Breaking News
Home / 2018 / December / 18

Daily Archives: December 18, 2018

ਕਮਲਨਾਥ ਦੇ ਖਿਲਾਫ ਭਾਜਪਾ ਨੇਤਾ ਤੇਜਿੰਦਰ ਬੱਗਾ ਦੀ ਭੁੱਖ ਹੜਤਾਲ

ਕਮਲਨਾਥ ਦੇ ਖਿਲਾਫ ਭਾਜਪਾ ਨੇਤਾ ਤੇਜਿੰਦਰ ਬੱਗਾ ਦੀ ਭੁੱਖ ਹੜਤਾਲ

ਨਵੀਂ ਦਿੱਲੀ— ਦਿੱਲੀ ‘ਚ ਭਾਜਪਾ ਨੇਤਾ ਤੇਜਿੰਦਰ ਸਿੰਘ ਬੱਗਾ ਕਮਲਨਾਥ ਦੇ ਖਿਲਾਫ ਭੁੱਖ-ਹੜਤਾਲ ‘ਤੇ ਬੈਠੇ ਹਨ। ਤੇਜਿੰਦਰ ਸਿੰਘ ਬੱਗਾ ਦੀ ਮੰਗ ਹੈ ਕਿ ਕਮਲਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਤੋਂ ਹਟਾਇਆ ਜਾਵੇ, ਕਿਉਂਕਿ 1984 ਦੇ ਸਿੱਖ ਦੰਗਿਆਂ ‘ਚ ਕਮਲਨਾਥ ਦਾ ਹੱਥ ਰਿਹਾ ਹੈ। ਬੱਗਾ ਦਾ ਕਹਿਣਾ ਹੈ ਕਿ …

Read More »

ਕਰਤਾਰਪੁਰ ਕਨਵੈਨਸ਼ਨ ਆਈ. ਐੱਸ. ਆਈ. ਦਾ ਗੇਮ ਪਲਾਨ : ਕੈਪਟਨ

ਕਰਤਾਰਪੁਰ ਕਨਵੈਨਸ਼ਨ ਆਈ. ਐੱਸ. ਆਈ. ਦਾ ਗੇਮ ਪਲਾਨ : ਕੈਪਟਨ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਫਾਰ ਜਸਟਿਸ ਅਤੇ ਆਈ. ਐੱਸ. ਆਈ. ‘ਤੇ ਗੰਢਤੁੱਪ ਦੀ ਗੱਲ ਆਖੀ ਹੈ। ਮੁੱਖ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਸਥਿਤ ਕਰਤਾਰਪੁਰ ‘ਚ 2019 ਵਿਚ ਹੋਣ ਵਾਲੀ ਸਿੱਖ ਫਾਰ ਜਸਟਿਸ ਦੀ ਕਨਵੈਨਸ਼ਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ …

Read More »

ਪੱਛਮੀ ਬੰਗਾਲ ‘ਚ ਚੱਕਰਵਤੀ ਤੂਫਾਨ ਫੇਥਾਈ ਕਾਰਨ ਫਸੇ 100 ਯਾਤਰੀ

ਪੱਛਮੀ ਬੰਗਾਲ ‘ਚ ਚੱਕਰਵਤੀ ਤੂਫਾਨ ਫੇਥਾਈ ਕਾਰਨ ਫਸੇ 100 ਯਾਤਰੀ

ਕੋਲਕਾਤਾ-ਪੱਛਮੀ ਬੰਗਾਲ ‘ਚ ਚੱਕਰਵਤੀ ਤੂਫਾਨ ਫੇਥਾਈ ਤੋਂ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ ਅਤੇ ਇੱਥੇ ਐਤਵਾਰ ਤੋਂ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਦਾਰਜੀਲਿੰਗ ‘ਚ ਬਰਫਬਾਰੀ ਹੋਣ ਨਾਲ ਸੈਂਡਕੁਫੂ ਪਹਾੜੀ ‘ਤੇ 100 ਯਾਤਰੀ ਫਸੇ ਹੋਏ ਹਨ। ਆਧਕਾਰਤ ਮਾਹਿਰਾਂ ਨੇ ਦੱਸਿਆ ਹੈ ਕਿ ਚੱਕਰਵਤੀ ਤੂਫਾਨ ਤੋਂ ਜਹਾਜ਼ਾਂ …

Read More »

‘ਰਾਫੇਲ ਖਰੀਦ ਸਮਝੌਤਾ’ ਮੁੱਦੇ ਸਬੰਧੀ ਭਾਜਪਾ ਨੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

‘ਰਾਫੇਲ ਖਰੀਦ ਸਮਝੌਤਾ’ ਮੁੱਦੇ ਸਬੰਧੀ ਭਾਜਪਾ ਨੇ ਡੀ. ਸੀ. ਨੂੰ ਸੌਂਪਿਆ ਮੰਗ ਪੱਤਰ

ਲੁਧਿਆਣਾ : ਰਾਫੇਲ ਖਰੀਦ ਸਮਝੌਤੇ ਦੇ ਮੁੱਦੇ ‘ਤੇ ਕਾਂਗਰਸ ਵਲੋਂ ਭਾਜਪਾ ‘ਤੇ ਲਾਏ ਗਏ ਦੋਸ਼ਾਂ ਤੋਂ ਬਾਅਦ ਭਾਜਪਾ ਵਰਕਰਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ। ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਜਤਿੰਦਰ ਮਿੱਤਲ ਅਤੇ ਮਹਾਂਮੰਤਰੀ ਪਰਵੀਨ ਬਾਂਸਲ ਤੋਂ ਇਲਾਵਾ ਵੀ ਕਈ ਭਾਜਪਾ ਵਰਕਰ ਮੌਜੂਦ ਰਹੇ। ਇਸ ਦੌਰਾਨ ਜਤਿੰਦਰ …

Read More »

ਸੱਜਣ ਕੁਮਾਰ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਸੱਜਣ ਕੁਮਾਰ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ

ਨਵੀਂ ਦਿੱਲੀ— ਸੱਜਣ ਕੁਮਾਰ ਨੇ ਮੰਗਲਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ‘ਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ 34 ਸਾਲ ਬਾਅਦ ਦੋਸ਼ੀ ਠਹਿਰਾਇਆ ਗਿਆ। ਦਿੱਲੀ ਹਾਈ ਕੋਰਟ ਨੇ …

Read More »

ਸਿੱਖਿਆ ਮੰਤਰੀ ਸੋਨੀ ਦੀ ਅਧਿਆਪਕਾਂ ਨੂੰ ਦੋ-ਟੁੱਕ

ਸਿੱਖਿਆ ਮੰਤਰੀ ਸੋਨੀ ਦੀ ਅਧਿਆਪਕਾਂ ਨੂੰ ਦੋ-ਟੁੱਕ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਅਧਿਆਪਕਾਂ ਨੂੰ ਦੋ-ਟੁੱਕ ਸਰਕਾਰ ਦਾ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਸਰਕਾਰ 15,300 ‘ਤੇ ਹੀ ਅਧਿਆਪਕਾਂ ਨੂੰ ਰੈਗੂਲਰ ਕਰੇਗੀ ਅਤੇ ਜਿਹੜੇ ਅਧਿਆਪਕ ਇਸ ਲਈ ਇੱਛੁਕ ਹੋਣਗੇ, ਉਨ੍ਹਾਂ ਨੂੰ ਹੀ ਰੈਗੂਲਰ ਕੀਤਾ ਜਾਵੇਗਾ। ਅਧਿਆਪਕਾਂ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ …

Read More »

1984 ਕਤਲੇਆਮ ਮਾਮਲੇ ‘ਤੇ PM ਮੋਦੀ ਨੇ ਦਿੱਤਾ ਵੱਡਾ ਬਿਆਨ

1984 ਕਤਲੇਆਮ ਮਾਮਲੇ ‘ਤੇ PM ਮੋਦੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ ‘ਚ ਇਕ ਨਿੱਜੀ ਚੈਨਲ ਦੇ ਪ੍ਰੋਗਰਾਮ ‘ਚ ਸੰਬੋਧਿਤ ਕਰਦਿਆਂ ਹੋਇਆ 1984 ਦੇ ਸਿੱਖ ਦੰਗਿਆਂ ‘ਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪੀ. ਐੱਮ. ਮੋਦੀ ਨੇ ਕਿਹਾ ਹੈ ਕਿ 4 ਸਾਲ ਪਹਿਲਾਂ ਕਿਸੇ ਨੇ ਵੀ ਨਹੀਂ ਸੋਚਿਆ …

Read More »