Home / Punjabi News / ਰੂਸ ਦਾ ਸੁਪਰਸੋਨਿਕ ਲੜਾਕੂ ਜਹਾਜ਼ ਡਿੱਗਿਆ, ਯੂਕਰੇਨ ਨੇ ਫੁੰਡਣ ਦਾ ਦਾਅਵਾ ਕੀਤਾ

ਰੂਸ ਦਾ ਸੁਪਰਸੋਨਿਕ ਲੜਾਕੂ ਜਹਾਜ਼ ਡਿੱਗਿਆ, ਯੂਕਰੇਨ ਨੇ ਫੁੰਡਣ ਦਾ ਦਾਅਵਾ ਕੀਤਾ

ਮਾਸਕੋ, 19 ਅਪਰੈਲ
ਰੂਸੀ ਹਵਾਈ ਫ਼ੌਜ ਨੇ ਅੱਜ ਆਪਣਾ  ਤੁਪੋਲੇਵ ਟੂ-22ਐੱਮ ਸੁਪਰਸੋਨਿਕ ਬੰਬਾਰ ਜਹਾਜ਼ ਗੁਆ ਲਿਆ। ਮਾਸਕੋ ਵਿੱਚ ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਹਾਦਸਾ ਤਕਨੀਕੀ ਕਾਰਨ ਕਰਕੇ ਹੋਇਆ ਹੈ ਪਰ ਯੂਕਰੇਨ ਨੇ ਕਿਹਾ ਕਿ ਜਹਾਜ਼ ਨੂੰ ਉਸ ਨੇ ਡੇਗਿਆ ਹੈ। ਰੂਸ ਅਨੁਸਾਰ ਜਹਾਜ਼ ਲੜਾਈ ਮਿਸ਼ਨ ਤੋਂ ਵਾਪਸ ਆਉਂਦੇ ਸਮੇਂ ਦੱਖਣੀ ਰੂਸ ਦੇ ਸਤਾਵਰੋਪੋਲ ਖੇਤਰ ਵਿੱਚ ਡਿੱਗ ਗਿਆ। ਚਾਲਕ ਦਲ ਦੇ ਚਾਰ ਮੈਂਬਰ ਬਾਹਰ ਨਿਕਲ ਗਏ ਸਨ ਅਤੇ ਤਿੰਨ ਨੂੰ ਬਚਾਅ ਲਿਆ ਗਿਆ ਤੇ ਇਕ ਦੀ ਮੌਤ ਹੋ ਗਈ। ਜਹਾਜ਼ ਵਿਚ ਗੋਲਾ ਬਾਰੂਦ ਨਹੀਂ ਸੀ।

The post ਰੂਸ ਦਾ ਸੁਪਰਸੋਨਿਕ ਲੜਾਕੂ ਜਹਾਜ਼ ਡਿੱਗਿਆ, ਯੂਕਰੇਨ ਨੇ ਫੁੰਡਣ ਦਾ ਦਾਅਵਾ ਕੀਤਾ appeared first on Punjabi Tribune.


Source link

Check Also

Top 10 Punjabi News Headlines and Trends from 22 June 2026

NEET ਦੀ ਮੁੜ ਪ੍ਰੀਖਿਆ ਵਿੱਚ ਧੋਖਾਧੜੀ ‘ਤੇ NTA ਨੇ ਸ਼ਿਕੰਜਾ ਕੱਸਿਆ, ਅਭਿਸ਼ੇਕ ਸਿੰਘ ਨੇ ਕਿਹਾ …