ਨਵੀਂ ਦਿੱਲੀ: ਹੁਣ ਘਰ ਬੈਠੇ ਹੀ ਡਾਕੀਏ ਰਾਹੀਂ ਆਧਾਰ ਵਿੱਚ ਮੋਬਾਈਲ ਫੋਨ ਨੰਬਰ ਅਪਡੇਟ ਕਰਾਇਆ ਜਾ ਸਕੇਗਾ। ਇੰਡੀਆ ਪੋਸਟ ਪੇਅਮੈਂਟ ਬੈਂਕ(ਆਈਪੀਪੀਬੀ) ਅਤੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਨੇ ਇਸ ਸਬੰਧੀ ਸਮਝੌਤਾ ਕੀਤਾ ਹੈ। ਇਹ ਸੇਵਾ 650 ਇੰਡੀਆ ਪੋਸਟ ਪੇਅਮੈਂਟ ਬੈਂਕ ਦੇ 1.46 ਲੱਖ ਡਾਕੀਏ ਅਤੇ ਗ੍ਰਾਮੀਣ ਡਾਕ ਸੇਵਕਾਂ ਵੱਲੋਂ ਮੁਹੱਈਆ …
Read More »ਅਯੁੱਧਿਆ ਜ਼ਮੀਨ ਸੌਦਾ: ਸੰਜੈ ਸਿੰਘ ਦੇ ਘਰ ਬਾਹਰ ਲੱਗੀ ਨਾਂ ਵਾਲੀ ਤਖ਼ਤੀ ’ਤੇ ਭਾਜਪਾ ਹਮਾਇਤੀਆਂ ਨੇ ਕਾਲਖ਼ ਮਲੀ
ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 15 ਜੂਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਯੁੱਧਿਆ ਵਿੱਚ ਰਾਮ ਮੰਦਰ ਟਰੱਸਟ ਵੱਲੋਂ ਜ਼ਮੀਨ ਦੀ ਖਰੀਦ ‘ਚ ਕੀਤੇ ਕਥਿਤ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤੇ ਜਾਣ ਤੋਂ ਨਾਰਾਜ਼ ਭਾਜਪਾ ਹਮਾਇਤੀਆਂ ਨੇ ਅੱਜ ਉਨ੍ਹਾਂ ਦੇ ਘਰ …
Read More »ਕਰਨਾਟਕ ਵਿੱਚ 3000 ਕੋਰੋਨਾ ਮਰੀਜ਼ ਗਾਇਬ , ਫੋਨ ਬੰਦ ਕਰ ਘਰਾਂ ਚੋਂ ਗਏ
ਸਰਕਾਰ ਦੀ ਲੋਕਾਂ ਨੂੰ ਅਪੀਲ ਜੇ ਕੋਈ ਕੋਰੋਨਾ ਪਾਜਿਟਿਵ ਹੁੰਦਾ ਤਾਂ ਆਪਣਾ ਮੋਬਾਇਲ ਬੰਦ ਨਾ ਕਰੇ ਕਰਨਾਟਕ ਵਿੱਚ 3000 ਦੇ ਲਗਭਗ ਮਰੀਜ ਬੈਂਗਲੁਰੂ ਤੋਂ ਲਾਪਤਾ ਹੋ ਗਏ ਹਨ । ਰਿਪੋਰਟਾਂ ਮੁਤਾਬਿਕ ਇਹਨਾਂ ਮਰੀਜਾਂ ਨੇ ਆਪਣੇ ਮੋਬਾਇਲ ਬੰਦ ਕਰ ਅਪਣੇ ਘਰਾਂ ਨੂੰ ਛੱਡ ਦਿੱਤਾ ਹੈ । ਹੁਣ ਪੁਲਿਸ ਇਹਨਾਂ ਦੀ ਭਾਲ …
Read More »ਸਿਹਤ ਮੰਤਰਾਲੇ ਵੱਲੋਂ ਘਰ ’ਚ ਇਕਾਂਤਵਾਸ ਹੋਣ ਲਈ ਸੋਧੇ ਹੋੲੇ ਦਿਸ਼ਾ ਨਿਰਦੇਸ਼ ਜਾਰੀ
ਨਵੀਂ ਦਿੱਲੀ, 29 ਅਪਰੈਲ ਸਿਹਤ ਮੰਤਰਾਲੇ ਨੇ ਹਲਕੇ ਤੇ ਬਿਨਾਂ ਲੱਛਣ ਵਾਲੇ ਕੋਵਿਡ-19 ਕੇਸਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤੇ ਜਾਣ ਸਬੰਧੀ ‘ਸੋਧੇ ਹੋਏ ਦਿਸ਼ਾ ਨਿਰਦੇਸ਼’ ਜਾਰੀ ਕਰ ਦਿੱਤੇ ਹਨ। ਅੱਜ ਜਾਰੀ ਕੀਤੀਆਂ ਸੇਧਾਂ ਵਿੱਚ ਬਿਨਾਂ ਡਾਕਟਰ ਦੀ ਸਲਾਹ ਤੋਂ ਰੈਮਡੇਸਿਵਿਰ ਟੀਕੇ ਨੂੰ ਪ੍ਰਾਪਤ ਕਰਨ ਜਾਂ ਘਰ ਵਿੱਚ ਹੀ ਲਾਉਣ …
Read More »ਪਾਕਿਸਤਾਨ ’ਚ 80 ਸਾਲ ਤੇ ਵੱਧ ਉਮਰ ਦੇ ਨਾਗਰਿਕਾਂ ਨੂੰ ਘਰਾਂ ਵਿੱਚ ਹੀ ਲੱਗੇਗਾ ਕਰੋਨਾ ਤੋਂ ਬਚਾਅ ਦਾ ਟੀਕਾ
ਇਸਲਾਮਾਬਾਦ, 6 ਅਪਰੈਲ ਪਾਕਿਸਤਾਨ ਵਿੱਚ ਰਹਿੰਦੇ 80 ਸਾਲ ਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਹੀ ਕਰੋਨਾ ਤੋਂ ਬਚਾਅ ਲਈ ਟੀਕਾ ਲਗਾਇਆ ਜਾਵੇਗਾ। ਕੌਮੀ ਸਿਹਤ ਸੇਵਾਵਾਂ ਬਾਰੇ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ 103 ਮੌਤਾਂ ਹੋਈਆਂ …
Read More »ਬਟਾਲਾ ਦੇ ਇੱਕੋ ਘਰ ‘ਚ ਕੋਰੋਨਾ ਦਾ ਡਬਲ ਅਟੈਕ, ਦੋ ਸਕੇ ਭਰਾਵਾਂ ਦੀ ਮੌਤ
ਗੁਰਦਾਸਪੁਰ: ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਅਜਿਹੇ ‘ਚ ਸਿਹਤ ਵਿਭਾਗ ਦੀ ਚਿੰਤਾ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਪ੍ਰਸਾਸ਼ਨ ਨੇ ਕੋਰੋਨਾ ਦੀ ਚੇਨ ਨੂੰ ਤੋੜਨ ਲਈ ਨਾਈਟ ਕਰਫਿਊ ਸਮੇਤ ਹੋਰ ਕਈ ਸਖ਼ਤੀਆਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਦਿਲ ਨੂੰ ਦਹਿਲਾਉਣ ਵਾਲੀ ਖ਼ਬਰ ਕੋਰੋਨਾ ਨਾਲ ਜੁੜੀ ਹੈ। …
Read More »ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਘਰ ਚੋਰੀ: ਗਹਿਣੇ, ਰਿਵਾਲਵਰ ਤੇ ਦਸ ਲੱਖ ਰੁਪਏ ਗਾਇਬ
ਹਿਸਾਰ, 16 ਫਰਵਰੀ ਪੁਲੀਸ ਨੇ ਮੰਗਲਵਾਰ ਨੂੰ ਕਿਹਾ ਕਿ ਭਾਜਪਾ ਨੇਤਾ ਸੋਨਾਲੀ ਫੋਗਾਟ ਦੇ ਘਰੋਂ ਗਹਿਣ, ਰਿਵਾਲਵਰ ਤੇ 10 ਲੱਖ ਰੁਪਏ ਸਣੇ ਹੋਰ ਕੀਮਤੀ ਸਾਮਾਨ ਚੋਰੀ ਹੋ ਗਿਆ। ਸੋਨਾਲੀ ਹਾਲ ਹੀ ਦੌਰਾਨ ਬਿੱਗ ਬੌਸ ਵਿੱਚ ਹਿੱਸਾ ਲੈ ਕੇ ਬਾਹਰ ਆਈ ਹੈ। ਫੋਗਟ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਕਿ ਚੋਰੀ ਉਸ …
Read More »ਵਿਰਾਟ ਤੇ ਅਨੁਸ਼ਕਾ ਦੇ ਘਰ ਗੂੰਜੀਆਂ ਧੀ ਦੀਆਂ ਕਿਲਕਾਰੀਆਂ
ਨਵੀਂ ਦਿੱਲੀ, 11 ਜਨਵਰੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਉਨ੍ਹਾਂ ਦੀ ਅਦਾਕਾਰ ਪਤਨੀ ਅਨੁਸ਼ਕਾ ਸ਼ਰਮਾ ਦੇ ਘਰ ਅੱਜ ਧੀ ਦਾ ਜਨਮ ਹੋਇਆ ਹੈ। ਕੋਹਲੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਇਹ ਐਲਾਨ ਕੀਤਾ ਹੈ। ਕੋਹਲੀ ਨੇ ਟਵੀਟ ਕੀਤਾ, ‘ਸਾਨੂੰ ਇਹ ਖ਼ਬਰ ਸਾਂਝੀ ਕਰਦਿਆਂ ਬੜੀ ਖ਼ੁਸ਼ੀ ਹੋ ਰਹੀ …
Read More »
Asian Tribune Your Multilingual Newspaper covering World and local news News