ਸੰਯੁਕਤ ਰਾਸ਼ਟਰ, 1 ਮਾਰਚ ਸੰਯੁਕਤ ਰਾਸ਼ਟਰ ਨੇ ਸੰਯੁਕਤ ਰਾਸ਼ਟਰ ਵਿਚ ਰੂਸੀ ਮਿਸ਼ਨ ਦੇ 12 ਮੈਂਬਰਾਂ ਨੂੰ ਜਾਸੂਸੀ ਵਿਚ ਸ਼ਾਮਲ ‘ਖੁਫੀਆ ਅਧਿਕਾਰੀ’ ਹੋਣ ਦੇ ਦੋਸ਼ ਵਿਚ ਦੇਸ਼ ਵਿਚੋਂ ਕੱਢਣ ਦਾ ਐਲਾਨ ਕੀਤਾ ਹੈ। ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਪੰਜਵੇਂ ਦਿਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਪ੍ਰਸ਼ਾਸਨ ਨੇ ਇਹ ਕਦਮ ਚੁੱਕਿਆ ਹੈ। …
Read More »ਮਹਿਕ ਵਾਂਗ ਹੱਡਾਂ ਚ ਰਮਿਆ ਸਿਹਤਮੰਦ ਲੋਕ ਗਾਇਕੀ ਦਾ ਬਿਰਖ਼ ਅਮਰਜੀਤ ਗੁਰਦਾਸਪੁਰੀ
ਅਮਰਜੀਤ ਗੁਰਦਾਸਪੁਰੀ ਗੁਰਭਜਨ ਗਿੱਲ ਜਿਸ ਬਿਰਖ਼ ਦੀ ਛੇ ਸੱਤ ਦਹਾਕੇ ਮਹਿਕਦੀ ਸੰਘਣੀ ਛਾਂ ਮਾਣੀ ਹੋਵੇ ਉਸ ਨੂੰ ਹੈ ਤੋਂ ਸੀ ਕਹਿਣਾ ਆਸਾਨ ਨਹੀਂ ਹੁੰਦਾ। ਮੇਰੇ ਆਪਣੇ ਮਨ ਦੀ ਹਾਲਤ ਵੀ ਲਗਪਗ ਇਹੋ ਜਹੀ ਹੈ। ਅਮਰਜੀਤ ਗੁਰਦਾਸਪੁਰੀ ਮੇਰੇ ਬਚਪਨ ਵੇਲੇ ਬਹੁਤ ਹੀ ਵੱਡੀ ਸਮਰਥਾ ਨਾਲ ਸਮਾਜ ਦੀ ਸਮਾਜਵਾਦੀ ਤਰਜ਼ ਦੀ ਉਸਾਰੀ …
Read More »ਯੂਕਰੇਨ ਤੋਂ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਕੋਵਿਡ ਨੇਮਾਂ ’ਚ ਛੋਟ ਦੇਣ ਦਾ ਐਲਾਨ
ਨਵੀਂ ਦਿੱਲੀ, 28 ਫਰਵਰੀ ਸਿਹਤ ਮੰਤਰਾਲੇ ਨੇ ਯੂਕਰੇਨ ਤੋਂ ਵਾਪਸ ਦੇਸ਼ ਲਿਆਂਦੇ ਜਾ ਰਹੇ ਭਾਰਤੀਆਂ ਨੂੰ ਜਹਾਜ਼ ਚੜ੍ਹਨ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਕਰਵਾਉਣ, ਕੋਵਿਡ ਟੀਕਾਕਰਨ ਸਰਟੀਫਿਕੇਟ ਮੁਹੱਈਆ ਕਰਵਾਉਣ ਤੇ ਇਸ ਨੂੰ ੲੇਅਰ ਸੁਵਿਧਾ ਪੋਰਟਲ ‘ਤੇ ਅਪਲੋਡ ਕਰਨ ਜਿਹੇ ਨੇਮਾਂ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ …
Read More »ਯੂਕਰੇਨ ਚੋਂ ਵਿਦਿਆਰਥੀਆਂ ਨੂੰ ਕੱਢਣ ਦੇ ਨਾਮ ਤੇ ਭਾਰਤ ਵਿੱਚ ਠੱਗੀਆਂ ਸ਼ੁਰੂ
ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲੇ ‘ਚ ਇਕ ਵਿਅਕਤੀ ਨੇ ਯੂਕਰੇਨ ਤੋਂ ਮੈਡੀਕਲ ਦੀ ਵਿਦਿਆਰਥਣ ਨੂੰ ਪੀਐੱਮਓ ਤੋਂ ਹੋਣ ਦਾ ਦਾਅਵਾ ਕਰਕੇ ਮੈਡੀਕਲ ਦੀ ਵਿਦਿਆਰਥਣ ਨੂੰ ਯੂਕਰੇਨ ਤੋਂ ਵਾਪਸ ਲਿਆਉਣ ਦਾ ਵਾਅਦਾ ਕਰਕੇ ਉਸ ਦੀ ਮਾਂ ਤੋਂ 42,000 ਰੁਪਏ ਦੀ ਠੱਗੀ ਮਾਰੀ ਹੈ। ਹੈਰਾਨੀ ਦੀ ਗੱਲ ਹੈ ਕਿ ਜਦੋਂ ਸ਼ਿਕਾਇਤਕਰਤਾ …
Read More »ਤਬਾਹੀ ਦਾ ਰਿਹ ਮੰਜਰ ਆਉਣ ਵਾਲੇ ਦਿਨਾਂ ‘ਚ ਹੋਰ ਭਿਆਨਕ ਹੋਵੇਗਾ !
ਯੂਕਰੇਨ ਨੇ ਰੂਸ ਦੇ 5 ਜਹਾਜ਼ ਤੇ ਹੈਲੀਕਾਪਟਰ ਕੀਤੇ ਤਬਾਹ, ਕਿਹਾ- “ਅਸੀਂ ਤਿੰਨ ਪਾਸਿਓਂ ਘਿਰੇ” ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 5 ਵਜੇ ਯੂਕਰੇਨ ‘ਤੇ ਹਮਲਾ ਕਰ ਦਿੱਤਾ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਸ਼ਟਰੀ ਟੈਲੀਵਿਜ਼ਨ ‘ਤੇ ਹਮਲੇ ਦਾ ਐਲਾਨ ਕੀਤਾ। ਉਹਨਾਂ ਨੇ ਧਮਕੀ ਭਰੇ ਲਹਿਜੇ ‘ਚ ਕਿਹਾ …
Read More »ਚੰਡੀਗੜ੍ਹ: ਦੋ ਦਰਜਨ ਸੈਕਟਰਾਂ ’ਚ ਬਿਜਲੀ ਗੁੱਲ, ਟ੍ਰੈਫਿਕ ਲਾਈਟਾਂ ਬੰਦ, ਹੜਤਾਲ ਤੇ ਬਿਜਲੀ ਮੁਲਾਜ਼ਮਾਂ
ਚੰਡੀਗੜ੍ਹ ਦੇ ਬਿਜਲੀ ਵਿਭਾਗ ਦੇ ਨਿੱਜੀਕਰਨ ਖ਼ਿਲਾਫ਼ ਬਿਜਲੀ ਕਾਮਿਆਂ ਵੱਲੋਂ ਤਿੰਨ ਦਿਨ ਦੀ ਹੜਤਾਲ ਸ਼ੁਰੂ ਹੋ ਗਈ ਹੈ। ਬਿਜਲੀ ਕਾਮਿਆਂ ਦੀ ਹੜਤਾਲ ਸ਼ੁਰੂ ਹੁੰਦਿਆਂ ਹੀ ਸ਼ਹਿਰ ਦੇ ਦੋ ਦਰਜਨ ਦੇ ਕਰੀਬ ਸੈਕਟਰਾਂ ਵਿੱਚ ਬੱਤੀ ਗੁੱਲ ਹੈ। ਇਨ੍ਹਾਂ ਸੈਕਟਰਾਂ ਵਿੱਚ ਬਿਜਲੀ ਨਾ ਹੋਣ ਕਰਕੇ ਲੋਕਾਂ ਵਿੱਚ ਹਾ-ਹਾਕਾਰ ਮੱਚੀ ਹੈ। ਉਧਰ ਸ਼ਹਿਰ …
Read More »ਰਾਜਸਥਾਨ ’ਚ ਹੁਣੇ ਤੋਂ ਵਧੀ ਗਰਮੀ
ਬਾੜਮੇਰ ਦਾ ਤਾਪਮਾਨ 36 ਡਿਗਰੀ ਨੂੰ ਟੱਪਿਆ ਰਾਜਸਥਾਨ ਵਿੱਚ ਗਰਮੀ ਆਉਂਦਿਆਂ ਬਾੜਮੇਰ ਜ਼ਿਲ੍ਹੇ ਵਿੱਚ ਦਿਨ ਦਾ ਤਾਪਮਾਨ 36 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਜੈਪੁਰ ਸਥਿਤ ਮੌਸਮ ਵਿਗਿਆਨ ਕੇਂਦਰ ਅਨੁਸਾਰ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਬਾੜਮੇਰ ਵਿੱਚ 36।9, ਜੈਸਲਮੇਰ ਵਿੱਚ 35।8, ਜਾਲੌਰ ਵਿੱਚ 35।1, ਡੂੰਗਰਪੁਰ 34।6, ਸਿਰੋਹੀ ਵਿੱਚ …
Read More »ਖੂਹ ‘ਚ ਡਿੱਗੇ 22 ਲੋਕ, 9 ਬੱਚਿਆਂ ਸਮੇਤ 13 ਦੀ ਮੌਤ
ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਖੂਹ ‘ਚ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਗੰਭੀਰ ਜ਼ਖਮੀ ਹਨ । ਬੁੱਧਵਾਰ ਦੇਰ ਰਾਤ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਇੱਕ ਖੂਹ ਦੀ ਸਲੈਬ ਉੱਤੇ ਵੱਡੀ ਗਿਣਤੀ ਵਿੱਚ ਲੋਕ ਬੈਠੇ ਸਨ ਅਤੇ ਭਾਰੀ ਬੋਝ ਹੋਣ ਕਾਰਨ ਸਲੈਬ ਟੁੱਟੀ ਗਈ। …
Read More »ਲਖੀਮਪੁਰ ਕਿਸਾਨ ਕਤਲਕਾਂਡ ਦਾ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਜੇਲ੍ਹ ‘ਚੋਂ ਰਿਹਾਅ
ਉਤਰ ਪ੍ਰਦੇਸ਼ ਦੇ ਲਖੀਮਪੁਰ ‘ਚ ਕਿਸਾਨਾਂ ਨੂੰ ਕੁਚਲਣ ਦੇ ਮਾਮਲੇ ‘ਚ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੀ ਮੰਗਲਵਾਰ ਨੂੰ ਜੇਲ੍ਹ ‘ਚੋਂ ਰਿਹਾਈ ਹੋ ਗਈ । ਹਾਈ ਕੋਰਟ ਨੇ ਪੰਜ ਦਿਨ ਪਹਿਲਾਂ ਉਸ ਦੀ ਜ਼ਮਾਨਤ ਦਾ ਆਦੇਸ਼ ਦਿੱਤਾ ਸੀ । ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ …
Read More »ਬੀਸੀਸੀਆਈ ਵੱਲੋਂ ਸ੍ਰੀਲੰਕਾ ਖ਼ਿਲਾਫ਼ ਘਰੇਲੂ ਲੜੀ ਦੇ ਸ਼ਡਿਊਲ ’ਚ ਬਦਲਾਅ; ਲਖਨਊ ਵਿੱਚ 24 ਫਰਵਰੀ ਨੂੰ ਹੋਵੇਗਾ ਪਹਿਲਾਂ ਟੀ-20 ਮੈਚ
ਮੁੰਬਈ, 15 ਫਰਵਰੀ ਬੀਸੀਸੀਆਈ ਨੇ ਸ੍ਰੀਲੰਕਾ ਖ਼ਿਲਾਫ਼ ਖੇਡੀ ਜਾਣ ਵਾਲੀ ਘਰੇਲੂ ਲੜੀ ਦੇ ਸ਼ਡਿਊਲ ਵਿਚ ਬਦਲਾਅ ਕੀਤਾ ਹੈ। ਬੀਸੀਸੀਆਈ ਵਲੋਂ ਜਾਰੀ ਜਾਣਕਾਰੀ ਅਨੁਸਾਰ ਹੁਣ ਟੈਸਟ ਮੈਚਾਂ ਤੋਂ ਪਹਿਲਾਂ ਟੀ-20 ਲੜੀ ਹੋਵੇਗੀ। ਜਿਸ ਦਾ ਪਹਿਲਾ ਮੈਚ ਲਖਨਊ ਵਿਚ 24 ਫਰਵਰੀ ਨੂੰ ਹੋਵੇਗਾ। ਲਖਨਊ ਨੂੰ ਪਹਿਲੀ ਵਾਰ ਟੀ-20 ਦੇ ਕੌਮਾਂਤਰੀ ਮੈਚ ਦੀ …
Read More »
Asian Tribune Your Multilingual Newspaper covering World and local news News