Breaking News
Home / Punjabi News (page 619)

Punjabi News

Punjabi News

ਸੁਪਰੀਮ ਕੋਰਟ ਨੇ ਸੁਣਾਇਆ ਦਿੱਲੀ ’ਤੇ ਇਤਿਹਾਸਿਕ ਫੈਸਲਾ

ਸੁਪਰੀਮ ਕੋਰਟ ਨੇ ਸੁਣਾਇਆ ਦਿੱਲੀ ’ਤੇ ਇਤਿਹਾਸਿਕ ਫੈਸਲਾ

ਦਿੱਲੀ ਦਾ ਬੌਸ ਮੁੱਖ ਮੰਤਰੀ ਹੋਵੇਗਾ – ਉਪ ਰਾਜਪਾਲ ਇਕੱਲੇ ਫੈਸਲੇ ਲੈਣ ਲਈ ਆਜ਼ਾਦ ਨਹੀਂ : ਸੁਪਰੀਮ ਕੋਰਟ ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਦਿੱਲੀ ’ਤੇ ਇਤਿਹਾਸਿਕ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਦਿੱਲੀ ਦਾ ਬੌਸ ਮੁੱਖ ਮੰਤਰੀ ਹੋਵੇਗਾ ਜਦੋਂ ਕਿ ਐਲ.ਜੀ ਨੂੰ ਦਿੱਲੀ ਸਰਕਾਰ ਦੀ ਸਲਾਹ ਨਾਲ ਕੰਮ ਕਰਨਾ …

Read More »

ਮੁੱਖ ਮੰਤਰੀ ਨੇ ਨਸ਼ਾ ਸਮੱਗਲਰਾਂ ਨੂੰ ਫਾਂਸੀ ਦੀ ਸਜ਼ਾ ਲਈ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ

ਮੁੱਖ ਮੰਤਰੀ ਨੇ ਨਸ਼ਾ ਸਮੱਗਲਰਾਂ ਨੂੰ ਫਾਂਸੀ ਦੀ ਸਜ਼ਾ ਲਈ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਾ ਸਮੱਗਲਰਾਂ ਨੂੰ ਫਾਂਸੀ ਦੀ ਸਜ਼ ਦਿੱਤੇ ਜਾਣ ਬਾਰੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿਖੀ ਹੈ। ਵਰਨਣਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਨਸ਼ੇ ਦੇ ਸੌਦਾਗਰਾਂ ਤੇ ਤਸਕਰਾਂ ਲਈ ਮੌਤ ਦੀ ਸਜ਼ਾ ਤੈਅ …

Read More »

ਤੇਲੰਗਾਨਾ: ਵਾਰੰਗਲ ਦੀ ਪਟਾਕਾ ਫੈਕਟਰੀ ‘ਚ ਲੱਗੀ ਅੱਗ, 10 ਲੋਕਾਂ ਦੀ ਮੌਤ

ਤੇਲੰਗਾਨਾ: ਵਾਰੰਗਲ ਦੀ ਪਟਾਕਾ ਫੈਕਟਰੀ ‘ਚ ਲੱਗੀ ਅੱਗ, 10 ਲੋਕਾਂ ਦੀ ਮੌਤ

ਵਾਰੰਗਲ— ਤੇਲੰਗਾਨਾ ‘ਚ ਇਕ ਪਟਾਕਾ ਫੈਕਟਰੀ ‘ਚ ਅੱਗ ਲੱਗ ਗਈ। ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਮਾਰੇ ਗਏ ਲੋਕ ਫੈਕਟਰੀ ਦੇ ਕਰਮਚਾਰੀ ਦੱਸੇ ਜਾ ਰਹੇ ਹਨ। ਇਹ ਘਟਨਾ ਵਾਰੰਗਲ ਦੇ ਕਾਸ਼ੀਬੁਗਾ ਇਲਾਕੇ ‘ਚ ਸਥਿਤ ਭੱਦਰਕਾਲੀ ਫੈਕਟਰੀ ‘ਚ ਹੋਈ …

Read More »

ਹਮਲੇ ਦੇ ਵਿਰੋਧ ‘ਚ ਸਿੱਖਾਂ ਦਾ ਅਫਗਾਨਿਸਤਾਨ ਦੂਤਘਰ ਦੇ ਬਾਹਰ ਪ੍ਰਦਰਸ਼ਨ

ਹਮਲੇ ਦੇ ਵਿਰੋਧ ‘ਚ ਸਿੱਖਾਂ ਦਾ ਅਫਗਾਨਿਸਤਾਨ ਦੂਤਘਰ ਦੇ ਬਾਹਰ ਪ੍ਰਦਰਸ਼ਨ

ਨਵੀਂ ਦਿੱਲੀ— ਅਫਗਾਨਿਸਤਾਨ ‘ਚ ਆਤਮਘਾਤੀ ਹਮਲੇ ‘ਚ ਸਿੱਖਾਂ ਅਤੇ ਹਿੰਦੂਆਂ ਦੇ ਮਾਰੇ ਜਾਣ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੈੱਮ.ਜੀ.ਪੀ.ਸੀ) ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੈੱਸ.ਜੀ.ਐੈੱਮ.ਸੀ.) ਅਤੇ ਅਫਗਾਨ ਸੰਗਤ ਨੇ ਅਫਗਨਿਸਤਾਨ ਦੂਤਘਰ ਦੇ ਬਾਹਰ ਮੰਗਲਵਾਰ ਨੂੰ ਧਰਨਾ-ਪ੍ਰਦਰਸ਼ਨ ਕੀਤਾ। ਅਫਗਾਨਿਸਤਾਨ ਦੇ ਪੂਰਬ-ਉੱਤਰ ਇਲਾਕੇ ਜਲਾਲਾਬਾਦ ‘ਚ ਐਤਵਾਰ ਨੂੰ ਆਤਮਘਾਤੀ …

Read More »

ਸ੍ਰੀ ਦਰਬਾਰ ਸਾਹਿਬ : ਬਰਸਾਤ ਦੇ ਪਾਣੀ ‘ਤੇ ਆਸਥਾ ਭਾਰੀ

ਸ੍ਰੀ ਦਰਬਾਰ ਸਾਹਿਬ : ਬਰਸਾਤ ਦੇ ਪਾਣੀ ‘ਤੇ ਆਸਥਾ ਭਾਰੀ

ਅੰਮ੍ਰਿਤਸਰ : ਅੰਮ੍ਰਿਤਸਰ ‘ਚ ਲਗਾਤਾਰ ਮੀਂਹ ਦੇ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਤਲਾਬ ਦਾ ਪਾਣੀ ਓਵਰਫਲੋਅ ਹੋ ਗਿਆ ਹੈ, ਜਿਸ ਕਾਰਨ ਇਹ ਪਾਣੀ ਪਰਿਕਰਮਾ ‘ਚ ਆ ਗਿਆ ਹੈ। ਮੀਂਹ ਦੇ ਬਾਵਜੂਦ ਵੀ ਲੋਕਾਂ ਦੀ ਸ਼ਰਧਾ ਘੱਟ ਨਹੀਂ ਹੋਈ ਸ਼ਰਧਾਲੂਆਂ ਵਲੋਂ ਇਸ ਦੀਆਂ ਵੀਡੀਓ ਬਣਾ ਕੇ ਹਾਈਲਾਈਟ ਕੀਤੀਆਂ ਜਾ ਰਹੀਆਂ ਹਨ। …

Read More »

ਮਾਨਸਰੋਵਰ ਯਾਤਰਾ: 1500 ‘ਚੋਂ 2 ਸ਼ਰਧਾਲੂਆਂ ਦੀ ਮੌਤ, ਮੋਦੀ ਨੇ ਵਿਦੇਸ਼ ਮੰਤਰਾਲੇ ਨਾਲ ਕੀਤੀ ਗੱਲਬਾਤ

ਮਾਨਸਰੋਵਰ ਯਾਤਰਾ: 1500 ‘ਚੋਂ 2 ਸ਼ਰਧਾਲੂਆਂ ਦੀ ਮੌਤ, ਮੋਦੀ ਨੇ ਵਿਦੇਸ਼ ਮੰਤਰਾਲੇ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ— ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਗਏ ਦੋ ਤੀਰਥਯਾਤਰੀਆਂ ਦੀ ਮੌਤ ਹੋ ਗਈ ਹੈ, ਜਿੰਨ੍ਹਾਂ ‘ਚੋਂ ਇਕ ਸ਼ਰਧਾਲੂ ਆਂਧਰਾ ਪ੍ਰਦੇਸ਼ ਅਤੇ ਦੂਜਾ ਕੇਰਲ ਦਾ ਹੈ। ਖਰਾਬ ਮੌਸਮ ਦੇ ਕਾਰਨ ਨੇਪਾਲ ਦੇ ਪਹਾੜੀ ਖੇਤਰ ‘ਚ ਤਿੱਬਤ ਦੇ ਨੇੜੇ ਮੰਗਲਵਾਰ ਨੂੰ ਯਾਤਰਾ ਰੋਕਣੀ ਪਈ ਹੈ, ਜਿਸ ਨਾਲ ਕਰੀਬ 1500 ਸ਼ਰਧਾਲੂ ਫਸ ਗਏ। …

Read More »

ਦਾਤੀ ਮਹਾਰਾਜ ਖਿਲਾਫ ਬਲਾਤਕਾਰ ਮਾਮਲੇ ਦੀ CBI ਜਾਂਚ ਦੀ ਮੰਗ ਨੂੰ ਲੈ ਕੇ ਕੋਰਟ ‘ਚ ਪਟੀਸ਼ਨ ਦਰਜ

ਦਾਤੀ ਮਹਾਰਾਜ ਖਿਲਾਫ ਬਲਾਤਕਾਰ ਮਾਮਲੇ ਦੀ CBI ਜਾਂਚ ਦੀ ਮੰਗ ਨੂੰ ਲੈ ਕੇ ਕੋਰਟ ‘ਚ ਪਟੀਸ਼ਨ ਦਰਜ

ਨਵੀਂ ਦਿੱਲੀ— ਬਾਬਾ ਦਾਤੀ ਮਹਾਰਾਜ ਖਿਲਾਫ ਬਲਾਤਕਾਰ ਦੇ ਦੋਸ਼ ਦੀ ਜਾਂਚ ਸੀ.ਬੀ.ਆਈ ਨੂੰ ਸੌਂਪਣ ਦੀ ਮੰਗ ਕਰਦੇ ਹੋਏ ਅੱਜ ਦਿੱਲੀ ਹਾਈਕੋਰਟ ‘ਚ ਪਟੀਸ਼ਨ ਦਰਜ ਕੀਤੀ ਗਈ ਹੈ। ਇਕ ਐਨ.ਜੀ.ਓ ਨੇ ਜਨਹਿਤ ਪਟੀਸ਼ਨ ਦਾਇਰ ਕਰਕੇ ਦੋਸ਼ ਲਗਾਇਆ ਹੈ ਕਿ ਦਿੱਲੀ ਪੁਲਸ ਦੀ ਜਾਂਚ ਪੱਖਪਾਤ ਹੈ ਕਿਉਂਕਿ ਹੁਣ ਤੱਕ ਕਿਸੇ ਦੀ ਗ੍ਰਿਫਤਾਰੀ …

Read More »

ਅਕਾਲੀ ਦਲ ਸਿਆਸੀ ਘੇਰੇਬੰਦੀਆਂ ਤੋਂ ਉੱਪਰ ਉੱਠ ਕੇ ਨਸ਼ਿਆਂ ਖਿਲ਼ਾਫ ਸਾਂਝੀ ਲੜਾਈ ਦਾ ਹਮਾਇਤੀ: ਸੁਖਬੀਰ ਬਾਦਲ

ਅਕਾਲੀ ਦਲ ਸਿਆਸੀ ਘੇਰੇਬੰਦੀਆਂ ਤੋਂ ਉੱਪਰ ਉੱਠ ਕੇ ਨਸ਼ਿਆਂ ਖਿਲ਼ਾਫ ਸਾਂਝੀ ਲੜਾਈ ਦਾ ਹਮਾਇਤੀ: ਸੁਖਬੀਰ ਬਾਦਲ

ਨਸ਼ਿਆਂ ਨੂੰ ਖ਼ਤਮ ਕਰਨ ਲਈ ਹਰ ਉਪਰਾਲੇ ਵਾਸਤੇ ਸਾਰਥਕ ਸਮਰਥਨ ਦੀ ਪੇਸ਼ਕਸ਼ ਕੀਤੀ ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਸਾਰੇ ਪੰਜਾਬੀਆਂ ਲਈ ਸਿਆਸੀ ਘੇਰੇਬੰਦੀਆਂ ਤੋਂ ਉੱਪਰ ਉੱਠ ਕੇ ਸਾਂਝੇ ਦੁਸ਼ਮਣ ਨਸ਼ਿਆਂ ਖ਼ਿਲਾਫ ਇੱਕ ਵੱਡੀ ਲੜਾਈ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ। ਸਾਬਕਾ ਉਪ ਮੁੱਖ ਮੰਤਰੀ …

Read More »

ਦਿੱਲੀ: 11 ਲੋਕਾਂ ਦੀ ਮੌਤ ਦੇ ਮਾਮਲੇ ‘ਚ ਤੰਤਰ-ਮੰਤਰ ਦੇ ਐਂਗਲ ਤੋਂ ਜਾਂਚ ਸ਼ੁਰੂ

ਦਿੱਲੀ: 11 ਲੋਕਾਂ ਦੀ ਮੌਤ ਦੇ ਮਾਮਲੇ ‘ਚ ਤੰਤਰ-ਮੰਤਰ ਦੇ ਐਂਗਲ ਤੋਂ ਜਾਂਚ ਸ਼ੁਰੂ

ਨਵੀਂ ਦਿੱਲੀ— ਦਿੱਲੀ ਦੇ ਬੁਰਾੜੀ ‘ਚ 11 ਲੋਕਾਂ ਦੀਆਂ ਲਾਸ਼ਾ ਮਿਲਣ ਦਾ ਮਾਮਲਾ ਹੁਣ ਤੰਤਰ-ਮੰਤਰ ਅਤੇ ਬਾਬਾ ਵਿਚਕਾਰ ਘੁੰਮਣ ਲੱਗਾ ਹੈ। ਪੁਲਸ ਧਾਰਮਿਕ ਐਂਗਲ ‘ਚ ਜਾਂਚ ਕਰ ਰਹੀ ਹੈ ਕਿ ਇਕ ਹੀ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਕਿਤੇ ਮੁਕਤੀ ਲਈ ਤਾਂ ਖੁਦਕੁਸ਼ੀ ਨਹੀਂ ਕੀਤੀ। ਜਾਣਕਾਰੀ ਮੁਤਾਬਕ ਹੁਣ ਦਿੱਲੀ ਪੁਲਸ ਨੂੰ …

Read More »

ਅੱਤਵਾਦੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਹਿੰਸਾ ਦਾ ਰਸਤਾ ਛੱਡਣ ਦੀ ਕਰਨ ਅਪੀਲ : ਵੈਦ

ਅੱਤਵਾਦੀਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਹਿੰਸਾ ਦਾ ਰਸਤਾ ਛੱਡਣ ਦੀ ਕਰਨ ਅਪੀਲ : ਵੈਦ

ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਡੀ.ਜੀ.ਪੀ. ਐੈੱਸ.ਪੀ.ਵੈਦ ਨੇ ਘਾਟੀ ‘ਚ ਅੱਤਵਾਦੀਆਂ ਦੇ ਘਰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨੌਜਵਾਨ ਬੱਚਿਆਂ ਨੂੰ ਹਿੰਸਾ ਦਾ ਰਸਤਾ ਛੱਡਣ ਦੀ ਅਪੀਲ ਕਰਨ। ਇਸ ਨਾਲ ਹੀ ਵੈਦ ਨੇ ਅੱਤਵਾਦ ਦਾ ਸਾਥ ਛੱਡਣ ਵਾਲਿਆਂ ਨੂੰ ਮੁੜ ਵਸੇਬੇ ਸਹਿਤ ਸਾਰੀ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦਾ ਵਾਅਦਾ …

Read More »