Home / Punjabi News (page 646)

Punjabi News

Punjabi News

ਰਾਹੁਲ ਕਲ ਮੰਦਸੌਰ ‘ਚ, ਕਮਲਨਾਥ ਨੇ ਕਿਹਾ-ਕਿਸਾਨ ਨਿਡਰ ਹੋ ਕੇ ਆਉਣ ਰੈਲੀ ‘ਚ

ਰਾਹੁਲ ਕਲ ਮੰਦਸੌਰ ‘ਚ, ਕਮਲਨਾਥ ਨੇ ਕਿਹਾ-ਕਿਸਾਨ ਨਿਡਰ ਹੋ ਕੇ ਆਉਣ ਰੈਲੀ ‘ਚ

ਭੋਪਾਲ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਲ 6 ਜੂਨ ਨੂੰ ਮੱਧ ਪ੍ਰਦੇਸ਼ ਆ ਰਹੇ ਹਨ। ਰਾਹੁਲ ਗਾਂਧੀ ਸਵੇਰੇ 10.30 ਵਜੇ ਪੀਪਲਜ਼ ਮੰਡੀ ਮੰਦਸੌਰ ਪਹੁੰਚਣਗੇ। ਰਾਹੁਲ ਇਥੇ ਮੰਦਸੌਰ ਗੋਲੀਕਾਂਡ ਦੀ ਬਰਸੀ ਅਤੇ ਹੋਰ ਕਿਸਾਨਾਂ ਦੀ ਯਾਦ ‘ਚ ਆਯੋਜਿਤ ਪ੍ਰੋਗਰਾਮ ‘ਚ ਆਉਣ ਵਾਲੇ ਲੱਖਾਂ ਕਿਸਾਨਾਂ ਦੀ ਸਭਾ ਨੂੰ ਸੰਬੋਧਿਤ ਕਰਨਗੇ। ਰਾਹੁਲ ਦੇ ਦੌਰੇ …

Read More »

ਅਲਬਰਟਾ, ਸੰਘੀ ਸਰਕਾਰ ਦੁਆਰਾ ਟ੍ਰਾਂਸ ਮਾਂਉਟੇਨ ਪਾਈਪਲਾਈਨ ਨੂੰ ਖਰੀਦਣ ਦਾ ਸਮਰਥਨ ਕਰਦਾ ਹੈ

ਅਲਬਰਟਾ, ਸੰਘੀ ਸਰਕਾਰ ਦੁਆਰਾ ਟ੍ਰਾਂਸ ਮਾਂਉਟੇਨ ਪਾਈਪਲਾਈਨ ਨੂੰ ਖਰੀਦਣ ਦਾ ਸਮਰਥਨ ਕਰਦਾ ਹੈ

ਕਨੇਡਾ ਅਤੇ ਅਲਬਰਟਾ ਸਰਕਾਰ ਨੇ ਟ੍ਰਾਂਸ ਮਾਂਉਟੇਂਨ ਪਾਈਪਲਾਈਨ ਅਤੇ ਸਬੰਧਿਤ ਸੰਪਤੀ ਖਰੀਦ ਕੇ ਸਾਰੇ ਕਨੇਡਾ ਅਤੇ ਅਲਬਰਟਾ ਵਾਸੀਆਂ ਲਈ ਬਹੁਤ ਵੱਡਾ ਕਦਮ ਚੁਕਿੱਆ ਹੈ। ਇਹ ਸੌਦਾ, ਜੋ ਕਿੰਡਰ ਮੌਰਗਨ ਸ਼ੇਅਰ ਧਾਰਕਾਂ ਦੀ ਪ੍ਰਵਾਨਗੀ ਅਧੀਨ ਹੈ, ਲੋਕਾਂ ਨੂੰ ਤੁਰੰਤ ਪਾਈਪਲਾਈਨ ਦੀ ਉਸਾਰੀ ਦੇ ਕੰਮ ਤੇ ਲਗਾਵੇਗਾ। ਟ੍ਰਾਂਸ ਮਾਂਉਟੇਨ ਪਾਈਪਲਾਈਨ ਵਿਸਥਾਰ ਦੁਆਰਾਅਲਬਰਟਾ …

Read More »

ਮੁੰਬਈ ਤੋਂ ਇਲਾਜ ਕਰਵਾ ਕੇ ਪਟਨਾ ਵਾਪਸ ਆਏ ਲਾਲੂ ਯਾਦਵ

ਮੁੰਬਈ ਤੋਂ ਇਲਾਜ ਕਰਵਾ ਕੇ ਪਟਨਾ ਵਾਪਸ ਆਏ ਲਾਲੂ ਯਾਦਵ

ਪਟਨਾ— ਰਾਸ਼ਟਰੀ ਜਨਤਾ ਦਲ(ਆਰ.ਜੇ. ਡੀ) ਦੇ ਮੁਖੀਆ ਲਾਲੂ ਪ੍ਰਸਾਦ ਯਾਦਵ ਦਿਲ ਅਤੇ ਕਿਡਨੀ ਦੀ ਬੀਮਾਰੀ ਦਾ ਇਲਾਜ ਕਰਵਾ ਕੇ ਸੋਮਵਾਰ ਨੂੰ ਮੁੰਬਈ ਤੋਂ ਪਟਨਾ ਆਏ ਹਨ। ਮੁੰਬਈ ਤੋਂ ਆਉਣ ਦੇ ਬਾਅਦ ਲਾਲੂ ਯਾਦਵ ਵੀਲ ਚੇਅਰ ‘ਤੇ ਬੈਠੇ ਹੋਏ ਸਨ। ਇਸ ਦੌਰਾਨ ਵੱਡੀ ਸੰਖਿਆ ‘ਚ ਵਰਕਰ ਉਨ੍ਹਾਂ ਨੂੰ ਲੈਣ ਪੁੱਜੇ। ਲਾਲੂ …

Read More »

ਸੁਖਬੀਰ ਬਾਦਲ ਵੱਲੋਂ ਚੰਡੀਗੜ (ਯੂ.ਟੀ) ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ

ਸੁਖਬੀਰ ਬਾਦਲ ਵੱਲੋਂ ਚੰਡੀਗੜ (ਯੂ.ਟੀ) ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ

ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ (ਯੂ.ਟੀ) ਇਕਾਈ ਦੇ ਪ੍ਰਧਾਨ ਸ. ਹਰਦੀਪ ਸਿੰਘ ਬੁਟੇਰਲਾ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਚੰਡੀਗੜ ਇਕਾਈ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ। ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਚੰਡੀਗੜ ਇਕਾਈ …

Read More »

ਸ਼ਿਮਲਾ-ਚੰਡੀਗਡ਼੍ਹ ਹੈਲੀ ਟੈਕਸੀ ਦੀ ਹੋਈ ਸ਼ੁਰੂਆਤ

ਸ਼ਿਮਲਾ-ਚੰਡੀਗਡ਼੍ਹ ਹੈਲੀ ਟੈਕਸੀ ਦੀ ਹੋਈ ਸ਼ੁਰੂਆਤ

ਸ਼ਿਮਲਾ 4 ਜੂਨ – ਸ਼ਿਮਲਾ ਤੇ ਚੰਡੀਗਡ਼੍ਹ ਦਰਮਿਆਨ ਹੈਲੀ ਟੈਕਸੀ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਇਸ ਸੇਵਾ ਦਾ ਉਦਘਾਟਨ ਸ਼ੁਰੂਆਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਕੀਤਾ ਗਿਆ। ਇਸ 20 ਸੀਟਰ ਹੈਲੀਕਾਪਟਰ ਸੇਵਾ ਦਾ ਕਿਰਾਇਆ 2,999 ਰੁਪਏ ਰੱਖਿਆ ਗਿਆ ਹੈ, ਜੋ ਕਿ ਕੇਵਲ 20 ਮਿੰਟ …

Read More »

ਦੋ ਤਿਹਾਈ ਬਹੁਮਤ ਹਾਸਲ ਕਰਨ ਤੋਂ ਬਾਅਦ ਕੈਪਟਨ ਸਰਕਾਰ ਕਰ ਸਕਦੀ ਹੈ ਵੱਡੇ ਬਦਲਾਅ

ਦੋ ਤਿਹਾਈ ਬਹੁਮਤ ਹਾਸਲ ਕਰਨ ਤੋਂ ਬਾਅਦ ਕੈਪਟਨ ਸਰਕਾਰ ਕਰ ਸਕਦੀ ਹੈ ਵੱਡੇ ਬਦਲਾਅ

ਜਲੰਧਰ— ਸ਼ਾਹਕੋਟ ਜ਼ਿਮਨੀ ਚੋਣ ‘ਚ ਮਿਲੀ ਵੱਡੀ ਜਿੱਤ ਨਾਲ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਨੂੰ ਦੋ ਤਿਹਾਈ ਬਹੁਮਤ ਹਾਸਲ ਹੋ ਗਿਆ ਹੈ। ਦੋ ਤਿਹਾਈ ਬਹੁਮਤ ਦਾ ਮਤਲਬ ਹੈ ਕਿ ਹੁਣ ਸਰਕਾਰ ਵਿਧਾਨ ਸਭਾ ‘ਚ ਵੱਡੇ ਨੀਤੀਗਤ ਫੈਸਲੇ ਲੈ ਸਕੇਗੀ। ਵਿਰੋਧੀ ਧਿਰ ਦੇ ਬਾਵਜੂਦ ਇਹ ਬਿੱਲ ਪਾਸ ਕੀਤੇ ਜਾ ਸਕਣਗੇ। ਤੁਹਾਨੂੰ …

Read More »

‘ਨਿਪਾਹ’ ਵਾਇਰਸ ‘ਤੇ ਸਰਕਾਰ ਨੇ ਵਧਾਈ ਚੌਕਸੀ, 12 ਜੂਨ ਤੱਕ ਸਕੂਲ-ਕਾਲਜ ਬੰਦ

‘ਨਿਪਾਹ’ ਵਾਇਰਸ ‘ਤੇ ਸਰਕਾਰ ਨੇ ਵਧਾਈ ਚੌਕਸੀ, 12 ਜੂਨ ਤੱਕ ਸਕੂਲ-ਕਾਲਜ ਬੰਦ

ਨਵੀਂ ਦਿੱਲੀ — ਕੇਰਲਾ ਸਰਕਾਰ ਨੇ ਖ਼ਤਰਨਾਕ ਵਾਇਰਸ ਨਿਪਾਹ ਉੱਤੇ ਚੌਕਸੀ ਵਧਾ ਦਿੱਤੀ ਹੈ। ਸਾਵਧਾਨੀ ਵਜੋਂ ਕੋਝੀਕੋਡ ਵਿਚ 12 ਜੂਨ ਤੱਕ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਸ ਵਾਇਰਸ ਕਾਰਨ ਕੋਝੀਕੋਡ ਅਤੇ ਮਲਪੁਰਮ ਜ਼ਿਲੇ ਵਿਚ ਵਾਇਰਸ ਕਾਰਨ 16 ਮੌਤਾਂ ਹੋ ਚੁੱਕੀਆਂ ਹਨ। ਪਬਲਿਕ ਸਰਵਿਸ ਕਮਿਸ਼ਨ ਨੇ 16 ਜੂਨ ਤੱਕ ਸਾਰੇ ਲਿਖਤੀ …

Read More »

ਸਰਜੀਕਲ ਸਟ੍ਰਾਇਕ ਦੇ ਨਾਇਕ ਲੈਫਟੀਨੈਂਟ ਜਨਰਲ ਰਣਬੀਰ ਨੂੰ ਮਿਲੀ ਕਸ਼ਮੀਰ ਦੀ ਕਮਾਂਡ

ਸਰਜੀਕਲ ਸਟ੍ਰਾਇਕ ਦੇ ਨਾਇਕ ਲੈਫਟੀਨੈਂਟ ਜਨਰਲ ਰਣਬੀਰ ਨੂੰ ਮਿਲੀ ਕਸ਼ਮੀਰ ਦੀ ਕਮਾਂਡ

ਨਵੀਂ ਦਿੱਲੀ— ਪਾਕਿਸਤਾਨ ਦੇ ਵਿਰੁੱਧ ਸਰਜੀਕਲ ਸਟ੍ਰਾਇਕ ਦੌਰਾਨ ਡੀ. ਜੀ. ਐੱਮ. ਓ. ਰਹੇ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਅੱਜ ਭਾਰਤੀ ਸੈਨਾ ‘ਚ ਖਾਸ ਜ਼ਿੰਮੇਵਾਰੀ ਸੰਭਾਲੀ ਹੈ। ਜਨਰਲ ਰਣਬੀਰ ਨੂੰ ਲੈਫਟੀਨੈਂਟ ਜਨਰਲ ਦੇਵਰਾਜ ਅੰਬੂ ਦੇ ਸਥਾਨ ‘ਤੇ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਉੱਤਰੀ ਕਮਾਂਡ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਲੈਫਟੀਨੈਂਟ …

Read More »

ਨਵਜੋਤ ਸਿੱਧੂ ਨੇ ਪੱਤੋ ਪਿੰਡ ਜਾ ਕੇ ਕਿਸਾਨ ਤੋਂ ਖ਼ੁਦ ਸਬਜ਼ੀਆਂ ਤੇ ਦੁੱਧ ਖਰੀਦਿਆ

ਨਵਜੋਤ ਸਿੱਧੂ ਨੇ ਪੱਤੋ ਪਿੰਡ ਜਾ ਕੇ ਕਿਸਾਨ ਤੋਂ ਖ਼ੁਦ ਸਬਜ਼ੀਆਂ ਤੇ ਦੁੱਧ ਖਰੀਦਿਆ

ਕਿਸਾਨਾਂ ਦੇ ਪ੍ਰਦਰਸ਼ਨ ਦੀ ਹਮਾਇਤ ਕਰਦਿਆਂ ਕਿਸਾਨੀ ਸੰਕਟ ਲਈ ਕੇਂਦਰ ਨੂੰ ਜ਼ਿੰਮੇਵਾਰ ਦੱਸਿਆ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਕਿਸਾਨਾਂ ਦੀ ਆਮਦਨ ਦੋਗੁਣੀ ਕਰਨ ਦਾ ਵਾਅਦਾ ਨਾ ਪੂਰਾ ਕਰ ਕੇ ਕੇਂਦਰ ਨੇ ਧ੍ਰੋਹ ਕਮਾਇਆ ਤੇਲ ਕੀਮਤਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਤੈਅ ਹੋਵੇ ਫਸਲਾਂ/ਸਬਜ਼ੀਆਂ ਦੀਆਂ ਵਾਜਬ ਕੀਮਤਾਂ ਅਤੇ ਉੱਚਿਤ ਮੰਡੀਕਰਨ ਦੀ ਕੀਤੀ …

Read More »

ਨਿਪਾਹ ਵਾਇਰਸ ਕਾਰਨ ਹੁਣ ਤੱਕ ਹੋਈਆਂ 16 ਲੋਕਾਂ ਦੀਆਂ ਮੌਤਾਂ

ਨਿਪਾਹ ਵਾਇਰਸ ਕਾਰਨ ਹੁਣ ਤੱਕ ਹੋਈਆਂ 16 ਲੋਕਾਂ ਦੀਆਂ ਮੌਤਾਂ

ਕੋਝੀਕੋਡ— ਨਿਪਾਹ ਵਾਇਰਸ ਨਾਲ ਦੋ ਲੋਕਾਂ ਦੀ ਮੌਤ ਤੋਂ ਬਾਅਦ ਬਲੁਸੇਰੀ ਸਥਿਤ ਇਹ ਹਸਪਤਾਲ ‘ਚ ਚਾਰ ਡਾਕਟਰਾਂ ਅਤੇ ਨਰਸਾਂ ਸਮੇਤ ਕਈ ਕਰਮਚਾਰੀਆਂ ਨੇ ਸਾਵਧਾਨੀ ਤੌਰ ‘ਤੇ ਛੁੱਟੀ ਮੰਗੀ ਹੈ। ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਕਰਵਾਏ ਜਾਣ ਤੋਂ ਪਹਿਲਾਂ ਦੋਵਾਂ ਮ੍ਰਿਤਾਂ ਦਾ ਇਸ ਤਾਲੁਕ ਹਸਪਤਾਲ ‘ਚ ਹੀ ਇਲਾਜ ਚੱਲ ਰਿਹਾ …

Read More »