਰ ਦੀ ਯੂਕਰੇਨ ਬਾਰੇ ਬੈਠਕ ’ਚ ਪਾਕਿਸਤਾਨ ਨੇ ਕਸ਼ਮੀਰ ਦਾ ਰਾਗ ਛੇੜਿਆ ਤੇ ਭਾਰਤ ਨੇ ਆਲੋਚਨਾ ਕੀਤੀ
ਸੰਯੁਕਤ ਰਾਸ਼ਟਰ, 24 ਫਰਵਰੀ ਭਾਰਤ ਨੇ ਯੂਕਰੇਨ ਬਾਰੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ‘ਚ ਜੰਮੂ-ਕਸ਼ਮੀਰ ਦਾ ਜ਼ਿਕਰ ਕਰਨ ‘ਤੇ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ। ਭਾਰਤ ਨੇ ਪਾਕਿਸਤਾਨ ਭੜਕਾਊ ਰਵੱਈੲੇ ਨੂੰ ਅਫ਼ਸੋਸਨਾਕ ਅਤੇ ਗਲਤ ਕਰਾਰ ਦਿੱਤਾ ਅਤੇ ਅਤਿਵਾਦੀਆਂ ਨੂੰ ਸੁਰੱਖਿਅਤ ਪਨਾਹ ਦੇਣ ਲਈ ਪਾਕਿਸਤਾਨ ਦੇ ਪਿਛਲੇ ਰਿਕਾਰਡ ਵੱਲ ਇਸ਼ਾਰਾ ਕੀਤਾ। ਸੰਯੁਕਤ …
Read More »ਯੂਕਰੇਨ: ਹੈਲੀਕਾਪਟਰ ਹਾਦਸੇ ’ਚ ਦੇਸ਼ ਦੇ ਗ੍ਰਹਿ ਮੰਤਰੀ ਸਣੇ 18 ਮੌਤਾਂ
ਕੀਵ, 18 ਜਨਵਰੀ ਰਾਜਧਾਨੀ ਕੀਵ ਨੇੜੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ 18 ਵਿਅਕਤੀਆਂ ਵਿੱਚ ਯੂਕਰੇਨ ਦੇ ਗ੍ਰਹਿ ਮੰਤਰੀ ਅਤੇ ਤਿੰਨ ਬੱਚੇ ਸ਼ਾਮਲ ਹਨ। ਯੂਕਰੇਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਯੂਕਰੇਨ ਦੇ ਰਾਸ਼ਟਰੀ ਪੁਲੀਸ ਮੁਖੀ ਨੇ ਕਿਹਾ ਕਿ ਗ੍ਰਹਿ ਮੰਤਰੀ ਦੇਨਿਸ ਮੋਨਾਸਤਿਰਸਕੀ, ਉਪ ਗ੍ਰਹਿ ਮੰਤਰੀ ਯੇਵਗੇਨ ਯੇਸੇਨਿਨ ਅਤੇ ਗ੍ਰਹਿ ਮੰਤਰਾਲੇ …
Read More »ਰੂਸ ਦੀ ਯੂਕਰੇਨ ਦਾ ਵੱਡਾ ਡੈਮ ਉਡਾਉਣ ਦੀ ਤਿਆਰੀ: ਜ਼ੇਲੈਂਸਕੀ
ਕੀਵ, 21 ਅਕਤੂਬਰ ਯੂਕਰੇਨ ਦੇ ਰਾਸ਼ਟਰਪਤੀ ਵੋੋਲੋਦੀਮੀਰ ਜ਼ੇਲੈਂਸਕੀ ਨੇ ਪੱਛਮੀ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਦੇ ਵੱਡੇ ਡੈਮ ਨੂੰ ਉਡਾਉਣ ਦੀ ਯੋਜਨਾ ਬਣਾ ਰਹੇ ਰੂਸ ਨੂੰ ਅਜਿਹਾ ਕਰਨ ਤੋਂ ਵਰਜਣ, ਨਹੀਂ ਤਾਂ ਦੱਖਣੀ ਯੂਕਰੇਨ ਦਾ ਇੱਕ ਹਿੱਸਾ ਹੜ੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਯੂਕਰੇਨ ਦੀਆਂ ਫ਼ੌਜਾਂ ਖੇਰਸੋਨ ਵਿੱਚੋਂ …
Read More »ਮੋਦੀ ਵੱਲੋਂ ਪੂਤਿਨ ਨੂੰ ਯੂਕਰੇਨ ’ਚ ਜੰਗ ਰੋਕਣ ਦੀ ਸਲਾਹ ਤੋਂ ਅਮਰੀਕਾ ਖੁਸ਼
ਵਾਸ਼ਿੰਗਟਨ, 23 ਸਤੰਬਰ ਅਮਰੀਕਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਬਿਆਨ ਦਾ ਸਵਾਗਤ ਜਿਸ ਵਿੱਚ ਉਨ੍ਹਾਂ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਕਿਹਾ ਸੀ ਕਿ ”ਇਹ ਜੰਗ ਦਾ ਸਮਾਂ ਨਹੀਂ ਹੈ।” ਪੈਂਟਾਗਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ …
Read More »ਜ਼ੋਰਦਾਰ ਜਵਾਬੀ ਹਮਲੇ ਨਾਲ ਯੂਕਰੇਨ ਨੇ ਰੂਸ ਨੂੰ ਦਿੱਤਾ ਝਟਕਾ
ਖਾਰਕੀਵ/ਮਾਸਕੋ, 12 ਸਤੰਬਰ ਮੁੱਖ ਅੰਸ਼ ਰੂਸ ਵਿੱਚ ਪੂਤਿਨ ਨੂੰ ਆਲੋਚਨਾ ਦਾ ਸਾਹਮਣਾ ਪਰਮਾਣੂ ਪਲਾਂਟ ‘ਤੇ ਹਮਲਾ-ਬੰਬਾਰੀ ਰੋਕਣ ਲਈ ਸੰਯੁਕਤ ਰਾਸ਼ਟਰ ਸਰਗਰਮ ਰੂਸ ਉਤੇ ਕੀਤੇ ਗਏ ਜ਼ੋਰਦਾਰ ਜਵਾਬੀ ਹਮਲੇ ਤੋਂ ਬਾਅਦ ਯੂਕਰੇਨ ਦੀ ਫ਼ੌਜ ਨੇ ਅੱਜ ਕਿਹਾ ਕਿ ਉਨ੍ਹਾਂ ਮੁਲਕ ਦੇ ਉੱਤਰ-ਪੂਰਬ ‘ਚ ਚੌਵੀ ਘੰਟਿਆਂ ਵਿਚ 20 ਤੋਂ ਵੱਧ ਕਸਬਿਆਂ-ਪਿੰਡਾਂ ਉਤੇ …
Read More »ਯੂਕਰੇਨ: ਰੂਸੀ ਹਮਲੇ ਕਾਰਨ ਮਰਨ ਵਾਲਿਆਂ ਦੀ ਗਿਣਤੀ 34 ਹੋਈ
ਕੀਵ, 12 ਜੁਲਾਈ ਰੂਸ ਵੱਲੋਂ ਯੂਕਰੇਨ ਦੇ ਚੈਸਿਵ ਯਾਰ ਸ਼ਹਿਰ ਦੀ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਤੇ 9 ਜੁਲਾਈ ਨੂੰ ਕੀਤੇ ਗਏ ਹਮਲੇ ਮਗਰੋਂ ਮੰਗਲਵਾਰ ਨੂੰ ਇਸ ਇਮਾਰਤ ਦੇ ਮਲਬੇ ਵਿੱਚੋਂ 34 ਲਾਸ਼ਾਂ ਮਿਲੀਆਂ ਹਨ। ਇਸ ਹਮਲੇ ਵਿੱਚ ਨੌਂ ਵਿਅਕਤੀ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਦੋਨੇਤਸਕ ਓਬਲਾਸਟ ਮਿਲਟਰੀ ਪ੍ਰਸ਼ਾਸਨ ਦੇ ਮੁਖੀ …
Read More »