Home / Tag Archives: ਚਨ

Tag Archives: ਚਨ

ਹਾਕੀ ਪ੍ਰੋ ਲੀਗ: ਚੀਨ ਤੋਂ ਹਾਰੀ ਭਾਰਤੀ ਮਹਿਲਾ ਹਾਕੀ ਟੀਮ

ਭੁਵਨੇਸ਼ਵਰ, 3 ਫਰਵਰੀ ਭਾਰਤੀ ਮਹਿਲਾ ਹਾਕੀ ਟੀਮ ਅੱਜ ਇੱਥੇ ਹਾਕੀ ਪ੍ਰੋ ਲੀਗ ਦੇ ਮੈਚ ਵਿੱਚ ਚੀਨ ਤੋਂ 1-2 ਨਾਲ ਹਾਰ ਗਈ। ਚੀਨ ਖ਼ਿਲਾਫ਼ ਮੇਜ਼ਬਾਨ ਮਹਿਲਾ ਹਾਕੀ ਟੀਮ ਦੀਆਂ ਮੁਸ਼ਕਲਾਂ ਬਰਕਰਾਰ ਰਹੀਆਂ। ਵੰਦਨਾ ਕਟਾਰੀਆ (15ਵੇਂ ਮਿੰਟ) ਨੇ ਮੈਚ ਦਾ ਪਹਿਲਾ ਗੋਲ ਕੀਤਾ, ਪਰ ਵੈਨ ਡੈਨ (40ਵੇਂ ਮਿੰਟ) ਅਤੇ ਵਿੰਗਫੇਂਗ (52ਵੇਂ ਮਿੰਟ) …

Read More »

ਕਣਕ, ਚੌਲ ਤੇ ਚੀਨੀ ’ਤੇ ਨਿਰਯਾਤ ਪਾਬੰਦੀ ਜਾਰੀ ਰਹੇਗੀ: ਕੇਂਦਰ

ਨਵੀਂ ਦਿੱਲੀ, 13 ਜਨਵਰੀ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਹੈ ਕਿ ਕਣਕ, ਚੌਲ ਅਤੇ ਚੀਨੀ ’ਤੇ ਨਿਰਯਾਤ ਪਾਬੰਦੀ ਹਟਾਉਣ ਦਾ ਫਿਲਹਾਲ ਸਰਕਾਰ ਦੇ ਸਾਹਮਣੇ ਕੋਈ ਪ੍ਰਸਤਾਵ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਕਣਕ ਅਤੇ ਚੀਨੀ ਦਰਾਮਦ ਨਹੀਂ ਕਰੇਗਾ। ਸ੍ਰੀ ਗੋਇਲ ਨੇ ਪੱਤਰਕਾਰਾਂ ਨੂੰ ਕਿਹਾ, ‘ਕਣਕ, ਚੌਲ …

Read More »

ਆਰਕਟਿਕ ਓਪਨ: ਪੀ. ਵੀ. ਸਿੰਧੂ ਨੂੰ ਚੀਨ ਦੀ ਖਿਡਾਰਨ ਨੇ ਦਿੱਤੀ ਮਾਤ

ਵਾਂਤਾ (ਫਨਿਲੈਂਡ), 14 ਅਤਕੂਬਰ ਭਾਰਤੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਆਰਕਟਿਕ ਓਪਨ ਵਿੱਚ ਵੀ ਖ਼ਿਤਾਬ ਜਿੱਤਣ ਤੋਂ ਵਾਂਝੀ ਰਹਿ ਗਈ ਹੈ। ਅੱਠਵੇਂ ਰੈਂਕ ਦੀ ਇਸ ਖ਼ਿਡਾਰਨ ਨੇ ਮੌਜੂਦਾ ਸਾਲ ਵਿੱਚ ਫਿਲਹਾਲ ਕੋਈ ਵੀ ਖ਼ਿਤਾਬੀ ਜਿੱਤ ਹਾਸਲ ਨਹੀਂ ਕੀਤੀ ਹੈ। ਆਰਕਟਿਕ ਓਪਨ ਦੇ ਸੈਮੀਫਾਈਨਲ ਮੈਚ ਵਿੱਚ ਅੱਜ ਉਸ ਨੂੰ ਚੀਨ ਦੀ …

Read More »

ਚੀਨ ਦਾ ਰੱਖਿਆ ਮੰਤਰੀ ਮਹੀਨੇ ਤੋਂ ‘ਲਾਪਤਾ’ ਤੇ ਮੰਤਰਾਲਾ ਬੇਖ਼ਬਰ

ਪੇਈਚਿੰਗ, 28 ਸਤੰਬਰ ਚੀਨ ਦਾ ਰੱਖਿਆ ਮੰਤਰੀ ਇੱਕ ਮਹੀਨੇ ਤੋਂ ਲਾਪਤਾ ਹੈ ਅਤੇ ਰੱਖਿਆ ਮੰਤਰਾਲੇ ਨੇ ਹੁਣ ਇਸ ਮਾਮਲੇ ‘ਤੇ ਆਪਣੀ ਪਹਿਲੀ ਜਨਤਕ ਟਿੱਪਣੀ ਕੀਤੀ ਹੈ। ਇਸ ਟਿੱਪਣੀ ਵਿੱਚ ਵੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਅੱਜ ਸਿਰਫ਼ ਇਹੀ ਕਿਹਾ ਕਿ ਉਹ ‘ਸਥਿਤੀ ਤੋਂ ਜਾਣੂ ਨਹੀਂ ਹਨ। ਸੀਨੀਅਰ ਕਰਨਲ ਅਤੇ ਮੰਤਰਾਲੇ …

Read More »

ਸ੍ਰੀ ਆਨੰਦਪੁਰ ਸਾਹਿਬ: ਚੰਨੀ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ

ਬੀਐੱਸ ਚਾਨਾ ਸ੍ਰੀ ਆਨੰਦਪੁਰ ਸਾਹਿਬ, 7 ਸਤੰਬਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਇਥੇ ਅਤੇ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਏ। ਇਸ ਦੌਰੇ ਬਾਰੇ ਸਥਾਨਕ ਕਾਂਗਰਸੀ ਆਗੂਆਂ ਨੂੰ ਕੋਈ ਜਾਣਕਾਰੀ ਨਹੀਂ ਸੀ। ਚੰਨੀ ਸਭ ਤੋਂ ਪਹਿਲਾਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਮੱਥਾ ਟੇਕਣ ਪੁੱਜੇ ਤੇ ਉਸ …

Read More »

ਜਪਾਨ ਨੇ ਚੀਨ ਦੇ ਨਵੇਂ ਨਕਸ਼ੇ ਨੂੰ ਖਾਰਜ ਕੀਤਾ

ਪੇਈਚਿੰਗ, 6 ਸਤੰਬਰ ਚੀਨ ਵੱਲੋਂ ਪੂਰਬੀ ਚੀਨ ਸਾਗਰ ’ਚ ਵਿਵਾਦਤ ਸੇਨਕਾਕੂ ਦੀਪਾਂ ਨੂੰ ਆਪਣੇ ਇਲਾਕੇ ’ਚ ਸ਼ਾਮਲ ਕਰਨ ਲਈ ਜਾਰੀ ਨਵੇਂ ‘‘ਨਕਸ਼ੇ’’ ਉੱਤੇ ਜਪਾਨ ਨੇ ਵੀ ਵਿਰੋਧ ਜਤਾਇਆ ਹੈ। ਇਸ ਤੋਂ ਪਹਿਲਾ ਭਾਰਤ, ਫਿਲਪੀਨਜ਼, ਮਲੇਸ਼ੀਆ, ਵੀਅਤਨਾਮ ਅਤੇ ਤਾਇਵਾਨ ਵੀ ਇਸ ਨਕਸ਼ੇ ’ਤੇ ਆਪਣਾ ਵਿਰੋਧ ਜਤਾ ਚੁੱਕੇ ਹਨ। ਜਪਾਨ ਦੇ ਮੁੱਖ …

Read More »

ਸਾਜਿਦ ਮੀਰ ਨੂੰ ਕੌਮਾਂਤਰੀ ਅਤਿਵਾਦੀ ਐਲਾਨਣ ਦੇ ਮਤੇ ਦਾ ਚੀਨ ਵੱਲੋਂ ਵਿਰੋਧ

ਸੰਯੁਕਤ ਰਾਸ਼ਟਰ, 20 ਜੂਨ ਚੀਨ ਨੇ ਅੱਜ 26/11 ਦੇ ਮੁੰਬਈ ਹਮਲਿਆਂ ‘ਚ ਸ਼ਮੂਲੀਅਤ ਲਈ ਲੋੜੀਂਦੇ ਲਸ਼ਕਰ-ਏ-ਤਇਬਾ ਦੇ ਅਤਿਵਾਦੀ ਸਾਜਿਦ ਮੀਰ ਨੂੰ ‘ਕੌਮਾਂਤਰੀ ਦਹਿਸ਼ਤਗਰਦ’ ਐਲਾਨਣ ਦੇ ਸੰਯੁਕਤ ਰਾਸ਼ਟਰ ‘ਚ ਪੇਸ਼ ਕੀਤੇ ਗਏ ਭਾਰਤ ਤੇ ਅਮਰੀਕਾ ਦੇ ਪ੍ਰਸਤਾਵ ਵਿਚ ਅੜਿੱਕਾ ਖੜ੍ਹਾ ਕੀਤਾ ਹੈ। ਪੇਈਚਿੰਗ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਪੇਈਚਿੰਗ ਨੇ …

Read More »

ਚੀਨ ਵਿੱਚ ਬਣੇ ਜਹਾਜ਼ ਦੀ ਪਲੇਠੀ ਉਡਾਣ ਰਹੀ ਸਫ਼ਲ

ਪੇਈਚਿੰਗ/ਸ਼ੰਘਾਈ: ਚੀਨ ਦੇ ਪਹਿਲੇ ਸਵਦੇਸ਼ੀ ਮੁਸਾਫ਼ਰ ਜਹਾਜ਼ ਸੀ919 ਨੇ ਪਹਿਲੀ ਕਮਰਸ਼ੀਅਲ ਉਡਾਣ ਸਫ਼ਲਤਾਪੂਰਬਕ ਮੁਕੰਮਲ ਕਰ ਲਈ ਹੈ। ਇਸ ਨਾਲ ਚੀਨ ਸ਼ਹਿਰੀ ਹਵਾਬਾਜ਼ੀ ਦੀ ਮੰਡੀ ‘ਚ ਦਾਖ਼ਲ ਹੋ ਗਿਆ ਹੈ ਜੋ ਪੱਛਮੀ ਮੁਲਕਾਂ ਦੇ ਬੋਇੰਗ ਅਤੇ ਏਅਰਬੱਸ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਵੇਗਾ। ਚਾਈਨਾ ਈਸਟਰਨ ਏਅਰਲਾਈਨਜ਼ ਵੱਲੋਂ ਸੀ919 ਦੀ ਪਹਿਲੀ ਉਡਾਣ ਸ਼ੰਘਾਈ ਤੋਂ …

Read More »

ਆਮ ਆਦਮੀ ਪਾਰਟੀ ਨੂੰ ਸਰਕਾਰ ਨਹੀਂ ਚਲਾਉਣੀ ਆਉਂਦੀ: ਚੰਨੀ

ਪਾਲ ਸਿੰਘ ਨੌਲੀ ਜਲੰਧਰ, 23 ਅਪਰੈਲ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਆਤਮ ਸਮਰਪਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾਂ (ਆਮ ਆਦਮੀ ਪਾਰਟੀ) ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਅਤੇ ਹਰ ਕੋਈ ਦੇਖ ਸਕਦਾ ਹੈ ਕਿ ਪੰਜਾਬ ਵਿੱਚ ਪਿਛਲੇ …

Read More »

ਚੀਨ ਦੀ ਵਿਚੋਲਗੀ ਨਾਲ ‘ਦੁਸ਼ਮਨ’ ਮੁਲਕ ਇਰਾਨ ਤੇ ਸਾਊਦੀ ਅਰਬ ਨੇੜੇ ਆਏ, ਸਫ਼ਾਰਤੀ ਮਿਸ਼ਨ ਖੋਲ੍ਹਣ ਤੇ ਹਵਾਈ ਉਡਾਣਾਂ ਲਈ ਸਹਿਮਤ

ਪੇਈਚਿੰਗ, 6 ਅਪਰੈਲ ਸਾਊਦੀ ਅਰਬ ਅਤੇ ਇਰਾਨ ਨੇ ਆਪੋ-ਆਪਣੇ ਰਾਜਧਾਨੀਆਂ ਅਤੇ ਹੋਰ ਸ਼ਹਿਰਾਂ ਵਿੱਚ ਡਿਪਲੋਮੈਟਿਕ ਮਿਸ਼ਨਾਂ ਨੂੰ ਮੁੜ ਖੋਲ੍ਹਣ ਲਈ ਸਹਿਮਤੀ ਜਤਾਈ ਹੈ। ਚੀਨ ਵਿੱਚ ਅੱਜ ਇਰਾਨ ਅਤੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੌਰਾਨ ਇਸ ਸਬੰਧ ਵਿੱਚ ਸਮਝੌਤਾ ਹੋਇਆ। ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ ਉਡਾਣਾਂ ਮੁੜ ਸ਼ੁਰੂ ਕਰਨ ਦੀ …

Read More »