Home / World / Punjabi News

Punjabi News

Punjabi News

ਹਿਮਾਚਲ ‘ਚ 117 ਸਾਲ ਬਾਅਦ ਅਜਿਹੀ ਬਾਰਿਸ਼, 18 ਦੀ ਮੌਤ, 930 ਸੜਕਾਂ ਬੰਦ, ਸੈਂਕੜੇ ਟੂਰਿਸਟ ਫਸੇ

ਨਵੀਂ ਦਿੱਲੀ—ਹਿਮਚਾਲ ਪ੍ਰਦੇਸ਼ ਵਿਚ ਪਿਛਲੇ 12 ਘੰਟਿਆਂ ਤੋਂ ਜਾਰੀ ਮੀਂਹ ਨੇ ਭਾਰੀ ਤਬਾਹੀ ਮਚਾਈ। ਸੂਬਾਈ ਮੁੱਖ ਦਫਤਰ ਤੋਂ ਮਿਲੀ ਸੂਚਨਾ ਅਨੁਸਾਰ ਸੋਲਨ ਜ਼ਿਲੇ ਵਿਚ 8, ਮੰਡੀ ਵਿਚ 4, ਹਮੀਰਪੁਰ ਅਤੇ ਕਾਂਗੜਾ ਜ਼ਿਲਿਆਂ ਵਿਚ 2-2, ਬਿਲਾਸਪੁਰ ਅਤੇ ਊਨਾ ਵਿਚ 1-1 ਵਿਅਕਤੀ ਦੀ ਜਾਨ ਚਲੀ ਗਈ। ਕਿਨੌਰ ਜ਼ਿਲੇ ਦੀ ਸਾਂਗਲਾ ਘਾਟੀ ਵਿਚ …

Read More »

ਜਲੰਧਰ ’ਚ ਆਰਕੈਸਟਰਾ ਲੜਕੀ ਵੱਲੋਂ ਆਤਮ ਹੱਤਿਆ

ਜਲੰਧਰ – ਜਲੰਧਰ ਵਿਚ ਆਰਕੈਸਟਰਾ ਦਾ ਕੰਮ ਕਰਨ ਵਾਲੀ ਆਰਤੀ ਨਾਮਕ ਨੌਜਵਾਨ ਲੜਕੀ ਵਲੋਂ ਆਤਮ ਹੱਤਿਆ ਕਰ ਲਈ। ਇਹ ਮਾਮਲੇ ਭਗਤ ਸਿੰਘ ਕਲੋਨੀ ਦਾ ਹੈ। ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਆਤਮ ਹੱਤਿਆ ਤੋਂ ਪਹਿਲਾਂ ਇਕ ਲੜਕਾ ਉਸ ਨੂੰ ਮਿਲਣ ਲਈ ਆਇਆ ਸੀ ਜਿਸ ਨਾਲ ਉਸ ਦਾ ਵਿਵਾਦ ਵੀ …

Read More »

ਮੋਰਨੀ ਗੈਂਗਰੇਪ ਵਿਚ ਐੱਸ. ਆਈ. ਟੀ. ਦਾ ਜਵਾਬ ਪੇਸ਼, 9 ਹੋਰ ਗ੍ਰਿਫਤਾਰੀਆਂ ਹੋਈਆਂ

ਹਰਿਆਣਾ— ਮੋਰਨੀ ਗੈਂਗਰੇਪ ਮਾਮਲੇ ‘ਚ ਹਾਈਕੋਰਟ ਵਲੋਂ ਖੁਦ ਨੋਟਿਸ ਲੈਂਦੇ ਹੋਏ ਹਰਿਆਣਾ ਸਰਕਾਰ ਤੋਂ ਮੰਗੇ ਜਵਾਬ ‘ਤੇ ਸੋਮਵਾਰ ਨੂੰ ਸਰਕਾਰ ਨੇ ਐੱਸ. ਆਈ. ਟੀ. ਹੈੱਡ ਏ. ਐੱਸ. ਪੀ. ਅਫਸਰ ਦਾ ਐਫੀਡੇਵਿਟ ਪੇਸ਼ ਕੀਤਾ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਵਕੀਲ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ‘ਤੇ ਸ਼ੁਰੂਆਤ ਵਿਚ 2 …

Read More »

ਮੁੱਖ ਸਕੱਤਰ ਕੁੱਟਮਾਰ ਮਾਮਲਾ: ਕੇਜਰੀਵਾਲ ਅਤੇ ਸਿਸੋਦੀਆ ਖਿਲਾਫ ਪੁਲਸ ਨੇ ਦਾਖ਼ਲ ਕੀਤੀ ਚਾਰਜਸ਼ੀਟ

ਨਵੀਂ ਦਿੱਲੀ— ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨਾਲ ਕੁੱਟਮਾਰ ਦੇ ਮਾਮਲੇ ‘ਚ ਦਿੱਲੀ ਪੁਲਸ ਨੇ ਅੱਜ ਪਟਿਆਲਾ ਹਾਊਸ ਕੋਰਟ ‘ਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਸ ਚਾਰਜਸ਼ੀਟ ‘ਚ ਦਿੱਲੀ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆ ਨੂੰ ਦੋਸ਼ੀ ਬਣਾਇਆ ਗਿਆ ਹੈ। ਕੇਜਰੀਵਾਲ ਅਤੇ ਸਿਸੋਦੀਆ ਦੇ ਇਲਾਵਾ ਇਸ ‘ਚ ਆਪ ਦੇ ਹੋਰ ਵਿਧਾਇਕਾਂ …

Read More »

ਰਾਏਸ਼ੁਮਾਰੀ 2020 ਲਈ ਐਸ.ਐਫ.ਜੇ. ਦੀ ਇੰਗਲੈਂਡ ਰੈਲੀ ਨੂੰ ਭਾਰਤ ਤੋਂ ਬਾਹਰ ਵੀ ਹੁੰਗਾਰਾ ਨਹੀਂ ਮਿਲਿਆ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੰਡਨ ਵਿੱਚ ਐਸ.ਐਫ.ਜੇ. ਦੀ ਰੈਲੀ ਨੂੰ ਹੁੰਗਾਰਾ ਨਾ ਮਿਲਣ ਕਾਰਨ ਇਹ ਸਿੱਧ ਹੋ ਗਿਆ ਕਿ ਭਾਰਤ ਤੋਂ ਬਾਹਰ ਵੀ ਰਾਏਸ਼ੁਮਾਰੀ-2020 ਦੇ ਸਬੰਧ ਵਿੱਚ ਹੇਠਲੇ ਪੱਧਰ ‘ਤੇ ਇਸ ਨੂੰ ਕੋਈ ਸਮਰਥਨ ਹਾਸਲ ਨਹੀਂ ਹੋਇਆ। ਮੁੱਖ ਮੰਤਰੀ ਨੇ ਇਸ ਢੌਂਗੀ …

Read More »

ਬਾਰਿਸ਼-ਹੜ੍ਹ ਨਾਲ ਪ੍ਰਭਾਵਿਤ ਹੋਏ ਦੇਸ਼ ਦੇ ਕਈ ਸੂਬੇ, ਇਸ ਮਾਨਸੂਨ ‘ਚ 7 ਸੂਬਿਆਂ ‘ਚ 774 ਲੋਕਾਂ ਦੀ ਮੌਤ

ਨਵੀਂ ਦਿੱਲੀ— ਭਾਰੀ ਬਾਰਿਸ਼ ਅਤੇ ਹੜ੍ਹ ਨਾਲ ਕਈ ਸੂਬੇ ਪ੍ਰਭਾਵਿਤ ਹੋਏ ਹਨ। ਇਸ ਦੀ ਵਜ੍ਹਾ ਨਾਲ ਜਿਥੇ ਆਮ ਜਨਜੀਵਨ ਠੱਪ ਹੋਇਆ, ਉਥੇ ਜਾਨ ਮਾਲ ਦਾ ਵੀ ਕਾਫੀ ਨੁਕਸਾਨ ਹੋਇਆ। ਗ੍ਰਹਿ ਮੰਤਰਾਲੇ ਮੁਤਾਬਕ, ਮਾਨਸੂਨ ਦੇ ਇਸ ਮੌਸਮ ‘ਚ ਸੱਤ ਸੂਬਿਆਂ ‘ਚ ਹੜ੍ਹ ਅਤੇ ਬਾਰਿਸ਼ ਨਾਲ ਜੁੜੀਆਂ ਘਟਨਾਵਾਂ ‘ਚ ਹੁਣ ਤੱਕ 774 …

Read More »

ਰਾਹੁਲ ਗਾਂਧੀ ਨੇ PM ਮੋਦੀ ਨੂੰ ਕੀਤੀ ਅਪੀਲ, ਕੇਰਲ ਹੜ੍ਹ ਪੀੜਤਾਂ ਦੀ ਕਰਨ ਮਦਦ

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨਮੰੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅੱਜ ਅਨੁਰੋਧ ਕੀਤਾ ਕਿ ਕੇਰਲ ‘ਚ ਬਾਰਿਸ਼, ਹੜ੍ਹ ਅਤੇ ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਨੂੰ ਦੇਖਦੇ ਹੋਏ ਹੜ੍ਹ ਪੀੜਤਾਂ ਨੂੰ ਕੇਂਦਰ ਵਲੋਂ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇ। ਰਾਹੁਲ ਨੇ ਪ੍ਰਧਾਨਮੰਤਰੀ ਨੂੰ ਲਿਖਿਆ ਕਿ ਕੇਰਲ ‘ਚ ਬਾਰਿਸ਼ …

Read More »

ਦਿਲਪ੍ਰੀਤ-ਰਿੰਡਾ ਗਰੋਹ ਦਾ ਇੱਕ ਹੋਰ ਖਤਰਨਾਕ ਨਿਸ਼ਾਨੇਬਾਜ਼ ਗ੍ਰਿਫ਼ਤਾਰ

ਚੰਡੀਗੜ੍ਹ- ਉਘੇ ਪੰਜਾਬੀ ਗਾਇਕ ਪ੍ਰਮੀਸ਼ ਵਰਮਾ ‘ਤੇ ਹਮਲਾ ਕਰਨਾ ‘ਚ ਕਥਿਤ ਤੌਰ ‘ਤੇ ਸ਼ਾਮਲ ਦਿਲਪ੍ਰਤੀ-ਰਿੰਡਾ ਗਰੋਹ ਦੇ ਇੱਕ ਹੋਰ ਖਤਰਨਾਕ ਨਿਸ਼ਾਨਚੀ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿਲਪ੍ਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਮਹੀਨੇ ਵਿੱਚ ਪੰਜਾਬ ਪੁਲਿਸ ਦੀ ਇਹ ਦੂਜੀ ਵੱਡੀ ਸਫ਼ਲਤਾ ਹੈ। ਇਸ ਨੇ ਫੇਸਬੁੱਕ ‘ਤੇ …

Read More »

ਕੇਰਲਾ ‘ਚ ਕਹਿਰ ਬਣ ਕੇ ਵਰੀ ਬਾਰਿਸ਼, 29 ਦੀ ਮੌਤ, ਹਜ਼ਾਰਾਂ ਲੋਕ ਬੇਘਰ

ਤਿਰੂਅਨੰਤਪੁਰਮ— ਕੇਰਲਾ ‘ਚ ਲਗਾਤਾਰ ਤੀਜੇ ਦਿਨ ਬਾਰਿਸ਼ ਦਾ ਕਹਿਰ ਜਾਰੀ ਰਿਹਾ ਹੈ। ਸੂਬੇ ਨੂੰ 40 ਸਾਲ ਦੀ ਸਭ ਤੋਂ ਵਧ ਭਿਆਨਕ ਹੜ੍ਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨੇ ਸਾਲਾਂ ‘ਚ ਪਹਿਲੀ ਵਾਰ ਇਡੁੱਕੀ ਬੰਨ੍ਹ ਦੇ 5 ਗੇਟ ਖੋਲ੍ਹਣੇ ਪਏ ਹਨ। 3 ਦਿਨ ‘ਚ ਤਿਰੂਅਨੰਤਪੁਰਮ ‘ਚ ਆਮਤੌਰ ‘ਤੇ 620 ਫੀਸਦੀ …

Read More »