Home / Joginder Singh (page 199)

Joginder Singh

ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਕਿਸਾਨਾਂ ‘ਤੇ ਮਿਹਰਬਾਨ

ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਕਿਸਾਨਾਂ ‘ਤੇ ਮਿਹਰਬਾਨ

ਨਵੀਂ ਦਿੱਲੀ: ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੋਦੀ ਸਰਕਾਰ ਕਿਸਾਨਾਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਹੈ। ਬਜਟ ਵਿੱਚ ਸਮਰਥਨ ਮੁੱਲ ਨੂੰ ਲਾਗਤ ਤੋਂ ਡੇਢ ਗੁਣਾ ਕਰਨ ਦੇ ਐਲਾਨ ਨੂੰ ਪੂਰਾ ਕਰਨ ਲਈ ਸਰਕਾਰ 50 ਹਜ਼ਾਰ ਕਰੋੜ ਰੁਪਏ ਦਾ ਫੰਡ ਬਣਾਉਣ ਦਾ ਫੈਸਲਾ ਕਰ ਸਕਦੀ ਹੈ। …

Read More »

ਬ੍ਰਿਟੇਨ ਦੇ ਸ਼ਾਹੀ ਵਿਆਹ ਦਾ ਟ੍ਰੰਪ ਤੇ ਓਬਾਮਾ ਨੂੰ ਨਹੀਂ ਮਿਲਿਆ ਸੱਦਾ

ਬ੍ਰਿਟੇਨ ਦੇ ਸ਼ਾਹੀ ਵਿਆਹ ਦਾ ਟ੍ਰੰਪ ਤੇ ਓਬਾਮਾ ਨੂੰ ਨਹੀਂ ਮਿਲਿਆ ਸੱਦਾ

ਲੰਦਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਬ੍ਰਿਟੇਨ ਦੇ ਰਾਜਕੁਮਾਰ ਹੈਰੀ ਤੇ ਅਦਾਕਾਰਾ ਮੇਗਨ ਮਾਰਕੇਲ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਗੇ। ਇਹ ਵਿਆਹ 19 ਮਈ ਨੂੰ ਹੋਣਾ ਹੈ। ਇਸ ਜੋੜੀ ਨੇ ਰਾਜਨੇਤਾਵਾਂ ਨੂੰ ਸੱਦਾ ਨਾ ਦਣ ਦਾ ਫੈਸਲਾ ਕੀਤਾ ਹੈ। ਉੱਜ ਨਿੱਜੀ ਸਬੰਧਾਂ ਵਾਲੇ ਨੇਤਾਵਾਂ ਨੂੰ …

Read More »

ਜੀਓ ਧਮਾਕਾ: JioFi ਡਿਵਾਇਸ ਤੇ 100 ਜੀਬੀ ਡੇਟਾ ਫਰੀ

ਜੀਓ ਧਮਾਕਾ: JioFi ਡਿਵਾਇਸ ਤੇ 100 ਜੀਬੀ ਡੇਟਾ ਫਰੀ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਖਾਸ ਆਫਰ ਦੀ ਪੇਸ਼ਕਸ਼ ਕੀਤੀ ਹੈ। ਆਫਰ ਤਹਿਤ ਜੇਕਰ ਗਾਹਕ ਗੂਗਲ ਹੋਮ ਜਾਂ ਕ੍ਰੋਮਕਾਸਟ ਡਿਵਾਇਜ਼ ਖਰੀਦਦਾ ਹੈ ਤਾਂ ਗਾਹਕ ਇਸ ਆਫਰ ਦਾ ਫਾਇਦਾ ਲੈ ਸਕਦੇ ਹਨ। ਆਫਰ ਦਾ ਫਾਇਦਾ ਲੈਣ ਲਈ ਗਾਹਕ ਰਿਲਾਇੰਸ ਡਿਜੀਟਲ ਤੇ ਜੀਓ ਸਟੋਰ ਤੋਂ ਖਰੀਦ ਸਕਦੇ ਹਨ। …

Read More »

ਪੁਲਿਸ ਖਾਨਾਜੰਗੀ ਦੀ ਜਾਂਚ ਲਈ ਕਮੇਟੀ ‘ਚੋਂ ਡੀਜੀਪੀ ਅਰੋੜਾ ਬਾਹਰ

ਪੁਲਿਸ ਖਾਨਾਜੰਗੀ ਦੀ ਜਾਂਚ ਲਈ ਕਮੇਟੀ ‘ਚੋਂ ਡੀਜੀਪੀ ਅਰੋੜਾ ਬਾਹਰ

ਚੰਡੀਗੜ੍ਹ: ਪੰਜਾਬ ‘ਚ ਚੱਲ ਰਹੀ ਪੁਲਿਸ ਦੀ ਖਾਨਾਜੰਗੀ ‘ਤੇ ਐਕਸ਼ਨ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਗਈ ਕਮੇਟੀ ਵਿੱਚੋਂ ਡੀਜੀਪੀ ਸੁਰੇਸ਼ ਅਰੋੜਾ ਨੇ ਪੈਰ ਪਿਛਾਂਹ ਖਿੱਚ ਲਏ ਹਨ। ਅਰੋੜਾ ਨੇ ਆਪਣਾ ਨਾਮ ਵਾਪਸ ਲੈਣ ਲਈ ਮੁੱਖ ਮੰਤਰੀ ਨੂੰ ਲਿਖਿਆ ਸੀ ਜਿਸ ਨੂੰ ਕੈਪਟਨ ਨੇ ਮੰਨ ਲਿਆ। ਹਾਲਾਂਕਿ ਡੀਜੀਪੀ …

Read More »

‘ਨਾਨਕ ਸ਼ਾਹ ਫ਼ਕੀਰ’ ਨੂੰ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ, ਪੰਜਾਬ ਸਰਕਾਰ ਨੇ ਪੈਰ ਪਿੱਛੇ ਖਿੱਚੇ

‘ਨਾਨਕ ਸ਼ਾਹ ਫ਼ਕੀਰ’ ਨੂੰ ਸੁਪਰੀਮ ਕੋਰਟ ਵੱਲੋਂ ਹਰੀ ਝੰਡੀ, ਪੰਜਾਬ ਸਰਕਾਰ ਨੇ ਪੈਰ ਪਿੱਛੇ ਖਿੱਚੇ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਫਿਲਮ ‘ਨਾਨਕ ਸ਼ਾਹ ਫ਼ਕੀਰ’ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦੇਸ਼ ਦੀ ਸਿਖਰਲੀ ਅਦਾਲਤ ਨੇ ਹੁਕਮ ਜਾਰੀ ਕੀਤਾ ਹੈ ਕਿ ਫ਼ਿਲਮ ਨੂੰ ਪੂਰੇ ਮੁਲਕ ਅੰਦਰ 13 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇ। ਹਾਲਾਂਕਿ, ਪੰਜਾਬ ਸਰਕਾਰ ਨੇ ਇਸ ਫ਼ਿਲਮ ਨੂੰ ਸੂਬੇ ਰਿਲੀਜ਼ ਕਰਨ ‘ਤੇ ਰੋਕ …

Read More »

ਸਿੱਧੂ ਨੇ ਮੰਨਿਆ, ਮਾਈਨਿੰਗ ‘ਚ ਸਾਰੀਆਂ ਪਾਰਟੀਆਂ ਦੇ ਲੀਡਰ ਸ਼ਾਮਲ

ਸਿੱਧੂ ਨੇ ਮੰਨਿਆ, ਮਾਈਨਿੰਗ ‘ਚ ਸਾਰੀਆਂ ਪਾਰਟੀਆਂ ਦੇ ਲੀਡਰ ਸ਼ਾਮਲ

ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਅੱਜ ਮੰਨਿਆ ਹੈ ਕਿ ਮਾਈਨਿੰਗ ‘ਚ ਸਾਰੀਆਂ ਪਾਰਟੀਆਂ ਦੇ ਲੀਡਰ ਸ਼ਾਮਲ ਹਨ। ‘ਏਬੀਪੀ ਸਾਂਝਾ’ ਨਾਲ ਗੱਲ਼ਬਾਤ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਜਲਦ ਖਤਮ ਹੋਏਗੀ। ਨਵਜੋਤ ਸਿੱਧੂ ਨੂੰ ਜਦੋਂ ਗੈਰ ਕਾਨੂੰਨੀ ਮਾਈਨਿੰਗ ‘ਚ ਕਾਂਗਰਸੀ ਲੀਡਰਾਂ ਦੀ ਸ਼ਮੂਲੀਅਤ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ …

Read More »

ਸ਼ਿਓਮੀ ਦਾ ਪਹਿਲਾ ਧਮਾਕੇਦਾਰ ਗੇਮਿੰਗ ਸਮਾਰਟਫ਼ੋਨ Black Shark

ਸ਼ਿਓਮੀ ਦਾ ਪਹਿਲਾ ਧਮਾਕੇਦਾਰ ਗੇਮਿੰਗ ਸਮਾਰਟਫ਼ੋਨ Black Shark

ਨਵੀਂ ਦਿੱਲੀ: ਸ਼ਿਓਮੀ ਬਲੈਕ ਸ਼ਾਰਕ ਗੇਮਿੰਗ ਸਮਾਰਟਫ਼ੋਨ 13 ਅਪ੍ਰੈਲ ਨੂੰ ਲਾਂਚ ਹੋਣ ਵਾਲਾ ਹੈ ਤੇ ਇਸ ਤੋਂ ਪਹਿਲਾਂ ਹੀ ਇਸ ਗੇਮਿੰਗ ਸਮਾਰਟਫ਼ੋਨ ਦੀ ਤਸਵੀਰਾਂ ਆਨਲਾਈਨ ਲੀਕ ਹੋ ਗਈਆਂ ਹਨ। ਇਸ ਤੋਂ ਪਹਿਲਾਂ ਟੀਜ਼ਰ ਵਿੱਚ ਹੀ ਇਹ ਸਾਫ਼ ਹੋ ਗਿਆ ਸੀ ਕਿ ਇਹ ਸਮਾਰਟਫ਼ੋਨ ਸਨੈਪਡ੍ਰੈਗਨ 845 ਚਿਪਸੈੱਟ ਨਾਲ ਆਵੇਗਾ। ਇਸ ਨੂੰ …

Read More »

ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਬੀਤੇ ਕੱਲ੍ਹ ਹੋਏ ਦਰਦਨਾਕ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ। ਮ੍ਰਿਤਕਾਂ ਵਿੱਚ 29 ਬੱਚੇ, ਦੋ ਅਧਿਆਪਕ ਅਤੇ ਬੱਸ ਦਾ ਚਾਲਕ ਤੇ ਕੰਡਕਟਰ ਵੀ ਸ਼ਾਮਲ ਹਨ। ਸੂਬੇ ਦੇ ਮੁੱਖ ਮੰਤਰੀ ਨੇ ਮ੍ਰਿਤਕਾਂ ਲਈ 5-5 ਲੱਖ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ …

Read More »

ਅਫਸਰਾਂ ਦੀ ਖਾਨਾਜੰਗੀ ਰੋਕਣ ਲਈ ਮੈਦਾਨ ‘ਚ ਕੈਪਟਨ

ਅਫਸਰਾਂ ਦੀ ਖਾਨਾਜੰਗੀ ਰੋਕਣ ਲਈ ਮੈਦਾਨ ‘ਚ ਕੈਪਟਨ

ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਛਿੜੀ ਖਾਨਾਜੰਗੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਚੋਟੀ ਦੇ ਅਫਸਰਾਂ ਵਿਚਲੀ ਖਹਿਬਾਜ਼ੀ ਨੇ ਸਾਬਤ ਕਰ ਦਿੱਤਾ ਹੈ ਕਿ ਪੁਲਿਸ ਪ੍ਰਸ਼ਾਸਨ ਦੀ ਗੱਡੀ ਲੀਹੋਂ ਲਹਿ ਚੁੱਕੀ ਹੈ। ਮੀਡੀਆ ਰਿਪੋਰਟਾਂ ਮਗਰੋਂ ਮੁੱਖ ਮੰਤਰੀ ਹਰਕਤ ਵਿੱਚ ਆਏ ਹਨ। ਉਨ੍ਹਾਂ ਨੇ ਡੀਜੀਪੀ ਤੇ ਵਧੀਕ …

Read More »

ਮੁਹੰਮਦ ਅਨਾਸ ਨੇ ਤੋੜਿਆ ਮਿਲਖਾ ਸਿੰਘ ਦਾ ਰਿਕਾਰਡ

ਮੁਹੰਮਦ ਅਨਾਸ ਨੇ ਤੋੜਿਆ ਮਿਲਖਾ ਸਿੰਘ ਦਾ ਰਿਕਾਰਡ

ਗੋਲਡ ਕੋਸਟ: ਭਾਰਤੀ ਅਥਲੀਟ ਮੁਹੰਮਦ ਅਨਾਸ ਯਾਹੀਆ ਨੇ ਰਾਸ਼ਟਰਮੰਡਲ ਖੇਡਾਂ ਦੇ 400 ਮੀਟਰ ਦੇ ਫਾਈਨਲਜ਼ ਵਿੱਚ ਆਪਣੀ ਥਾਂ ਬਣਾ ਲਈ ਹੈ। ਉੱਡਣੇ ਸਿੱਖ ਮਿਲਖਾ ਸਿੰਘ ਤੋਂ ਬਾਅਦ ਅਜਿਹਾ ਕਰਨ ਵਾਲੇ ਉਹ ਦੂਜੇ ਭਾਰਤੀ ਬਣ ਗਏ ਹਨ। ਆਪਣੇ ਇਸ ਕਾਰਨਾਮੇ ਨਾਲ ਅਨਾਸ ਨੇ ਮਿਲਖਾ ਸਿੰਘ ਦਾ ਰਿਕਾਰਡ ਵੀ ਤੋੜ ਦਿੱਤਾ ਹੈ। …

Read More »