Home / Punjabi News / ਰਾਜਸਥਾਨ ’ਚ ਲੂ ਲੱਗਣ ਕਾਰਨ ਪੰਜ ਮੌਤਾਂ

ਰਾਜਸਥਾਨ ’ਚ ਲੂ ਲੱਗਣ ਕਾਰਨ ਪੰਜ ਮੌਤਾਂ

ਜੈਪੁਰ, 23 ਮਈ
ਰਾਜਸਥਾਨ ’ਚ ਗਰਮੀ ਦਾ ਕਹਿਰ ਜਾਰੀ ਹੈ। ਵੀਰਵਾਰ ਨੂੰ ਅਤਿ ਦੀ ਗਰਮੀ ਕਾਰਨ ਸੂਬੇ ’ਚ ਕਥਿਤ 5 ਜਣਿਆਂ ਦੀ ਮੌਤ ਹੋ ਗਈ। ਜੈਪੁਰ ਦੇ ਮੌਸਮ ਵਿਭਾਗ ਅਨੁਸਾਰ ਬਾੜਮੇਰ ਵਿੱਚ ਪਾਰਾ 48.8 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਜੋ ਇਸ ਗਰਮੀ ਦੇ ਮੌਸਮ ਵਿੱਚ ਰਿਕਾਰਡ ਕੀਤਾ ਗਿਆ ਸਭ ਤੋਂ ਵਧ ਤਾਪਮਾਨ ਹੈ।

The post ਰਾਜਸਥਾਨ ’ਚ ਲੂ ਲੱਗਣ ਕਾਰਨ ਪੰਜ ਮੌਤਾਂ appeared first on Punjabi Tribune.


Source link

Check Also

Mansa ‘ਚ ਅਕਾਲੀ ਆਗੂ ਕਾਲਾ ਜਵੰਦਾ ’ਤੇ ਫਾਇਰਿੰਗ, ਹਮਲਾਵਰਾਂ ਦੀ CCTV ਫੁਟੇਜ ਆਈ ਸਾਹਮਣੇ

SAD leader Kala Jawanda Firing : ਮਾਨਸਾ ਦੇ ਬਰੇਟਾ ਕਸਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ …