Home / Joginder Singh (page 198)

Joginder Singh

Western diets may improve fat digestion, absorption, says study

Western diets may improve fat digestion, absorption, says study

Western diets, high in fat and simple sugar, may promote the growth of bacteria in the small intestine that increases fat digestion and absorption, a study claims. The study, published in the journal Cell Host and Microbe, determined if microbes were required for digestion and absorption of fats. The researchers …

Read More »

ਹੁਣ Google ਬਾਬਾ ‘ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਹੁਣ Google ਬਾਬਾ ‘ਤੇ ਲੱਭੋ ਆਪਣੇ ਨੇੜੇ-ਤੇੜੇ ਦੀਆਂ ਨੌਕਰੀਆਂ

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਪ੍ਰਸਿੱਧ ਸਰਚ ਇੰਜਣ ਗੂਗਲ ਨੇ ਆਪਣੀ ਖੋਜ ਦਾ ਦਾਇਰਾ ਵਧਾਉਂਦਿਆਂ ਲੋਕਾਂ ਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਹੁਣ ਗੂਗਲ ਰਾਹੀਂ ਨੌਕਰੀਆਂ ਵੀ ਲੱਭੀਆਂ ਜਾ ਸਕਦੀਆਂ ਹਨ। ਗੂਗਲ ਨੇ ਭਾਰਤ ਵਿੱਚ ‘ਜੌਬ ਨੀਅਰ ਮੀ’ ਜਾਂ ਜੌਬ ਸਰਚ ਫ਼ੀਚਰ ਲਾਂਚ ਕਰ ਦਿੱਤਾ …

Read More »

ਕੈਪਟਨ ਨੇ ਕੱਢੇ ਪੁਲਿਸ ਅਫਸਰਾਂ ਦੇ ਵੱਟ

ਕੈਪਟਨ ਨੇ ਕੱਢੇ ਪੁਲਿਸ ਅਫਸਰਾਂ ਦੇ ਵੱਟ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਪੁਲਿਸ ਮੁਖੀ ਸਮੇਤ ਕਈ ਆਹਲਾ ਅਧਿਕਾਰੀਆਂ ਨੂੰ ਸੁਧਰ ਜਾਣ ਦੀ ਤਾਕੀਦ ਕਰਦਿਆਂ ਧਮਕੀ ਰੂਪੀ ਚੇਤਾਵਨੀ ਦਿੱਤੀ ਕਿ ਅਨੁਸ਼ਾਸਨ ਤੋੜਨ ਵਾਲੇ ਅਫ਼ਸਰਾਂ ਨੂੰ ‘ਕੱਢਣ’ ਵਿੱਚ ਕੋਈ ਦੇਰੀ ਨਹੀਂ ਕੀਤੀ ਜਾਵੇਗੀ। ਕੈਪਟਨ ਨੇ ਪੁਲਿਸ ਅਫ਼ਸਰਾਂ ਨੂੰ ਆਪਣੇ ਕਿੱਤੇ ਵਿੱਚ ਆਪਸੀ ਕਿੜ੍ਹਾਂ ਅਦਾਲਤਾਂ ਤੇ ਮੀਡੀਆ ਵਿੱਚ …

Read More »

ਰਾਸ਼ਟਰ ਮੰਡਲ ਖੇਡਾਂ ‘ਚ ਹਿੱਸਾ ਲੈਣ ਆਸਟ੍ਰੇਲੀਆ ਪਹੁੰਚੇ ਕਈ ਖਿਡਾਰੀ ਹੋਏ ਲਾਪਤਾ

ਰਾਸ਼ਟਰ ਮੰਡਲ ਖੇਡਾਂ ‘ਚ ਹਿੱਸਾ ਲੈਣ ਆਸਟ੍ਰੇਲੀਆ ਪਹੁੰਚੇ ਕਈ ਖਿਡਾਰੀ ਹੋਏ ਲਾਪਤਾ

ਮੈਲਬੌਰਨ -ਆਸਟ੍ਰੇਲੀਆ ਵਿਚ ਚੱਲ ਰਹੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਹਿੱਸਾ ਲੈਣ ਆਏ ਵੱਖ-ਵੱਖ ਦੇਸ਼ਾਂ ਦੇ ਕਈ ਖਿਡਾਰੀ ਲਾਪਤਾ ਹੋ ਗਏ ਹਨ| ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਨ੍ਹਾਂ ਖਿਡਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ| ਅਧਿਕਾਰੀਆਂ ਨੇ ਦੱਸਿਆ ਕਿ ਗਾਇਬ ਹੋਣ ਵਾਲੇ ਖਿਡਾਰੀਆਂ ਵਿਚ ਯੂਗਾਂਡਾ ਦੇ 2 ਅਤੇ ਘਾਨਾ ਤੇ ਰਵਾਂਡਾ ਦੇ …

Read More »

ਹਰਸਿਮਰਤ ਬਾਦਲ ਨਿਤੀਸ਼ ਨੂੰ ਮਿਲੇ ਅਤੇ ਲੰਗਰ ਨੂੰ ਜੀਐਸਟੀ ਤੋਂ ਛੋਟ ਦਿਵਾਉਣ ਲਈ ਸਮਰਥਨ ਦੇਣ ਲਈ ਕਿਹਾ

ਹਰਸਿਮਰਤ ਬਾਦਲ ਨਿਤੀਸ਼ ਨੂੰ ਮਿਲੇ ਅਤੇ ਲੰਗਰ ਨੂੰ ਜੀਐਸਟੀ ਤੋਂ ਛੋਟ ਦਿਵਾਉਣ ਲਈ ਸਮਰਥਨ ਦੇਣ ਲਈ ਕਿਹਾ

ਚੰਡੀਗੜ੍ਹ-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਅੱਜ ਬਿਹਾਰ ਦੇ  ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮਿਲੇ ਅਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਦੇਸ਼ ਦੇ ਸਾਰੇ ਗੁਰਦੁਆਰਿਆਂ ਵਿਚ ਲੰਗਰ ਦੀ ਰਸਦ ਨੂੰ ਜੀਐਸਟੀ ਤੋਂ ਛੋਟ ਦਿਵਾਉਣ ਲਈ ਕੀਤੀ ਜਾ ਰਹੀ ਉਹਨਾਂ ਦੀ ਮੰਗ ਦਾ ਉਹ ਜੀਐਸਟੀ ਕੌਂਸਲ ਵਿਚ ਸਮਰਥਨ ਕਰਨ। …

Read More »

ਬੀਟੀ ਕੌਟਨ ਬੀਜਾਂ ਦੇ ਮਾਮਲੇ ‘ਤੇ ਮੋਨਸੈਂਟੋ ਨੂੰ ਝਟਕਾ

ਬੀਟੀ ਕੌਟਨ ਬੀਜਾਂ ਦੇ ਮਾਮਲੇ ‘ਤੇ ਮੋਨਸੈਂਟੋ ਨੂੰ ਝਟਕਾ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਅਮਰੀਕਾ ਆਧਾਰਤ ਐਗਰੋ ਕੰਪਨੀ ਮੋਨਸੈਂਟੋ ਤਕਨਾਲੋਜੀ ਦੀ ਉਸ ਅਰਜ਼ੀ ਨੂੰ ਖ਼ਾਰਜ ਕਰ ਦਿੱਤਾ ਹੈ ਜਿਸ ’ਚ ਉਨ੍ਹਾਂ ਭਾਰਤ ’ਚ ਬੀਟੀ ਕੌਟਨ ਬੀਜਾਂ ’ਤੇ ਆਪਣਾ ਪੇਟੈਂਟ ਕਾਇਮ ਰੱਖਣ ਦੀ ਮੰਗ ਕੀਤੀ ਸੀ। ਜਸਟਿਸ ਐਸ ਰਵਿੰਦਰ ਭੱਟ ਤੇ ਯੋਗੇਸ਼ ਖੰਨਾ ਦੀ ਬੈਂਚ ਨੇ ਤਿੰਨ ਭਾਰਤੀ ਬੀਜ ਕੰਪਨੀਆਂ …

Read More »

ਅੰਗਹੀਣਾਂ ਦੀ ਭਲਾਈ ਲਈ ਪੰਜਾਬ ਵਿੱਚ 9 ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ : ਮੁੱਖ ਕਮਿਸ਼ਨਰ

ਅੰਗਹੀਣਾਂ ਦੀ ਭਲਾਈ ਲਈ ਪੰਜਾਬ ਵਿੱਚ 9 ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ : ਮੁੱਖ ਕਮਿਸ਼ਨਰ

ਆਰ.ਪੀ.ਡਬਲਯੂ.ਡੀ. ਐਕਟ 2016 ਦੀ ਸਮੀਖਿਆ ਚੰਡੀਗੜ੍ਹ-ਪੰਜਾਬ ਸਰਕਾਰ ਵੱਲੋਂ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਸ੍ਰੀ ਕਮਲੇਸ਼ ਕੁਮਾਰ ਪਾਂਡੇ, ਅੰਗਹੀਣ ਵਿਅਕਤੀਆਂ ਲਈ ਮੁੱਖ ਕਮਿਸ਼ਨਰ, ਭਾਰਤ ਸਰਕਾਰ ਨੇ ਅੱਜ ਕਿਹਾ ਹੈ ਕਿ ਅੰਗਹੀਣਾਂ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਦੂਜੇ ਦਰਜੇ ’ਤੇ ਸਥਿਤ ਪੰਜਾਬ ਨੂੰ ਅੱਵਲ …

Read More »

ਵਿਜੀਲੈਂਸ ਵਲੋਂ ਪਟਵਾਰੀ ਰਿਸ਼ਵਤ ਲੈਂਦਾ ਕਾਬੂ

ਵਿਜੀਲੈਂਸ ਵਲੋਂ ਪਟਵਾਰੀ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ-ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਮਾਲਹਲਕਾ ਪੱਕਾ ਕਲਾਂ-1, ਜਿਲਾ ਬਠਿੰਡਾ ਵਿਖੇ ਤਾਇਨਾਤ ਪਟਵਾਰੀ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦਾ ਹੋਇਆ ਰੰਗੇਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਪੱਕਾ ਕਲਾਂ-1, ਜਿਲਾ ਬਠਿੰਡਾਵਿਖੇ ਤਾਇਨਾਤ ਪਟਵਾਰੀ ਯਾਦਵਿੰਦਰ ਸਿੰਘ ਨੂੰ ਸ਼ਿਕਾਇਤਕਰਤਾ …

Read More »

ਕੈਪਟਨ ਰਾਜਜੀਤ ਦੇ ਹਾਈਕੋਰਟ ਜਾਣ ‘ਤੇ ਕਿਉਂ ਨਹੀਂ ਉੱਠਾ ਰਹੇ ਸਵਾਲ !

ਕੈਪਟਨ ਰਾਜਜੀਤ ਦੇ ਹਾਈਕੋਰਟ ਜਾਣ ‘ਤੇ ਕਿਉਂ ਨਹੀਂ ਉੱਠਾ ਰਹੇ ਸਵਾਲ !

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸੂਬੇ ਦੀ ਵਜ਼ਾਰਤ ਦੇ ਮੰਤਰੀ ਮੋਗਾ ਦੇ ਐਸਐਸਪੀ ਰਾਜਜੀਤ ਸਿੰਘ ਤੋਂ ਖ਼ਫਾ ਸਨ। ਇਸ ਮੰਤਰੀ ਨੇ ਚਾਰ ਮਹੀਨੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਉਹ ਰਾਜਜੀਤ ਨੂੰ ਮੋਗੇ ਦੇ ਐਸਐਸਪੀ ਪਦ ਤੋਂ ਹਟਾ ਕੇ ਪੀਏਪੀ ਦੀ ਬਟਾਲੀਅਨ ‘ਚ …

Read More »

ਸੀਰੀਆ ਦੇ ਗੈਸ ਹਮਲੇ ਤੋਂ ਕੰਬਿਆ ਅਮਰੀਕਾ, ਫਰਾਂਸ ਤੇ ਬ੍ਰਿਟੇਨ ਨਾਲ ਵਿਚਾਰਾਂ

ਸੀਰੀਆ ਦੇ ਗੈਸ ਹਮਲੇ ਤੋਂ ਕੰਬਿਆ ਅਮਰੀਕਾ, ਫਰਾਂਸ ਤੇ ਬ੍ਰਿਟੇਨ ਨਾਲ ਵਿਚਾਰਾਂ

ਵਾਸ਼ਿੰਗਟਨ: ਅਮਰੀਕਾ ਵਿੱਚ ਟਰੰਪ ਪ੍ਰਸ਼ਾਸਨ ਨੇ ਸੀਰੀਆ ਵਿੱਚ ਕਥਿਤ ਗੈਸ ਹਮਲੇ ਦਾ ਜਵਾਬ ਦੇਣ ਲਈ ਆਪਣੇ ਸਾਥੀ ਮੁਲਕਾਂ ਨਾਲ ਗੱਲਬਾਤ ਕੀਤੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਸਲੇ ਦੇ ਹੱਲ ਲਈ ਆਪਣੀ ਵਿਦੇਸ਼ ਫੇਰੀ ਵੀ ਰੱਦ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਮਰੀਕਾ, ਫਰਾਂਸ ਤੇ ਬ੍ਰਿਟੇਨ ਇਸ ਹਫਤੇ ਦੇ …

Read More »