ਬੀਤੇ ਦਿਨੀਂ ਗੰਗ ਕਨਾਲ ਵਿੱਚ ਕਾਰ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ ਸੀ ਤੇ ਇੱਕ ਜਣਾ ਬਚ ਗਿਆ ਸੀ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਜੋ ਸ਼ਖ਼ਸ ਹਾਦਸੇ ਵਿੱਚੋਂ ਬਚ ਗਿਆ ਸੀ ਅਸਲ ਵਿੱਚ ਉਸ ਨੇ ਹੀ ਆਪਣੇ ਪਰਿਵਾਰ ਦੇ ਜੀਆਂ ਨੂੰ ਜਾਣਬੁੱਝ ਕੇ ਮੌਤ ਦੇ ਘਾਟ ਉਤਾਰਿਆ …
Read More »ਕਾਂਗਰਸ ਨੂੰ ਵੱਡਾ ਝਟਕਾ, ਅੱਧੀ ਦਰਜਣ ਤੋਂ ਵੱਧ ਕਾਂਗਰਸ ਲੀਡਰਾਂ ਨੇ ਦਿੱਤਾ ਅਸਤੀਫ਼ਾ
ਕਾਂਗਰਸ ਵਿੱਚ ਟਿਕਟ ਦੀ ਵੰਡ ਨੂੰ ਲੈ ਕੇ ਘਮਸਾਣ ਮੱਚਿਆ ਹੋਇਆ ਹੈ। ਅਸ਼ੋਕ ਤੰਵਰ ਵੱਲੋਂ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਮਗਰੋਂ ਉਨ੍ਹਾਂ ਦੇ ਸਮਰਥਕਾਂ ਨੇ ਵੀ ਇੱਕ-ਇੱਕ ਕਰਕੇ ਅਸਤੀਫਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇਸੂਬਾ ਸਕੱਤਰ ਠਾਕੁਰ ਭਵਾਨੀ ਸਿੰਘ, ਸੂਬਾ ਵਪਾਰ ਸੈਲ ਦੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਸਰਦਾਨਾ ਸਮੇਤ …
Read More »ਨਨਕਾਣਾ ਸਾਹਿਬ ਤੋਂ ਆਏ ਕੌਮਾਂਤਰੀ ਨਗਰ ਕੀਰਤਨ ਦਾ ਨੂੰ ਪੁਲਿਸ ਨੇ ਦਿੱਤੀ ਸਲਾਮੀ
ਪਾਕਿਸਤਾਨ ਦੇ ਨਨਕਾਣਾ ਸਾਹਿਣ ਤੋਂ ਚਲ ਅੰਮ੍ਰਿਤਸਰ ਪਹੁੰਚਣ ਵਾਲੇ ਕੌਮੀ ਨਗਰ ਕੀਰਤਨ ਅੱਜ ਸਵੇਰੇ 10 ਵਜੇ ਗੁਰਦਾਸਪੁਰ ਪਹੁੰਚਿਆ। ਇੱਥੇ ਸੰਗਤ ਨੇ ਕੀਰਤਨ ਦਾ ਸਵਾਗਤ ਕੀਤਾ। ਕੁਝ ਸਮਾਂ ਆਰਾਮ ਕਰਨ ਤੋਂ ਬਾਅਦ ਕੀਰਤਨ ਆਪਣੇ ਅਗਲੇ ਪੜਾਅ ਵੱਲ ਵੱਧ ਗਿਆ ਹੈ। ਗੁਰਦਾਸਪੁਰ: ਪਾਕਿਸਤਾਨ ਦੇ ਨਨਕਾਣਾ ਸਾਹਿਣ ਤੋਂ ਚਲ ਅੰਮ੍ਰਿਤਸਰ ਪਹੁੰਚਣ ਵਾਲੇ ਕੌਮੀ ਨਗਰ …
Read More »ਭਾਖੜਾ ‘ਚੋਂ ਇੱਕ ਹੋਰ ਬੱਚੇ ਦੀ ਲਾਸ਼ ਬਰਾਮਦ
ਰਾਜਪੁਰਾ ਨੇੜਿਓਂ ਵਹਿੰਦੀ ਭਾਖੜਾ ਨਹਿਰ ਵਿੱਚੋਂ ਪੁਲਿਸ ਨੇ ਇੱਕ ਹੋਰ ਬੱਚੇ ਦੀ ਬਰਾਮਦ ਕਰ ਲਈ ਹੈ। ਪੁਲਿਸ ਨੂੰ ਪਿੰਡ ਖੇੜੀ ਗੰਡਿਆਂ ਤੋਂ ਬੀਤੀ 22 ਜੁਲਾਈ ਨੂੰ ਲਾਪਤਾ ਹੋਏ ਦੋ ਸਕੇ ਭਰਾਵਾਂ ਵਿੱਚੋਂ ਇੱਕ ਦੀ ਲਾਸ਼ ਹੋਣ ਦਾ ਖ਼ਦਸ਼ਾ ਹੈ। ਪਰਿਵਾਰ ਨੂੰ ਪਛਾਣ ਕਰਨ ਲਈ ਮੌਕੇ ‘ਤੇ ਲਿਜਾਇਆ ਜਾ ਰਿਹਾ ਹੈ। …
Read More »ਕਸ਼ਮੀਰ ‘ਚ ਕੁਝ ਤਾਂ ਵੱਡਾ ਹੋਣ ਜਾ ਰਿਹਾ ਹੈ! ਤੀਰਥ ਯਾਤਰੀਆਂ ਤੇ ਸੈਲਾਨੀਆਂ ਮਗਰੋਂ ਹੁਣ ਵਿਦਿਆਰਥੀਆਂ ਦੀ ਵੀ ਵਾਰੀ
ਬੀਤੇ ਦਿਨੀਂ ਸਰਕਾਰ ਨੇ ਅਮਰਨਾਥ ਯਾਤਰਾ ਰੋਕ ਦਿੱਤੀ ਅਤੇ ਤੀਰਥ ਯਾਤਰੀਆਂ ਤੇ ਸੈਲਾਨੀਆਂ ਨੂੰ ਇੱਥੋਂ ਜਾਣ ਲਈ ਵੀ ਕਿਹਾ। ਅੱਜ ਜੰਮੂ-ਕਸ਼ਮੀਰ ਸਰਕਾਰ ਨੇ ਮਾਛਿਲ ਮਾਤਾ ਯਾਤਰਾ ‘ਤੇ ਰੋਕ ਲਾਉਣ ਮਗਰੋਂ ਵਿਦਿਆਰਥੀਆਂ ਨੂੰ ਵੀ ਕਸ਼ਮੀਰ ਤੋਂ ਜਾਣ ਦੀ ਸਲਾਹ ਦਿੱਤੀ ਹੈ। ਸ੍ਰੀਨਗਰ: ਕਸ਼ਮੀਰ ਘਾਟੀ ਵਿੱਚ ਹਾਲਾਤ ਆਮ ਨਹੀਂ ਹਨ। ਉੱਥੇ ਹੁਣ …
Read More »ਆਜ਼ਾਦੀ ਦਿਹਾੜੇ ‘ਤੇ PM ਮੋਦੀ ਕਰ ਸਕਦੇ ਕਿਸਾਨਾਂ ਲਈ ਵੱਡਾ ਐਲਾਨ
ਇਸ ਯੋਜਨਾ ਨੂੰ ਵੱਖ-ਵੱਖ ਪੜਾਵਾਂ ‘ਚ ਲਾਗੂ ਕੀਤਾ ਜਾਵੇਗਾ ਤੇ ਪਹਿਲੇ ਪੜਾਅ ‘ਚ ਪੰਜ ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ। ਇਹ ਯੋਜਨਾ 18 ਤੋਂ 40 ਸਾਲ ਦੇ ਕਿਸਾਨਾਂ ਲਈ ਹੋਵੇਗੀ ਅਤੇ ਜਲਦੀ ਹੀ ਰਜਿਸਟ੍ਰੇਸ਼ਨ ਸ਼ੁਰੂ ਹੋ ਸਕਦੀ ਹੈ। ਯੋਜਨਾ ‘ਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ …
Read More »ਹਾਈ ਅਲਰਟ ਦੇ ਬਾਵਜੂਦ ਪੰਜਾਬ ‘ਚ ਆ ਵੜਿਆ ਪਾਕਿਸਤਾਨੀ
ਬੀਤੀ ਦੇਰ ਰਾਤ ਸਰਹੱਦ ‘ਤੇ ਸਥਿਤ ਚੌਕੀ ਡੀਆਰਡੀ ਨਾਥ ‘ਤੇ BSF 118 ਬਟਾਲੀਅਨ ਨੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਰਹੇ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ। ਇਹ ਸ਼ਖ਼ਸ BoP ਦੇ ਗੇਟ ਨੰਬਰ 215/6 ਦੇ ਨੇੜਿਓਂ ਦਾਖ਼ਲ ਹੋ ਕੇ ਸ਼ੱਕੀ ਹਾਲਤਾਂ ਵਿੱਚ ਘੁੰਮ ਰਿਹਾ ਸੀ। ਮਮਦੋਟ: ਬੀਤੀ ਦੇਰ ਰਾਤ ਸਰਹੱਦ ‘ਤੇ ਸਥਿਤ …
Read More »A special new spot for Indian food in #yegtown: Haweli
Desi Tadka – Mary Thomas “Haweli” suggests a private royal residence, a place tucked deep in a palace does lend a certain ambiance romantic and rich. As you step in, the décor with deep colours and tapestry beckon you into another era. We meet the chef, Sanju who welcomes us …
Read More »ਸਿੱਧੂ ਦੇ ਅਸਤੀਫ਼ੇ ‘ਤੇ ਫੈਸਲੇ ਤੋਂ ਪਹਿਲਾਂ ਰੱਖੀ ਕੈਬਨਿਟ ਮੀਟਿੰਗ ਮੁਲਤਵੀ
ਪੰਜਾਬ ਮੰਤਰੀ ਮੰਡਲ ਦੀ ਭਲਕੇ ਯਾਨੀ ਕਿ ਵੀਰਵਾਰ ਨੂੰ ਰੱਖੀ ਗਈ ਬੈਠਕ ਹੁਣ ਨਹੀਂ ਹੋਵੇਗੀ। ਇਹ ਕੈਬਨਿਟ ਮੀਟਿੰਗ ਹੁਣ 18 ਜੁਲਾਈ ਦੀ ਬਜਾਏ 24 ਜੁਲਾਈ ਨੂੰ ਹੋਵੇਗੀ। ਆਉਂਦੇ ਬੁੱਧਵਾਰ ਤਕ ਹੋ ਸਕਦਾ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਵੀ ਕੋਈ ਫੈਸਲਾ ਹੋ ਜਾਵੇ। ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਭਲਕੇ ਯਾਨੀ …
Read More »ਬਾਰਸ਼ ਕਰਕੇ ਨਹਿਰ ‘ਚ ਪਿਆ 20-25 ਫੁੱਟ ਦਾ ਪਾੜ, ਕਿਸਾਨਾਂ ਦੀ ਜ਼ਮੀਨ ਰੁੜ੍ਹੀ
ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਪਿੰਡ ਭਗਵਾਨਪੁਰਾ ਵਿੱਚ ਬਾਰਸ਼ ਦੇ ਪਾਣੀ ਨਾਲ ਨਹਿਰ ਵਿੱਚ ਪਾੜ ਪੈ ਗਿਆ। ਇਸ ਕਰਕੇ ਕਿਸਾਨਾਂ ਦੀ ਜ਼ਮੀਨ ਦਾ ਖ਼ਾਸਾ ਨੁਕਸਾਨ ਹੋਇਆ ਹੈ। ਤਰਨ ਤਾਰਨ: ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਲੋਕਾਂ …
Read More »
Asian Tribune Your Multilingual Newspaper covering World and local news News