Home / Tag Archives: ਚ (page 158)

Tag Archives:

ਗਣਤੰਤਰ ਦਿਵਸ ਹਿੰਸਾ: ਉੱਜਲ ਦੁਸਾਂਝ ਵੱਲੋਂ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ’ਚ ਸਿੱਟ ਤੋਂ ਜਾਂਚ ਕਰਵਾਉਣ ਦੀ ਮੰਗ

ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ ਚੰਡੀਗੜ੍ਹ, 3 ਫਰਵਰੀ ਕੈਨੇਡਾ ਦੇ ਸਾਬਕਾ ਮੰਤਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਉੱਜਲ ਦੁਸਾਂਝ ਨੇ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹਿੰਸਾ ਦੀ ‘ਨਿਆਂਇਕ ਜਾਂਚ’ ਦੀ ਮੰਗ ਕੀਤੀ ਹੈ। ਇਸ ਸਬੰਧ ਵਿੱਚ ਉਨ੍ਹਾਂ ਭਾਰਤ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖਿਆ ਹੈ ਅਤੇ ਇਸ ਘਟਨਾ ਦੀ ਜਾਂਚ …

Read More »

ਅੰਮ੍ਰਿਤਸਰ ‘ਚ ਫਾਈਨਾਂਸਰ ਨੇ ਪੰਜ ਸਾਲਾ ਪੁੱਤਰ ਤੇ ਪਤਨੀ ਨੂੰ ਗੋਲੀ ਮਾਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਅੰਮਿ੍ਤਸਰ : ਮਕਬੂਲਪੁਰਾ ਥਾਣਾ ਤਹਿਤ ਪੈਂਦੇ ਮਹਿਤਾ ਰੋਡ ‘ਤੇ ਸਥਿਤ ਗੁਰੂ ਤੇਗ਼ ਬਹਾਦਰ ਨਗਰ ਦੀ ਕੋਠੀ ਨੰਬਰ 127 ਦੇ ਮਾਲਕ ਨੇ ਸੋਮਵਾਰ ਦੇਰ ਰਾਤ ਆਪਣੇ ਘਰ ਵਿਚ ਪੰਜ ਵਰ੍ਹਿਆਂ ਦੇ ਪੁੱਤਰ ਨੂੰ ਅਤੇ ਪਤਨੀ ਨੂੰ ਗੋਲੀ ਮਾਰ ਕੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਪਿੱਛੇ ਵਪਾਰ ਵਿਚ ਪਿਆ …

Read More »

ਅਮਰੀਕਾ ’ਚ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ, ਨਿਊ ਯਾਰਕ ਵਿੱਚ ਪ੍ਰਦਰਸ਼ਨ

ਵਾਸ਼ਿੰਗਟਨ, 27 ਜਨਵਰੀ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦੀ ਸਾਂਝ ਕਦਰਾਂ ਕੀਮਤਾਂ ‘ਤੇ ਹੈ ਅਤੇ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨਾਲ ਕੰਮ ਕਰਨ ਲਈ ਉਤਸ਼ਾਹਤ ਹਨ। ਸ੍ਰੀ ਸੰਧੂ ਨੇ ਗਣਤੰਤਰ ਦਿਵਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ, “ਇਸ ਸਭ …

Read More »

ਮੁੰਬਈ ’ਚ ਖੇਤੀ ਕਾਨੂੰਨਾਂ ਵਿਰੋਧੀ ਰੈਲੀ ਸੋਮਵਾਰ ਨੂੰ

ਮੁੰਬਈ, 24 ਜਨਵਰੀ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਅਖਿਲ ਭਾਰਤੀ ਕਿਸਾਨ ਸਭਾ ਦੇ ਸੱਦੇ ’ਤੇ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਹਜ਼ਾਰਾਂ ਕਿਸਾਨ ਇਕੱਤਰ ਹੋ ਰਹੇ ਹਨ। 25 ਜਨਵਰੀ ਨੂੰ ਹੋ ਰਹੀ ਰੈਲੀ ਤੇ ਮਾਰਚ ਵਿੱਚ ਸ਼ਾਮਲ ਹੋਣ ਲਈ ਨਾਸਿਕ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮੁੰਬਈ ਲਈ ਚੱਲੇ ਹੋਏ ਹਨ …

Read More »

ਟਰੰਪ ਖ਼ਿਲਾਫ਼ ਸੈਨੇਟ ’ਚ ਮਹਾਦੋਸ਼ ਦੀ ਕਾਰਵਾਈ ਦਾ ਵਿਰੋਧ

ਵਾਸ਼ਿੰਗਟਨ, 25 ਜਨਵਰੀ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਮਹਾਦੋਸ਼ ਦੀ ਕਾਰਵਾਈ ਸੈਨੇਟ ‘ਚ ਚਲਾਉਣ ਲਈ ਜਦੋਂ ਸਦਨ ਦੇ ਮੈਂਬਰ ਤਿਆਰ ਹੋ ਰਹੇ ਹਨ ਤਾਂ ਵੱਡੀ ਗਿਣਤੀ ਰਿਪਬਲਿਕਨ ਸੈਨੇਟਰਾਂ ਨੇ ਇਸ ਦਾ ਵਿਰੋਧ ਕੀਤਾ ਹੈ। ਇਸ ਤੋਂ ਜਾਪਦਾ ਹੈ ਕਿ ਅਮਰੀਕੀ ਕੈਪੀਟਲ (ਸੰਸਦ ਭਵਨ) ‘ਤੇ ਟਰੰਪ ਹਮਾਇਤੀਆਂ ਵੱਲੋਂ ਕੀਤੇ ਗਏ …

Read More »

ਤਿੰਨ ਸਾਲਾਂ ’ਚ ਤਿਆਰ ਹੋਵੇਗਾ ਰਾਮ ਮੰਦਿਰ, 1100 ਕਰੋੜ ਤੋਂ ਜ਼ਿਆਦਾ ਆਵੇਗੀ ਲਾਗਤ

ਮੁੰਬਈ, 24 ਜਨਵਰੀ ਅਯੁੱਧਿਆ ਵਿਚ ਰਾਮ ਮੰਦਰ ਤਿੰਨ ਸਾਲਾਂ ਵਿਚ ਬਣਾਇਆ ਜਾਵੇਗਾ ਅਤੇ ਇਸ ਦੀ ਉਸਾਰੀ ਦੀ ਲਾਗਤ 1100 ਕਰੋੜ ਰੁਪਏ ਤੋਂ ਵੱਧ ਹੋਵੇਗੀ। ਰਾਮ ਜਨਮਭੂਮੀ ਤੀਰਥ ਖੇਤਰ ਦੇ ਖ਼ਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਨੇ ਕਿਹਾ ਕਿ ਮੁੱਖ ਮੰਦਰ ਤਿੰਨ ਜਾਂ ਸਾਢੇ ਤਿੰਨ ਸਾਲਾਂ ਵਿਚ ਬਣਾਇਆ ਜਾਵੇਗਾ ਅਤੇ ਇਸ …

Read More »

ਭਟਨੂਰਾ ਕਲਾਂ ਦੇ ਨੌਜਵਾਨ ਦੀ ਫਰਾਂਸ ’ਚ ਮੌਤ

ਭੁਲੱਥ, 25 ਜਨਵਰੀ (ਦਲੇਰ ਸਿੰਘ ਚੀਮਾ): ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਅੱਜ ਭਟਨੂਰਾ ਕਲਾਂ ਦੇ ਨੌਜਵਾਨ ਸਰਬਪ੍ਰੀਤ ਸਿੰਘ (20) ਦੀ ਮੌਤ ਹੋ ਗਈ ਹੈ। ਸਰਬਪ੍ਰੀਤ ਪੰਜ ਸਾਲ ਪਹਿਲਾਂ ਫਰਾਂਸ ਗਿਆ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਐਤਵਾਰ ਸ਼ਾਮ ਉਨ੍ਹਾਂ ਦੀ ਆਪਣੇ ਇਕਲੌਤੇ ਪੁੱਤਰ ਨਾਲ ਵਟਸਐਪ ‘ਤੇ …

Read More »

ਟਰੰਪ ਖ਼ਿਲਾਫ ਮਹਾਦੋਸ਼ ਚਲਾਉਣ ਦਾ ਮਤਾ ਸੈਨੇਟ ’ਚ ਪੁੱਜਿਆ

ਵਾਸ਼ਿੰਗਟਨ, 26 ਜਨਵਰੀ ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਅਮਰੀਕੀ ਪ੍ਰਤੀਨਿਧੀ ਸਦਨ ਦੇ ਡੈਮੋਕਰੇਟਿਕ ਮੈਂਬਰਾਂ ਨੇ ਸੋਮਵਾਰ ਦੇਰ ਸ਼ਾਮ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਮਹਾਦੋਸ਼ ਬਾਰੇ ਇਤਿਹਾਸਕ ਸੁਣਵਾਈ ਮਤਾ ਉਪਰਲੇ ਸਦਨ ਸੈਨੇਟ ਨੂੰ ਭੇਜ ਦਿੱਤਾ ਹੈ। ਯੂਐੱਸ ਕੈਪੀਟਲ (ਸੰਸਦ ਭਵਨ) ਵਿੱਚ ਹਿੰਸਕ ਘਿਰਾਓ ਨੂੰ ਲੈ ਕੇ ਸਾਬਕਾ ਰਾਸ਼ਟਰਪਤੀ ਦੀ ਆਲੋਚਨਾ …

Read More »

ਕੁੰਭ: ਹਰਿਦੁਆਰ ’ਚ ਚੁੱਬੀ ਲਾਉਣ ਲਈ ਕੋਵਿਡ ਨੈਗੇਟਿਵ ਰਿਪੋਰਟ ਲਾਜ਼ਮੀ ਕਰਾਰ

ਦੇਹਰਾਦੂਨ, 25 ਜਨਵਰੀ ਹਰਿਦੁਆਰ ‘ਚ ਲੱਗਣ ਵਾਲੇ ਅਗਾਮੀ ਕੁੰਭ ਮੇਲੇ ‘ਚ ਇਸ਼ਨਾਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਗੰਗਾ ਵਿੱਚ ਚੁੱਬੀ ਲਾਉਣ ਤੋਂ ਪਹਿਲਾਂ ਆਰਟੀ-ਪੀਸੀਆਰ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਵਿਖਾਉਣੀ ਹੋਵੇਗੀ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਆਰਟੀਆਰ-ਪੀਸੀਆਰ ਟੈਸਟ ਦੀ ਇਹ ਰਿਪੋਰਟ 72 ਘੰਟੇ ਤੋਂ ਵੱਧ …

Read More »

ਦਿੱਲੀ ਦੇ ਆਸ-ਪਾਸ ਇਲਾਕਿਆਂ ’ਚ ਦੂਰ-ਦੂਰ ਤੱਕ ਜਾਮ ਲੱਗਣ ਲੱਗੇ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 25 ਜਨਵਰੀ ‘ਕਿਸਾਨ ਗਣਤੰਤਰ ਪਰੇਡ’ ਵਿੱਚ ਸ਼ਾਮਲ ਹੋਣ ਲਈ ਲੱਖਾਂ ਟਰੈਕਟਰਾਂ ਵੱਲੋਂ ਦਿੱਲੀ ਨੂੰ ਵਹੀਰਾਂ ਘੱਤਣ ਮਗਰੋਂ ਕੌਮੀ ਸ਼ਾਹ ਮਾਰਗਾਂ ਉਪਰ ਜਾਮ ਵਾਲੀ ਹਾਲਤ ਬਣ ਗਈ ਹੈ। ਦਿੱਲੀ ਟਰੈਫਿਕ ਪੁਲੀਸ ਨੇ ਯਾਤਰੀਆਂ ਨੂੰ ਕੌਮੀ ਸ਼ਾਹ ਰਾਹ ਐੱਨਐੱਚ-44, ਜੀਟੀ-ਕਰਨਾਲ ਰੋਡ, ਐੱਨਐੱਚ-10 ਵੱਲ ਨਾ ਜਾਣ ਦੀ ਸਲਾਹ …

Read More »