Home / Punjabi News (page 631)

Punjabi News

Punjabi News

OBC ਸੰਮੇਲਨ ‘ਚ ਬੋਲੇ ਰਾਹੁਲ-BJP 2-3 ਨੇਤਾਵਾਂ ਦਾ ਗੁਲਾਮ ਬਣ ਚੁੱਕਿਆ ਹੈ

OBC ਸੰਮੇਲਨ ‘ਚ ਬੋਲੇ ਰਾਹੁਲ-BJP 2-3 ਨੇਤਾਵਾਂ ਦਾ ਗੁਲਾਮ ਬਣ ਚੁੱਕਿਆ ਹੈ

ਨਵੀਂ ਦਿੱਲੀ— ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਓ.ਬੀ.ਸੀ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐਮ ਨਰਿੰਦਰ ਮੋਦੀ ਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਹਾ ਕਿ ਸੀ ਕਿ ਕਰਜ਼ਾ ਮੁਆਫ ਹੋਵੇਗਾ ਪਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ। ਕਾਂਗਰਸ …

Read More »

ਰਾਮਪੁਰਾ ਫੂਲ ਦੇ ਨਵੇਂ ਵੈਟਰਨਰੀ ਕਾਲਜ ਵਿਚ ਛੇਤੀ ਸ਼ੁਰੂ ਹੋਵੇਗਾ ਅਕਾਦਮਿਕ ਸੈਸ਼ਨ : ਬਲਬੀਰ ਸਿੱਧੂ

ਰਾਮਪੁਰਾ ਫੂਲ ਦੇ ਨਵੇਂ ਵੈਟਰਨਰੀ ਕਾਲਜ ਵਿਚ ਛੇਤੀ ਸ਼ੁਰੂ ਹੋਵੇਗਾ ਅਕਾਦਮਿਕ ਸੈਸ਼ਨ : ਬਲਬੀਰ ਸਿੱਧੂ

ਗੂਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਅਧੀਨ ਹੋਵੇਗਾ ਕਾਲਜ 88 ਵੈਟਰਨਰੀ ਸਾਇੰਸਦਾਨਾਂ, 165 ਨਾਨ-ਟੀਚਿੰਗ ਸਟਾਫ ਦੀ ਭਰਤੀ ਲਈ ਪ੍ਰਸਤਾਵ ਪੇਸ਼ ਚੰਡੀਗੜ : ਪੰਜਾਬ ਸਰਕਾਰ ਵਲੋਂ ਰਾਮਪੂਰਾ ਫੂਲ ਵਿਖੇ ਨਵਾਂ ਵੈਟਰਨਰੀ ਕਾਲਜ ਖੋਲਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਲਦ ਹੀ ਵੈਟਰਨਰੀ ਕਾਊਂਸਿਲ ਆਫ ਇੰਡਿਆ ਦੀ ਪ੍ਰਵਾਨਗੀ ਮਿਲਣ …

Read More »

ਬਿਹਾਰ: ਫਸਲਾਂ ਦਾ ਮੁੱਲ ਠੀਕ ਨਾ ਮਿਲਣ ‘ਤੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਬਿਹਾਰ: ਫਸਲਾਂ ਦਾ ਮੁੱਲ ਠੀਕ ਨਾ ਮਿਲਣ ‘ਤੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ— ਮਹਾਰਾਸ਼ਟਰ ‘ਚ ਕਿਸਾਨ ਇੰਨੇ ਗੁੱਸੇ ‘ਚ ਹਨ ਕਿ ਉਨ੍ਹਾਂ ਨੇ ਆਪਣੀ ਘੀਏ ਦੀ ਫਸਲ ਨੂੰ ਸੜਕਾਂ ‘ਤੇ ਸੁੱਟ ਦਿੱਤਾ। ਕਿਸਾਨਾਂ ਦਾ ਗੁੱਸਾ ਫਸਲ ਦੀ ਲਾਗਤ ਮੁੱਲ ਨਾ ਮਿਲਣ ਕਾਰਨ ਭੜਕਿਆ ਹੈ। ਘਟਨਾ ਨਾਲੰਦਾ ਸਥਿਤ ਨੂਰਸਰਾਏ ਬਾਜਾਰ ਦਾ ਮੁੱਖ ਮਾਰਗ ‘ਚ ਹੋਈ। ਨੂਰਸਰਾਏ ਦਾ ਮੁੱਖ ਬਾਜਾਰ ਘੀਏ ਨਾਲ ਭਰ …

Read More »

ਭਾਰੀ ਬਾਰਿਸ਼ ਨਾਲ ਮੁੰਬਈ ਬੇਹਾਲ : ਪਾਣੀ ‘ਚ ਡੁੱਬੀਆਂ ਸੜਕਾਂ, ਟ੍ਰੇਨਾਂ ਅਤੇ ਉਡਾਨਾਂ ‘ਤੇ ਅਸਰ

ਭਾਰੀ ਬਾਰਿਸ਼ ਨਾਲ ਮੁੰਬਈ ਬੇਹਾਲ : ਪਾਣੀ ‘ਚ ਡੁੱਬੀਆਂ ਸੜਕਾਂ, ਟ੍ਰੇਨਾਂ ਅਤੇ ਉਡਾਨਾਂ ‘ਤੇ ਅਸਰ

ਮੁੰਬਈ— ਮੁੰਬਈ ‘ਚ ਮਾਨਸੂਨ ਦੇ ਦਸਤਕ ਦਿੰਦੇ ਹੀ ਸ਼ਹਿਰ ‘ਚ ਚਾਰੇ ਪਾਸੇ ਪਾਣੀ ਭਰ ਗਿਆ ਹੈ। ਮੁੰਬਈ ‘ਚ ਲਗਾਤਾਰ ਮੁਸਲਾਧਾਰ ਬਾਰਿਸ਼ ਹੋ ਰਹੀ ਹੈ ਅਤੇ ਇਸ ਨੂੰ ਦੇਖਦੇ ਹੋਏ ਬੀ.ਐੈੱਮ.ਸੀ. ਨੇ ਸਾਵਧਾਨੀ ਵਰਤਦੇ ਹੋਏ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਮੌਸਮ ਵਿਭਾਗ ਨੇ ਪੂਰਵ ਅਨੁਮਾਨ ਜਾਰੀ ਕੀਤਾ ਹੈ ਕਿ ਪੂਰੇ …

Read More »

ਪ੍ਰਧਾਨ ਮੰਤਰੀ ਨੂੰ ਮਿਲਣ ਮੌਕੇ ਅਕਾਲੀ ਦਲ ਨੇ ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਨੂੰ ਅਣਡਿੱਠ ਕੀਤਾ : ਕੈਂਥ

ਪ੍ਰਧਾਨ ਮੰਤਰੀ ਨੂੰ ਮਿਲਣ ਮੌਕੇ ਅਕਾਲੀ ਦਲ ਨੇ ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਨੂੰ ਅਣਡਿੱਠ ਕੀਤਾ : ਕੈਂਥ

ਦੋਆਬੇ ਵਿਚੋਂ ਅਕਾਲੀ ਦਲ ਦੇ ਅਨੁਸੂਚਿਤ ਜਾਤੀਆਂ ਵਿਚੋਂ ਤਿੰਨ ਵਿਧਾਇਕ ਅਸਤੀਫੇ ਦੇਣ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਸ਼ਰਮਨਾਕ ਅਤੇ ਅਨੁਸੂਚਿਤ ਜਾਤੀਆਂ ਵਿਰੋਧੀ ਮਾਨਸਿਕਤਾ ਵਾਲਾ ਰੱਵਈਆਂ ਸਾਹਮਣੇ ਆਇਆ – ਕੈਂਥ ਚੰਡੀਗੜ – ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ ਸ੍ਰੋਮਣੀ ਅਕਾਲੀ ਦਲ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ …

Read More »

ਰਾਹੁਲ ਗਾਂਧੀ ਨੇ ਸ਼ਾਹੀ ਅਤੇ ਨਾਈਕ ਦੇ ਦਿਹਾਂਤ ‘ਤੇ ਕੀਤਾ ਅਫਸੋਸ ਪ੍ਰਗਟ

ਰਾਹੁਲ ਗਾਂਧੀ ਨੇ ਸ਼ਾਹੀ ਅਤੇ ਨਾਈਕ ਦੇ ਦਿਹਾਂਤ ‘ਤੇ ਕੀਤਾ ਅਫਸੋਸ ਪ੍ਰਗਟ

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਜ਼ਾਦੀ ਘੁਲਾਟੀਏ ਅਤੇ ਸਾਬਕਾ ਕੇਂਦਰੀ ਮੰਤਰੀ ਐੱਲ.ਪੀ. ਸ਼ਾਹੀ ਅਤੇ ਗੋਆ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਾਤਾਰਾਮ ਨਾਈਕ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਸ਼੍ਰੀ ਗਾਂਧੀ ਨੇ ਟਵੀਟ ਕਰਕੇ ਕਿਹਾ,”ਕਾਂਗਰਸ ਕਾਰਜਕਰਨੀ ਦੇ ਮੈਂਬਰ ਅਤੇ ਆਜ਼ਾਦੀ ਘੁਲਾਟੀਏ ਰਹੇ ਸ਼੍ਰੀ ਐੈੱਲ.ਪੀ. ਸ਼ਾਹੀ ਦੀ ਘਾਟ ਨੂੰ ਹਮੇਸ਼ਾ …

Read More »

ਮਾਓਵਾਦੀਆਂ ਨੇ ਬਣਾਈ ਸੀ ਪੀ. ਐੱਮ. ਮੋਦੀ ਨੂੰ ‘ਰਾਜੀਵ ਗਾਂਧੀ’ ਦੀ ਤਰ੍ਹਾਂ ਮਾਰਨ ਦੀ ਯੋਜਨਾ

ਮਾਓਵਾਦੀਆਂ ਨੇ ਬਣਾਈ ਸੀ ਪੀ. ਐੱਮ. ਮੋਦੀ ਨੂੰ ‘ਰਾਜੀਵ ਗਾਂਧੀ’ ਦੀ ਤਰ੍ਹਾਂ ਮਾਰਨ ਦੀ ਯੋਜਨਾ

ਨਵੀਂ ਦਿੱਲੀ— ਭੀਮਾ ਕੋਰੇਗਾਓਂ ‘ਚ ਜਨਵਰੀ ‘ਚ ਹੋਈ ਹਿੰਸਾ ‘ਚ ਪੰਜ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਪੁਣੇ ਪੁਲਸ ਨੇ ਸ਼ੁੱਕਰਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਪਾਬੰਦੀਸ਼ੁਦਾ ਭਾਰਤੀ ਕੰਮਿਊਨਿਟੀ ਪਾਰਟੀ (ਮਾਓਵਾਦੀ) ਨਾਲ ”ਸੰਬੰਧ” ਦੇ ਦੋਸ਼ ‘ਚ ਗ੍ਰਿਫਤਾਰ ਪੰਜ ਵਿਅਕਤੀਆਂ ਚੋਂ ਇਕ ਦੇ ਘਰ ‘ਚ …

Read More »

ਸਿਹਤ ਮੰਤਰੀ ਵੱਲੋਂ ਪੰਜਾਬ ਕੌਰਨੀਅਲ ਅੰਨਾਪਣ ਮੁਕਤ ਰਾਜ ਘੋਸ਼ਿਤ

ਸਿਹਤ ਮੰਤਰੀ ਵੱਲੋਂ ਪੰਜਾਬ ਕੌਰਨੀਅਲ ਅੰਨਾਪਣ ਮੁਕਤ ਰਾਜ ਘੋਸ਼ਿਤ

ਕੋਰਨੀਅਲ ਅੰਨਾਪਣ ਦੇ ਬੈਕਲਾਗ ਨੂੰ ਨਿਸ਼ਚਿਤ ਸਮੇਂ ਵਿੱਚ ਮੁਕੰਮਲ ਕੀਤਾ : ਬ੍ਰਹਮ ਮਹਿੰਦਰਾ ਚੰਡੀਗੜ : ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਕੌਰਨੀਅਲ ਅੰਨਾਪਣ ਦੇ ਬੈਕਲਾਗ ਨੂੰ ਖਤਮ ਕਰਕੇ ਸੂਬੇ ਨੂੰ ਕੌਰਨੀਅਲ ਅੰਨਾਪਣ ਮੁਕਤ ਰਾਜ ਕਰ ਦਿੱਤਾ ਹੈ। ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਮੰਤਰੀ ਨੇ ਆਪਣੀ ਸੰਤੁਸ਼ਟੀ ਜਾਹਿਰ ਕਰਦੇ …

Read More »

ਖਿਡਾਰੀਆਂ ਨੂੰ ਮਾਲਾਮਾਲ ਬਣਾਉਣ ਵਾਲੀ ਹਰਿਆਣਾ ਸਰਕਾਰ ਨੇ ਮੰਗਿਆ ਕਮਾਈ ‘ਚੋਂ ਤੀਜਾ ਹਿੱਸਾ

ਖਿਡਾਰੀਆਂ ਨੂੰ ਮਾਲਾਮਾਲ ਬਣਾਉਣ ਵਾਲੀ ਹਰਿਆਣਾ ਸਰਕਾਰ ਨੇ ਮੰਗਿਆ ਕਮਾਈ ‘ਚੋਂ ਤੀਜਾ ਹਿੱਸਾ

ਚੰਡੀਗੜ੍ਹ— ਆਪਣੇ ਸੂਬੇ ਲਈ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਚੰਗੇ ਸਨਮਾਨ ਦੇਣ ਵਾਲੀ ਹਰਿਆਣਾ ਸਰਕਾਰ ਨੇ ਹੁਣ ਖਿਡਾਰੀਆਂ ਦੀ ਕਮਾਈ ‘ਤੇ ਹੀ ਅੱਖ ਰੱਖ ਲਈ ਹੈ। ਮਨੋਹਰ ਲਾਲ ਖੱਟਰ ਸਰਕਾਰ ਨੇ ਖਿਡਾਰੀਆਂ ਦੀ ਕਮਾਈ ਦੇ ਤੀਜੇ ਹਿੱਸੇ ‘ਤੇ ਕੁਹਾੜਾ ਮਾਰ ਕੇ ਆਪਣਾ ਹਿੱਸਾ ਖ਼ਜ਼ਾਨੇ ਵਿੱਚ ਜਮ੍ਹਾ ਕਰਵਾਉਣ ਦੇ ਹੁਕਮ …

Read More »

ਜਬਲਪੁਰ ‘ਚ ਹਾਰਦਿਕ ਪਟੇਲ ਦੀ ਗੱਡੀ ‘ਤੇ ਹੋਇਆ ਪੱਥਰਾਅ

ਜਬਲਪੁਰ ‘ਚ ਹਾਰਦਿਕ ਪਟੇਲ ਦੀ ਗੱਡੀ ‘ਤੇ ਹੋਇਆ ਪੱਥਰਾਅ

ਜਬਲਪੁਰ— ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਪਨਾਗਰ ‘ਚ ਆਯੋਜਿਤ ਸਭਾ ‘ਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਆਗਾ ਚੌਕ ‘ਤੇ ਉਨ੍ਹਾਂ ਦੀ ਗੱਡੀ ‘ਤੇ ਅੰਡੇ ਸੁੱਟੇ ਗਏ। ਜਾਣਕਾਰੀ ਮੁਤਾਬਕ ਬਾਈਕ ਸਵਾਰ ਦੋ ਵਿਅਕਤੀ ਰਸਤੇ ‘ਚ ਆਏ ਅਤੇ ਕਾਰ ‘ਚ ਜਿਸ ਪਾਸੇ ਹਾਰਦਿਕ ਬੈਠੇ ਸਨ, ਉਸ ਵੱਲ ਅੰਡੇ ਸੁੱਟਣ …

Read More »