Home / 2018 / December / 10

Daily Archives: December 10, 2018

ਸਰਕਾਰ ਵਿਰੁੱਧ ਵਿਰੋਧੀ ਧਿਰ ਦਾ ਹੱਲਾ ਬੋਲ, ਕੇਜਰੀਵਾਲ ਨੂੰ ਮਿਲੇ ਸਟਾਲਿਨ

ਸਰਕਾਰ ਵਿਰੁੱਧ ਵਿਰੋਧੀ ਧਿਰ ਦਾ ਹੱਲਾ ਬੋਲ, ਕੇਜਰੀਵਾਲ ਨੂੰ ਮਿਲੇ ਸਟਾਲਿਨ

ਨਵੀਂ ਦਿੱਲੀ — ਵਿਰੋਧੀ ਦਲਾਂ ਦੀ ਇਕਜੁਟਤਾ ਲਈ ਸੋਮਵਾਰ ਨੂੰ ਪ੍ਰਸਤਾਵਤ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਤੋਂ ਪਹਿਲਾਂ ਵੱਖ-ਵੱਖ ਦਲਾਂ ਦੇ ਨੇਤਾ ਇਕ-ਦੂਜੇ ਨੂੰ ਮਿਲ ਰਹੇ ਹਨ। ਦਰਮੁਕ ਨੇਤਾ ਐੱਮ. ਕੇ. ਸਟਾਲਿਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਆਮ ਆਦਮੀ ਪਾਰਟੀ (ਆਪ) ਦੇ ਸੂਤਰਾਂ ਮੁਤਾਬਕ …

Read More »

ਰਾਹੁਲ ਗਾਂਧੀ ਨੇ ਜਾਣਿਆ ਕੈਪਟਨ ਅਮਰਿੰਦਰ ਦਾ ਹਾਲ, ਡਾ. ਮਨਮੋਹਨ ਸਿੰਘ ਤੇ ਚਾਹਲ ਵੀ ਰਹੇ ਮੌਜੂਦ

ਰਾਹੁਲ ਗਾਂਧੀ ਨੇ ਜਾਣਿਆ ਕੈਪਟਨ ਅਮਰਿੰਦਰ ਦਾ ਹਾਲ, ਡਾ. ਮਨਮੋਹਨ ਸਿੰਘ ਤੇ ਚਾਹਲ ਵੀ ਰਹੇ ਮੌਜੂਦ

ਚੰਡੀਗੜ੍ਹ – ਕਾਂਗਰਸ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚੰਡੀਗੜ੍ਹ ਸਥਿਤ ਰਿਹਾਇਸ਼ ਉਤੇ ਪਹੁੰਚ ਕੇ ਉਹਨਾਂ ਦਾ ਹਾਲ-ਚਾਲ ਜਾਣਿਆ। ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ, ਹਰੀਸ਼ ਚੌਧਰੀ, ਮੋਤੀ ਲਾਲ ਵੋਹਰ, ਸੁਨੀਲ …

Read More »

ਕੋਰਟ ਨੇ ਨਿਜਾਮੁਦੀਨ ਦਰਗਾਹ ਤੱਕ ਔਰਤਾਂ ਦੇ ਪ੍ਰਵੇਸ਼ ਸੰਬੰਧੀ ਮੰਗਿਆ ਜਵਾਬ

ਕੋਰਟ ਨੇ ਨਿਜਾਮੁਦੀਨ ਦਰਗਾਹ ਤੱਕ ਔਰਤਾਂ ਦੇ ਪ੍ਰਵੇਸ਼ ਸੰਬੰਧੀ ਮੰਗਿਆ ਜਵਾਬ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਇੱਥੇ ਹਜਰਤ ਨਿਜਾਮੁਦੀਨ ਔਲੀਆ ਦੀ ਦਰਗਾਹ ਤੱਕ ਔਰਤਾਂ ਦੇ ਪ੍ਰਵੇਸ਼ ਦੀ ਮਨਜ਼ੂਰ ਦੇਣ ਦੀ ਮੰਗ ਵਾਲੀ ਇਕ ਜਨਹਿੱਤ ਪਟੀਸ਼ਨ ‘ਤੇ ਕੇਂਦਰ, ‘ਆਪ’ ਸਰਕਾਰ ਅਤੇ ਪੁਲਸ ਤੋਂ ਸੋਮਵਾਰ ਨੂੰ ਜਵਾਬ ਮੰਗਿਆ। ਚੀਫ ਜਸਟਿਸ ਰਾਜੇਂਦਰ ਮੇਨਨ ਅਤੇ ਜਸਟਿਸ ਵੀ.ਕੇ. ਰਾਵ ਦੀ ਬੈਂਚ ਨੇ ਕੇਂਦਰ, ਦਿੱਲੀ ਸਰਕਾਰ …

Read More »

ਬੱਚਿਆਂ ਨੂੰ ਦੇਣੀ ਚਾਹੀਦੀ ਹੈ ਚੰਗੇ ਸੰਸਕਾਰਾਂ ਦੀ ਸਿੱਖਿਆ : ਜਾਖੜ

ਬੱਚਿਆਂ ਨੂੰ ਦੇਣੀ ਚਾਹੀਦੀ ਹੈ ਚੰਗੇ ਸੰਸਕਾਰਾਂ ਦੀ ਸਿੱਖਿਆ : ਜਾਖੜ

ਜਲੰਧਰ — ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵਜੀਫਾ ਵੰਡ ਸਮਾਰੋਹ ਦੌਰਾਨ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਕੀਤੇ ਜਾ ਰਹੇ ਸਮਾਜਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਕਾਰਾਂ ਦੇ ਬਿਨਾਂ ਦਿੱਤੀ ਗਈ ਸਿੱਖਿਆ ਨਾਲ ਦੇਸ਼ ਦਾ ਵਿਕਾਸ ਨਹੀਂ ਹੋ ਸਕਦਾ। ਅੱਜ ਸ਼੍ਰੀ ਵਿਜੇ ਚੋਪੜਾ ਜੀ ਦਾ ਬੱਚਿਆਂ ਦੀ …

Read More »

ਹੁਣ ਸ਼ਿਮਲਾ ‘ਚ ‘ਪਾਰਦਰਸ਼ੀ ਟਰੇਨ’ ‘ਚ ਸੈਲਾਨੀ ਲੈਣਗੇ ਹਸੀਨ ਵਾਦੀਆਂ ਦਾ ਨਜ਼ਾਰਾ

ਹੁਣ ਸ਼ਿਮਲਾ ‘ਚ ‘ਪਾਰਦਰਸ਼ੀ ਟਰੇਨ’ ‘ਚ ਸੈਲਾਨੀ ਲੈਣਗੇ ਹਸੀਨ ਵਾਦੀਆਂ ਦਾ ਨਜ਼ਾਰਾ

ਸ਼ਿਮਲਾ— ਦੇਸ਼ ‘ਚ ਪਹਿਲੀ ਵਾਰ ਪਾਰਦਰਸ਼ੀ ਟਰੇਨ ਕਾਲਕਾ-ਸ਼ਿਮਲਾ ਟਰੈੱਕ ‘ਤੇ ਚਲਾਈ ਜਾ ਰਹੀ ਹੈ। ਕਾਲਕਾ-ਸ਼ਿਮਲਾ ਹੈਰੀਟੇਜ ਟਰੈੱਕ ‘ਤੇ ‘ਪਾਰਦਰਸ਼ੀ ਵਿਸਟੈਡੋਮ ਕੋਚ’ ਟਰੇਨ 11 ਦਸੰਬਰ ਭਾਵ ਕੱਲ ਰੋਜ਼ਾਨਾ ਦੌੜੇਗੀ। ਸੈਲਾਨੀ ਕਾਲਕਾ ਤੋਂ ਸ਼ਿਮਲਾ ਵਿਚਾਲੇ ਹਸੀਨ ਵਾਦੀਆਂ ਦਾ ਨਜ਼ਾਰਾ ਨੇੜੇ ਤੋਂ ਲੈ ਸਕਣਗੇ। ਸ਼ਿਮਲਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਪ੍ਰਿੰਸ ਸੇਠੀ ਨੇ …

Read More »

ਪੰਜਾਬ ‘ਚ ਕਈ ਥਾਈਂ ਸ਼ੁਰੂ ਹੋਈ ਬਾਰਸ਼, ਵਧੀ ਠੰਡ ਛੇੜੇਗੀ ਕੰਬਣੀ

ਪੰਜਾਬ ‘ਚ ਕਈ ਥਾਈਂ ਸ਼ੁਰੂ ਹੋਈ ਬਾਰਸ਼, ਵਧੀ ਠੰਡ ਛੇੜੇਗੀ ਕੰਬਣੀ

ਲੁਧਿਆਣਾ : ਭਾਰਤ ਸਮੇਤ ਪੂਰੇ ਪੰਜਾਬ ‘ਚ ਠੰਡ ਨੇ ਆਪਣਾ ਜ਼ੋਰ ਫੜ੍ਹ ਲਿਆ ਹੈ। ਸੋਮਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ‘ਚ ਭਾਰੀ ਬਾਰਸ਼ ਹੋਈ, ਜਿਸ ਤੋਂ ਬਾਅਦ ਬੂੰਦਾਬਾਂਦੀ ਸ਼ੁਰੂ ਹੋ ਗਈ। ਇਸ ਬਾਰਸ਼ ਕਾਰਨ ਠੰਡ ਵਧ ਗਈ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਸੂਬੇ ‘ਚ ਹਲਕੀ ਬਾਰਸ਼ ਦੇ ਆਸਾਰ …

Read More »

ਕੁਸ਼ਵਾਹਾ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ

ਕੁਸ਼ਵਾਹਾ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ— ਰਾਲੋਸਪਾ ਮੁਖੀ ਅਤੇ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੁਸ਼ਵਾਹਾ ਨੇ ਪੀ.ਐੱਮ. ਨਰਿੰਦਰ ਮੋਦੀ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਪੀ.ਐੱਮ. ਨੇ ਬਿਹਾਰ ਨੂੰ ਵਿਸ਼ੇਸ਼ ਪੈਕੇਜ ਦਾ ਵਾਅਦਾ ਕੀਤਾ ਸੀ ਪਰ ਉਹ ਨਹੀਂ ਮਿਲਿਆ। ਕੁਸ਼ਵਾਹਾ ਨੇ ਦੋਸ਼ …

Read More »

ਭਾਜਪਾ ਨੂੰ ਦਿੱਲੀ ਦੀ ਗੱਦੀ ਤੋਂ ਹਟਾ ਕੇ ਹੀ ਦਮ ਲਵਾਂਗੇ : ਰਾਹੁਲ

ਭਾਜਪਾ ਨੂੰ ਦਿੱਲੀ ਦੀ ਗੱਦੀ ਤੋਂ ਹਟਾ ਕੇ ਹੀ ਦਮ ਲਵਾਂਗੇ : ਰਾਹੁਲ

ਮੋਹਾਲੀ— ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸੋਮਵਾਰ ਨੂੰ ਇਕ ਅਖਬਾਰ ਦੇ ਲਾਂਚ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਇੱਥੇ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ,”ਮੀਡੀਆ ਸਾਡੇ ਬਾਰੇ ਜਿਵੇਂ ਵੀ ਲਿਖਦਾ ਹੈ, ਉਹ ਸਾਡੇ ਦੋਸਤ ਹੀ ਹਨ। ਰਾਹੁਲ ਨੇ ਕਿਹਾ ਭਾਜਪਾ ਦੀ ਸਰਕਾਰ, …

Read More »

ਕਾਸ਼ੀ ‘ਚ ਮੰਦਰ ਤੋੜੇ ਜਾਣ ਦੇ ਮੁੱਦੇ ‘ਤੇ ਨਿੱਜੀ ਬਿੱਲ ਲਿਆਉਣਗੇ ਸੰਜੇ

ਕਾਸ਼ੀ ‘ਚ ਮੰਦਰ ਤੋੜੇ ਜਾਣ ਦੇ ਮੁੱਦੇ ‘ਤੇ ਨਿੱਜੀ ਬਿੱਲ ਲਿਆਉਣਗੇ ਸੰਜੇ

ਨਵੀਂ ਦਿੱਲੀ— ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸੰਜੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਵਾਰਾਣਸੀ ‘ਚ ਕਾਸ਼ਈ ਕੋਰੀਡੋਰ ਦੇ ਨਾਂ ‘ਤੇ ਮੰਦਰਾਂ ਨੂੰ ਕਥਿਤ ਤੌਰ ‘ਤੇ ਢਾਏ ਜਾਣ ਦੇ ਮੁੱਦੇ ‘ਤੇ ਉਹ ਸੰਸਦ ਦੇ ਸਰਦ ਰੁੱਤ ਸੈਸ਼ਨ ‘ਚ ਨਿੱਜੀ ਬਿੱਲ ਲਿਆਉਣਗੇ। ਸਾਰਿਆਂ ਦਲਾਂ ਦੀ ਬੈਠਕ ਤੋਂ ਬਾਅਦ ਰਾਜ …

Read More »

Armenia PM’s bloc wins by landslide in snap polls

Armenia PM’s bloc wins by landslide in snap polls

The bloc led by Pashinyan’s Civil Contract party had 70.45 per cent of the vote. YEREVAN: The electoral bloc of Armenia’s acting prime minister Nikol Pashinyan won a landslide victory in Sunday’s snap parliamentary elections, which were triggered by the reformist leader seeking to cement his political authority in the …

Read More »