Home / Punjabi News / ਕਣਕ, ਚੌਲ ਤੇ ਚੀਨੀ ’ਤੇ ਨਿਰਯਾਤ ਪਾਬੰਦੀ ਜਾਰੀ ਰਹੇਗੀ: ਕੇਂਦਰ

ਕਣਕ, ਚੌਲ ਤੇ ਚੀਨੀ ’ਤੇ ਨਿਰਯਾਤ ਪਾਬੰਦੀ ਜਾਰੀ ਰਹੇਗੀ: ਕੇਂਦਰ

ਨਵੀਂ ਦਿੱਲੀ, 13 ਜਨਵਰੀ
ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਹੈ ਕਿ ਕਣਕ, ਚੌਲ ਅਤੇ ਚੀਨੀ ’ਤੇ ਨਿਰਯਾਤ ਪਾਬੰਦੀ ਹਟਾਉਣ ਦਾ ਫਿਲਹਾਲ ਸਰਕਾਰ ਦੇ ਸਾਹਮਣੇ ਕੋਈ ਪ੍ਰਸਤਾਵ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਕਣਕ ਅਤੇ ਚੀਨੀ ਦਰਾਮਦ ਨਹੀਂ ਕਰੇਗਾ। ਸ੍ਰੀ ਗੋਇਲ ਨੇ ਪੱਤਰਕਾਰਾਂ ਨੂੰ ਕਿਹਾ, ‘ਕਣਕ, ਚੌਲ ਅਤੇ ਚੀਨੀ ’ਤੇ ਨਿਰਯਾਤ ਪਾਬੰਦੀਆਂ ਨੂੰ ਹਟਾਉਣ ਦਾ ਫਿਲਹਾਲ ਕੋਈ ਪ੍ਰਸਤਾਵ ਨਹੀਂ ਹੈ। ਭਾਰਤ ਕਣਕ ਅਤੇ ਖੰਡ ਦੀ ਦਰਾਮਦ ਨਹੀਂ ਕਰੇਗਾ।’

The post ਕਣਕ, ਚੌਲ ਤੇ ਚੀਨੀ ’ਤੇ ਨਿਰਯਾਤ ਪਾਬੰਦੀ ਜਾਰੀ ਰਹੇਗੀ: ਕੇਂਦਰ appeared first on punjabitribuneonline.com.


Source link

Check Also

ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦਾ ਸਾਂਝਾ ਅਪਰੇਸ਼ਨ: 3450 ਲਿਟਰ ਇਥਨੋਲ ਬਰਾਮਦ ਤੇ 3 ਕਾਬੂ

ਗੁਰਦੀਪ ਸਿੰਘ ਲਾਲੀ ਸੰਗਰੂਰ, 27 ਅਪਰੈਲ ਸੰਗਰੂਰ ਜ਼ਿਲ੍ਹਾ ਪੁਲੀਸ ਅਤੇ ਆਬਕਾਰੀ ਵਿਭਾਗ ਵਲੋਂ ਸਾਂਝੇ ਅਪਰੇਸ਼ਨ …