Home / Tag Archives: ਨਵ (page 11)

Tag Archives: ਨਵ

ਭਾਜਪਾ ਦੇ ਸੱਤਾ ਵਿਚ ਆਉਣ ਨਾਲ ਪੰਜਾਬ ’ਚ ਵਿਕਾਸ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ: ਮੋਦੀ

ਜਲੰਧਰ, 14 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਹੀ ਪੰਜਾਬ ਵਿਚ ਅਗਲੀ ਸਰਕਾਰ ਬਣਾਏਗਾ ਅਤੇ ਇਸ ਸਰਕਾਰ ਦੇ ਬਣਨ ਨਾਲ ਸੂਬੇ ਵਿਚ ਵਿਕਾਸ ਦਾ ਇਕ ਨਵਾਂ ਅਧਿਆਏ ਸ਼ੁਰੂ ਹੋਵੇਗਾ। ਉਹ ਵਿਧਾਨ ਸਭਾ ਚੋਣਾਂ ਸਬੰਧੀ ਪੰਜਾਬ ਵਿਚ ਪਹਿਲੀ ਰੈਲੀ ਨੂੰ ਸੰਬੋਧਨ ਕਰ ਰਹੇ …

Read More »

ਤੇ ਹੁਣ ਇੱਕ ਨਵਾਂ ਸਟ੍ਰੇਨ ‘ਡੇਲਟਾਕ੍ਰੋਨ’ ਮਿਲਿਆ

ਟੋਰਾਟੋ ( ਬਲਜਿੰਦਰ ਸੇਖਾ ) ਕੋਵਿਡ -19 ਦਾ ਇੱਕ ਨਵਾਂ ਸਟ੍ਰੇਨ ਜੋ ਸਾਈਪ੍ਰਸ ਵਿੱਚ ਡੈਲਟਾ ਅਤੇ ਓਮਾਈਕ੍ਰੋਨ ਨੂੰ ਜੋੜਦਾ ਹੈ ਪਾਇਆ ਗਿਆ ਹੈ।ਯੂਨੀਵਰਸਿਟੀ ਆਫ ਸਾਈਪ੍ਰਸ ਦੇ ਮੋਲੇਕਿਊਲਰ ਵਾਇਰੋਲੋਜੀ ਦੀ ਪ੍ਰਯੋਗਸ਼ਾਲਾ ਦੇ ਮੁਖੀ, ਮਿਸਟਰ ਲਿਓਨਡੀਓਸ ਕੋਸਟ੍ਰਿਕਿਸ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਓਮਾਈਕ੍ਰੋਨ ਅਤੇ ਡੈਲਟਾ ਸਹਿ-ਸੰਕ੍ਰਮਣ ਹਨ …

Read More »

ਭਾਰਤ ਵਿਚ ਫਿਰ ਤੋਂ ਰੋਜ਼ਾਨਾ ਦੇ ਨਵੇਂ ਕੇਸ ਇਕ ਲੱਖ ਤੋਂ ਪਾਰ

ਭਾਰਤ ਵਿੱਚ ਕਰੋਨਾਵਾਇਰਸ ਦੇ ਇਕ ਦਿਨ ਵਿਚ ਆਉਣ ਵਾਲੇ ਮਾਮਲੇ, 214 ਦਿਨਾਂ ਬਾਅਦ ਇਕ ਲੱਖ ਤੋਂ ਵੱਧ ਦਰਜ ਕੀਤੇ ਗਏ, ਜਿਸ ਨਾਲ ਲਾਗ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 3,52,26,386 ਹੋ ਗਈ ਹੈ। ਇਨ੍ਹਾਂ ਵਿੱਚੋਂ 27 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਓਮੀਕਰੋਨ ਸਰੂਪ ਦੇ 3007 ਮਾਮਲੇ ਵੀ ਸ਼ਾਮਲ …

Read More »

ਜਰਮਨੀ ਦੇ ਨਵੇਂ ਚਾਂਸਲਰ ਹੋਣਗੇ ਓਲਫ ਸ਼ੁਲਜ਼

ਬਰਲਿਨ: ਜਰਮਨੀ ਦੀਆਂ ਪਾਰਟੀਆਂ ਨੇ ਨਵੀਂ ਗੱਠਜੋੜ ਸਰਕਾਰ ‘ਤੇ ਸਹੀ ਪਾ ਦਿੱਤੀ ਹੈ। ਓਲਫ ਸ਼ੁਲਜ਼ ਹੁਣ ਚਾਂਸਲਰ ਏਂਜਲਾ ਮਰਕਲ ਦੀ ਥਾਂ ਲੈਣਗੇ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸ਼ੁਲਜ਼ ਦੀ ਸੋਸ਼ਲ ਡੈਮੋਕ੍ਰੈਟ ਪਾਰਟੀ, ਗਰੀਨ ਪਾਰਟੀ ਅਤੇ ਫ਼ਰੀ ਡੈਮੋਕ੍ਰੈਟ ਪਾਰਟੀ ਵਿਚਾਲੇ ਸਹਿਮਤੀ ਬਣ ਗਈ ਸੀ। ਸ਼ੁਲਜ਼ ਨੂੰ ਅੱਜ ਸੰਸਦ ਵਿਚ ਚਾਂਸਲਰ ਚੁਣ …

Read More »

ਹਰੀ ਕੇ ਕਲਾਂ ਕ੍ਰਿਕਟ ਅਕੈਡਮੀ ਵਿੱਚ ਖਿਡਾਰੀਆਂ ਦੀ ਨਵੀਂ ਭਰਤੀ ਲਈ ਟ੍ਰਾਇਲ 12 ਦਸੰਬਰ ਨੂੰ

ਸ੍ਰੀ ਮੁਕਤਸਰ ਸਾਹਿਬ, 08 ਦਸੰਬਰ (ਕੁਲਦੀਪ ਸਿੰਘ ਘੁਮਾਣ) ਪੰਜਾਬ ਕ੍ਰਿ਼ਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਕਰਵਾਏ ਜਾਂਦੇ ਮੈਚਾਂ ਦੀ ਤਿਆਰੀ ਲਈ ਜਿਲ੍ਹਾ ਕ੍ਰਿਕਟ ਐਸੋਸੀਏਸ਼ਨ ਵੱਲੋਂ ਹਰੀ ਕੇ ਕਲਾਂ ਕ੍ਰਿਕਟ ਅਕੈਡਮੀ ਵਿੱਚ ਖਿਡਾਰੀਆਂ ਦੀ ਨਵੀਂ ਭਰਤੀ ਲਈ ਵੱਖ-ਵੱਖ ਉਮਰ ਵਰਗ ਦੇ ਖਿਡਾਰੀਆਂ ਦੇ ਟ੍ਰਾਇਲ ਮਿਤੀ 12 ਦਸੰਬਰ ਐਤਵਾਰ ਨੂੰ ਲਏ ਜਾਣਗੇ। ਇਹ ਜਾਣਕਾਰੀ …

Read More »

ਨਵੀਂ ਕਿਸਮ ਦੇ ਕਰੋਨਾ ਦੀ ਦਹਿਸ਼ਤ: ਵੱਖ-ਵੱਖ ਦੇਸ਼ਾਂ ਨੇ ਯਾਤਰਾ ਪਾਬੰਦੀਆਂ ਲਾਈਆਂ

ਹਾਂਗਕਾਂਗ, 28 ਨਵੰਬਰ ਕਰੋਨਾ ਵਾਇਰਸ ਦੇ ਨਵੇਂ ਸਰੂਪ ‘ਓਮੀਕਰੋਨ’ ‘ਤੇ ਕਾਬੂ ਪਾਉਣ ਦੇ ਮੱਦੇਨਜ਼ਰ ਦੁਨੀਆਂ ਭਰ ਵਿੱਚ ਯਾਤਰਾ ਪਾਬੰਦੀਆਂ ਨੂੰ ਸਖ਼ਤ ਕੀਤਾ ਜਾ ਰਿਹਾ ਹੈ। ਆਸਟਰੇਲਿਆਈ ਅਧਿਕਾਰੀ ਐਤਵਾਰ ਨੂੰ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਯਾਤਰੀਆਂ ਦੀ ਹੋਰ ਸਖ਼ਤ ਨਿਗਰਾਨੀ ਨਾਲ ਜਾਂਚ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਨਿਊਜ਼ੀਲੈਂਡ ਨੇ ਨੌਂ ਦੱਖਣੀ …

Read More »

ਕਰੋਨਾ ਦੇ ਨਵੇਂ ਰੂਪ ਦੀ ਦਹਿਸ਼ਤ ਕਾਰਨ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ

ਮੁੰਬਈ, 26 ਨਵੰਬਰ ਕਰੋਨਾਵਾਇਰਸ ਦੇ ਨਵੇਂ ਰੂਪ ਦੀ ਦਹਿਸ਼ਤ ਕਾਰਨ ਅੱਜ ਭਾਰਤ ਸਮੇਤ ਹੋਰ ਮੁਲਕਾਂ ਦੇ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਪਏ। ਸੈਂਸੈਕਸ ‘ਚ ਅੱਜ 1688 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 57,107.15 ‘ਤੇ ਬੰਦ ਹੋਇਆ ਜਦਕਿ ਨਿਫਟੀ 509.80 ਅੰਕ ਗੁਆ ਕੇ 17,026.45 ‘ਤੇ ਬੰਦ ਹੋਇਆ। ਬਾਜ਼ਾਰ ‘ਚ …

Read More »

ਦੱਖਣੀ ਅਫਰੀਕਾ ਵਿੱਚ ਕਰੋਨਾ ਦਾ ਨਵਾਂ ਰੂਪ ਮਿਲਿਆ

ਜੋਹਾਨਸਬਰਗ, 25 ਨਵੰਬਰ ਦੱਖਣੀ ਅਫਰੀਕਾ ਵਿਚ ਕਰੋਨਾ ਦਾ ਨਵਾਂ ਰੂਪ ਸਾਹਮਣੇ ਆਇਆ ਹੈ। ਇਥੋਂ ਦੇ ਵਿਗਿਆਨੀਆਂ ਨੇ ਮੀਡੀਆ ਨੂੰ ਦੱਸਿਆ ਕਿ ਇਹ ਰੂਪ ਕਾਫੀ ਖਤਰਨਾਕ ਹੈ। ਉਨ੍ਹਾਂ ਇਸ ਰੂਪ ਨੂੰ ਬੀ.1.1.529 ਨਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਰੋਨਾ ਦੇ ਵਧਦੇ ਮਰੀਜ਼ਾਂ ਦਾ ਕਾਰਨ ਇਹ ਰੂਪ ਹੀ ਹੈ। ਦੂਜੇ …

Read More »

ਜਲਵਾਯੂ ਸੰਮੇਲਨ: 200 ਮੁਲਕਾਂ ’ਚ ਨਵੇਂ ਸਮਝੌਤੇ ਬਾਰੇ ਬਣੀ ਸਹਿਮਤੀ

ਗਲਾਸਗੋ, 14 ਨਵੰਬਰ ਜਲਵਾਯੂ ‘ਤੇ ਚਰਚਾ ਲਈ ਇਥੇ ਇਕੱਤਰ ਹੋਏ ਕਰੀਬ 200 ਮੁਲਕਾਂ ਨੇ ਆਲਮੀ ਤਪਸ਼ ਲਈ ਜ਼ਿੰਮੇਵਾਰ ਕਾਰਬਨ ਨਿਕਾਸੀ ‘ਚ ਕਮੀ ਲਿਆਉਣ ਦੇ ਟੀਚੇ ਨੂੰ ਹਾਸਲ ਕਰਨ ਦੇ ਇਰਾਦੇ ਨਾਲ ਸ਼ਨਿਚਰਵਾਰ ਨੂੰ ਇਕ ਸਮਝੌਤੇ ‘ਤੇ ਸਹਿਮਤੀ ਜਤਾਈ ਹੈ। ਉਂਜ ਕੁਝ ਦੇਸ਼ਾਂ ਦਾ ਮੰਨਣਾ ਹੈ ਕਿ ਆਖਰੀ ਸਮੇਂ ‘ਚ ਸਮਝੌਤੇ …

Read More »

ਚੀਨ ਨੇ ਨਵਾਂ ਸਰਹੱਦੀ ਕਾਨੂੰਨ ਪਾਸ ਕੀਤਾ

ਪੇਈਚਿੰਗ, 24 ਅਕਤੂਬਰ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ‘ਪਵਿੱਤਰ ਤੇ ਅਟੱਲ’ ਕਰਾਰ ਦਿੰਦਿਆਂ ਚੀਨ ਦੀ ਸੰਸਦ ਨੇ ਸਰਹੱਦੀ ਇਲਾਕਿਆਂ ਦੀ ਸੁਰੱਖਿਆ ਤੇ ਵਰਤੋਂ ਸਬੰਧੀ ਇਕ ਨਵਾਂ ਕਾਨੂੰਨ ਪਾਸ ਕੀਤਾ ਹੈ ਜਿਸ ਦਾ ਅਸਰ ਭਾਰਤ ਦੇ ਨਾਲ ਚੀਨ ਦੇ ਸਰਹੱਦੀ ਵਿਵਾਦ ‘ਤੇ ਪੈ ਸਕਦਾ ਹੈ। ‘ਨੈਸ਼ਨਲ ਪੀਪਲਜ਼ ਕਾਂਗਰਸ’ ਦੀ …

Read More »