Home / 2018 / December (page 8)

Monthly Archives: December 2018

Why is Shiv Sena still in government, asks RSS-backed paper

Why is Shiv Sena still in government, asks RSS-backed paper

By using the slogan “Chowkidar Chor Hai” (the country’s watchman is a thief), the editorial said, Thackeray was calling himself and his party ministers thieves. RSS-backed Marathi daily ‘Tarun Bharat’ launched a scathing attack on the Shiv Sena on Wednesday for targetting Prime Minister Narendra Modi, using the slogan ‘Chowkidar …

Read More »

ਹੁਣ ਦਿੱਲੀ ‘ਚ ਵੀ ਰਾਜੀਵ ਗਾਂਧੀ ਦੇ ਨਾਂ ਵਾਲੇ ਸਾਈਨ ਬੋਰਡ ‘ਤੇ ਮਲੀ ਕਾਲਖ

ਹੁਣ ਦਿੱਲੀ ‘ਚ ਵੀ ਰਾਜੀਵ ਗਾਂਧੀ ਦੇ ਨਾਂ ਵਾਲੇ ਸਾਈਨ ਬੋਰਡ ‘ਤੇ ਮਲੀ ਕਾਲਖ

ਨਵੀਂ ਦਿੱਲੀ-ਅੱਜ 1984 ਦੇ ਸਿੱਖ ਦੰਗਾਂ ਪੀੜਤਾਂ ਨੇ ਦਿੱਲੀ ਦੇ ਕਨਾਟ ਪਲੇਸ ‘ਚ ਰਾਜੀਵ ਚੌਕ ਸਟੇਸ਼ਨ ‘ਤੇ ਜਿੱਥੇ ਰਾਜੀਵ ਲਿਖਿਆ ਹੋਇਆ ਸੀ ਅਤੇ ਉਸ ‘ਤੇ ਕਾਲਖ ਮਲ ਦਿੱਤੀ। 84 ਸਿੱਖ ਦੰਗਾਂ ਪੀੜਤਾਂ ਦਾ ਕਹਿਣਾ ਹੈ ਕਿ ਰਾਜੀਵ ਗਾਂਧੀ 1984 ਦਾ ਕਾਤਿਲ ਹੈ ਅਤੇ ਉਸ ਦੇ ਨਾਂ ‘ਤੇ ਜੋ ਵੀ ਚੀਜਾਂ …

Read More »

ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦਾ ਹੋਇਆ ਆਗਾਜ਼

ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਦਾ ਹੋਇਆ ਆਗਾਜ਼

ਫਤਿਹਗੜ੍ਹ ਸਾਹਿਬ – ਫਤਿਹਗੜ੍ਹ ਸਾਹਿਬ ਵਿਖੇ ਅੱਜ ਤੋਂ ਸ਼ਹੀਦੀ ਜੋੜ ਮੇਲ ਦੀ ਸ਼ੁਰੂਆਤ ਹੋ ਗਈ। ਤਿੰਨ ਰੋਜ਼ਾ ਇਸ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਅੱਜ ਵੱਡੀ ਗਿਣਤੀ ਵਿਚ ਸੰਗਤਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਪਹੁੰਚੀਆਂ।

Read More »

ਉੱਤਰ ਪ੍ਰਦੇਸ਼ ਅਤੇ ਦਿੱਲੀ ‘ਚ NIA ਦੀ ਛਾਪੇਮਾਰੀ, 10 ਲੋਕਾਂ ਹਿਰਾਸਤ ‘ਚ

ਉੱਤਰ ਪ੍ਰਦੇਸ਼ ਅਤੇ ਦਿੱਲੀ ‘ਚ NIA ਦੀ ਛਾਪੇਮਾਰੀ, 10 ਲੋਕਾਂ ਹਿਰਾਸਤ ‘ਚ

ਲਖਨਊ- ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ) ਨੇ ਬੁੱਧਵਾਰ ਨੂੰ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. (ISIS) ਦੇ ਨਵੇਂ ਮੋਡੀਊਲ ਨੂੰ ਲੈ ਕੇ ਚੱਲ ਰਹੀ ਆਪਣੀ ਜਾਂਚ ਦੇ ਸਿਲਸਿਲੇ ਮੁਤਾਬਕ ਉੱਤਰ ਪ੍ਰਦੇਸ਼ ਅਤੇ ਨਵੀਂ ਦਿੱਲੀ ‘ਚ 16 ਸਥਾਨਾਂ ‘ਤੇ ਛਾਪੇਮਾਰੀ ਕੀਤੀ ਹੈ। ਇਕ ਅਧਿਕਾਰੀ ਮੁਤਾਬਕ ਐੱਨ. ਆਈ. ਏ. ਨੇ ਇਸ …

Read More »

ਨੌਜਵਾਨਾਂ ‘ਤੇ ਪਰਚੇ ਕੈਪਟਨ ਦੀ ਚਮਚਾਗਿਰੀ : ਸੁਖਬੀਰ ਬਾਦਲ

ਨੌਜਵਾਨਾਂ ‘ਤੇ ਪਰਚੇ ਕੈਪਟਨ ਦੀ ਚਮਚਾਗਿਰੀ : ਸੁਖਬੀਰ ਬਾਦਲ

ਟਾਂਡਾ ਉੜਮੁੜ — ਪੰਜਾਬ ਦੀ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਦੋਹਰੇ ਮਾਪਦੰਡਾਂ ਕਾਰਨ ਦੇਸ਼ ‘ਚ ਹਜ਼ਾਰਾਂ ਸਿੱਖਾਂ ਦੇ ਹੋਏ ਕਤਲੇਆਮ ਬਾਰੇ ਤਾਂ ਬੋਲਦੇ ਨਹੀਂ, ਇਸ ਦੇ ਉਲਟ ਚਮਚਾਗਿਰੀ ਦੇ ਚਲਦਿਆਂ ਉਨ੍ਹਾਂ ਸਿੱਖ ਨੌਜਵਾਨਾਂ ‘ਤੇ 5 ਮਿੰਟਾਂ ‘ਚ ਪਰਚੇ ਦਰਜ ਕਰ ਦਿੱਤੇ। ਉਨ੍ਹਾਂ ਸਿੱਖਾਂ ਦਾ ਦੋਸ਼ ਇਹੀ ਸੀ ਕਿ …

Read More »

ਜੱਜਾਂ ਦੀ ਨਿਯੁਕਤੀ ‘ਚ SC/ST ਨੂੰ ਰਿਜ਼ਰਵੇਸ਼ਨ ਦੇਵੇਗੀ ਮੋਦੀ ਸਰਕਾਰ

ਜੱਜਾਂ ਦੀ ਨਿਯੁਕਤੀ ‘ਚ SC/ST ਨੂੰ ਰਿਜ਼ਰਵੇਸ਼ਨ ਦੇਵੇਗੀ ਮੋਦੀ ਸਰਕਾਰ

ਨੈਸ਼ਨਲ ਡੈਸਕ— ਲੋਕਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਰਾਜਨੀਤਕ ਦਲ ਐੱਸ.ਸੀ.ਐੱਸ.ਟੀ.ਵੋਟਬੈਂਕ ਨੂੰ ਆਪਣੇ ਹਿੱਤ ‘ਚ ਕਰਨ ਲਈ ਪੂਰੀ ਤਾਕਤ ਲਗਾ ਰਹੇ ਹਨ। ਇਸ ਦੇ ਤਹਿਤ ਮੋਦੀ ਸਰਕਾਰ ਜੱਜਾਂ ਦੀ ਨਿਯੁਕਤੀ ‘ਚ ਰਿਜ਼ਰਵੇਸ਼ਨ ਲਾਗੂ ਕਰਨ ‘ਤੇ ਵਿਚਾਰ ਕਰ ਰਹੀ ਹੈ। ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇਸ ਦੀ ਜਾਣਕਾਰੀ ਦਿੱਤੀ। ਅਖਿਲ ਭਾਰਤੀ …

Read More »

ਕਈ ਸਾਲ ਹੋਰ ਵੱਧੇਗੀ ਸ੍ਰੀ ਦਰਬਾਰ ਸਾਹਿਬ ਦੀਆਂ ਬੇਰੀਆਂ ਦੀ ਉਮਰ

ਕਈ ਸਾਲ ਹੋਰ ਵੱਧੇਗੀ ਸ੍ਰੀ ਦਰਬਾਰ ਸਾਹਿਬ ਦੀਆਂ ਬੇਰੀਆਂ ਦੀ ਉਮਰ

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਸਥਿਤ ਪਵਿੱਤਰ ਬੇਰੀਆਂ ਦੀ ਸੁਰੱਖਿਆ ਲਈ ਲਈ ਉਨ੍ਹਾਂ ਦੇ ਆਲੇ-ਦੁਆਲੇ 10 ਫੁੱਟ ਤੱਕ ਸੰਗਮਰਮਰ ਤੇ ਕੰਕ੍ਰੀਟ ਹਟਾ ਦਿੱਤੇ ਗਏ ਹਨ ਤੇ ਉਨ੍ਹਾਂ ਦੀ ਜਗ੍ਹਾ ‘ਤੇ ਕੱਚੀ ਤੇ ਪੋਸ਼ਕ ਮਿੱਟੀ ਪਾਈ ਗਈ ਹੈ। ਦੁੱਖ ਭੰਜਨੀ ਬੇਰੀ ਦੀਆਂ ਜੜ੍ਹਾ, ਜਿਸ ਦੇ ਆਲੇ-ਦੁਆਲੇ ਸਿਰਫ ਦੋ-ਦੋ ਫੁੱਟ ਕੱਚੀ ਜਗ੍ਹਾ …

Read More »

ਨੋਇਡਾ : ਬੱਸ ਪਲਟਣ ਕਾਰਨ 15 ਲੋਕ ਜ਼ਖਮੀ

ਨੋਇਡਾ : ਬੱਸ ਪਲਟਣ ਕਾਰਨ 15 ਲੋਕ ਜ਼ਖਮੀ

ਨੋਇਡਾ— ਇੱਥੇ ਥਾਣਾ ਫੇਸ ਦੋ ਖੇਤਰ ਦੀ ਫੁੱਲ ਮੰਡੀ ਦੇ ਨੇੜੇ ਬੁੱਧਵਾਰ ਦੀ ਸਵੇਰ ਨੂੰ ਇਕ ਬੱਸ ਪਲਟਣ ਨਾਲ 15 ਲੋਕ ਜ਼ਖਮੀ ਹੋ ਗਏ। ਥਾਣਾ ਫੇਸ-ਦੋ ਦੇ ਪ੍ਰਭਾਰੀ ਨਿਰੀਖਕ ਆਜ਼ਾਦ ਸਿੰਘ ਤੋਮਰ ਨੇ ਦੱਸਿਆ ਕਿ ਸਵੇਰੇ ਲਗਭਗ ਨੌ ਵਜੇ ਇਕ ਕੰਪਨੀ ਦੀ ਬੱਸ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਸੀ। …

Read More »

ਪੰਜਾਬ ਦੇ ਲੋਕਾਂ ਨੂੰ ਤਕੜਾ ਝਟਕਾ, ਬਿਜਲੀ ਫਿਰ ਹੋਣ ਜਾ ਰਹੀ ਹੈ ਮਹਿੰਗੀ

ਪੰਜਾਬ ਦੇ ਲੋਕਾਂ ਨੂੰ ਤਕੜਾ ਝਟਕਾ, ਬਿਜਲੀ ਫਿਰ ਹੋਣ ਜਾ ਰਹੀ ਹੈ ਮਹਿੰਗੀ

ਚੰਡੀਗੜ੍ਹ/ਪਟਿਆਲਾ, — ਲਗਾਤਾਰ ਬਿਜਲੀ ਦਰਾਂ ‘ਚ ਵਾਧੇ ਦੇ ਝਟਕੇ ਸਹਿ ਰਹੇ ਪੰਜਾਬ ਦੇ ਲੋਕਾਂ ਨੂੰ ਫਿਰ ਤਕੜਾ ਝਟਕਾ ਲੱਗ ਸਕਦਾ ਹੈ।ਬਿਜਲੀ 14 ਫੀਸਦੀ ਤਕ ਮਹਿੰਗੀ ਹੋ ਸਕਦੀ ਹੈ। ਇਸ ਦਾ ਕਾਰਨ ਹੈ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਬਿਜਲੀ ਦਰਾਂ ‘ਚ 8 ਤੋਂ 14 ਫੀਸਦੀ ਤਕ ਦਾ ਵਾਧਾ …

Read More »