Recent Posts

3 ਭਾਰਤੀ-ਅਮਰੀਕੀ ਮਨੀ ਲਾਂਡਰਿੰਗ ਮਾਮਲੇ ‘ਚ ਦੋਸ਼ੀ ਕਰਾਰ

ਵਾਸ਼ਿੰਗਟਨ — ਇਕ ਅਮਰੀਕੀ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ‘ਚ 3 ਭਾਰਤੀਆਂ ਸਮੇਤ 6 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। 5 ਹਫਤੇ ਤੱਕ ਚੱਲੇ ਜੂਰੀ ਟ੍ਰਾਇਲ ਦੇ ਬਾਅਦ ਮਨੀ ਲਾਂਡਰਿੰਗ ਵਿਚ ਇਨ੍ਹਾਂ ਤਿੰਨਾਂ ‘ਤੇ ਸਾਜਿਸ਼ ਕਰਨ ਦਾ ਦੋਸ਼ ਸਾਬਤ ਹੋ ਗਿਆ। ਇਨ੍ਹਾਂ ਦੋਸ਼ੀਆਂ ਵਿਚ ਭਾਰਤੀ ਮੂਲ ਦੇ ਅਮਰੀਕੀ ਰਵਿੰਦਰ ਰੈੱਡੀ, …

Read More »

ਸ਼ਾਹ ਅਤੇ ਯੋਗੀ ਨੇ ਵੀ ਲਗਾਈ ਗੰਗਾ ‘ਚ ਡੁੱਬਕੀ

ਪ੍ਰਯਾਗਰਾਜ- ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸੀ. ਐੱਮ. ਯੋਗੀ ਅਦਿੱਤਿਆਨਾਥ ਅੱਜ ਭਾਵ ਬੁੱਧਵਾਰ ਨੂੰ ਪ੍ਰਯਗਰਾਜ ਪਹੁੰਚੇ। ਅਮਿਤ ਸ਼ਾਹ ਲਗਭਗ 4 ਘੰਟੇ ਕੁੰਭ ਮੇਲੇ ‘ਚ ਰਹਿਣਗੇ। ਉਨ੍ਹਾਂ ਨਾਲ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੀ ਹੋਣਗੇ। ਸੀ. ਐੱਮ. ਅਦਿੱਤਿਆਨਾਥ ਯੋਗੀ ਨੇ ਬਮਰੌਲੀ ਏਅਰਪੋਰਟ ‘ਤੇ ਅਮਿਤ ਸ਼ਾਹ ਦਾ ਸਵਾਗਤ ਕੀਤਾ, ਫਿਰ ਦੋਵੇਂ ਹੈਲੀਕਾਪਟਰ ਰਾਹੀ …

Read More »

ਆਮ ਆਦਮੀ ਪਾਰਟੀ ਨੇ ਮੌਜੂਦਾ ਸੈਸ਼ਨ ਦੀ ਕਾਰਵਾਈ ਲਾਈਵ ਕਰਨ ਦੀ ਕੀਤੀ ਮੰਗ

ਚੰਡੀਗੜ੍ਹ –ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਵਿਧਾਨ ਸਭਾ ਦੇ ਸਪੀਕਰ ਨੂੰ ਪੱਤਰ ਲਿਖ ਕੇ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਦੀ ਕਾਰਵਾਈ ਲਾਈਵ ਕਰਨ ਦੀ ਮੰਗ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਰਜ ਕੇਸ ਅਮਨ ਅਰੋੜਾ ਬਨਾਮ ਸਪੀਕਰ ਪੰਜਾਬ ਵਿਧਾਨ ਸਭਾ ਦਾ ਹਵਾਲਾ ਦਿੰਦਿਆਂ ਅਮਨ ਅਰੋੜਾ ਨੇ …

Read More »
WP Facebook Auto Publish Powered By : XYZScripts.com