Home / Tag Archives: ਛਡਣ

Tag Archives: ਛਡਣ

Punjab ‘ਚ ਹਿਮਾਚਲ ਦੇ ਟੈਕਸੀ ਡਰਾਈਵਰ ਦੀ ਲੱਗੀ 3 ਕਰੋੜ ਰੁਪਏ ਦੀ ਲਾਟਰੀ, ਬਠਿੰਡਾ ਆਇਆ ਸੀ ਸਵਾਰੀ ਛੱਡਣ  

Taxi Driver Lottery in Punjab : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਇੱਕ ਟੈਕਸੀ ਡਰਾਈਵਰ ਦੀ ਪੰਜਾਬ ਵਿੱਚ 3 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਕਲਿਆਣ ਚੰਦ ਜਦੋਂ ਬਠਿੰਡਾ ਵਿੱਚ ਸਵਾਰੀ ਛੱਡਣ ਆਏ ਸਨ ਤਾਂ ਉਨ੍ਹਾਂ ਨੇ 500-500 ਰੁਪਏ ਦੀਆਂ ਦੋ ਲਾਟਰੀ ਟਿਕਟਾਂ ਖਰੀਦੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਵੇਲੇ …

Read More »

ਉਪ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਚਾਹੁੰਦਾ ਹਾਂ: ਫੜਨਵੀਸ

ਮੁੰਬਈ, 5 ਜੂਨ ਲੋਕ ਸਭਾ ਚੋਣਾਂ ਵਿੱਚ ਮਹਾਰਾਸ਼ਟਰ ’ਚ ਭਾਰਤੀ ਜਨਤਾ ਪਾਰਟੀ ਦੀਆਂ ਸੰਸਦੀ ਸੀਟਾਂ ਦੀ ਗਿਣਤੀ 23 ਤੋਂ ਘੱਟ ਕੇ 9 ’ਤੇ ਪਹੁੰਚਣ ਮਗਰੋਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਹੈ ਤਾਂ ਜੋ ਉਹ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਕੰਮਾਂ …

Read More »

ਪੱਟੀ: ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ’ਚ ਪਾਣੀ ਦਾ ਪੱਧਰ ਵਧਿਆ, ਲੋਕਾਂ ਨੂੰ ਪਿੰਡ ਛੱਡਣ ਲਈ ਕਿਹਾ

ਬੇਅੰਤ ਸਿੰਘ ਸੰਧੂ ਪੱਟੀ, 17 ਅਗਸਤ ਹਰੀਕੇ ਹੈੱਡ ਵਰਕਸ ਤੋਂ ਡਾਊਨ ਸਟਰੀਮ ਲਈ 2 ਲੱਖ 20 ਹਜ਼ਾਰ ਕਿਊਕਸ ਪਾਣੀ ਛੱਡਣ ਨਾਲ ਹਰੀਕੇ ਪੱਤਣ ਦੇ ਨਜ਼ਦੀਕ ਪਿੰਡ ਵਸਤੀ ਲਾਲ ਸਿੰਘ ਤੇ ਘੜੁੰਮ ਨਾਲ ਲੱਗਦੇ ਧੁੱਸੀ ਬੰਨ੍ਹ ਲਈ ਖਤਰਾ ਪੈਦਾ ਹੋ ਗਿਆ ਹੈ। ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਲੋਕਾਂ ਵੱਲੋਂ ਆਪਣੇ …

Read More »

ਜੇ ਗਹਿਲੋਤ ਕਾਂਗਰਸ ਪ੍ਰਧਾਨ ਬਣੇ ਤਾਂ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਵੇਗੀ

ਕੋਚੀ, 22 ਸਤੰਬਰ ਰਾਹੁਲ ਗਾਂਧੀ ਨੇ ਅੱਜ ਕੋਚੀ ਵਿਚ ਪਾਰਟੀ ਦੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਦਾਅਵੇਦਾਰਾਂ ਨੂੰ ਸਪਸ਼ਟ ਸਲਾਹ ਦਿੱਤੀ। ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕਾਂਗਰਸ ਪ੍ਰਧਾਨ ਤੇ ਮੁੱਖ ਮੰਤਰੀ ਸਣੇ ਦੋਵੇਂ ਅਹੁਦੇ ਰੱਖਣ ਦੀ ਇੱਛਾ ਸਬੰਧੀ ਕਿਹਾ ਕਿ ਉਦੈਪੁਰ ਸੰਮੇਲਨ ਵਿਚ ਇਕ ਵਿਅਕਤੀ ਇਕ ਅਹੁਦਾ …

Read More »

ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਸਤੀਫ਼ਾ ਦਿੱਤਾ: ਮੈਂ ਦੁਨੀਆ ਦਾ ਬੇਹਤਰੀਨ ਅਹੁਦਾ ਛੱਡਣ ਕਾਰਨ ਉਦਾਸ

ਲੰਡਨ, 7 ਜੁਲਾਈ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਸਤੀਫਾ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਦੁਨੀਆ ਦਾ ਸਭ ਤੋਂ ਵਧੀਆ ਅਹੁਦਾ ਛੱਡਣ ਤੋਂ ਦੁਖੀ ਹਨ। Source link

Read More »

ਮੁੱਖ ਮੰਤਰੀ ਦੀ ਕੁਰਸੀ ਛੱਡਣ ਲਈ ਤਿਆਰ ਹਾਂ: ਊਧਵ ਠਾਕਰੇ

ਮੁੰਬਈ, 22 ਜੂਨ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੇ ਮੰਤਰੀ ਏਕਨਾਥ ਸ਼ਿੰਦੇ ਤੇ ਕੁੱਝ ਹੋਰ ਵਿਧਾਇਕਾਂ ਦੀ ਬਗ਼ਾਵਤ ਮਗਰੋਂ ਸੰਕਟ ਵਿੱਚ ਆਈ ਮਹਾ ਵਿਕਾਸ ਅਗਾੜੀ (ਐੱਮਵੀਏ) ਗੱਠਜੋੜ ਸਰਕਾਰ ਦਰਮਿਆਨ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਉਹ ਇਸ ਅਹੁਦੇ ‘ਤੇ ਬਣੇ ਰਹਿਣ ਦੇ ਇੱਛੁਕ ਨਹੀਂ ਹਨ ਅਤੇ ਅਸਤੀਫ਼ਾ ਦੇਣ ਲਈ ਤਿਆਰ …

Read More »

ਕੀ ਚੋਣਾਂ ਵੇਲੇ ਪਾਰਟੀ ਛੱਡਣ ਦੀਆਂ ਖ਼ਬਰਾਂ ਕਾਰਨ ਅਮਨ ਅਰੋੜਾ, ਮਾਣੂਕੇ, ਬਲਜਿੰਦਰ ਕੌਰ ਨੂੰ ਨਹੀਂ ਮਿਲੀ ਮੰਤਰੀ ਮੰਡਲ ‘ਚ ਜਗ੍ਹਾ ?

ਆਮ ਆਦਮੀ ਪਾਰਟੀ ਦੇ ਪੰਜਾਬ ‘ਚ ਮੰਤਰੀ ਮੰਡਲ ਦਾ ਗਠਨ ਹੋ ਗਿਆ ਹੈ। ਜਿਸ ‘ਚ ਕਈ ਨਵੇਂ ਚਿਹਰਿਆਂ ਨੇ ਮੰਤਰੀ ਪਦ ਵਜੋਂ ਸਹੁੰ ਚੁੱਕੀ ਹੈ। ਪਰ ਇਸ ਦੇ ਨਾਲ ਹੀ ਪਾਰਟੀ ਦੇ ਜਿਨ੍ਹਾਂ ਚਿਹਰਿਆਂ ਨੂੰ ਮੰਤਰੀ ਪਦ ਮਿਲਣ ਦੀ ਆਸ ਸੀ ਉਨ੍ਹਾਂ ਨੂੰ ਵੱਡਾ ਝਟਕਾ ਵੀ ਲਗਾ ਹੈ। ਜਿਸ ‘ਚ …

Read More »

ਕਾਨੂੰਨ ’ਚ ਬਦਲਾਅ ਨਾ ਹੋਇਆ ਤਾਂ ਭਾਰਤੀ ‘ਡ੍ਰੀਮਰਜ਼’ ਨੂੰ ਛੱਡਣਾ ਪਵੇਗਾ ਅਮਰੀਕਾ

ਵਾਸ਼ਿੰਗਟਨ, 17 ਮਾਰਚ ਅਮਰੀਕਾ ਵਿਚ ਭਾਰਤੀ-ਅਮਰੀਕੀ ‘ਡ੍ਰੀਮਰ’ ਨੇ ਸੰਸਦ ਮੈਂਬਰਾਂ ਨੂੰ ਕਿਹਾ ਹੈ ਕਿ ਜੇ ਆਵਾਸ ਪ੍ਰਣਾਲੀ ਵਿਚ ਕੋਈ ਸਾਰਥਕ ਕਾਨੂੰਨੀ ਸੁਧਾਰ ਨਾ ਹੋਇਆ ਤਾਂ ਉਹ ਦੇਸ਼ ਛੱਡਣ ਲਈ ਮਜਬੂਰ ਹੋ ਜਾਵੇਗੀ, ਜਿੱਥੇ ਉਹ ਚਾਰ ਸਾਲ ਦੀ ਉਮਰ ਤੋਂ ਰਹਿ ਰਹੀ ਹੈ। ‘ਡ੍ਰੀਮਰਜ਼’ ਉਨ੍ਹਾਂ ਪਰਵਾਸੀਆਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ …

Read More »

ਯੂਕਰੇਨ ਵਿਚਲੇ ਭਾਰਤੀ ਸਫ਼ਾਰਤਖ਼ਾਨੇ ਨੇ ਆਪਣੇ ਨਾਗਰਿਕਾਂ ਨੂੰ ਹਰ ਹਾਲਤ ’ਚ ਤੁਰੰਤ ਖਾਰਕੀਵ ਛੱਡਣ ਲਈ ਕਿਹਾ

ਨਵੀਂ ਦਿੱਲੀ, 2 ਮਾਰਚ ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਖਾਰਕੀਵ ਛੱਡਣ ਲਈ ਕਿਹਾ ਹੈ। ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਖਾਰਕੀਵ ਵਿੱਚ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਪੇਸੋਚਿਨ, ਬਾਬਯੇ ਅਤੇ ਬੇਜ਼ਲਿਉਦੋਵਕਾ ਜਾਣ ਲਈ ਕਿਹਾ ਹੈ। ਯੂਕਰੇਨ ਦੇ ਇਸ ਸ਼ਹਿਰ ਵਿੱਚ ਰੂਸੀ ਹਮਲੇ ਤੇਜ਼ ਤੇ ਭਿਆਨਕ ਹੋਣ …

Read More »

ਯੂਕਰੇਨ ਦੇ ਵਸਨੀਕਾਂ ਨੂੰ ਰੂਸ ਛੱਡਣ ਦੀ ਅਪੀਲ

ਕੀਵ, 23 ਫਰਵਰੀ ਯੂਕਰੇਨ ਤੇ ਰੂਸ ਵਿਚਾਲੇ ਤਲਖੀ ਵਧਣ ਕਾਰਨ ਯੂਕਰੇਨ ਨੇ ਬੁੱਧਵਾਰ ਨੂੰ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਦੀ ਅਪੀਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣੇ ਦੇਸ਼ ਦੇ ਬਾਹਰ ਸੈਨਿਕ ਬਲ ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਪੱਛਮੀ ਦੇਸ਼ਾਂ ਨੇ ਇਸ ਦਾ ਜਵਾਬ ਰੂਸ …

Read More »