ਇਹ ਸ਼ਰੇਆਮ ਚੋਣ ਜ਼ਾਬਤੇ ਦੀ ਉਲੰਘਣਾ ਹੈ: ਡਾ ਚੀਮਾ ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੀਪੀਸੀਸੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਭਵਨ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ, ਜਿਸ ਦਾ ਕੁੱਝ ਚੈਨਲਾਂ ਵੱਲੋਂ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਹੈ, ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਚੋਣ ਦੀ ਜ਼ਾਬਤੇ …
Read More »ਅਕਾਲੀ ਦਲ ਨੇ ਜਾਖੜ ਵੱਲੋਂ ਵੋਟਾਂ ਵਾਲੇ ਦਿਨ ਕੀਤੀ ਪ੍ਰੈਸ ਕਾਨਫਰੰਸ ’ਤੇ ਇਤਰਾਜ਼ ਪ੍ਰਗਟਾਇਆ
ਇਹ ਸ਼ਰੇਆਮ ਚੋਣ ਜ਼ਾਬਤੇ ਦੀ ਉਲੰਘਣਾ ਹੈ: ਡਾ ਚੀਮਾ ਚੰਡੀਗੜ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੀਪੀਸੀਸੀ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਭਵਨ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ, ਜਿਸ ਦਾ ਕੁੱਝ ਚੈਨਲਾਂ ਵੱਲੋਂ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ ਹੈ, ਦਾ ਗੰਭੀਰ ਨੋਟਿਸ ਲੈਂਦਿਆਂ ਇਸ ਨੂੰ ਚੋਣ ਦੀ ਜ਼ਾਬਤੇ …
Read More »ਸੁਨੰਦਾ ਪੁਸ਼ਕਰ ਮਾਮਲਾ: ਕਾਂਗਰਸੀ ਨੇਤਾ ਸ਼ਸ਼ੀ ਥਰੂਰ ਖਿਲਾਫ 5 ਜੂਨ ਨੂੰ ਆਵੇਗਾ ਵੱਡਾ ਫੈਸਲਾ
ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਅੱਜ ਕਿਹ ਕਿ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ‘ਚ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੂੰ ਦੋਸ਼ੀ ਦੇ ਤੌਰ ‘ਤੇ ਤਲਬ ਕਰਨ ਦੇ ਸਵਾਲ ‘ਤੇ ਪੰਜ ਜੂਨ ਨੂੰ ਆਪਣਾ ਆਦੇਸ਼ ਸੁਣਾਏਗੀ। ਪਰਿਵਾਰਕ ਮੈਂਬਰ ਵੱਲੋਂ ਵਕੀਲ ਨੇ ਕਿਹਾ ਕਿ ਥਰੂਰ ਨੂੰ ਤਲਬ ਕਰਨ ਲਈ ਉਸ …
Read More »ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਾਹਕੋਟ ਵਿਚ ਵਿਸ਼ਾਲ ਰੋਡ ਸ਼ੋਅ
ਸ਼ਾਹਕੋਟ – ਸ਼ਾਹਕੋਟ ਵਿਧਾਨ ਸਭਾ ਜ਼ਿਮਨੀ ਚੋਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਦੇ ਹੱਕ ਵਿਚ ਵਿਸ਼ਾਲ ਰੋਡ ਸ਼ੋਅ ਕੀਤਾ। ਕੈਪਟਨ ਅਮਰਿੰਦਰ ਸਿੰਘ ਵਲੋਂ ਏ.ਸੀ ਬੱਸ ਵਿਚ ਸਵਾਰ ਹੋ ਕੇ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਭਾਰੀ ਗਰਮੀ ਦੇ ਬਾਵਜੂਦ …
Read More »ਕਸ਼ਮੀਰ ਵਿਚ ਜੁੰਮੇ ਦੀ ਨਮਾਜ਼ ਤੋਂ ਬਾਅਦ ਝੜਪਾਂ, ਜਵਾਨਾਂ ਸਮੇਤ 50 ਵਿਅਕਤੀ ਜ਼ਖਮੀ
ਸ਼੍ਰੀਨਗਰ — ਕਸ਼ਮੀਰ ਵਾਦੀ ਦੇ ਵੱਖ-ਵੱਖ ਇਲਾਕਿਆਂ ‘ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ ਜਿਸ ਵਿਚ ਜਵਾਨਾਂ ਸਮੇਤ 50 ਵਿਅਕਤੀ ਜ਼ਖਮੀ ਹੋ ਗਏ। ਸ਼੍ਰੀਨਗਰ ਦੇ ਡਾਊਨ ਟਾਊਨ ਇਲਾਕੇ ਵਿਚ ਇਤਿਹਾਸਕ ਜਾਮੀਆ ਮਸਜਿਦ ਵਿਚ ਜੁੰਮਾ ਨਮਾਜ਼ ਤੋਂ ਬਾਅਦ ਲੋਕ ਵਿਸ਼ੇਸ਼ ਤੌਰ ‘ਤੇ ਨੌਜਵਾਨ ਮਸਜਿਦ …
Read More »ਮੇਰੀ ਪਤਨੀ ਤੇ ਬੇਟਾ ਨਹੀਂ ਸੰਭਾਲਣਗੇ ਸਰਕਾਰੀ ਅਹੁਦੇ : ਨਵਜੋਤ ਸਿੱਧੂ
ਚੰਡੀਗੜ – ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਸਾਫ ਕੀਤਾ ਹੈ ਕਿ ਉਨ੍ਹਾਂ ਦਾ ਬੇਟਾ ਕਰਨ ਸਿੱਧੂ ਅਸਿਸਟੈਂਟ ਐਡੀਸ਼ਨਲ ਐਡਵੋਕੇਟ ਜਨਰਲ ਦੀ ਨੌਕਰੀ ਅਤੇ ਮੇਰੀ ਪਤਨੀ ਨਵਜੋਤ ਕੌਰ ਪੰਜਾਬ ਵੇਅਰ ਹਾਉਸ ਨਿਗਮ ਦੀ ਚੇਅਰਪਰਸਨ ਦਾ ਅਹੁਦਾ ਨਹੀਂ ਸੰਭਾਲਣਗੇ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ …
Read More »ਸੀ.ਬੀ.ਐੱਸ.ਈ ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ
ਨਵੀਂ ਦਿੱਲੀ – ਸੀ.ਬੀ.ਐੱਸ.ਈ ਨੇ ਅੱਜ 12ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ। ਇਹ ਨਤੀਜੇ ਬੋਰਡ ਦੀ ਵੈਬਸਾਈਟ ਤੋਂ ਦੇਖੇ ਜਾ ਸਕਦੇ ਹਨ। ਇਹਨਾਂ ਨਤੀਜਿਆਂ ਵਿਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ਆਰਟਸ ਵਿਚ ਜਿੱਥੇ ਪੰਚਕੂਲਾ ਦੀ ਐਸ਼ਵਰਿਆ ਨੇ 98.4 ਫੀਸਦੀ ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ ਉਥੇ ਕਾਮਰਸ …
Read More »ਤਲਵਾੜ ਜੋੜੇ ਨੂੰ ਬਰੀ ਕਰਵਾਉਣ ਵਾਲਾ ਵਕੀਲ ਲੜੇਗਾ ਰਾਮ ਰਹੀਮ ਦਾ ਕੇਸ
ਹਰਿਆਣਾ— ਰਾਮ ਰਹੀਮ ਜੇਲ ਤੋਂ ਬਾਹਰ ਆਉਣਾ ਚਾਹੁੰਦਾ ਹੈ, ਇਸ ਲਈ ਉਸ ਨੇ ਆਪਣਾ ਵਕੀਲ ਬਦਲ ਲਿਆ ਹੈ। ਹੁਣ ਰਾਮ ਰਹੀਮ ਦਾ ਕੇਸ ਉਹ ਵਕੀਲ ਲੜਨਗੇ ਜਿਨ੍ਹਾਂ ਨੇ ਤਲਵਾੜ ਜੋੜੇ ਨੂੰ ਡਬਲ ਮਰਡਰ ਕੇਸ ‘ਚ ਬਰੀ ਕਰਵਾਇਆ ਸੀ। ਰਾਮ ਰਹੀਮ ਦੇ ਵਕੀਲਾਂ ਦੀ ਫੌਜ ‘ਚ ਹੁਣ ਤਨਵੀਰ ਅਹਿਮਦ ਦਾ ਨਾਮ …
Read More »ਭ੍ਰਿਸ਼ਟਾਚਾਰ ਦੇ ਕੇਸ ਵਿਚ ਬੰਦ ਸਾਬਕਾ ਐੱਸ.ਐੱਸ.ਪੀ ਗਰੇਵਾਲ 17 ਜੁਲਾਈ ਤੱਕ ਰਹਿਣਗੇ ਜੇਲ੍ਹ ’ਚ
ਚੰਡੀਗੜ – ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਭ੍ਰਿਸ਼ਟਾਚਾਰ ਦੇ ਕੇਸ ਵਿਚ ਗ੍ਰਿਫਤਾਰ ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਦੇ ਕੇਸ ਦੀ ਅਗਲੀ ਸੁਣਵਾਈ 17 ਜੁਲਾਈ ਨੂੰ ਪਾ ਦਿੱਤੀ ਹੈ। ਸੁਰਜੀਤ ਸਿੰਘ ਗਰੇਵਾਲ ਨੇ ਹਾਈਕੋਰਟ ਵਿਚ ਜ਼ਮਾਨਤ ਦੀ ਅਰਜ਼ੀ ਲਾਈ ਸੀ, ਜਿਸ ’ਤੇ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 17 ਜੁਲਾਈ ਪਾ …
Read More »ਜੰਮੂ-ਪਠਾਨਕੋਟ ਹਾਈਵੇਅ ‘ਤੇ ਕਾਰ ਹੋਈ ਹਾਦਸੇ ਦਾ ਸ਼ਿਕਾਰ
ਗੁਰਦਾਸਪੁਰ ਦੇ 5 ਵਿਅਕਤੀਆਂ ਦੀ ਹੋਈ ਮੌਤ ਜੰਮੂ : ਜੰਮੂ-ਪਠਾਨਕੋਟ ਕੌਮੀ ਹਾਈਵੇ ‘ਤੇ ਸਾਂਬਾ ਨੇੜੇ ਇਕ ਇਨੋਵਾ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਸੜਕ ਹਾਦਸੇ ਵਿਚ ਇਕ ਬੱਚੇ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ 8 ਹੋਰ ਜ਼ਖਮੀ ਹੋ ਗਏ। ਸੜਕ ਹਾਦਸੇ ਵਿਚ ਜਾਨ ਗੁਆ ਚੁੱਕੇ ਪੰਜੇ …
Read More »