Home / Punjabi News / ਰਾਜਸਥਾਨ ’ਚ ਹੁਣੇ ਤੋਂ ਵਧੀ ਗਰਮੀ

ਰਾਜਸਥਾਨ ’ਚ ਹੁਣੇ ਤੋਂ ਵਧੀ ਗਰਮੀ


ਬਾੜਮੇਰ ਦਾ ਤਾਪਮਾਨ 36 ਡਿਗਰੀ ਨੂੰ ਟੱਪਿਆ

ਰਾਜਸਥਾਨ ਵਿੱਚ ਗਰਮੀ ਆਉਂਦਿਆਂ ਬਾੜਮੇਰ ਜ਼ਿਲ੍ਹੇ ਵਿੱਚ ਦਿਨ ਦਾ ਤਾਪਮਾਨ 36 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਜੈਪੁਰ ਸਥਿਤ ਮੌਸਮ ਵਿਗਿਆਨ ਕੇਂਦਰ ਅਨੁਸਾਰ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਬਾੜਮੇਰ ਵਿੱਚ 36।9, ਜੈਸਲਮੇਰ ਵਿੱਚ 35।8, ਜਾਲੌਰ ਵਿੱਚ 35।1, ਡੂੰਗਰਪੁਰ 34।6, ਸਿਰੋਹੀ ਵਿੱਚ 34।2 ਅਤੇ ਜੋਧਪੁਰ ਵਿੱਚ 34 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਬੂੰਦੀ, ਚਿਤੌੜਗੜ੍ਹ, ਫਲੋਦੀ, ਬੀਕਾਨੇਰ, ਚੁਰੂ ਅਤੇ ਗੰਗਾਨਗਰ ਵਿੱਚ ਵੀ ਦਿਨ ਦਾ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਉਪਰ ਰਿਹਾ।

The post ਰਾਜਸਥਾਨ ’ਚ ਹੁਣੇ ਤੋਂ ਵਧੀ ਗਰਮੀ first appeared on Punjabi News Online.


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …