Home / Tag Archives: ਲ (page 4)

Tag Archives:

ਅੰਮ੍ਰਿਤਸਰ: ਮਾਮੂਲੀ ਵਿਵਾਦ ਨੂੰ ਲੈ ਕੇ ਭਰਾ ਵੱਲੋਂ ਭਰਾ ਦਾ ਕਤਲ

ਟ੍ਰਿਬਿਊਨ ਨਿਊਜ਼ ਸਰਵਿਸ ਅੰਮ੍ਰਿਤਸਰ, 20 ਸਤੰਬਰ ਇੱਥੋਂ ਦੇ ਪਿੰਡ ਸੈਣਸਰਾ ਕਲਾਂ ਵਿੱਚ ਵੀਰਵਾਰ ਰਾਤ ਨੂੰ ਇੱਕ ਵਿਅਕਤੀ ਨੇ ਆਪਣੇ ਭਰਾ ਨੂੰ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਨਿਰਮਲ ਸਿੰਘ (40) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਬਲਬੀਰ ਸਿੰਘ ਨੂੰ ਪਿੰਡ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸ਼ਿਕਾਇਤਕਰਤਾ ਅਤੇ ਪੀੜਤ ਦੇ ਭਰਾ …

Read More »

ਸੀਯੂਈਟੀ ਰਾਹੀਂ ਭਰੀਆਂ ਜਾਣ ਵਾਲੀਆਂ ਖਾਲੀ ਸੀਟਾਂ ਲਈ ਪ੍ਰੀਖਿਆ ਲੈ ਸਕਣਗੀਆਂ ਯੂਨੀਵਰਸਿਟੀਆਂ: ਯੂਜੀਸੀ

ਨਵੀਂ ਦਿੱਲੀ, 1 ਅਗਸਤ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਅੱਜ ਐਲਾਨ ਕੀਤਾ ਕਿ ਸਾਂਝੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (ਸੀਯੂਈਟੀ) ਰਾਹੀਂ ਭਰੀਆਂ ਜਾਣ ਵਾਲੀਆਂ ਅੰਡਰ ਗਰੈਜੂਏਟ ਤੇ ਪੋਸਟ ਗਰੈਜੂਏਟ ਕੋਰਸਾਂ ਦੀਆਂ ਬਚਦੀਆਂ ਸੀਟਾਂ ਲਈ ਕੇਂਦਰੀ ਯੂਨੀਵਰਸਿਟੀਆਂ ਆਪਣੀ ਦਾਖਲਾ ਪ੍ਰੀਖਿਆ ਲੈ ਸਕਦੀਆਂ ਹਨ ਜਾਂ ਯੋਗਤਾ (ਕੁਆਲੀਫਾਇੰਗ) ਪ੍ਰੀਖਿਆ ਵਿਚ ਲਏ ਅੰਕਾਂ ਦੇ ਅਧਾਰ ’ਤੇ …

Read More »

ਯੂਪੀ: ਬਰਾਤ ’ਚ ਲੈ ਕੇ ਜਾ ਰਹੇ ਲਾੜੇ ’ਤੇ ਲੜਕੀ ਦੇ ਪ੍ਰੇਮੀ ਨੇ ਤੇਜ਼ਾਬ ਦਾ ਕੈਨ ਡੋਲਿਆ, ਹਾਲਤ ਗੰਭੀਰ

ਭਦੋਹੀ (ਉੱਤਰ ਪ੍ਰਦੇਸ਼), 20 ਜੂਨ ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਵਿੱਚ ਬਰਾਤ ਦੌਰਾਨ ਲਾੜੇ ਅਤੇ ਦੋ ਬੱਚਿਆਂ ’ਤੇ ਤੇਜ਼ਾਬ ਸੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਾੜੇ ਦੇ ਚਿਹਰੇ ਤੇ ਸਰੀਰ ’ਤੇ ਤੇਜ਼ਾਬ ਡਿੱਗਣ ਕਾਰਨ ਉਸ ਦੀ ਹਾਲਤ ਗੰਭੀਰ ਹੈ। ਪੁਲੀਸ ਮੁਤਾਬਕ ਸੁਦਾਮਾ ਗੌਤਮ (24) …

Read More »

ਮੁੰਬਈ: 31 ਸਾਲਾ ਅਦਾਕਾਰਾ ਨੂਰ ਮਲਾਬਿਕਾ ਦਾਸ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਮੁੰਬਈ, 10 ਜੂਨ ਬਾਲੀਵੁੱਡ ਅਦਾਕਾਰਾ ਨੂਰ ਮਲਾਬਿਕਾ ਦਾਸ, ਜਿਸ ਨੇ 2023 ਦੀ ਵੈੱਬ ਸੀਰੀਜ਼ ਵਿੱਚ ਅਭਿਨੈ ਕੀਤਾ ਸੀ, ਨੇ ਇੱਥੇ ਓਸ਼ੀਵਾਰਾ ਸਥਿਤ ਆਪਣੇ ਫਲੈਟ ਵਿੱਚ ਕਥਿਤ ਤੌਰ ‘ਤੇ ਖ਼ੁਦਕੁਸ਼ੀ ਕਰ ਲਈ। 31 ਸਾਲਾ ਅਦਾਕਾਰ ਦੀ ਸੜੀ ਹੋਈ ਲਾਸ਼ ਸ਼ੁੱਕਰਵਾਰ ਸ਼ਾਮ ਨੂੰ ਉਸ ਸਮੇਂ ਮਿਲੀ, ਜਦੋਂ ਗੁਆਂਢੀਆਂ ਨੇ ਉਸ ਦੇ ਅਪਾਰਟਮੈਂਟ …

Read More »

ਬਿਹਾਰ ’ਚ ਲੂ ਕਾਰਨ 10 ਪੋਲਿੰਗ ਕਰਮਚਾਰੀਆਂ ਸਣੇ 14 ਮੌਤਾਂ

ਪਟਨਾ, 31 ਮਈ ਬਿਹਾਰ ਵਿਚ 24 ਘੰਟਿਆਂ ਵਿਚ ਗਰਮੀ ਕਾਰਨ 10 ਪੋਲਿੰਗ ਕਰਮਚਾਰੀਆਂ ਸਮੇਤ 14 ਵਿਅਕਤੀਆਂ ਦੀ ਮੌਤ ਹੋ ਗਈ। ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਵੱਧ ਮੌਤਾਂ ਭੋਜਪੁਰ ਵਿੱਚ ਹੋਈਆਂ ਹਨ, ਜਿੱਥੇ ਚੋਣ ਡਿਊਟੀ ’ਤੇ ਤਾਇਨਾਤ ਪੰਜ ਅਧਿਕਾਰੀਆਂ ਦੀ ਲੂ ਕਾਰਨ ਮੌਤ …

Read More »

ਰਾਜਸਥਾਨ ’ਚ ਲੂ ਲੱਗਣ ਕਾਰਨ ਪੰਜ ਮੌਤਾਂ

ਜੈਪੁਰ, 23 ਮਈ ਰਾਜਸਥਾਨ ’ਚ ਗਰਮੀ ਦਾ ਕਹਿਰ ਜਾਰੀ ਹੈ। ਵੀਰਵਾਰ ਨੂੰ ਅਤਿ ਦੀ ਗਰਮੀ ਕਾਰਨ ਸੂਬੇ ’ਚ ਕਥਿਤ 5 ਜਣਿਆਂ ਦੀ ਮੌਤ ਹੋ ਗਈ। ਜੈਪੁਰ ਦੇ ਮੌਸਮ ਵਿਭਾਗ ਅਨੁਸਾਰ ਬਾੜਮੇਰ ਵਿੱਚ ਪਾਰਾ 48.8 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਜੋ ਇਸ ਗਰਮੀ ਦੇ ਮੌਸਮ ਵਿੱਚ ਰਿਕਾਰਡ ਕੀਤਾ ਗਿਆ ਸਭ ਤੋਂ …

Read More »

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੂੰ ਅੱਜ ਮੁਹਾਲੀ ਦੇ ਸੁਪਰ ਸਪੈਸ਼ਲਿਸਟੀ ਫੋਰਟਿਸ ਹਸਪਤਾਲ ‘ਚੋਂ ਛੁੱਟੀ ਮਿਲ ਗਈ। ਮੁੱਖ ਮੰਤਰੀ ਭਗਵੰਤ ਮਾਨ ਢੋਲ ਢਮੱਕੇ ਨਾਲ ਆਪਣੀ ਧੀ ਨੂੰ ਲੈ ਕੇ ਘਰ ਪਹੁੰਚੇ। ਇਸ ਮੌਕੇ ਭਗਵੰਤ ਮਾਨ ਦੀ ਮਾਂ ਅਤੇ …

Read More »

ਰਾਜਸਥਾਨ: ਕੋਟਾ ’ਚ ਕੋਚਿੰਗ ਲੈ ਰਹੇ 17 ਸਾਲਾ ਵਿਦਿਆਰਥੀ ਦੀ ਨੌਜਵਾਨਾਂ ਨੇ ਕੁੱਟ-ਕੁੱਟ ਕੇ ਹੱਤਿਆ ਕੀਤੀ

ਕੋਟਾ (ਰਾਜਸਥਾਨ), 12 ਦਸੰਬਰ ਕੋਟਾ ਦੇ ਇੰਦਰਾ ਵਿਹਾਰ ਇਲਾਕੇ ਵਿੱਚ ਆਈਆਈਟੀ-ਜੇਈਈ ਦੀ ਤਿਆਰੀ ਕਰ ਰਹੇ 17 ਸਾਲਾ ਵਿਦਿਆਰਥੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਸੋਮਵਾਰ ਦੇਰ ਸ਼ਾਮ ਜਦੋਂ ਵਿਦਿਆਰਥੀ ਇੱਥੇ ਚਾਹ ਦੀ ਦੁਕਾਨ ‘ਤੇ ਬੈਠਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ‘ਤੇ ਲੋਹੇ ਦੀਆਂ ਰਾਡਾਂ ਅਤੇ ਜੰਜ਼ੀਰਾਂ ਨਾਲ ਹਮਲਾ …

Read More »

ਬਰਨਾਲਾ: ਹਰੀਗੜ੍ਹ ਪੁਲ ਨੇੜੇ ਸੰਗਰੂਰ ਦਾ ਵਪਾਰੀ ਤੇ ਡਰਾਈਵਰ ਅਗਵਾ, 7 ਲੱਖ ਦੀ ਫਿਰੌਤੀ ਲੈ ਛੱਡੇ

ਰਵਿੰਦਰ ਰਵੀ ਬਰਨਾਲਾ, 24 ਅਕਤੂਬਰ ਧਨੌਲਾ ਲਾਗੇ ਹਰੀਗੜ੍ਹ ਪੁਲ ਕੋਲ ਅਣਪਛਾਤਿਆਂ ਨੇ ਸੰਗਰੂਰ ਦੇ ਵਪਾਰੀ ਅਤੇ ਉਸ ਦੇ ਡਰਾਈਵਰ ਨੂੰ ਕਾਰ ਸਣੇ ਅਗਵਾ ਕਰ ਲਿਆ। ਉਹ ਵਪਾਰੀ ਤੇ ਡਰਾਈਵਰ ਨੂੰ ਕਈ ਘੰਟੇ ਪਿੰਡਾਂ ਦੇ ਕੱਚੇ ਰਾਹਾਂ ਤੇ ਘੁੰਮਾਉਂਦੇ ਰਹੇ ਅਤੇ ਫਿਰੌਤੀ ਵਜੋਂ 7 ਲੱਖ ਰੁਪਏ ਦੀ ਰਕਮ ਲੈ ਕੇ ਫ਼ਰਾਰ …

Read More »

ਅਗਵਾਕਾਰਾਂ ਨੇ 7 ਲੱਖ ਦੀ ਫਿਰੌਤੀ ਲੈ ਕੇ ਵਪਾਰੀ ਛੱਡਿਆ

ਰਵਿੰਦਰ ਰਵੀ ਬਰਨਾਲਾ, 24 ਅਕਤੂਬਰ ਧਨੌਲਾ ਲਾਗੇ ਹਰੀਗੜ੍ਹ ਪੁਲ ਕੋਲ ਕੁੱਝ ਅਣਪਛਾਤੇ ਵਿਅਕਤੀਆਂ ਨੇ ਬੀਤੀ ਰਾਤ ਸੰਗਰੂਰ ਦੇ ਇੱਕ ਵਪਾਰੀ ਅਤੇ ਉਸ ਦੇ ਡਰਾਈਵਰ ਨੂੰ ਕਾਰ ਸਮੇਤ ਅਗਵਾ ਕਰ ਲਿਆ। ਅਗਵਾਕਾਰ ਵਪਾਰੀ ਤੇ ਡਰਾਈਵਰ ਨੂੰ ਕਈ ਘੰਟੇ ਪਿੰਡਾਂ ਦੇ ਕੱਚੇ ਰਾਹਾਂ ’ਤੇ ਘੁੰਮਾਉਂਦੇ ਰਹੇ ਅਤੇ ਫਿਰੌਤੀ ਵਜੋਂ ਸੱਤ ਲੱਖ ਰੁਪਏ …

Read More »