Breaking News
Home / 2021 / October / 15

Daily Archives: October 15, 2021

ਸਰਕਾਰੀ ਨੌਕਰੀਆਂ ਵਿਚ ਲੇਟਰਲ ਐਂਟਰੀ ਨਿਯੁਕਤੀਆਂ 1960 ਤੋਂ ਕੀਤੀਆਂ ਹੋ ਰਹੀਆਂ ਹਨ: ਜਿਤੇਂਦਰ ਸਿੰਘ

ਸਰਕਾਰੀ ਨੌਕਰੀਆਂ ਵਿਚ ਲੇਟਰਲ ਐਂਟਰੀ ਨਿਯੁਕਤੀਆਂ 1960 ਤੋਂ ਕੀਤੀਆਂ ਹੋ ਰਹੀਆਂ ਹਨ: ਜਿਤੇਂਦਰ ਸਿੰਘ

ਨਵੀਂ ਦਿੱਲੀ, 15 ਅਕਤੂਬਰ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਸਰਕਾਰੀ ਨੌਕਰੀਆਂ ਵਿਚ ਲੇਟਰਲ ਐਂਟਰੀਜ਼ 1960 ਦੇ ਦਹਾਕੇ ਤੋਂ ਹੁੰਦੀਆਂ ਆ ਰਹੀਆਂ ਹਨ ਅਤੇ ਇਸ ਦਾ ਮਕਸਦ ਨਵੀਆਂ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣਾ ਅਤੇ ਮਨੁੱਖੀ ਸਰੋਤ ਦੀ ਉਪਲਬਧਤਾ ਨੂੰ ਵਧਾਉਣਾ ਹੈ। ਲੇਟਰਲ ਐਂਟਰੀ ਨਿੱਜੀ ਖੇਤਰ ਦੇ ਮਾਹਿਰਾਂ ਦੀ ਸਰਕਾਰ …

Read More »

ਬਰਤਾਨਵੀ ਸੰਸਦ ਮੈਂਬਰ ਦੀ ਚਾਕੂ ਨਾਲ ਹੋਏ ਹਮਲੇ ਕਾਰਨ ਮੌਤ

ਬਰਤਾਨਵੀ ਸੰਸਦ ਮੈਂਬਰ ਦੀ ਚਾਕੂ ਨਾਲ ਹੋਏ ਹਮਲੇ ਕਾਰਨ ਮੌਤ

ਲੰਡਨ, 15 ਅਕਤੂਬਰ ਬਰਤਾਨੀਆ ਵਿਚ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਡੇਵਿਡ ਐਮੈਸ ‘ਤੇ ਅੱਜ ਦੁਪਹਿਰ ਵੇਲੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਸੰਸਦ ਮੈਂਬਰ ‘ਤੇ ਉਸ ਵੇਲੇ ਚਾਕੂ ਨਾਲ ਹਮਲਾ ਕੀਤਾ ਗਿਆ ਜਦੋਂ ਉਹ ਪੂਰਬੀ ਇੰਗਲੈਂਡ ਦੇ ਇਕ ਗਿਰਜਾਘਰ ਵਿਚ ਆਪਣੇ ਸਹਿਯੋਗੀਆਂ ਨਾਲ ਮੀਟਿੰਗ ਕਰ ਰਹੇ ਸਨ। …

Read More »

ਕੈਨੇਡਾ : ਓਟਾਵਾ ਵਿੱਚ ਕਤਲ ਮਾਮਲੇ ’ਚ ਪੰਜਾਬੀ ਪ੍ਰੇਮੀ ਜੋੜੇ ਨੂੰ ਹੋਈ ਉਮਰ-ਕੈਦ 25 ਸਾਲ ਤੱਕ ਕੋਈ ਪੇਰੋਲ ਨਹੀਂ ਮਿਲੇਗੀ

ਕੈਨੇਡਾ : ਓਟਾਵਾ ਵਿੱਚ ਕਤਲ ਮਾਮਲੇ ’ਚ ਪੰਜਾਬੀ ਪ੍ਰੇਮੀ ਜੋੜੇ ਨੂੰ ਹੋਈ ਉਮਰ-ਕੈਦ  25 ਸਾਲ ਤੱਕ ਕੋਈ ਪੇਰੋਲ ਨਹੀਂ ਮਿਲੇਗੀ

ਓਟਾਵਾ (ਸੇਖਾ ) ਕੈਨੇਡਾ ਦੇ ਸ਼ਹਿਰ ਓਟਾਵਾ ਵਿੱਚ ਸਾਲ 2014 ਨੂੰ ਹੋਏ ਜਗਤਾਰ ਕੌਰ ਗਿੱਲ ਦੇ ਕਤਲ ਮਾਮਲੇ ‘ਚ ਜਗਤਾਰ ਦੇ ਪਤੀ ਭੁਪਿੰਦਰ ਗਿੱਲ ਅਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਪਤਾ ਲੱਗਾ ਹੈ ਕਿ ਜਗਤਾਰ ਕੌਰ ਦੇ ਪਤੀ ਭੁਪਿੰਦਰ ਗਿੱਲ ਅਤੇ …

Read More »