Home / Punjabi News (page 621)

Punjabi News

Punjabi News

ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣੇ ਫੇਸਬੁੱਕ ਦੇ CEO ਮਾਰਕ ਜਕਰਬਰਗ

ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣੇ ਫੇਸਬੁੱਕ ਦੇ CEO ਮਾਰਕ ਜਕਰਬਰਗ

ਬਿਜ਼ਨਸ ਡੈਸਕ — ਫੇਸਬੁੱਕ ਦੇ ਬਾਨੀ ਮਾਰਕ ਜਕਰਬਰਗ, ਵਾਰਨ ਬਫੇਟ ਨੂੰ ਪਿੱਛੇ ਛੱਡ ਕੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਬਲੂਮਬਰਗ ਅਰਬਨੀਅਰ ਇੰਡੈਕਸ ਦੇ ਅਨੁਸਾਰ, ਈ-ਕਾਮਰਸ ਕੰਪਨੀ ਐਮਾਜ਼ੋਨ ਦੇ ਸੰਸਥਾਪਕ ਜੇਫ ਬੇਜੋਸ ਅਤੇ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਹੀ ਇਸ ਸਮੇਂ ਜਕਰਬਰਗ ਤੋਂ ਅੱਗੇ ਹਨ। ਵਾਰੇਨ …

Read More »

‘ਡੋਪ ਟੈਸਟ’ ਨੂੰ ਲੈ ਕੇ ਧਰਮਸੋਤ ਨੇ ਘੇਰੇ ਅਕਾਲੀ ਆਗੂ

‘ਡੋਪ ਟੈਸਟ’ ਨੂੰ ਲੈ ਕੇ ਧਰਮਸੋਤ ਨੇ ਘੇਰੇ ਅਕਾਲੀ ਆਗੂ

ਨਾਭਾ — ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ‘ਡੋਪ ਟੈਸਟ’ ਕਰਵਾਉਣ ਤੋਂ ਕੀਤੀ ਮਨਾਹੀ ‘ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਿਸ਼ਾਨਾ ਵਿੰਨ੍ਹਿਆਂ ਹੈ। ਉਨ੍ਹਾਂ ਕਿਹਾ ਕਿ ਡੋਪ ਟੈਸਟ ਲਾਜ਼ਮੀ ਨਹੀਂ ਹੈ ਪਰ ਸੁਖਬੀਰ ਬਾਦਲ, ਬੀਬੀ ਹਰਸਿਮਰਤ ਬਾਦਲ ਤੇ ਚੰਦੂਮਾਜਰਾ ਦੇ ਡੋਪ ਟੈਸਟ ਤੋਂ ਇਨਕਾਰ ਨੇ ਇਨ੍ਹਾਂ ਨੂੰ ਸ਼ੱਕ ਦੇ …

Read More »

ਦੱਖਣੀ ਕਸ਼ਮੀਰ ‘ਚ ਹਿੰਸਕ ਝੜਪ ‘ਚ 3 ਲੋਕਾਂ ਦੀ ਮੌਤ, 6 ਜ਼ਖਮੀ

ਦੱਖਣੀ ਕਸ਼ਮੀਰ ‘ਚ ਹਿੰਸਕ ਝੜਪ ‘ਚ 3 ਲੋਕਾਂ ਦੀ ਮੌਤ, 6 ਜ਼ਖਮੀ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲੇ ‘ਚ ਹਿੰਸਕ ਝੜਪ ‘ਚ ਇਕ ਨੌਜਵਾਨ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਗ੍ਰੇਡਵਾਨੀ ਖੇਤਰ ‘ਚ ਆਰਮੀ ਦੀ ਪੈਟ੍ਰਓਲਿੰਗ ਪਾਰਟੀ ‘ਤੇ ਨੌਜਵਾਨਾਂ ਨੇ ਪੱਥਰਾਅ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ, ਜਿਸ ‘ਚ ਤਿੰਨ ਲੋਕ ਮਾਰੇ ਗਏ, ਜਦਕਿ …

Read More »

ਜੰਮੂ ਕਸ਼ਮੀਰ : ਪਹਿਲਗਾਮ ਮਾਰਗ ‘ਤੇ ਅਮਰਨਾਥ ਯਾਤਰਾ ਬਹਾਲ

ਜੰਮੂ ਕਸ਼ਮੀਰ : ਪਹਿਲਗਾਮ ਮਾਰਗ ‘ਤੇ ਅਮਰਨਾਥ ਯਾਤਰਾ ਬਹਾਲ

ਸ਼੍ਰੀਨਗਰ— ਜੰਮੂ ਕਸ਼ਮੀਰ ‘ਚ ਭਾਰੀ ਬਾਰਿਸ਼ ਤੋਂ ਬਾਅਦ ਬੰਦ ਕੀਤੀ ਗਈ ਅਮਰਨਾਥ ਯਾਤਰਾ ਸ਼ੁੱਕਰਵਾਰ ਨੂੰ ਪਹਿਲਗਾਮ ਮਾਰਗ ‘ਤੇ ਬਹਾਲ ਹੋ ਗਈ ਹੈ। ਹਾਲਾਂਕਿ ਬਾਲਟਾਲ ਮਾਰਗ ‘ਤੇ ਇਹ ਯਾਤਰਾ ਤੀਜੇ ਦਿਨ ਵੀ ਮੁਲਤਵੀ ਹੈ। 28 ਜੂਨ ਨੂੰ ਸ਼ੁਰੂ ਹੋਈ ਤੀਰਥ ਯਾਤਰਾ ਲਈ ਹੁਣ ਤੱਕ 2 ਲੱਖ ਸ਼ਰਧਾਲੂ ਰਜਿਸਟਰੇਸ਼ਨ ਕਰਵਾ ਚੁੱਕੇ ਹਨ। …

Read More »

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਸੁਸ਼ਮਾ ਸਵਰਾਜ ਨਾਲ ਮੁਲਾਕਾਤ

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਸੁਸ਼ਮਾ ਸਵਰਾਜ ਨਾਲ ਮੁਲਾਕਾਤ

ਪਰਵਾਸੀ ਲਾੜਿਆਂ ਹੱਥੋਂ ਸਤਾਈਆਂ ਔਰਤਾਂ ਦਾ ਮਾਮਲਾ ਉਠਾਇਆ ਚੰਡੀਗੜ – ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਨਵੀਂ ਦਿੱਲੀ ਵਿਖੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਉਨਾ ਪਰਵਾਸੀ ਲਾੜਿਆਂ ਵੱਲੋਂ ਸਤਾਈਆਂ ਔਰਤਾਂ ਦਾ ਮਾਮਲਾ ਚੁੱਕਿਆ ਅਤੇ ਅਜਿਹੇ ਕੇਸਾਂ ਦੇ ਛੇਤੀ ਤੇ ਸਮਾਂਬੱਧ ਨਿਬੇੜੇ ਲਈ ਚਾਰਾਜੋਈ ਕਰਨ …

Read More »

ਪੰਜ ਦਿਨ ਬਾਅਦ ਸੋਨੀਪਤ ‘ਚ ਫਿਰ ਤੋਂ ਭੂਚਾਲ ਦੇ ਝਟਕੇ

ਪੰਜ ਦਿਨ ਬਾਅਦ ਸੋਨੀਪਤ ‘ਚ ਫਿਰ ਤੋਂ ਭੂਚਾਲ ਦੇ ਝਟਕੇ

ਸੋਨੀਪਤ— ਹਰਿਆਣਾ ਦੇ ਸੋਨੀਪਤ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਕ ਸੋਨੀਪਤ ‘ਚ 4.44 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਹੁਣ ਤੱਕ ਜਾਨਮਾਲ ਦੇ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ। ਦੱਸ ਦਈਏ ਕਿ 1 ਜੁਲਾਈ ਨੂੰ ਵੀ ਅੱਜ ਦੀ ਤਰ੍ਹਾਂ ਹੀ ਦੁਪਹਿਰ ਦੇ 3.35 ਮਿੰਟ …

Read More »

ਸੁਪਰੀਮ ਕੋਰਟ ਨੇ ਸੱਜਣ ਕੁਮਾਰ ਨੂੰ ਜਾਰੀ ਕੀਤਾ ਨੋਟਿਸ

ਸੁਪਰੀਮ ਕੋਰਟ ਨੇ ਸੱਜਣ ਕੁਮਾਰ ਨੂੰ ਜਾਰੀ ਕੀਤਾ ਨੋਟਿਸ

ਨਵੀਂ ਦਿੱਲੀ -1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਸੁਪਰੀਮ ਕੋਰਟ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਦੋਸ਼ੀ ਸੱਜਣ ਕੁਮਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਇਹ ਨੋਟਿਸ ਸੱਜਣ ਕੁਮਾਰ ਨੂੰ ਮਿਲੀ ਅਗਾਉਂ ਜ਼ਮਾਨਤ ਨੂੰ ਰੱਦ ਕਰਨ ਨੂੰ ਲੈ ਕੇ ਐਸਆਈਟੀ ਦੀ ਪਟੀਸ਼ਨ ’ਤੇ ਜਾਰੀ ਕੀਤਾ ਗਿਆ ਹੈ।

Read More »

‘ਆਪ’ ਵਿਧਾਇਕ ਅਮਨ ਅਰੋੜਾ ਨੇ ਕਰਵਾਇਆ ਡੋਪ ਟੈੱਸਟ

‘ਆਪ’ ਵਿਧਾਇਕ ਅਮਨ ਅਰੋੜਾ ਨੇ ਕਰਵਾਇਆ ਡੋਪ ਟੈੱਸਟ

ਚੰਡੀਗੜ੍ਹ /ਮੋਹਾਲੀ – ਨਸ਼ਿਆਂ ਦੀ ਰੋਕਥਾਮ ਦੇ ਨਾਂ ‘ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪੁਲਸ ਸਮੇਤ ਸਰਕਾਰੀ ਮਹਿਕਮਿਆਂ ‘ਚ ‘ਡੋਪ ਟੈਸਟ’ ਲਾਜ਼ਮੀ ਕਰਨ ਦੇ ਹੁਕਮ ‘ਤੇ ਤੁਰੰਤ ਪਹਿਲ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਵੀਰਵਾਰ ਸਵੇਰੇ ਹੀ ਮੋਹਾਲੀ ਦੇ ਜ਼ਿਲ੍ਹਾ …

Read More »

ਰਾਹੁਲ ਗਾਂਧੀ ਦਾ ਅਮੇਠੀ ਦੇ ਮਦਰੱਸੇ ‘ਚ ਲੰਚ ਬਣਿਆ ਚਰਚਾ ਦਾ ਵਿਸ਼ਾ

ਰਾਹੁਲ ਗਾਂਧੀ ਦਾ ਅਮੇਠੀ ਦੇ ਮਦਰੱਸੇ ‘ਚ ਲੰਚ ਬਣਿਆ ਚਰਚਾ ਦਾ ਵਿਸ਼ਾ

ਗੁਜਰਾਤ— ਗੁਜਰਾਤ ਚੋਣਾਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਸ਼ਿਵਭਗਤ’ ਦੇ ਰੂਪ ‘ਚ ਨਜ਼ਰ ਆਏ। ਉਨ੍ਹਾਂ ਨੇ ਸੋਮਨਾਥ ਮੰਦਰ ਸਮੇਤ ਹੀ ਤਮਾਮ ਮੰਦਰਾਂ ਦੇ ਦਰਸ਼ਨ ਕੀਤੇ। ਕੁਝ ਮਹੀਨੇ ਪਹਿਲਾਂ ਰਾਹੁਲ ਗਾਂਧੀ ਉੱਤਰ ਪ੍ਰਦੇਸ਼ ਪਹੁੰਚੇ ਤਾਂ ਉਨ੍ਹਾਂ ਨੇ ਰਾਏਬਰੇਲੀ ਦੇ ਚੁਰਵਾ ‘ਚ ਹਨੂੰਮਾਨ ਮੰਦਰ ‘ਚ ਦਰਸ਼ਨ ਕੀਤੇ। ਹੁਣ ਰਾਹੁਲ ਗਾਂਧੀ ਇਕ ਵਾਰ …

Read More »

ਸੁਪਰੀਮ ਕੋਰਟ ਨੇ ਸੁਣਾਇਆ ਦਿੱਲੀ ’ਤੇ ਇਤਿਹਾਸਿਕ ਫੈਸਲਾ

ਸੁਪਰੀਮ ਕੋਰਟ ਨੇ ਸੁਣਾਇਆ ਦਿੱਲੀ ’ਤੇ ਇਤਿਹਾਸਿਕ ਫੈਸਲਾ

ਦਿੱਲੀ ਦਾ ਬੌਸ ਮੁੱਖ ਮੰਤਰੀ ਹੋਵੇਗਾ – ਉਪ ਰਾਜਪਾਲ ਇਕੱਲੇ ਫੈਸਲੇ ਲੈਣ ਲਈ ਆਜ਼ਾਦ ਨਹੀਂ : ਸੁਪਰੀਮ ਕੋਰਟ ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਦਿੱਲੀ ’ਤੇ ਇਤਿਹਾਸਿਕ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਦਿੱਲੀ ਦਾ ਬੌਸ ਮੁੱਖ ਮੰਤਰੀ ਹੋਵੇਗਾ ਜਦੋਂ ਕਿ ਐਲ.ਜੀ ਨੂੰ ਦਿੱਲੀ ਸਰਕਾਰ ਦੀ ਸਲਾਹ ਨਾਲ ਕੰਮ ਕਰਨਾ …

Read More »