ਪੰਜਾਬ ਸਰਕਾਰ ਨੇ ਸੀਨੀਅਰ ਵਕੀਲ ਅਮਰਪ੍ਰੀਤ ਸਿੰਘ ਦਿਓਲ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਹੈ। ਰਾਜ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਅਧਿਕਾਰਤ ਤੌਰ ’ਤੇ ਅਹੁਦਾ ਸੰਭਾਲਣ ਵਾਲੇ ਦਿਨ ਤੋਂ ਹੀ ਦਿਓਲ ਦੀ ਨਿਯੁਕਤੀ ਪ੍ਰਭਾਵੀ ਹੋਵੇਗੀ। ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਹਨ ਤੇ ਸੂਬੇ …
Read More »ਐਲਏਸੀ ਨੇੜੇ ਚੀਨ ਨੇ ਸੈਨਿਕਾਂ ਦੇ ਰਹਿਣ ਲਈ ਨਵੇਂ ਟਿਕਾਣੇ ਬਣਾਏ
ਪੇਈਚਿੰਗ, 27 ਸਤੰਬਰ ਚੀਨ ਨੇ ਅਸਲ ਕੰਟਰੋਲ ਰੇਖਾ ਦੇ ਨਾਲ ਕਈ ਉਚਾਈ ਵਾਲੇ ਖੇਤਰਾਂ ਵਿਚ ਆਪਣੀ ਸੈਨਾ ਲਈ ਨਵੀਆਂ ਕੰਟੇਨਰ ਅਧਾਰਿਤ ਰਿਹਾਇਸ਼ਾਂ (ਸ਼ੈਲਟਰ) ਬਣਾਈਆਂ ਹਨ। ਪੂਰਬੀ ਲੱਦਾਖ ਵਿਚ ਇਹ ਟਿਕਾਣੇ ਭਾਰਤ ਵੱਲੋਂ ਕੀਤੀ ਤਾਇਨਾਤੀ ਤੋਂ ਬਾਅਦ ਬਣਾਏ ਗਏ ਹਨ। ਇਹ ਸ਼ੈਲਟਰ ਤਾਸ਼ੀਗੌਂਗ, ਮਾਂਜ਼ਾ, ਹੌਟ ਸਪਰਿੰਗਜ਼ ਤੇ ਚੁਰੁਪ ਨੇੜੇ ਬਣਾਏ ਗਏ …
Read More »ਅਮਰੀਕਾ: ਕੈਂਟਕੀ ਦੇ ਨਰਸਿੰਗ ਹੋਮ ਵਿੱਚ ਸਾਹਮਣੇ ਆਇਆ ਕੋਵਿਡ -19 ਦਾ ਨਵਾਂ ਵੇਰੀਐਂਟ
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ ਫਰਿਜ਼ਨੋ (ਕੈਲੀਫੋਰਨੀਆ) ਅਮਰੀਕਾ ਅਜੇ ਵਾਇਰਸ ਦੇ ਡੈਲਟਾ ਵੇਰੀਐਂਟ ਨਾਲ ਨਜਿੱਠ ਹੀ ਰਿਹਾ ਹੈ , ਇਸੇ ਦੌਰਾਨ ਕੈਂਟਕੀ ਦੇ ਨਰਸਿੰਗ ਹੋਮ ਵਿੱਚ ਕੋਰੋਨਾ ਵਾਇਰਸ ਦੇ ਇੱਕ ਨਵੇਂ ਰੂਪ ਦੀ ਪਛਾਣ ਕੀਤੀ ਗਈ ਹੈ, ਜਿੱਥੇ ਇਸ ਨੇ 45 ਵਸਨੀਕਾਂ ਅਤੇ ਕਰਮਚਾਰੀਆਂ ਨੂੰ ਸੰਕਰਮਿਤ ਕੀਤਾ ਹੈ, ਜਿਨ੍ਹਾਂ ਵਿੱਚੋਂ …
Read More »ਮੁਨੂ ਮਹਾਵਰ ਮਾਲਦੀਵਜ਼ ’ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਨਿਯੁਕਤ
ਨਵੀਂ ਦਿੱਲੀ, 15 ਸਤੰਬਰ ਸੀਨੀਅਰ ਡਿਪਲੋਮੈਟ ਮੁਨੂ ਮਹਾਵਰ ਨੂੰ ਮਾਲਦੀਵਜ਼ ਵਿੱਚ ਭਾਰਤ ਦਾ ਨਵਾਂ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਵਰ 1996 ਬੈਚ ਦੇ ਭਾਰਤ ਵਿਦੇਸ਼ ਸੇਵਾ ਦੇ ਅਧਕਾਰੀ ਹਨ ਜੋ ਹਾਲ ਦੀ ਘੜੀ ਓਮਾਨ ਵਿੱਚ ਭਾਰਤ ਦੇ ਰਾਜਦੂਤ ਹਨ। ਉਹ ਸੁੰਜੇ …
Read More »ਪੰਜਾਬ ਵਿਧਾਨ ਸਭਾ ਚੋਣਾਂ : ਭਾਜਪਾ ਨੇ ਲਗਾਇਆ ਨਵਾਂ ਸੂਬਾ ਇੰਚਾਰਜ
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਮੇਤ 5 ਹੋਰ ਸੂਬਿਆਂ ਵਿੱਚ 2022 ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਨੇ ਬੁੱਧਵਾਰ ਨੂੰ ਪੰਜ ਰਾਜਾਂ ‘ਚ ਪਾਰਟੀ ਦੇ ਇੰਚਾਰਜਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਨੇ ਪੰਜਾਬ …
Read More »ਨਵੀਂ ਅਫ਼ਗ਼ਾਨ ਸਰਕਾਰ ਦੇ ਤਾਜਪੋਸ਼ੀ ਸਮਾਗਮ ਲਈ ਮਿਲੇ ਸੱਦੇ ਬਾਰੇ ਚੀਨ ਨੇ ਚੁੱਪ ਧਾਰੀ
ਪੇਈਚਿੰਗ, 6 ਸਤੰਬਰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਨਵੀਂ ਅਫ਼ਗ਼ਾਨ ਸਰਕਾਰ ਦੇ ਤਾਜਪੋਸ਼ੀ ਸਮਾਗਮ ਲਈ ਮਿਲੇ ਸੱਦੇ ਦਾ ਦਾਅਵਾ ਕਰਦੀ ਇਕ ਰਿਪੋਰਟ ਬਾਰੇ ਚੁੱਪੀ ਧਾਰ ਲਈ ਹੈ। ਇਸ ਮੀਡੀਆ ਰਿਪੋਰਟ ਮੁਤਾਬਕ ਅਫ਼ਗ਼ਾਨ ਦੇ ਨਵੇਂ ਹੁਕਮਰਾਨਾਂ ਨੇ ਮੁਲਕ ਵਿੱਚ ਨਵੀਂ ਸਰਕਾਰ ਦੇ ਤਾਜਪੋਸ਼ੀ ਸਮਾਗਮ ਲਈ ਚੀਨ, ਪਾਕਿਸਤਾਨ, ਰੂਸ, ਤੁੁਰਕੀ, ਇਰਾਨ ਤੇ …
Read More »ਤਾਲਿਬਾਨ ਨਵੀਂ ਸਰਕਾਰ ਦੇ ਗਠਨ ਲਈ ਤਿਆਰ
ਕਾਬੁਲ/ਨਵੀਂ ਦਿੱਲੀ, 1 ਸਤੰਬਰ ਮੁੱਖ ਅੰਸ਼ ਦੋਹਾ ‘ਚ ਤਾਲਿਬਾਨ ਦਾ ਆਗੂ ਵੱਖ-ਵੱਖ ਮੁਲਕਾਂ ਨਾਲ ਕਰ ਰਿਹੈ ਰਾਬਤਾ ਅਫ਼ਗਾਨਿਸਤਾਨ ਛੱਡਣ ਲਈ ਕਾਹਲੇ ਹਜ਼ਾਰਾਂ ਲੋਕ ਇਰਾਨ ਤੇ ਪਾਕਿਸਤਾਨ ਦੀ ਸਰਹੱਦ ‘ਤੇ ਇਕੱਠੇ ਹੋਏ ਤਾਲਿਬਾਨ ਦੇ ਆਗੂਆਂ ਨੇ ਅੱਜ ਕਿਹਾ ਕਿ ਸਰਕਾਰ ਦੇ ਗਠਨ ਬਾਰੇ ਗੱਲਬਾਤ ਪੂਰੀ ਹੋ ਗਈ ਹੈ ਤੇ ਜਲਦੀ ਹੀ …
Read More »ਅਫ਼ਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ਼ ਤੋਂ 50 ਭਾਰਤੀ ਨਾਗਰਿਕ ਨਵੀਂ ਦਿੱਲੀ ਪੁੱਜੇ
ਨਵੀਂ ਦਿੱਲੀ, 11 ਅਗਸਤ ਅਫ਼ਗ਼ਾਨਿਸਤਾਨ ਦੇ ਸੁਰੱਖਿਆ ਬਲਾਂ ਅਤੇ ਤਾਲਿਬਾਨ ਵਿਚਾਲੇ ਲੜਾਈ ਕਾਰਨ ਦੇਸ਼ ਦੇ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਇਸ ਲਈ ਡਿਪਲੋਮੈਟਾਂ ਸਮੇਤ ਕੁੱਲ 50 ਭਾਰਤੀ ਨਾਗਰਿਕ ਮਜ਼ਾਰ-ਏ-ਸ਼ਰੀਫ ਛੱਡ ਕੇ ਅੱਜ ਸਵੇਰੇ ਨਵੀਂ ਦਿੱਲੀ ਪੁੱਜ ਗਏ। ਅਧਿਕਾਰੀ ਨੇ ਦੱਸਿਆ, “ਅੱਜ ਸਵੇਰੇ 50 ਭਾਰਤੀਆਂ ਨੂੰ ਲੈ ਕੇ …
Read More »ਭਾਜਪਾ ਨੇ ਕਰਨਾਟਕ ‘ਚ ਬਣਾਇਆ ਨਵਾਂ ਮੁੱਖ ਮੰਤਰੀ
ਅੱਜ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸ੍ਰੀ ਬਸਵਰਾਜ ਬੋਮਈ ਨੇ ਸਹੁੰ ਚੁੱਕੀ। ਰਾਜਪਾਲ ਥਾਵਰਚੰਦ ਗਹਿਲੋਤ ਨੇ ਇਥੇ ਰਾਜ ਭਵਨ ਵਿਖੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਰੱਖਣ ਦੀ ਸਹੁੰ ਚੁਕਾਈ। ਕਰਨਾਟਕ ਦੇ ਭਾਜਪਾ ਵਿਧਾਇਕ ਦਲ ਨੇ ਮੰਗਲਵਾਰ ਸ਼ਾਮ ਨੂੰ 61 ਸਾਲਾ ਬੋਮਈ ਨੂੰ ਆਪਣਾ ਨਵਾਂ ਨੇਤਾ ਚੁਣਿਆ, ਜਿਸ ਨਾਲ ਮੁੱਖ …
Read More »ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਇਕ ਵਿਅਕਤੀ ਦੋਸ਼ੀ ਕਰਾਰ
ਹਾਂਗਕਾਂਸ, 27 ਜੁਲਾਈ ਹਾਂਗਕਾਂਗ ਦੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਵਾਰ ਇਕ ਵਿਅਕਤੀ ਨੂੰ ਵੱਖਵਾਦ ਅਤੇ ਅਤਿਵਾਦ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹਾਂਗਕਾਂਗ ਹਾਈ ਕੋਰਟ ਨੇ ਤੋਂਗ ਯਿੰਗ ਕਿਤ(24) ਨਾਲ ਸਬੰਧਤ ਮਾਮਲੇ ਵਿੱਚ ਇਹ ਫੈਸਲਾ ਸੁਣਾਇਆ ਹੈ। ਤੋਂਗ ‘ਤੇ ਦੋਸ਼ ਸੀ ਕਿ ਉਹ ਬੀਤੇ ਵਰ੍ਹੇ ਇਕ ਜੁਲਾਈ ਨੂੰ …
Read More »
Asian Tribune Your Multilingual Newspaper covering World and local news News