Home / Tag Archives: ਯਕਰਨ (page 5)

Tag Archives: ਯਕਰਨ

ਯੂਕਰੇਨ ਚੋਂ ਵਿਦਿਆਰਥੀਆਂ ਨੂੰ ਕੱਢਣ ਦੇ ਨਾਮ ਤੇ ਭਾਰਤ ਵਿੱਚ ਠੱਗੀਆਂ ਸ਼ੁਰੂ

ਯੂਕਰੇਨ ਚੋਂ ਵਿਦਿਆਰਥੀਆਂ ਨੂੰ ਕੱਢਣ ਦੇ ਨਾਮ ਤੇ ਭਾਰਤ ਵਿੱਚ ਠੱਗੀਆਂ ਸ਼ੁਰੂ

  ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲੇ ‘ਚ ਇਕ ਵਿਅਕਤੀ ਨੇ ਯੂਕਰੇਨ ਤੋਂ ਮੈਡੀਕਲ ਦੀ ਵਿਦਿਆਰਥਣ ਨੂੰ ਪੀਐੱਮਓ ਤੋਂ ਹੋਣ ਦਾ ਦਾਅਵਾ ਕਰਕੇ ਮੈਡੀਕਲ ਦੀ ਵਿਦਿਆਰਥਣ ਨੂੰ ਯੂਕਰੇਨ ਤੋਂ ਵਾਪਸ ਲਿਆਉਣ ਦਾ ਵਾਅਦਾ ਕਰਕੇ ਉਸ ਦੀ ਮਾਂ ਤੋਂ 42,000 ਰੁਪਏ ਦੀ ਠੱਗੀ ਮਾਰੀ ਹੈ। ਹੈਰਾਨੀ ਦੀ ਗੱਲ ਹੈ ਕਿ ਜਦੋਂ ਸ਼ਿਕਾਇਤਕਰਤਾ …

Read More »

ਰੂਸ ਯੂਕਰੇਨ ਨਾਲ ਗੱਲਬਾਤ ਕਰਨ ਦਾ ਇੱਛੁਕ: ਪੁਤਿਨ

ਰੂਸ ਯੂਕਰੇਨ ਨਾਲ ਗੱਲਬਾਤ ਕਰਨ ਦਾ ਇੱਛੁਕ: ਪੁਤਿਨ

ਪੇਈਚਿੰਗ, 25 ਫਰਵਰੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਚੀਨੀ ਹਮਰੁਤਬਾ ਜ਼ੀ ਜਿਨਪਿੰਗ ਨਾਲ ਸ਼ੁੱਕਰਵਾਰ ਨੂੰ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਰੂਸ ਯੂਕਰੇਨ ਨਾਲ ਉਚ ਪੱਧਰੀ ਗੱਲਬਾਤ ਕਰਨ ਦਾ ਇਛੁੱਕ ਹੈ। ਇਹ ਜਾਣਕਾਰੀ ਚੀਨ ਦੇ ਸਰਕਾਰੀ ਟੈਲੀਵੀਜ਼ਨ ਸੀਸੀਟੀਵੀ ਨੇ ਦਿੱਤੀ ਹੈ। ਸ੍ਰ੍ਰੀ ਪੁਤਿਨ ਨੇ ਕਿਹਾ ਕਿ ਅਮਰੀਕਾ ਤੇ …

Read More »

ਯੂਕਰੇਨ ਦੇ ਵਸਨੀਕਾਂ ਨੂੰ ਰੂਸ ਛੱਡਣ ਦੀ ਅਪੀਲ

ਯੂਕਰੇਨ ਦੇ ਵਸਨੀਕਾਂ ਨੂੰ ਰੂਸ ਛੱਡਣ ਦੀ ਅਪੀਲ

ਕੀਵ, 23 ਫਰਵਰੀ ਯੂਕਰੇਨ ਤੇ ਰੂਸ ਵਿਚਾਲੇ ਤਲਖੀ ਵਧਣ ਕਾਰਨ ਯੂਕਰੇਨ ਨੇ ਬੁੱਧਵਾਰ ਨੂੰ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਅਪੀਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣੇ ਦੇਸ਼ ਦੇ ਬਾਹਰ ਸੈਨਿਕ ਬਲ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਪੱਛਮੀ ਦੇਸ਼ਾਂ ਨੇ ਇਸ ਦਾ ਜਵਾਬ ਰੂਸ …

Read More »

ਯੂਕਰੇਨ ਵਿੱਚ ਐਮਰਜੈਂਸੀ ਲਗਾਉਣ ਦਾ ਐਲਾਨ

ਯੂਕਰੇਨ ਵਿੱਚ ਐਮਰਜੈਂਸੀ ਲਗਾਉਣ ਦਾ ਐਲਾਨ

ਕੀਵ, 23 ਫਰਵਰੀ ਯੂਕਰੇਨ ਦੇ ਉੱਚ ਸੁਰੱਖਿਆ ਅਧਿਕਾਰੀ ਓਲਸਕੀ ਡੈਨੀਲੋਵ ਨੇ ਬੁੱਧਵਾਰ ਨੂੰ ਕਿਹਾ ਕਿ ਯੂਕਰੇਨ ਸਰਕਾਰ ਵੱਲੋਂ ਡੋਨੇਤਸਕ ਤੇ ਲੁਹਾਂਸਕ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਐਮਰਜੈਂਸੀ ਲਾਗੂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਡੋਨੇਤਸਕ ਤੇ ਲੁਹਾਂਸਕ ਵਿੱਚ 2014 ਤੋਂ ਐਮਰਜੈਂਸੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਵਿੱਚ ਐਮਰਜੈਂਸੀ …

Read More »

ਰੂਸ ਨੇ ਯੂਕਰੇਨ ’ਤੇ ਹਮਲਾ ਨਾ ਕੀਤਾ ਤਾਂ ਪੂਤਿਨ ਨਾਲ ਮੀਟਿੰਗ ਕਰ ਸਕਦੇ ਹਨ ਬਾਇਡਨ: ਅਮਰੀਕਾ

ਰੂਸ ਨੇ ਯੂਕਰੇਨ ’ਤੇ ਹਮਲਾ ਨਾ ਕੀਤਾ ਤਾਂ ਪੂਤਿਨ ਨਾਲ ਮੀਟਿੰਗ ਕਰ ਸਕਦੇ ਹਨ ਬਾਇਡਨ: ਅਮਰੀਕਾ

ਵਾਸ਼ਿੰਗਟਨ, 21 ਫਰਵਰੀ ਯੂਕਰੇਨ ਨੂੰ ਲੈ ਕੇ ਅਮਰੀਕਾ ਤੇ ਰੂਸ ਵਿਚ ਜਾਰੀ ਤਣਾਅ ਦਰਮਿਆਨ ਵ੍ਹਾਈਟ ਹਾਊਸ ਨੇ ਅੱਜ ਕਿਹਾ ਕਿ ਰੂਸ ਨੇ ਜੇਕਰ ਯੂਕਰੇਨ ‘ਤੇ ਹਮਲਾ ਨਾ ਕੀਤਾ ਤਾਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਨਾਲ ‘ਸਿਧਾਂਤਕ ਤੌਰ ‘ਤੇ’ ਮੀਟਿੰਗ ਕਰਨ ਲਈ ਤਿਆਰ ਹਨ। ਫਰਾਂਸ ਦੇ ਰਾਸ਼ਟਰਪਤੀ …

Read More »

ਪੱਛਮੀ ਮੁਲਖਾਂ ਨੇ ਜੰਗ ਦੇ ਖਤਰੇ ਨੂੰ ਵੇਖਦਿਆ ਆਪਣੇ ਨਾਗਰਿਕਾ ਨੂੰ ਯੁਕਰੇਨ ਛੱਡਣ ਲਈ ਆਖਿਆ ……

ਪੱਛਮੀ ਮੁਲਖਾਂ ਨੇ ਜੰਗ ਦੇ ਖਤਰੇ ਨੂੰ ਵੇਖਦਿਆ ਆਪਣੇ ਨਾਗਰਿਕਾ ਨੂੰ ਯੁਕਰੇਨ ਛੱਡਣ ਲਈ ਆਖਿਆ ……

ਯੂਐਸ ਯੂਕੇ ਤੋ ਬਾਅਦ ਆਸਟ੍ਰਲੀਆ ਜਾਪਾਨ ਲਤਵਿਆ ਨਿਊਜੀਲੇਂਡ ਕਨੇਡਾ ਅਤੇ ਨੈਦਰਲੈਂਡ ਨੇ ਵੀ ਆਪਣੇ ਸ਼ਹਿਰੀਆ ਨੂੰ ਯੁਕਰੇਨ ਨੂੰ ਛੱਡਣ ਲਈ ਆਖ ਦਿੱਤਾ ਹੈ। ਯੂਐਸ ਦੇ ਨੇਸ਼ਨਲ ਸਿਕਊਰਟੀ ਅਡਵਾਈਜਰ ਜੇਕ ਸੁਲੇਵਨ ਨੇ ਕਿਹਾ ਕੇ ਸਾਡੇ ਸ਼ਹਿਰੀ ਅਠਤਾਲੀ ਘੰਟਿਆ ਅੰਦਰ-੨ ਯੁਕਰੇਨ ਛੱਡਣ ਅਤੇ ਉਹ ਇਹ ਨਾ ਉਮੀਦ ਕਰਨ ਕੇ ਜੰਗ ਲੱਗਣ ਤੋ …

Read More »

ਯੂਕਰੇਨ ਦੀ ਸਰਕਾਰ ਬਦਲਣ ਦੀ ਕੋਸ਼ਿਸ਼ ਕਰ ਰਿਹੈ ਰੂਸ: ਬਰਤਾਨੀਆ

ਯੂਕਰੇਨ ਦੀ ਸਰਕਾਰ ਬਦਲਣ ਦੀ ਕੋਸ਼ਿਸ਼ ਕਰ ਰਿਹੈ ਰੂਸ: ਬਰਤਾਨੀਆ

ਲੰਡਨ, 23 ਜਨਵਰੀ ਬਰਤਾਨੀਆ ਨੇ ਦੋਸ਼ ਲਾਇਆ ਹੈ ਕਿ ਰੂਸ, ਯੂਕਰੇਨ ਸਰਕਾਰ ‘ਤੇ ਮਾਸਕੋ ਪੱਖੀਆਂ ਦਾ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਯੂਕਰੇਨੀ ਸੰਸਦ ਮੈਂਬਰ ਯੇਵਹੀਨਾਇ ਮੁਰਾਯੇਵ ਦੇ ਨਾਂ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਮੁਰਾਯੇਵ ਰੂਸ ਪੱਖੀ ਪਾਰਟੀ ਨਾਸ਼ੀ ਦਾ ਆਗੂ ਹੈ। ਹਾਲਾਂਕਿ ਇਸ …

Read More »