Home / Punjabi News / ਯੂਕਰੇਨ ਵਿਚਲੇ ਭਾਰਤੀ ਸਫ਼ਾਰਤਖ਼ਾਨੇ ਨੇ ਆਪਣੇ ਨਾਗਰਿਕਾਂ ਨੂੰ ਹਰ ਹਾਲਤ ’ਚ ਤੁਰੰਤ ਖਾਰਕੀਵ ਛੱਡਣ ਲਈ ਕਿਹਾ

ਯੂਕਰੇਨ ਵਿਚਲੇ ਭਾਰਤੀ ਸਫ਼ਾਰਤਖ਼ਾਨੇ ਨੇ ਆਪਣੇ ਨਾਗਰਿਕਾਂ ਨੂੰ ਹਰ ਹਾਲਤ ’ਚ ਤੁਰੰਤ ਖਾਰਕੀਵ ਛੱਡਣ ਲਈ ਕਿਹਾ

ਯੂਕਰੇਨ ਵਿਚਲੇ ਭਾਰਤੀ ਸਫ਼ਾਰਤਖ਼ਾਨੇ ਨੇ ਆਪਣੇ ਨਾਗਰਿਕਾਂ ਨੂੰ ਹਰ ਹਾਲਤ ’ਚ ਤੁਰੰਤ ਖਾਰਕੀਵ ਛੱਡਣ ਲਈ ਕਿਹਾ

ਨਵੀਂ ਦਿੱਲੀ, 2 ਮਾਰਚ

ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਸਾਰੇ ਭਾਰਤੀ ਨਾਗਰਿਕਾਂ ਨੂੰ ਤੁਰੰਤ ਖਾਰਕੀਵ ਛੱਡਣ ਲਈ ਕਿਹਾ ਹੈ। ਯੂਕਰੇਨ ਵਿੱਚ ਭਾਰਤੀ ਦੂਤਘਰ ਨੇ ਖਾਰਕੀਵ ਵਿੱਚ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਪੇਸੋਚਿਨ, ਬਾਬਯੇ ਅਤੇ ਬੇਜ਼ਲਿਉਦੋਵਕਾ ਜਾਣ ਲਈ ਕਿਹਾ ਹੈ। ਯੂਕਰੇਨ ਦੇ ਇਸ ਸ਼ਹਿਰ ਵਿੱਚ ਰੂਸੀ ਹਮਲੇ ਤੇਜ਼ ਤੇ ਭਿਆਨਕ ਹੋਣ ਬਾਅਦ ਭਾਰਤੀ ਦੂਤਘਰ ਨੇ ਟਵੀਟ ਕੀਤਾ, ‘ਹਰ ਹਾਲਤ ਵਿੱਚ ਭਾਰਤ ਦੇ ਸਾਰੇ ਵਿਦਿਆਰਥੀ ਤੇ ਨਾਗਰਿਕ ਜੋ ਖਾਰਕੀਟ ਵਿੱਚ ਹਨ, ਉਹ ਅੱਜ ਯੂਕਰੇਨ ਦੇ ਸਮੇਂ ਅਨੁਸਾਰ ਸ਼ਾਮ 6 ਵਜੇ ਤੱਕ ਦੱਸੇ ਗਏ ਸਥਾਨਾਂ ‘ਤੇ ਪਹੁੰਚ ਜਾਣ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …