Home / Tag Archives: ਯਕਰਨ (page 3)

Tag Archives: ਯਕਰਨ

ਰੂਸ ਦੇ ਚਾਰ ਗੁਆਂਢੀ ਮੁਲਕਾਂ ਦੇ ਰਾਸ਼ਟਰਪਤੀਆਂ ਵੱਲੋਂ ਯੂਕਰੇਨ ਦਾ ਦੌਰਾ, ਜ਼ੇਲੈਂਸਕੀ ਨੂੰ ਸਮਰਥਨ ਦਿੱਤਾ

ਰੂਸ ਦੇ ਚਾਰ ਗੁਆਂਢੀ ਮੁਲਕਾਂ ਦੇ ਰਾਸ਼ਟਰਪਤੀਆਂ ਵੱਲੋਂ ਯੂਕਰੇਨ ਦਾ ਦੌਰਾ, ਜ਼ੇਲੈਂਸਕੀ ਨੂੰ ਸਮਰਥਨ ਦਿੱਤਾ

ਕੀਵ (ਯੂਕਰੇਨ), 14 ਅਪਰੈਲ ਰੂਸ ਦੇ ਚਾਰ ਗੁਆਂਢੀ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ ਯੂਕਰੇਨ ਦਾ ਦੌਰਾ ਕੀਤਾ ਅਤੇ ਉਸ ਨੂੰ ਸਮਰਥਨ ਦਿੱਤਾ। ਇਸ ਦੌਰਾਨ ਰਾਸ਼ਟਰਪਤੀਆਂ ਨੇ ਰੂਸੀ ਹਮਲਿਆਂ ਵਿੱਚ ਨੁਕਸਾਨੀਆਂ ਗਈਆਂ ਇਮਾਰਤਾਂ ਨੂੰ ਦੇਖਦੇ ਹੋਏ ਰੂਸ ਤੋਂ ਜਵਾਬਦੇਹੀ ਦੀ ਮੰਗ ਕੀਤੀ। ਪੋਲੈਂਡ, ਲਿਥੂਆਨੀਆ, ਲਾਤਵੀਆ ਅਤੇ ਐਸਤੋਨੀਆ ਦੇ ਰਾਸ਼ਟਰਪਤੀਆਂ ਦੀ ਯਾਤਰਾ ਨਾਟੋ …

Read More »

ਯੂਕਰੇਨ ਜੰਗ ਕਾਰਨ ਮੋਟੇ ਅਨਾਜ ਦੀਆਂ ਕੀਮਤਾਂ ਸਭ ਤੋਂ ਉੱਚ ਪੱਧਰ ’ਤੇ ਪੁੱਜੀਆਂ: ਸੰਯੁਕਤ ਰਾਸ਼ਟਰ

ਯੂਕਰੇਨ ਜੰਗ ਕਾਰਨ ਮੋਟੇ ਅਨਾਜ ਦੀਆਂ ਕੀਮਤਾਂ ਸਭ ਤੋਂ ਉੱਚ ਪੱਧਰ ’ਤੇ ਪੁੱਜੀਆਂ: ਸੰਯੁਕਤ ਰਾਸ਼ਟਰ

ਰੋਮ, 8 ਅਪਰੈਲ ਸੰਯੁਕਤ ਰਾਸ਼ਟਰ ਨੇ ਅੱਜ ਕਿਹਾ ਕਿ ਰੂਸ-ਯੂਕਰੇਨ ਜੰਗ ਕਾਰਨ ਸੰਸਾਰ ਭਰ ਵਿੱਚ ਖ਼ੁਰਾਕੀ ਵਸਤਾਂ ਜਿਵੇਂ ਅਨਾਜ ਅਤੇ ਬਨਸਪਤੀ ਤੇਲਾਂ ਦੀਆਂ ਕੀਮਤਾਂ ਮਾਰਚ ਮਹੀਨੇ ਆਪਣੇ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ‘ਤੇ ਪੁੱਜ ਗਈਆਂ ਹਨ। ਸੰਯੁਕਤ ਰਾਸ਼ਟਰ ਦੀ ਖ਼ੁਰਾਕ ਤੇ ਖੇਤੀਬਾੜੀ ਸੰਸਥਾ (ਐੱਫਏਓ) ਨੇ ਅੱਜ ਕਿਹਾ ਕਿ …

Read More »

ਆਸਟਰੇਲੀਆ ਦੀ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਸਹਾਇਤਾ,ਬਖਤਰਬੰਦ ਵਾਹਨ ਭੇਜੇ

ਆਸਟਰੇਲੀਆ ਦੀ ਯੂਕਰੇਨ ਨੂੰ 142 ਮਿਲੀਅਨ ਡਾਲਰ ਦੀ ਸਹਾਇਤਾ,ਬਖਤਰਬੰਦ ਵਾਹਨ ਭੇਜੇ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੀ ਬੇਨਤੀ ‘ਤੇ ਆਸਟਰੇਲੀਆ ਨੇ ਯੂਕਰੇਨ ਨੂੰ 20 ਬਖਤਰਬੰਦ ਟਰੱਕ ਦੇਣ ਦਾ ਵਾਅਦਾ ਕੀਤਾ ਸੀ। ਇਸਦੇ ਤਹਿਤ, ਹੁਣ ਆਸਟਰੇਲੀਆ ਵੱਲੋਂ ਯੂਕਰੇਨ ਲਈ ਤਿੰਨ ਬਖਤਰਬੰਦ ਫੌਜੀ ਟਰੱਕ ਭੇਜੇ ਗਏ ਹਨ। ਆਸਟਰੇਲੀਆ ਤੋਂ ਮਿਲੇ ਇਨ੍ਹਾਂ ਵਾਹਨਾਂ ਦੀ ਵਰਤੋਂ ਜੰਗੀ ਖੇਤਰ ਵਿੱਚ ਫੌਜੀਆਂ ਅਤੇ ਨਾਗਰਿਕਾਂ ਨੂੰ ਇੱਕ ਥਾਂ …

Read More »

ਰੂਸ ਤੇ ਯੂਕਰੇਨ ਵਿਚਾਲੇ ਇਸਤਾਨਬੁੱਲ ਵਿੱਚ ਗੱਲਬਾਤ

ਰੂਸ ਤੇ ਯੂਕਰੇਨ ਵਿਚਾਲੇ ਇਸਤਾਨਬੁੱਲ ਵਿੱਚ ਗੱਲਬਾਤ

ਇਸਤਾਨਬੁੱਲ (ਟਰਕੀ), 29 ਮਾਰਚ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਇਕ ਹੋਰ ਸ਼ਹਿਰ ਚਰਨੀਹੀਵ ਨੇੜੇ ਫੌਜੀ ਕਾਰਵਾਈ ‘ਤੇ ਠੱਲ੍ਹ ਪਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਰੂਸ ਦੇ ਡਿਪਟੀ ਰੱਖਿਆ ਮੰਤਰੀ ਅਲੈਗਜ਼ੈਂਡਰ ਫੋਮਿਨ ਨੇ ਮੰਗਲਵਾਰ ਨੂੰ ਰੂਸ ਤੇ ਯੂਕਰੇਨ ਦੇ ਵਫਦਾਂ ਵਿਚਾਲੇ ਇਸਤਾਨਬੁੱਲ ਵਿੱਚ ਹੋਈ ਗੱਲਬਾਤ ਮਗਰੋਂ ਦਿੱਤੀ। ਉਨ੍ਹਾਂ …

Read More »

ਯੂਕਰੇਨ ਵੱਲੋਂ ਮਾਰਿਉਪੋਲ ਵਿੱਚ ਹਥਿਆਰ ਸੁੱਟ ਕੇ ਗੋਡੇ ਟੇਕਣ ਦੀ ਰੂਸੀ ਤਜਵੀਜ਼ ਰੱਦ

ਯੂਕਰੇਨ ਵੱਲੋਂ ਮਾਰਿਉਪੋਲ ਵਿੱਚ ਹਥਿਆਰ ਸੁੱਟ ਕੇ ਗੋਡੇ ਟੇਕਣ ਦੀ ਰੂਸੀ ਤਜਵੀਜ਼ ਰੱਦ

ਲਵੀਵ(ਯੂਕਰੇਨ), 21 ਮਾਰਚ ਯੂਕਰੇਨ ਨੇ ਮਾਰਿਉਪੋਲ ਵਿੱਚ ਸੁਰੱਖਿਅਤ ਮਨੁੱਖੀ ਲਾਂਘਾ ਦੇਣ ਬਦਲੇ ਸਾਹਿਲੀ ਸ਼ਹਿਰ ਦੇ ਲੋਕਾਂ ਵੱਲੋਂ ਹਥਿਆਰ ਸੁੱਟ ਕੇ ਗੋਡੇ ਟੇਕਣ ਦੀ ਰੂਸੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਰੂਸੀ ਫੌਜ ਨੇ ਇਕ ਆਰਟ ਸਕੂਲ ਉੱਤੇ ਕੀਤੀ ਬੰਬਾਰੀ ਦੇ ਕੁਝ ਘੰਟਿਆਂ ਮਗਰੋਂ ਯੂਕਰੇਨ ਅੱਗੇ ਇਹ ਤਜਵੀਜ਼ ਰੱਖੀ ਸੀ। ਇਸ …

Read More »

ਯੂਕਰੇਨ ਜੰਗ: ਰੂਸ ਵੱਲੋਂ ਕੀਵ ’ਤੇ ਬੰਬਾਰੀ, ਕਈ ਮੌਤਾਂ

ਯੂਕਰੇਨ ਜੰਗ: ਰੂਸ ਵੱਲੋਂ ਕੀਵ ’ਤੇ ਬੰਬਾਰੀ, ਕਈ ਮੌਤਾਂ

ਕੀਵ, 15 ਮਾਰਚ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਬੰਬਾਰੀ ਤੇਜ਼ ਕਰ ਦਿੱਤੀ ਹੈ। ਇਸ ਦੌਰਾਨ ਕਈ ਰਿਹਾਇਸ਼ੀ ਇਮਾਰਤਾਂ ਦਾ ਨੁਕਸਾਨ ਹੋਇਆ ਹੈ। ਮਾਰਿਉਪੋਲ ਵਿਚੋਂ 2000 ਕਾਰਾਂ ‘ਚ ਨਾਗਰਿਕ ਇਕ ਮਨੁੱਖੀ ਲਾਂਘੇ ਰਾਹੀਂ ਸ਼ਹਿਰ ਛੱਡ ਕੇ ਨਿਕਲ ਗਏ ਹਨ। ਬੰਦਰਗਾਹ ਨਾਲ ਲੱਗਦੇ ਇਸ ਸ਼ਹਿਰ ਵਿਚੋਂ ਨਿਕਲੇ ਲੋਕਾਂ ਦੀ ਇਹ …

Read More »

ਯੂਕਰੇਨ ਸ਼ਹਿਰ ਦੇ ਮੇਅਰ ਨੂੰ ਰੂਸੀ ਫ਼ੌਜ ਨੇ ਅਗਵਾ ਕੀਤਾ: ਜ਼ੇਲੈਂਸਕੀ ਦਾ ਦੋਸ਼

ਯੂਕਰੇਨ ਸ਼ਹਿਰ ਦੇ ਮੇਅਰ ਨੂੰ ਰੂਸੀ ਫ਼ੌਜ ਨੇ ਅਗਵਾ ਕੀਤਾ: ਜ਼ੇਲੈਂਸਕੀ ਦਾ ਦੋਸ਼

ਲਵੀਵ (ਯੂਕਰੇਨ), 12 ਮਾਰਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸ ‘ਤੇ ਮੇਲੀਤੋਪੋਲ ਸ਼ਹਿਰ ਦੇ ਮੇਅਰ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਇਸ ਦੀ ਤੁਲਨਾ “ਆਈਐੱਸਆਈਐੱਸ ਦੇ ਅਤਿਵਾਦੀਆਂ” ਦੀਆਂ ਕਾਰਵਾਈਆਂ ਨਾਲ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਉਹ ਦਹਿਸ਼ਤ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਗਏ ਹਨ, ਜਿਸ …

Read More »

ਯੂਕਰੇਨ ਨੇ ਕਣਕ ਤੇ ਹੋਰ ਖੁਰਾਕੀ ਪਦਾਰਥਾਂ ਦੀ ਬਰਾਮਦ ’ਤੇ ਰੋਕ ਲਾਈ

ਯੂਕਰੇਨ ਨੇ ਕਣਕ ਤੇ ਹੋਰ ਖੁਰਾਕੀ ਪਦਾਰਥਾਂ ਦੀ ਬਰਾਮਦ ’ਤੇ ਰੋਕ ਲਾਈ

ਮੁੱਖ ਅੰਸ਼ ਦੇਸ਼ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਲਈ ਚੁੱਕਿਆ ਕਦਮ ਯੂਰੋਪ, ਏਸ਼ੀਆ ਤੇ ਅਫ਼ਰੀਕਾ ਕਈ ਪਦਾਰਥਾਂ ਲਈ ਯੂਕਰੇਨ ‘ਤੇ ਹਨ ਨਿਰਭਰ ਲੰਡਨ, 9 ਮਾਰਚ ਯੂਕਰੇਨ ਸਰਕਾਰ ਨੇ ਕਣਕ, ਜਵੀ ਤੇ ਹੋਰ ਰੋਜ਼ਾਨਾ ਦੇ ਖੁਰਾਕੀ ਪਦਾਰਥਾਂ ਦੀ ਬਰਾਮਦ ਉਤੇ ਪਾਬੰਦੀ ਲਾ ਦਿੱਤੀ ਹੈ। ਮੁਲਕ ਨੇ ਜੰਗ ਦੇ ਮਾਹੌਲ ਵਿਚ …

Read More »

ਚੀਨ ਵੱਲੋਂ ਯੂਕਰੇਨ ਦੀ ਮਦਦ ਤੇ ਰੂਸ ’ਤੇ ਪਾਬੰਦੀਆਂ ਦਾ ਵਿਰੋਧ

ਚੀਨ ਵੱਲੋਂ ਯੂਕਰੇਨ ਦੀ ਮਦਦ ਤੇ ਰੂਸ ’ਤੇ ਪਾਬੰਦੀਆਂ ਦਾ ਵਿਰੋਧ

ਪੇਈਚਿੰਗ, 9 ਮਾਰਚ ਚੀਨ ਨੇ ਕਿਹਾ ਕਿ ਉਹ 50 ਲੱਖ ਯੁਆਨ (ਲਗਪਗ 7.91 ਲੱਖ ਡਾਲਰ) ਕੀਮਤ ਦੀ ਖਾਧ ਅਤੇ ਰੋਜ਼ਾਨਾ ਵਰਤੋਂ ਦਾ ਹੋਰ ਸਾਮਾਨ ਯੂਕਰੇਨ ਨੂੰ ਭੇਜ ਰਿਹਾ ਹੈ। ਹਾਲਾਂਕਿ, ਉਸ ਨੇ ਇਸ ਪੂਰਬੀ ਯੂਰੋਪੀ ਦੇਸ਼ ਖ਼ਿਲਾਫ਼ ਫੌਜੀ ਕਾਰਵਾਈ ਸਬੰਧੀ ਰੂਸ ‘ਤੇ ਆਰਥਿਕ ਪਾਬੰਦੀਆਂ ਲਗਾਉਣ ਦਾ ਵਿਰੋਧ ਜਾਰੀ ਰੱਖਿਆ ਹੈ। …

Read More »

ਰਸ਼ੀਆ ਯੁਕਰੇਨ ਦਾ ਯੁੱਧ 13ਵੇ ਦਿਨ ‘ਚ ਆ ਪੁੱਜਾ

ਰਸ਼ੀਆ ਯੁਕਰੇਨ ਦਾ ਯੁੱਧ 13ਵੇ ਦਿਨ ‘ਚ ਆ ਪੁੱਜਾ

ਦਵਿੰਦਰ ਸਿੰਘ ਸੋਮਲ ਰਸ਼ੀਅਨ ਮੀਡੀਆ ਦੀਆ ਰਿਪੋਰਟਾ ਅਨੁਸਾਰ ਮੋਸਕੋ ਦਾ ਦਾਅਵਾ ਹੈ ਕੇ ਅੱਜ humanitarian corridor ਸਥਾਪਿਤ ਹੋ ਰਿਹਾ ਹੈ ਯੁਕਰੇਨ ਦੇ ਕਈ ਸ਼ਹਿਰਾ ਚ ਤਾਂ ਜੋ civilians ਨਿੱਕਲ ਸਕਣ।ਹਾਂਲਾਕਿ ਪਿਛਲੇ ਦਿਨਾ ਅੰਦਰ ਗੋਲੀਬਾਰੀ ਰੋਕ ਕੇ ਹੋਈਆ ਐਸੀਆ ਕਈ ਕੋਸ਼ਿਸ਼ਾ ਨਾਕਾਮਯਾਬ ਰਹੀਆ ਸੰਨ ਜਿਹਨਾਂ ਦੇ ਲਈ ਦੋਹਾ ਮੁੱਲਖਾ ਵਲੋ ਇੱਕ …

Read More »