Home / Tag Archives: ਗਰਮ

Tag Archives: ਗਰਮ

ਭਾਦੋਂ ਦੇ ਛਰਾਟਿਆਂ ਨੇ ਦਿਵਾਈ ਗਰਮੀ ਤੋਂ ਰਾਹਤ

ਗੁਰਦੀਪ ਸਿੰਘ ਲਾਲੀ ਸੰਗਰੂਰ, 15 ਸਤੰਬਰ ਇਲਾਕੇ ’ਚ ਅੱਜ ਹੋਈ ਭਾਰੀ ਬਾਰਸ਼ ਨੇ ਸ਼ਹਿਰ ਜਲਥਲ ਕਰ ਦਿੱਤਾ ਹੈ ਅਤੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਅੱਜ ਹੋਈ ਭਾਰੀ ਬਾਰਸ਼ ਨਾਲ ਪਿਛਲੇ ਕਈ ਦਿਨਾਂ ਤੋਂ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਮਿਲੀ ਹੈ। ਭਾਰੀ ਬਾਰਸ਼ ਨਾਲ ਸ਼ਹਿਰ ਦੇ …

Read More »

ਪੰਜਾਬ ਵਿੱਚ ਗਰਮੀ ਨੇ ਅੱਠ ਸਾਲਾਂ ਦੇ ਰਿਕਾਰਡ ਤੋੜੇ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ ਚੰਡੀਗੜ੍ਹ, 16 ਮਈ ਪੰਜਾਬ ਵਿਚ ਗਰਮੀ ਕਾਰਨ ਲੋਕ ਬੇਹਾਲ ਹੋ ਗਏ ਹਨ। ਇਥੇ ਗਰਮੀ ਨੇ ਪਿਛਲੇ ਅੱਠ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਵਿਚ ਗਰਮੀ ਦਾ ਕਹਿਰ ਜਾਰੀ ਹੈ। ਅੰਮ੍ਰਿਤਸਰ ਤੇ ਜਲੰਧਰ ਵਿਚ ਅੱਜ ਤਾਪਮਾਨ ਕ੍ਰਮਵਾਰ 46.1 ਅਤੇ 46.2 ਡਿਗਰੀ ਰਿਹਾ ਜਦਕਿ …

Read More »

ਅਗਲੇ ਚਾਰ-ਪੰਜ ਦਿਨ ਗਰਮੀ ਦੀ ਲਹਿਰ ਨਹੀਂ: ਮੌਸਮ ਵਿਭਾਗ

ਵਿਭਾ ਸ਼ਰਮਾ ਨਵੀਂ ਦਿੱਲੀ, 3 ਮਈ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰ-ਪੱਛਮੀ, ਮੱਧ ਅਤੇ ਪੂਰਬੀ ਭਾਰਤ ਵਿੱਚ ਅਗਲੇ ਚਾਰ ਤੋਂ ਪੰਜ ਦਿਨਾਂ ਦੌਰਾਨ ਗਰਮੀ ਦੀ ਲਹਿਰ ਨਹੀਂ ਹੋਵੇਗੀ। ਉੱਤਰੀ ਭਾਰਤ ਵਿੱਚ ਅਪਰੈਲ ਵਿੱਚ ਸਰਗਰਮ ਪੱਛਮੀ ਗੜਬੜੀਆਂ ਦੀ ਅਣਹੋਂਦ ਕਾਰਨ ਉੱਤਰੀ-ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਬਹੁਤ ਘੱਟ ਮੀਂਹ ਪਿਆ …

Read More »

ਗਰਮੀ ਤੋਂ ਰਾਹਤ ਦੇ ਆਸਾਰ ਘੱਟ; ਦਿੱਲੀ ਵਿੱਚ ਤਾਪਮਾਨ 36.6 ਡਿਗਰੀ ਸੈਲਸੀਅਸ ਦਰਜ

ਗਰਮੀ ਤੋਂ ਰਾਹਤ ਦੇ ਆਸਾਰ ਘੱਟ; ਦਿੱਲੀ ਵਿੱਚ ਤਾਪਮਾਨ 36.6 ਡਿਗਰੀ ਸੈਲਸੀਅਸ ਦਰਜ

ਨਵੀਂ ਦਿੱਲੀ, 19 ਮਾਰਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸ਼ਨੀਵਾਰ ਨੂੰ ਵਧ ਤੋਂ ਵਧ ਤਾਪਮਾਨ 36.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਤੇ ਅੱਜ ਦਾ ਦਿਨ ਮੌਜੂਦਾ ਸੀਜ਼ਨ ਦਾ ਫਿਲਹਾਲ ਸਭ ਤੋਂ ਗਰਮ ਦਿਨ ਰਿਹਾ। ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ਸਣੇ ਉੱਤਰੀ ਭਾਰਤ ਵਿੱਚ ਇਸ ਵਾਰ ਗਰਮੀ ਨੇ ਤੈਅ ਸਮੇਂ ਤੋਂ …

Read More »

ਰਾਜਸਥਾਨ ’ਚ ਹੁਣੇ ਤੋਂ ਵਧੀ ਗਰਮੀ

ਰਾਜਸਥਾਨ ’ਚ ਹੁਣੇ ਤੋਂ ਵਧੀ ਗਰਮੀ

ਬਾੜਮੇਰ ਦਾ ਤਾਪਮਾਨ 36 ਡਿਗਰੀ ਨੂੰ ਟੱਪਿਆ ਰਾਜਸਥਾਨ ਵਿੱਚ ਗਰਮੀ ਆਉਂਦਿਆਂ ਬਾੜਮੇਰ ਜ਼ਿਲ੍ਹੇ ਵਿੱਚ ਦਿਨ ਦਾ ਤਾਪਮਾਨ 36 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਜੈਪੁਰ ਸਥਿਤ ਮੌਸਮ ਵਿਗਿਆਨ ਕੇਂਦਰ ਅਨੁਸਾਰ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਬਾੜਮੇਰ ਵਿੱਚ 36।9, ਜੈਸਲਮੇਰ ਵਿੱਚ 35।8, ਜਾਲੌਰ ਵਿੱਚ 35।1, ਡੂੰਗਰਪੁਰ 34।6, ਸਿਰੋਹੀ ਵਿੱਚ …

Read More »

ਕੈਨੇਡਾ ’ਚ ਗਰਮੀ ਨੇ 82 ਸਾਲ ਦੇ ਰਿਕਾਰਡ ਤੋੜੇ

ਕੈਨੇਡਾ ’ਚ ਗਰਮੀ ਨੇ 82 ਸਾਲ ਦੇ ਰਿਕਾਰਡ ਤੋੜੇ

ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੈਨੇਡਾ ਵਿਚ ਗਰਮੀ ਨੇ 82 ਸਾਲ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ। ਕਈ ਥਾਈਂ ਤਾਂ ਤੰਦੂਰ ਵਾਂਗ ਤਪਣ ਵਾਲੇ ਹਾਲਾਤ ਬਣੇ ਹੋਏ ਹਨ। ਮੌਸਮ ਪੱਖੋਂ ਦੁਨੀਆ ਵਿਚ ਨੰਬਰ ਇਕ ਮੰਨਿਆ ਜਾਣ ਵਾਲਾ ਬ੍ਰਿਟਿਸ਼ ਕੋਲੰਬੀਆ ਸੂਬਾ ਦੋ ਦਿਨਾਂ ਤੋਂ ਤੰਦੂਰ ਵਾਂਗ ਤਪ ਰਿਹਾ ਹੈ। ਇੱਥੋਂ ਦੇ ਲਿੰਟਲ ਸ਼ਹਿਰ …

Read More »

ਗਰਮੀ ’ਚ ਬਾਡੀ ਨੂੰ ਹਾਈਡ੍ਰੇਟ ਰੱਖਦਾ ਹੈ ਖੀਰਾ, ਜਾਣੋ ਇਸਦੇ ਪੰਜ ਫਾਇਦੇ

ਗਰਮੀ ’ਚ ਬਾਡੀ ਨੂੰ ਹਾਈਡ੍ਰੇਟ ਰੱਖਦਾ ਹੈ ਖੀਰਾ, ਜਾਣੋ ਇਸਦੇ ਪੰਜ ਫਾਇਦੇ

ਗਰਮੀ ਦੇ ਦਿਨਾਂ ’ਚ ਬਹੁਤ ਜ਼ਿਆਦਾ ਪਿਆਸ ਲੱਗਦੀ ਹੈ, ਅਜਿਹੇ ’ਚ ਜਿੰਨਾ ਪਾਣੀ ਪਿਓ ਘੱਟ ਹੀ ਲੱਗਦਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਪਾਣੀ ਪੀ-ਪੀ ਕੇ ਆਪਣਾ ਪੇਟ ਫੁੱਲ ਜਾਂਦਾ ਹੈ, ਪਰ ਫਿਰ ਵੀ ਪਿਆਸ ਨਹੀਂ ਬੁਝਦੀ। ਇਸ ਮੌਸਮ ’ਚ ਬਾਡੀ ਨੂੰ ਹਾਈਡ੍ਰੇਟ ਰੱਖਣ ਲਈ ਖੀਰਾ ਸਭ ਤੋਂ …

Read More »

ਸਭ ਤੋਂ ਵੱਧ ਗ੍ਰੈਮੀ ਐਵਾਰਡ ਜਿੱਤਣ ਵਾਲੀ ਮਹਿਲਾ ਕਲਾਕਾਰ ਬਣੀ ਬਿਓਂਸੇ

ਸਭ ਤੋਂ ਵੱਧ ਗ੍ਰੈਮੀ ਐਵਾਰਡ ਜਿੱਤਣ ਵਾਲੀ ਮਹਿਲਾ ਕਲਾਕਾਰ ਬਣੀ ਬਿਓਂਸੇ

ਲਾਸ ਏਂਜਲਸ, 15 ਮਾਰਚ ਪੌਪ ਸਟਾਰ ਬਿਓਂਸੇ 2021 ਵਿੱਚ ਚਾਰ ਹੋਰ ਗ੍ਰੈਮੀ ਐਵਾਰਡ ਜਿੱਤ ਕੇ, ਸਭ ਤੋਂ ਵੱਧ 28 ਗ੍ਰੈਮੀ ਐਵਾਰਡ ਜਿੱਤਣ ਵਾਲੀ ਪਹਿਲੀ ਮਹਿਲਾ ਕਲਾਕਾਰ ਬਣ ਗਈ ਹੈ। ‘ਰਿਕਾਰਡਿੰਗ ਅਕਾਦਮੀ’ ਵੱਲੋਂ ਕਰਵਾਏ 63ਵੇਂ ਗ੍ਰੈਮੀ ਐਵਾਰਡ ਸਮਾਗਮ ਵਿੱਚ ਬਿਓਂਸੇ ਨੂੰ ਨੌਂ ਵਰਗਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਨੂੰ ਮੇਗਨ …

Read More »