ਨਵੀਂ ਦਿੱਲੀ, 28 ਜੁਲਾਈ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਡੀਆਈਸੀਜੀਸੀ ਐਕਟ ਵਿਚ ਸੋਧ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਜਮ੍ਹਾਂ ਬੀਮਾ ਤੇ ਕਰਜ਼ ਗਾਰੰਟੀ ਨਿਗਮ (ਡੀਆਈਸੀਜੀਸੀ) ਕਾਨੂੰਨ 1961 ਵਿੱਚ ਸੋਧ ਦਾ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਬਜਟ ਵਿੱਚ ਕੀਤਾ ਸੀ। ਇਸ ਦਾ ਉਦੇਸ਼ ਲੈਣ-ਦੇਣ ਦੀਆਂ ਪਾਬੰਦੀਆਂ …
Read More »ਪੰਜਾਬ ’ਚ ਨਕਲੀ ਸ਼ਰਾਬ ਰੋਕਣ ਤੇ ਸਰਕਾਰ ਨੇ ਕੀ ਹੁਕਮ ਦਿੱਤੇ ?
ਪੰਜਾਬ ਵਿੱਚ ਨਕਲੀ ਸ਼ਰਾਬ ਦੀ ਵਿਕਰੀ ਅਤੇ ਤਸਕਰੀ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜਲਦੀ ਕੁਇਕ ਰਿਸਪਾਂਸ (ਕਿਊਆਰ) ਕੋਡ ਆਧਾਰਤ ਟਰੈਕ ਅਤੇ ਟਰੇਸ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਸੂਬੇ ਦੇ ਪੇਂਡੂ ਖੇਤਰਾਂ ਵਿੱਚ ਫੀਕਲ ਸਲੱਜ ਅਤੇ ਸੈਪਟੇਜ਼ ਮੈਨੇਜਮੈਂਟ (ਐੱਫਐੱਸਐੱਸਐੱਮ) ਲਾਗੂ ਕਰਨ ਲਈ ਤਕਨੀਕੀ ਸਹਾਇਤਾ ਇਕਾਈ (ਟੀਐੱਸਯੂ) …
Read More »ਅਫ਼ਗ਼ਾਨਿਸਤਾਨ ’ਚ ਰਾਸ਼ਟਰਪਤੀ ਭਵਨ ਦੇ ਨੇੜੇ ਤਿੰਨ ਰਾਕੇਟ ਦਾਗ਼ੇ, ਜਾਨੀ ਨੁਕਸਾਨ ਤੋਂ ਬਚਾਅ
ਕਾਬੁਲ, 20 ਜੁਲਾਈ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਈਦ-ਉਲ-ਅਜ਼ਹਾ ਮੌਕੇ ਭਾਸ਼ਨ ਦੇਣ ਤੋਂ ਥੋੜ੍ਹੀ ਦੇਰ ਪਹਿਲਾਂ ਅੱਜ ਰਾਸ਼ਟਰਪਤੀ ਭਵਨ ਨੇੜੇ ਘੱਟ ਤੋਂ ਘੱਟ ਤਿੰਨ ਰਾਕੇਟ ਦਾਗੇ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਰਾਕੇਟ ਹਮਲਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਰਾਕੇਟ ਸਖਤ ਸੁਰੱਖਿਆ ਵਾਲੇ ਰਾਸ਼ਟਰਪਤੀ ਭਵਨ …
Read More »ਭਾਰਤ ’ਚ ਬੀਤੇ ਸਾਲ ਸ਼ਰਾਬ ਪੀਣ ਕਾਰਨ 62 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੈਂਸਰ ਹੋਇਆ: ਅਧਿਐਨ
ਨਵੀਂ ਦਿੱਲੀ, 15 ਜੁਲਾਈ ਪਿਛਲੇ ਸਾਲ ਭਾਰਤ ਵਿਚ ਕੈਂਸਰ ਦੇ ਕੁੱਲ ਮਾਮਲਿਆਂ ਵਿਚੋਂ 62,100 ਸ਼ਰਾਬ ਪੀਣ ਨਾਲ ਸਬੰਧਤ ਸਨ। ਇਹ ਕੁੱਲ ਕੇਸਾਂ ਦਾ ਪੰਜ ਪ੍ਰਤੀਸ਼ਤ ਹੈ। ਇਕ ਰਸਾਲੇ ਵਿੱਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਦੇਸ਼ ਵਿੱਚ ਸ਼ਰਾਬ ਦੀ ਖਪਤ ਵੱਧ ਰਹੀ ਹੈ। ਖੋਜੀਆਂ ਨੇ ਆਪਣੇ ਅਧਿਐਨ ਵਿਚ ਸਿੱਟਾ ਕੱਢਿਆ ਹੈ ਕਿ ਸਾਲ …
Read More »ਜਰਮਨੀ ’ਚ ਹੜ੍ਹਾਂ ਕਾਰਨ 19 ਮੌਤਾਂ, ਦਰਜਨਾਂ ਲਾਪਤਾ
ਬਰਲਿਨ/ਅੰਕਾਰਾ, 15 ਜੁਲਾਈ ਜਰਮਨੀ ‘ਚ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਕਾਰਨ ਘੱਟ ਤੋਂ ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਲਾਪਤਾ ਹਨ। ਹੜ੍ਹ ਕਾਰਨ ਕਈ ਕਾਰਾਂ ਰੁੜ੍ਹ ਗਈਆਂ ਤੇ ਕੁਝ ਇਮਾਰਤਾਂ ਢਹਿ ਗਈਆਂ ਹਨ। ਪੱਛਮੀ ਕਾਊਂਟੀ ਯੂਸਕਿਰਚੇਨ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਹੜ੍ਹਾਂ ਕਾਰਨ ਉੱਥੇ ਅੱਠ …
Read More »ਯੂਰੋਪ ’ਚ ਵਟਸਐਪ ਦੀ ਨਿੱਜਤਾ ਨੀਤੀ ਦਾ ਵਿਰੋਧ
ਲੰਡਨ, 12 ਜੁਲਾਈ ਯੂਰੋਪੀਅਨ ਯੂਨੀਅਨ ਦੇ ਇਕ ਖ਼ਪਤਕਾਰ ਗਰੁੱਪ ਨੇ ਸ਼ਿਕਾਇਤ ਕੀਤੀ ਹੈ ਕਿ ਵਟਸਐਪ ਲੋਕਾਂ ਨੂੰ ਗਲਤ ਤਰੀਕੇ ਨਾਲ ਨਵੀਂ ਨਿੱਜਤਾ ਨੀਤੀ ਅਪਡੇਟ ਕਰਨ ਲਈ ਕਹਿ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਯੂਰੋਪ ਦੇ ਕਾਨੂੰਨ ਮੁਤਾਬਕ ਨਹੀਂ ਹੈ। ਯੂਰੋਪੀਅਨ ਖ਼ਪਤਕਾਰ ਸੰਗਠਨ (ਬੀਈਯੂਸੀ) ਨੇ ਕਿਹਾ ਹੈ ਕਿ ਨਵੀਂ ਨੀਤੀ ਪਾਰਦਰਸ਼ੀ …
Read More »ਮਹਾਰਾਸ਼ਟਰ ਅਸੈਂਬਲੀ ’ਚੋਂ 12 ਭਾਜਪਾ ਵਿਧਾਇਕ ਮੁਅੱਤਲ
ਮੁੰਬਈ, 5 ਜੁਲਾਈ ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਦੇ ਚੈਂਬਰ ਵਿੱਚ ਪ੍ਰੀਜ਼ਾਈਡਿੰਗ ਅਧਿਕਾਰੀ ਭਾਸਕਰ ਯਾਦਵ ਨਾਲ ਕਥਿਤ ਬਦਸਲੂਕੀ ਦੇ ਦੋਸ਼ ‘ਚ ਭਾਜਪਾ ਦੇ 12 ਵਿਧਾਇਕਾਂ ਨੂੰ ਇਕ ਸਾਲ ਲਈ ਅਸੈਂਬਲੀ ‘ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਭਾਜਪਾ ਵਿਧਾਇਕਾਂ ਨੂੰ ਮੁਅੱਤਲ ਕਰਨ ਦਾ ਮਤਾ ਸੂਬਾਈ ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨਿਲ ਪ੍ਰਸਾਦ …
Read More »ਸੀਰੀਆ ’ਚ ਅਮਰੀਕੀ ਫ਼ੌਜੀ ਟਿਕਾਣੇ ’ਤੇ ਹਮਲਾ
ਦਮਸ਼ਕ, 5 ਜੁਲਾਈ ਸੀਰੀਆ ਦੇ ਪੂਰਬੀ ਪ੍ਰਾਂਤ ਦੀਰ ਅਲ-ਜ਼ਾਊਰ ‘ਚ ਅਮਰੀਕੀ ਫ਼ੌਜੀ ਟਿਕਾਣੇ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਦਾਗ਼ੇ ਗਏ। ਸਿਨਹੂਆ ਖ਼ਬਰ ਏਜੰਸੀ ਨੇ ਸਨਾ ਨਿਊਜ਼ ਏਜੰਸੀ ਦੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਅਲ-ਉਮਰ ਤੇਲ ਖੇਤਰ ‘ਚ ਅਮਰੀਕੀ ਫ਼ੌਜੀ ਟਿਕਾਣੇ ‘ਤੇ ਗੋਲਾਬਾਰੀ ਕੀਤੀ ਗਈ। ਇਲਾਕੇ ‘ਚ ਅਮਰੀਕੀ ਜੰਗੀ ਜਹਾਜ਼ …
Read More »ਇਸਲਾਮਾਬਾਦ ’ਚ ਭਾਰਤੀ ਹਾਈ ਕਮਿਸ਼ਨ ਕੰਪਲੈਕਸ ’ਤੇ ਡਰੋਨ ਕਾਰਨ ਦਹਿਸ਼ਤ
ਨਵੀਂ ਦਿੱਲੀ, 2 ਜੁਲਾਈ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਕੰਪਲੈਕਸ ਦੇ ਉਪਰ ਬੀਤੇ ਹਫ਼ਤੇ ਡਰੋਨ ਦੇਖਿਆ ਗਿਆ, ਜਿਸ ਨਾਲ ਸੁਰੱਖਿਆ ਸਬੰਧੀ ਹਾਈ ਕਮਿਸ਼ਨ ਵਿਚ ਦਹਿਸ਼ਤ ਪੈਦਾ ਹੋ ਗਈ ਸੀ। ਸੂਤਰਾਂ ਮੁਤਾਬਕ ਭਾਰਤੀ ਹਾਈ ਕਮਿਸ਼ਨ ਨੇ ਇਸ ਦੀ ਜਾਣਕਾਰੀ ਪਾਕਿਸਤਾਨੀ ਅਧਿਕਾਰੀਆਂ ਨੂੰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਪਿਛਲੇ ਹਫ਼ਤੇ ਡਰੋਨ …
Read More »ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ 3 ਜੁਲਾਈ ਤੱਕ ਏਸੀ ਬੰਦ ਰੱਖਣ ਦੇ ਹੁਕਮ
ਪੰਜਾਬ ’ਚ ਬਿਜਲੀ ਦੇ ਕਈ-ਕਈ ਘੰਟਿਆ ਦੇ ਕੱਟ ਲੱਗ ਰਹੇ ਹਨ । ਇਸੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵੀਰਵਾਰ ਨੂੰ ਪੰਜਾਬ ਦੇ ਸਰਕਾਰੀ/ ਜਨਤਕ ਖੇਤਰ ਦੇ ਦਫਤਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਦੀ ਵਰਤੋਂ ਸਹੀ ਤਰੀਕੇ ਨਾਲ ਕਰਨ ਅਤੇ 3 ਜੁਲਾਈ ਤੱਕ ਏਸੀ ਬੰਦ ਕਰ ਦੇਣ। …
Read More »
Asian Tribune Your Multilingual Newspaper covering World and local news News