Home / Tag Archives: ਲਟਰ (page 2)

Tag Archives: ਲਟਰ

ਰੂਪਨਗਰ: ਲੈਂਟਰ ਉੱਚਾ ਚੁੱਕਦੇ ਸਮੇਂ ਛੱਤ ਡਿੱਗਣ ਕਾਰਨ 6 ਮਜ਼ਦੂਰ ਮਲਬੇ ਹੇਠ ਦਬੇ

ਜਗਮੋਹਨ ਸਿੰਘ ਘਨੌਲੀ ਰੂਪਨਗਰ, 18 ਅਪਰੈਲ ਅੱਜ ਇੱਥੇ ਰੂਪਨਗਰ ਦੀ ਪ੍ਰੀਤ ਕਲੋਨੀ ਵਿਖੇ ਜੈੱਕਾਂ ਦੀ ਮੱਦਦ ਨਾਲ ਪੁਰਾਣੇ ਮਕਾਨ ਦਾ ਲੈਂਟਰ ਉੱਚਾ ਚੁੱਕਦੇ ਸਮੇਂ ਛੱਤ ਡਿੱਗਣ ਕਾਰਨ ਅੱਧੀ ਦਰਜਨ ਦੇ ਕਰੀਬ ਮਜ਼ਦੂਰ ਮਲਬੇ ਹੇਠ ਦੱਬ ਗਏ। ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਬਚਾਅ …

Read More »

ਪੁਲੀਸ ਵੱਲੋਂ 1040 ਲਿਟਰ ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ

ਖੇਤਰੀ ਪ੍ਰਤੀਨਿਧ ਪਟਿਆਲਾ, 24 ਮਾਰਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਤੇ ਸੁਨਾਮ ਵਿੱਚ ਜ਼ਹਿਰੀਲੀ ਸ਼ਰਾਬ ਨਾਲ 21 ਮੌਤਾਂ ਹੋਣ ਦੀ ਵਾਪਰੀ ਘਟਨਾ ਦੇ ਮੱਦੇਨਜ਼ਰ ਜ਼ਿਲ੍ਹਾ ਪੁਲੀਸ ਪਟਿਆਲਾ ਨੇ ਵੀ ਸਮੁੱਚੇ ਜ਼ਿਲ੍ਹੇ ’ਚ ਵਿਸ਼ੇਸ਼ ਅਪਰੇਸ਼ਨ ਚਲਾ ਕੇ ਲਾਹਣ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਕੁਝ ਥਾਵਾਂ ਤੋਂ ਨਾਜਾਇਜ਼ ਸ਼ਰਾਬ ਵੀ ਬਰਾਮਦ …

Read More »

ਪੁਡੂਚੇਰੀ ਦੇ ਕਾਰੋਬਾਰੀ ਦੀ ਨਿਕਲੀ 20 ਕਰੋੜ ਦੀ ਲਾਟਰੀ

ਤਿਰੂਵਨੰਤਪੁਰਮ, 2 ਫਰਵਰੀ ਪੁਡੂਚੇਰੀ ਦੇ 33 ਸਾਲਾ ਕਾਰੋਬਾਰੀ ਨੇ ਕੇਰਲ ਦੀ ਦੂਜੀ ਸਭ ਤੋਂ ਵੱਡੀ 20 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਉਸ ਨੇ ਸਬਰੀਮਾਲਾ ਤੀਰਥਯਾਤਰਾ ਦੌਰਾਨ ਤਿਰੂਵਨੰਤਪੁਰਮ ਵਿੱਚ 20 ਕਰੋੜ ਰੁਪਏ ਇਨਾਮੀ ਕ੍ਰਿਸਮਸ-ਨਿਊ ਯੀਅਰ ਬੰਪਰ ਲਾਟਰੀ ਖ਼ਰੀਦੀ ਸੀ। ਇਸ ਵਿਅਕਤੀ ਨੇ ਆਪਣਾ ਨਾਮ ਜਾਂ ਪਤਾ ਦੇਣ ਤੋਂ ਇਨਕਾਰ ਕਰ …

Read More »

ਚੰਡੀਗੜ੍ਹ ’ਚ ਪੈਟਰੋਲ ਪੰਪਾਂ ਤੋਂ ਹੁਣ ਦੋ ਪਹੀਆ ਵਾਹਨ ਨੂੰ ਵੱਧ ਤੋਂ ਵੱਧ 2 ਤੇ 4 ਪਹੀਆ ਵਾਹਨ ਨੂੰ 5 ਲਿਟਰ ਤੇਲ ਮਿਲੇਗਾ

ਚੰਡੀਗੜ੍ਹ, 2 ਜਨਵਰੀ ਯੂਟੀ ਚੰਡੀਗੜ੍ਹ ਵਿੱਚ ਤੇਲ ਟੈਂਕਰਾਂ ਦੇ ਡਰਾਈਵਰਾਂ ਦੀ ਹੜਤਾਲ ਅਤੇ ਪੈਟਰੋਲ ਅਤੇ ਡੀਜ਼ਲ ਦੀ ਸੀਮਤ ਸਪਲਾਈ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਚੰਡੀਗੜ੍ਹ ਨੇ ਪੈਟਰੋਲ/ਡੀਜ਼ਲ ਦੀ ਵਿਕਰੀ ‘ਤੇ ਸਬੰਧੀ ਹੁਕਮ ਜਾਰੀ ਕੀਤੇ ਹਨ। ਹੁਣ ਦੋ-ਪਹੀਆ ਵਾਹਨਾਂ ਨੂੰ ਵੱਧ ਤੋਂ ਵੱਧ 2 ਲਿਟਰ (ਵੱਧ ਤੋਂ ਵੱਧ ਮੁੱਲ 200 ਰੁਪਏ) ਅਤੇ …

Read More »

ਪੰਜਾਬ ਵਿੱਚ ਪੈਟਰੋਲ 92 ਪੈਸੇ ਤੇ  ਡੀਜ਼ਲ 88 ਪੈਸੇ ਪ੍ਰਤੀ ਲਿਟਰ ਮਹਿੰਗਾ ਹੋਇਆ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 11 ਜੂਨ ਪੰਜਾਬ ਸਰਕਾਰ ਨੇ ਪ੍ਰਚੂਨ ਖਪਤਕਾਰਾਂ ਲਈ ਪੈਟਰੋਲ ਦੀ ਕੀਮਤ ਵਿੱਚ 92 ਪੈਸੇ ਤੇ ਡੀਜ਼ਲ ਵਿੱਚ 88 ਪੈਸੇ ਪ੍ਰਤੀ ਲਿਟਰ ਇਜ਼ਾਫੇ ਦਾ ਐਲਾਨ ਕੀਤਾ ਹੈ। ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨੇ ਤੇਲ ਕੀਮਤਾਂ ‘ਚ ਵਾਧੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ‘ਆਪ’ ਸਰਕਾਰ ਨੇ ਮੌਜੂਦਾ ਸਾਲ ਵਿੱਚ …

Read More »

ਡੇਰਾਬੱਸੀ ਵਸਨੀਕ ਬਜ਼ੁਰਗ ਮਹੰਤ ਦਵਾਰਕਾ ਦਾਸ ਦੀ ਨਿਕਲੀ ਪੰਜ ਕਰੋੜ ਰੁਪਏ ਦੀ ਲਾਟਰੀ

ਹਰਜੀਤ ਸਿੰਘ ਡੇਰਾਬੱਸੀ, 18 ਜਨਵਰੀ ਇਥੋਂ ਦੇ ਪਿੰਡ ਤ੍ਰਿਵੇਦੀ ਕੈਂਪ ਦੇ ਰਹਿਣ ਵਾਲੇ ਮਹੰਤ ਦਵਾਰਕਾ ਦਾਸ ਦੀ ਪੰਜ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। 88 ਸਾਲਾਂ ਦੇ ਮਹੰਤ ਦਵਾਰਕਾ ਦਾਸ ਨੇ ਜ਼ੀਰਕਪੁਰ ਤੋਂ ਕੁੱਝ ਦਿਨ ਪਹਿਲਾਂ ਲੋਹੜੀ ਬੰਪਰ ਖਰੀਦਿਆ ਸੀ। ਲਾਟਰੀ ਨਿਕਲਣ ਮਗਰੋਂ ਉਨ੍ਹਾਂ ਦੇ ਪਾਰਿਵਾਰ ਅਤੇ ਪਿੰਡ ‘ਚ ਖੁਸ਼ੀ …

Read More »

ਘਨੌਲੀ ਦੇ ਰਾਜ ਮਿਸਤਰੀ ਦੀ 1.20 ਕਰੋੜ ਰੁਪਏ ਦੀ ਲਾਟਰੀ ਨਿਕਲੀ

ਜਗਮੋਹਨ ਸਿੰਘ ਘਨੌਲੀ, 28 ਮਾਰਚ ਹਰੀਜਨ ਬਸਤੀ ਘਨੌਲੀ ਦੇ ਵਸਨੀਕ ਤੇ ਪੇਸ਼ੇ ਵਜੋਂ ਰਾਜ ਮਿਸਤਰੀ ਲਾਲੀ ਸਿੰਘ ਪੁੱਤਰ ਚਰਨ ਸਿੰਘ ਦੀ 1.20 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਲਾਲੀ ਨੇ ਦੱਸਿਆ ਕਿ ਉਸ ਨੇ 24 ਮਾਰਚ ਨੂੰ ਲਾਟਰੀ ਦਾ ਟਿਕਟ ਮੋਰਿੰਡਾ ਦੇ ਨੂੰਹੋਂ ਕਲੋਨੀ ਦੇ ਲਾਟਰੀ ਵਿਕਰੇਤਾ ਬ੍ਰਿਜ ਮੋਹਨ ਤੋਂ …

Read More »

ਕਿੱਥੇ ਕੀਤਾ ਇੰਡੀਅਨ ਆਇਲ ਨੇ 254 ਰੁਪਏ ਲਿਟਰ ਪੈਟਰੋਲ ਤੇ 214 ਰੁਪਏ ਡੀਜ਼ਲ ?

ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸ੍ਰੀਲੰਕਾ ਸਥਿਤ ਸਹਾਇਕ ਕੰਪਨੀ ਨੇ ਸ੍ਰੀਲੰਕਾਈ ਰੁਪਏ ਵਿੱਚ ਭਾਰੀ ਗਿਰਾਵਟ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਵਾਧਾ ਕੀਤਾ ਹੈ। ਵਧੀਆਂ ਕੀਮਤਾਂ ਸ਼ੁੱਕਰਵਾਰ ਤੋਂ ਲਾਗੂ ਹੋ ਗਈਆਂ। ਮਹੀਨੇ ਵਿੱਚ ਇਹ ਤੀਜੀ ਵਾਰ ਹੈ ਜਦੋਂ ਕੰਪਨੀ ਨੇ ਕੀਮਤਾਂ ਵਿੱਚ ਵਾਧਾ ਕੀਤਾ ਹੈ। ਲੰਕਾ ਇੰਡੀਅਨ ਆਇਲ ਕੰਪਨੀ …

Read More »

ਐੱਚ-1ਬੀ ਵੀਜ਼ਿਆਂ ਲਈ ਦੂਜੀ ਲਾਟਰੀ ਕੱਢੇਗਾ ਅਮਰੀਕਾ

ਵਾਸ਼ਿੰਗਟਨ, 30 ਜੁਲਾਈ ਐੱਚ-1ਬੀ ਵੀਜ਼ਾ ਲੈਣ ਦੇ ਚਾਹਵਾਨ ਸੈਂਕੜੇ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਰਾਹਤ ਦਿੰਦਿਆਂ ਅਮਰੀਕਾ ਦੀ ਆਵਾਸ ਏਜੰਸੀ ਨੇ ਇਨ੍ਹਾਂ ਵੀਜ਼ਿਆਂ ਲਈ ਦੂਜੀ ਲਾਟਰੀ ਕੱਢਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਅਜਿਹਾ ਆਮ ਤੌਰ ‘ਤੇ ਨਹੀਂ ਕੀਤਾ ਜਾਂਦਾ। ਜ਼ਿਕਰਯੋਗ ਹੈ ਕਿ ਪਹਿਲੀ ਚੋਣ ਸੂਚੀ ਵਿਚ ਕਈ ਜਣੇ ਥਾਂ ਬਣਾਉਣ ਤੋਂ …

Read More »

ਅਮਰੀਕਾ: ਓਹਾਇਓ ਵਿੱਚ ਪੰਜ ਵਸਨੀਕਾਂ ਨੂੰ ਕੋਰੋਨਾ ਟੀਕਾ ਲਗਵਾਉਣ ਕਰਕੇ ਲਾਟਰੀ ਰਾਹੀਂ ਦਿੱਤੇ ਜਾਣਗੇ 10 ਲੱਖ ਡਾਲਰ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ), 13 ਮਈ 2021 ਓਹਾਇਓ ਸੂਬੇ ਵਿੱਚ ਕੋਰੋਨਾ ਟੀਕਾ ਲਗਵਾਉਣ ਵਾਲੇ ਲੋਕ ਲੱਖਾਂ ਡਾਲਰ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਰਾਜ ਦੇ ਗਵਰਨਰ ਮਾਈਕ ਡਿਵਾਈਨ ਨੇ ਬੁੱਧਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਟੀਕਾਕਰਨ ਪ੍ਰਤੀਸ਼ਤ ਵਧਾਉਣ ਦੇ ਯਤਨ ਵਿੱਚ ਪੰਜ ਟੀਕਾ ਲੱਗੇ ਹੋਏ ਨਿਵਾਸੀਆਂ ਵਿੱਚੋਂ …

Read More »