Breaking News
Home / Punjabi News / ਬਜਟ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਉਛਾਲ

ਬਜਟ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਉਛਾਲ

ਨਵੀਂ ਦਿੱਲੀ, 26 ਜੁਲਾਈ
ਬਜਟ ਤੋਂ ਬਾਅਦ ਹੇਠਾਂ ਜਾ ਰਹੇ ਸ਼ੇਅਰ ਬਾਜ਼ਾਰ ਵਿਚ ਖਾਸੀ ਤੇਜ਼ੀ ਦੇਖਣ ਨੂੰ ਮਿਲੀ। ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਪੰਜ ਕਾਰੋਬਾਰੀ ਦਿਨ ਦੇ ਘਾਟੇ ਤੋਂ ਬਾਅਦ ਇਸ ਹਫ਼ਤੇ ਪਹਿਲੀ ਵਾਰ 1293 ਅੰਕ ਦੇ ਕਰੀਬ ਵਧਿਆ। ਸੈਂਸੈਕਸ 1,292.92 ਅੰਕ ਤੇ 1.62 ਫੀਸਦੀ ਦੇ ਵਾਧੇ ਨਾਲ 81,332.72 ’ਤੇ ਬੰਦ ਹੋਇਆ, ਜਦੋਂ ਕਿ ਨਿਫਟੀ 24,105 ਅੰਕਾਂ ਦੇ ਉਛਾਲ ਤੋਂ ਬਾਅਦ 428.75 ਅੰਕ ਤੇ 1.76 ਫੀਸਦੀ ਵਧ ਕੇ 24,834.85 ’ਤੇ ਬੰਦ ਹੋਇਆ।

The post ਬਜਟ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਉਛਾਲ appeared first on Punjabi Tribune.


Source link

Check Also

Fatehgarh Sahib ‘ਚ 2 ਆਂਗਣਵਾੜੀ ਵਰਕਰਾਂ ਬੇਹੋਸ਼, ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ ਫਾਰਮ ਭਰਦਿਆਂ ਵਿਗੜੀ ਤਬੀਅਤ

Fatehgarh Sahib News : ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਦੇ …