ਤਿਰੂਵਨੰਤਪੁਰਮ, 2 ਫਰਵਰੀ
ਪੁਡੂਚੇਰੀ ਦੇ 33 ਸਾਲਾ ਕਾਰੋਬਾਰੀ ਨੇ ਕੇਰਲ ਦੀ ਦੂਜੀ ਸਭ ਤੋਂ ਵੱਡੀ 20 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਉਸ ਨੇ ਸਬਰੀਮਾਲਾ ਤੀਰਥਯਾਤਰਾ ਦੌਰਾਨ ਤਿਰੂਵਨੰਤਪੁਰਮ ਵਿੱਚ 20 ਕਰੋੜ ਰੁਪਏ ਇਨਾਮੀ ਕ੍ਰਿਸਮਸ-ਨਿਊ ਯੀਅਰ ਬੰਪਰ ਲਾਟਰੀ ਖ਼ਰੀਦੀ ਸੀ। ਇਸ ਵਿਅਕਤੀ ਨੇ ਆਪਣਾ ਨਾਮ ਜਾਂ ਪਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਇਨਾਮ ਜੇਤੂ ਟਿਕਟ ਅਤੇ ਹੋਰ ਦਸਤਾਵੇਜ਼ ਅੱਜ ਤਿਰੂਵਨੰਤਪੁਰਮ ਦੇ ਲਾਟਰੀ ਡਾਇਰੈਕਟੋਰੇਟ ਨੂੰ ਸੌਂਪ ਦਿੱਤੇ ਹਨ। –ਪੀਟੀਆਈ
The post ਪੁਡੂਚੇਰੀ ਦੇ ਕਾਰੋਬਾਰੀ ਦੀ ਨਿਕਲੀ 20 ਕਰੋੜ ਦੀ ਲਾਟਰੀ appeared first on Punjabi Tribune.
Source link
Asian Tribune Your Multilingual Newspaper covering World and local news News