Home / Tag Archives: ਘਰ (page 6)

Tag Archives: ਘਰ

ਅਮਰੀਕਾ: ਭਾਰਤੀ ਮੂਲ ਪਰਿਵਾਰ ਦੇ 4 ਜੀਅ ਘਰ ’ਚ ਮ੍ਰਿਤ ਮਿਲੇ

ਚੰਡੀਗੜ੍ਹ, 14 ਫਰਵਰੀ ਕੇਰਲ ਦੇ ਚਾਰ ਮੈਂਬਰਾਂ ਦਾ ਪਰਿਵਾਰ ਕੈਲੀਫੋਰਨੀਆ ਦੇ ਸਾਂ ਮਾਟੇਓ ਵਿੱਚ ਆਪਣੇ ਘਰ ਵਿੱਚ ਮ੍ਰਿਤ ਮਿਲਿਆ। ਚਾਰਾਂ ਦੀ ਪਛਾਣ ਆਨੰਦ ਸੁਜੀਤ ਹੈਨਰੀ (42), ਪਤਨੀ ਐਲਿਸ ਪ੍ਰਿਯੰਕਾ (40) ਅਤੇ ਉਨ੍ਹਾਂ ਦੇ ਜੁੜਵਾਂ ਬੱਚਿਆਂ ਨੌਹ ਅਤੇ ਨੀਥਨ (4) ਵਜੋਂ ਹੋਈ ਹੈ। ਪੁਲੀਸ ਮੁਤਾਬਕ ਹੈਨਰੀ ਤੇ ਐਲਿਸ ਦੀ ਗੋਲੀ ਲੱਗਣ …

Read More »

ਕੈਨੇਡਾ: ਨਿੱਝਰ ਦੇ ਨਜ਼ਦੀਕੀ ਦੇ ਘਰ ’ਤੇ ਗੋਲੀਆਂ ਚਲਾਉਣ ਦੋ ਦੋਸ਼ ’ਚ ਦੋ ਅੱਲੜ ਗ੍ਰਿਫ਼ਤਾਰ

ਟੋਰਾਂਟੋ, 9 ਫਰਵਰੀ ਪਿਛਲੇ ਹਫ਼ਤੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਨੇੜਲੇ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਮਰਨਜੀਤ ਸਿੰਘ ਦੇ ਸਾਊਥ ਸਰੀ ਸਥਿਤ ਘਰ ‘ਤੇ 1 ਫਰਵਰੀ ਨੂੰ ਤੜਕੇ 1.20 ਵਜੇ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ ਸਨ। ਪੁਲੀਸ ਨੇ …

Read More »

ਡੱਬਵਾਲੀ: ਪਟਾਕੇ ਬਣਾਉਣ ਵਾਲੇ ਘਰ ’ਚ ਜ਼ੋਰਦਾਰ ਧਮਾਕੇ ਕਾਰਨ ਇਮਾਰਤ ਢਹੀ, ਘੱਟੋ ਘੱਟ ਦੋ ਜ਼ਖ਼ਮੀ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 10 ਜਨਵਰੀ ਅੱਜ ਇਥੇ ਵਾਰਡ ਨੰਬਰ ਇਕ ‘ਚ ਘਰ ਵਿਚ ਲਗਾਈ ਪਟਾਕਾ ਫੈਕਟਰੀ ਅੰਦਰ ਧਮਾਕਾ ਹੋਣ ਕਾਰਨ ਘੱਟੋ ਘੱਟ ਦੋ ਵਿਅਕਤੀ ਜ਼ਖ਼ਮੀ ਹੋ ਗਏ ਤੇ ਘਰ ਢਹਿ ਗਿਆ। ਮਲਬੇ ‘ਚ ਫਸੇ ਹੋਰ ਵਿਅਕਤੀਆਂ ਦੀ ਤਲਾਸ਼ ਜਾਰੀ ਹੈ। ਘਰ ਦੇ ਨਾਲ ਲੱਗਦੇ ਧਾਰਮਿਕ ਡੇਰੇ ਦੀ ਸ਼ਾਖਾ ਬੁਰੀ …

Read More »

ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰਾਂ ’ਚ ਹੋਈਆਂ ਨਤਮਸਤਕ

ਸੰਜੀਵ ਬੱਬੀ ਚਮਕੌਰ ਸਾਹਿਬ , 21 ਦਸੰਬਰ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਦੇ ਪਹਿਲੇ ਦਿਨ ਅੱਜ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ, ਗੜ੍ਹੀ ਸਾਹਿਬ, ਤਾੜੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸਮੇਤ ਸਾਰੇ ਗੁਰਦੁਆਰਿਆਂ ਵਿੱਚ …

Read More »

ਘਰ ਵਿੱਚੋਂ 29 ਲੱਖ ਰੁਪਏ ਲੁੱਟੇ

ਅਸ਼ੋਕ ਸੀਕਰੀ ਗੁਰੂ ਹਰਸਹਾਏ, 20 ਅਕਤੂਬਰ ਗੁਰੂ ਹਰਸਹਾਏ ਨਾਲ ਲੱਗਦੇ ਪਿੰਡ ਮੋਹਨ ਕੇ ਉਤਾੜ ਵਿੱਚ ਬਾਅਦ ਦੁਪਹਿਰ ਇੱਕ ਘਰ ਵਿੱਚੋਂ 29 ਲੱਖ ਰੁਪਏ ਦੀ ਲੁੱਟ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਸੁਨੀਤਾ ਰਾਣੀ ਪਤਨੀ ਦਵਿੰਦਰ ਪਾਲ ਸਿੰਘ ਮੰਡੀ ਰੋੜਾ ਵਾਲੀ ਨੇ ਆਪਣੀ ਕੋਠੀ ਵੇਚ ਕੇ ਬੀਤੀ ਰਾਤ ਪਿੰਡ ਮੋਹਨ ਕੇ …

Read More »

ਸੀਬੀਆਈ ਨੇ ਨਿਊਜ਼ਕਲਿੱਕ ਦੇ ਮੋਢੀ ਦੇ ਘਰ ਤੇ ਦਫ਼ਤਰ ’ਤੇ ਛਾਪੇ ਮਾਰੇ

ਨਵੀਂ ਦਿੱਲੀ, 11 ਅਕਤੂਬਰ ਸੀਬੀਆਈ ਨੇ ਨਿਊਜ਼ ਪੋਰਟਲ ਨਿਊਜ਼ਕਲਿੱਕ ਵੱਲੋਂ ਕਥਿਤ ਤੌਰ ‘ਤੇ ਐੱਫਸੀਆਰਏ ਦੀ ਉਲੰਘਣਾ ਦੇ ਸਬੰਧ ਵਿਚ ਐਫਆਈਆਰ ਦਰਜ ਕਰਨ ਬਾਅਦ ਅੱਜ ਦੋ ਥਾਵਾਂ ‘ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀਆਂ ਦੀ ਟੀਮ ਨੇ ਨਿਊਜ਼ਕਲਿੱਕ ਦੇ ਸੰਸਥਾਪਕ ਪ੍ਰਬੀਰ ਪੁਰਕਾਇਸਥ ਦੇ ਘਰ ਅਤੇ ਦਫਤਰ ‘ਤੇ ਛਾਪਾ …

Read More »

ਦੋਦਾ: ਪੁਲੀਸ ਨੇ ਨਸ਼ਾ ਤਸਕਰ ਦੇ ਘਰ ’ਤੇ ਕੁਰਕੀ ਦਾ ਨੋਟਿਸ ਲਾਇਆ

ਜਸਵੀਰ ਸਿੰਘ ਭੁੱਲਰ ਦੋਦਾ, 26 ਸਤੰਬਰ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸ ਲੜੀ ਤਹਿਤ ਅੱਜ ਗਿੱਦੜ੍ਹਬਾਹਾ ਦੇ ਡੀਐੱਸਪੀ ਜਸਵੀਰ ਸਿੰਘ ਤੇ ਕੋਟਭਾਈ ਥਾਣਾ ਮੁਖੀ ਹਰਪ੍ਰੀਤ ਕੌਰ ਨੇ ਕੁਲਦੀਪ ਸਿੰਘ ਵਾਸੀ ਕੋਠੇ ਬਰੜੇ ਵਾਲੇ (ਅਬਲੂ ਕੋਟਲੀ), ਜਿਸ ਤੋਂ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਫੜੀਆਂ ਸਨ, …

Read More »

ਭਾਕਿਯੂ ਡਕੌਂਦਾ ਨੇ ਭਵਾਨੀਗੜ੍ਹ ’ਚ ਚਿੱਪ ਵਾਲੇ ਮੀਟਰ ਲਾਉਣ ਆਏ ਪਾਵਰਕੌਮ ਦੇ ਮੁਲਾਜ਼ਮ ਘੇਰੇ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 20 ਸਤੰਬਰ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਖਪਤਕਾਰਾਂ ਵੱਲੋਂ ਬਹਿਲਾ ਪੱਤੀ ਵਿਖੇ ਘਰਾਂ ਵਿੱਚ ਚਿੱਪ ਵਾਲੇ ਮੀਟਰ ਲਾਉਣ ਆਏ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਘੇਰਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜ਼ਿਲ੍ਹਾ ਪ੍ਰਧਾਨ ਕਰਮ …

Read More »

ਚੰਡੀਗੜ੍ਹ ’ਚ ਹੁਣ ਲੋਕਾਂ ਦੇ ਘਰਾਂ ਤੱਕ ਪਹੁੰਚ ਕੇ ਬਣਾਏ ਜਾਣਗੇ ਪਾਸਪੋਰਟ

ਆਤਿਸ਼ ਗੁਪਤਾ ਚੰਡੀਗੜ੍ਹ, 14 ਸਤੰਬਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਹੁਣ ਪਾਸਪੋਰਟ ਬਣਵਾਉਣ ਲਈ ਪਾਸਪੋਰਟ ਦਫ਼ਤਰ ਜਾਣ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਅੱਜ ਚੰਡੀਗੜ੍ਹ ਸਥਿਤ ਪਾਸਪੋਰਟ ਦਫ਼ਤਰ ਨੇ ਚਾਰ ਪਾਸਪੋਰਟ ਮੇਕਿੰਗ ਵੈਨ ਦੀ ਸ਼ੁਰੂਆਤ ਕੀਤੀ ਹੈ। ਇਹ ਪਾਸਪੋਰਟ ਮੇਕਿੰਗ ਵੈਨ ਲੋਕਾਂ ਦੇ ਘਰਾਂ ਤੱਕ ਪਹੁੰਚ …

Read More »

ਦੋਸਤ ਦੇ ਨਾਨਕੇ ਘਰ ਰੁਕੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਬੀਰਬਲ ਰਿਸ਼ੀ ਸ਼ੇਰਪੁਰ, 21 ਅਗਸਤ ਸ਼ੇਰਪੁਰ ਵਿੱਚ ਅੱਜ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਲਾਡੀ (25) ਵਜੋਂ ਹੋਈ ਹੈ, ਜੋ ਕਸਬਾ ਧਨੌਲਾ ਨੇੜਲੇ ਇੱਕ ਪਿੰਡ ਦਾ ਵਸਨੀਕ ਸੀ। ਰਵਿੰਦਰ ਆਪਣੇ ਦੋਸਤ ਨਾਲ ਉਸ ਦੇ ਨਾਨਕੇ ਘਰ ਆਇਆ ਸੀ, ਜਿਥੇ ਅੱਜ ਤੜਕੇ …

Read More »