Breaking News
Home / Punjabi News (page 629)

Punjabi News

Punjabi News

ਸਾਰੇ ਕਨੇਡਾ ਵਾਸੀ ਪਾਈਪ ਲਾਈਨ ਲਈ ਜ਼ੋਰ ਲਾਉਣ ਵਿੱਚ ਸ਼ਾਮਿਲ ਹੋਣ

ਸਾਰੇ ਕਨੇਡਾ ਵਾਸੀ ਪਾਈਪ ਲਾਈਨ ਲਈ ਜ਼ੋਰ ਲਾਉਣ ਵਿੱਚ ਸ਼ਾਮਿਲ ਹੋਣ

ਅਲਬਰਟਾ ਸਰਕਾਰ ਨੇ ਚੀਨੀ, ਪੰਜਾਬੀ ਅਤੇ ਸਪੈਨਿਸ਼ ਵਿੱਚਇੱਕ ਨਵੀਂ ਵੈਬਸਾਈਟ ਅਤੇ ਇਸ਼ਤਿਹਾਰ ਜਾਰੀ ਕੀਤੇ ਹਨ ਤਾਂ ਜੋ ਉਹ ਕਨੇਡਾਵਾਸੀ ਜੋ ਦੂਜੀਆਂ ਭਾਸ਼ਾਵਾਂ ਬੋਲਦੇ ਹਨ, ਵੀ ਟ੍ਰਾਂਸ ਮਾਂਉਟੇਂਨ ਪਾਈਪਲਾਈਨ ਦੇ ਵਿਸਥਾਰ ਨਾਲ ਪੈਦਾ ਹੋਣ ਵਾਲੀਆਂ ਨਵੀਆਂ ਨੌਕਰੀਆਂ ਦਾ ਸਮਰਥਨ ਕਰ ਸਕਣ। ਪੰਜਾਬੀ ਐਡ ਦੀ ਇੱਕ ਉਦਾਹਰਣ ਇਹ ਐਡਾਂਅਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ …

Read More »

ਵਿਧਾਇਕ ਚੋਰੀ ਕਰਨ ‘ਤੇ ਭਾਜਪਾ ਨੂੰ ਮੁਹਾਰਤ ਹਾਸਲ ਹੈ: ਕਾਂਗਰਸ

ਵਿਧਾਇਕ ਚੋਰੀ ਕਰਨ ‘ਤੇ ਭਾਜਪਾ ਨੂੰ ਮੁਹਾਰਤ ਹਾਸਲ ਹੈ: ਕਾਂਗਰਸ

ਨੈਸ਼ਨਲ ਡੈਸਕ— ਕਰਨਾਟਕ ‘ਚ ਰਾਜਨੀਤੀ ਤੂਫਾਨ ਅਜੇ ਵੀ ਰੁੱਕਿਆ ਨਹੀਂ ਹੈ। ਕਾਂਗਰਸ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਪ੍ਰੈਸ ਕਾਨਫਰੰਸ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਧਾਇਕਾਂ ਦੀ ਚੋਰੀ ਕਰਨ ‘ਚ ਭਾਜਪਾ ਨੂੰ ਮੁਹਾਰਤ ਹਾਸਲ ਹੈ। ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਅਮਿਤ ਸ਼ਾਹ …

Read More »

ਖੰਡ ਮਿਲ ‘ਤੇ ਪਰਚਾ ਨਾ ਦਰਜ ਕਰਨ ਉੱਤੇ ‘ਆਪ‘ ਨੇ ਖੜੇ ਕੀਤੇ ਸਵਾਲ

ਖੰਡ ਮਿਲ ‘ਤੇ ਪਰਚਾ ਨਾ ਦਰਜ ਕਰਨ ਉੱਤੇ ‘ਆਪ‘ ਨੇ ਖੜੇ ਕੀਤੇ ਸਵਾਲ

ਐਸਐਸਪੀ ਬਟਾਲਾ ਅਤੇ ਡੀਜੀਪੀ ਪੰਜਾਬ ਨੂੰ ਐਡਵੋਕੇਟ ਚੱਢਾ ਨੇ ਐਫਆਈਆਰ ਦਰਜ ਕਰਨ ਲਈ ਭੇਜੀ ਸ਼ਿਕਾਇਤ ਚੰਡੀਗੜ -ਚੱਢਾ ਸ਼ੂਗਰ ਮਿਲ ਕੀੜੀ ਅਫਗਾਨਾ ਵੱਲੋਂ ਬਿਆਸ ਦਰਿਆ ਵਿਚ ਸੁੱਟੇ ਪਦਾਰਥ ਕਾਰਨ ਜੋ ਅਣਗਿਣਤ ਮੱਛੀਆਂ ਅਤੇ ਪਾਣੀ ਦੇ ਜੀਵਾਂ ਦੀ ਮੌਤ ਹੋਈ ਹੈ ਅਤੇ ਖੇਤੀਬਾੜੀ ਤੇ ਪੀਣ ਵਾਲਾ ਪਾਣੀ ਜ਼ਹਿਰੀਲਾ ਹੋਣ ਕਾਰਨ ਮਨੁੱਖੀ ਜ਼ਿੰਦਗੀਆਂ …

Read More »

ਕੁਮਾਰ ਸਵਾਮੀ ਦੇ ਸਹੁੰ ਚੁੱਕ ਪ੍ਰੋਗਰਾਮ ‘ਚ ਸ਼ਾਮਲ ਹੋਣਗੇ ਸੀ.ਐਮ ਕੇਜਰੀਵਾਲ

ਕੁਮਾਰ ਸਵਾਮੀ ਦੇ ਸਹੁੰ ਚੁੱਕ ਪ੍ਰੋਗਰਾਮ ‘ਚ ਸ਼ਾਮਲ ਹੋਣਗੇ ਸੀ.ਐਮ ਕੇਜਰੀਵਾਲ

ਨਵੀਂ ਦਿੱਲੀ— ਕਰਨਾਟਕ ਦੇ ਬੀ.ਐਸ ਯੇਦੀਯੁਰੱਪਾ ਦੀ ਸਰਕਾਰ ਡਿੱਗਣ ਦੇ ਬਾਅਦ ਹੁਣ ਜੇ.ਡੀ.ਐਸ-ਕਾਂਗਰਸ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਡੀ.ਕੇ ਸ਼ਿਵਕੁਮਾਰ ਨੇ ਕਿਹਾ ਕਿ ਜੇ.ਡੀ.ਐਸ ਦੇ ਨੇਤਾ ਕੁਮਾਰ ਸਵਾਮੀ ਬੁੱਧਵਾਰ ਨੂੰ ਇੱਕਲੇ ਹੀ ਅਹੁਦੇ ਦੀ ਸਹੁੰ ਚੁੱਕਣਗੇ। ਮੰਤਰੀ ਮੰਡਲ ਦੇ ਸੀਨੀਅਰ ਮੈਂਬਰ ਬਹੁਮਤ ਸਾਬਿਤ ਕਰਨ …

Read More »

ਕਰਨਾਟਕ : ਭਾਜਪਾ ਦੀ ਸਰਕਾਰ ਡਿੱਗੀ, ਯੇਦੀਯੁਰੱਪਾ ਦਾ ਅਸਤੀਫਾ

ਕਰਨਾਟਕ : ਭਾਜਪਾ ਦੀ ਸਰਕਾਰ ਡਿੱਗੀ, ਯੇਦੀਯੁਰੱਪਾ ਦਾ ਅਸਤੀਫਾ

ਬੈਂਗਲੁਰੂ— ਕਰਨਾਟਕ ਦੇ ਨਵੇਂ ਸੀ. ਐੈੱਮ. ਬਣੇ ਯੇਦੀਯੁਰੱਪਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿਸ਼ਵਾਸ਼ ਵੋਟਿੰਗ ਤੋਂ ਪਹਿਲਾਂ ਹੀ ਹਾਰ ਗਈ। ਯੇਦੀਯੁਰੱਪਾ ਨੇ ਇਕ ਭਾਸ਼ਣ ਦੇਣ ਤੋਂ ਬਾਅਦ ਵਿਸ਼ਵਾਸ਼ ਪ੍ਰਸਤਾਵ ‘ਤੇ ਵੋਟਿੰਗ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ। ਆਪਣੇ ਭਾਸ਼ਣ ‘ਚ ਯੇਦੀਯੁਰੱਪਾ ਨੇ ਪੀ.ਐੈੱਮ. ਮੋਦੀ ਦਾ ਸ਼ੁੱਕਰੀਆਂ ਅਦਾ ਕੀਤਾ, ਸ਼ਾਇਦ …

Read More »

ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਦੇ ਵਸਨੀਕਾਂ ਨੂੰ ਮਿਲੇਗਾ ਪੀਣ ਲਈ ਨਹਿਰੀ ਪਾਣੀ : ਨਵਜੋਤ ਸਿੱਧੂ

ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਦੇ ਵਸਨੀਕਾਂ ਨੂੰ ਮਿਲੇਗਾ ਪੀਣ ਲਈ ਨਹਿਰੀ ਪਾਣੀ : ਨਵਜੋਤ ਸਿੱਧੂ

ਮੁੱਖ ਮੰਤਰੀ ਦੇ ਸੁਪਨਮਈ ਪ੍ਰਾਜੈਕਟ ਨੂੰ ਮਿਲੀ ਉਡਾਣ ਤਿੰਨ ਵੱਡੇ ਸ਼ਹਿਰਾਂ ਲਈ 3508.1 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਿਲੀ ਸਿਧਾਂਤਕ ਪ੍ਰਵਾਨਗੀ ਵਿਸ਼ਵ ਬੈਂਕ ਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਵੱਲੋਂ ਮਿਲੇਗੀ ਵਿੱਤੀ ਮੱਦਦ ਜਲੰਧਰ ਦੇ ਵਸਨੀਕਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਕੰਮ ਪ੍ਰਗਤੀ ਅਧੀਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਸ਼ਹਿਰੀਆਂ ਨੂੰ …

Read More »

ਜਗਦੀਸ਼ ਟਾਈਟਲਰ ਫੂਲਕਾ ਤੋਂ ਮਾਫੀ ਮੰਗਣ ਲਈ ਤਿਆਰ

ਜਗਦੀਸ਼ ਟਾਈਟਲਰ ਫੂਲਕਾ ਤੋਂ ਮਾਫੀ ਮੰਗਣ ਲਈ ਤਿਆਰ

ਨਵੀਂ ਦਿੱਲੀ— ਜਗਦੀਸ਼ ਟਾਈਟਲਰ ਚਾਹੇ ਜਿੰਨੀਆਂ ਮਰਜ਼ੀ ਮਾਫੀਆਂ ਮੰਗ ਲਵੇ ਪਰ, ਮੈਂ ਟਾਈਟਲਰ ਨੂੰ ਮਾਫ ਨਹੀਂ ਕਰਾਂਗਾ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਨੇਤਾ ਤੇ ਵਕੀਲ ਐਚ. ਐੱਸ. ਫੂਲਕਾ ਦਾ.. ਦਿੱਲੀ ਦੇ ਪਟਿਆਲਾ ਹਾਊਸ ਕੋਰਟ ‘ਚ ਚੱਲ ਰਹੇ ਫੂਲਕਾ ਵੱਲੋਂ ਟਾਈਟਲਰ ‘ਤੇ ਕੀਤੇ ਮਾਣਹਾਨੀ ਕੇਸ ‘ਚ ਟਾਈਟਲਰ ਨੇ ਕਿਹਾ …

Read More »

ਸੁਪਰੀਮ ਕੋਰਟ ਵੱਲੋਂ ਭਾਜਪਾ ਨੂੰ ਕਰਨਾਟਕ ’ਚ ਕੱਲ੍ਹ ਬਹੁਮਤ ਸਾਬਿਤ ਕਰਨ ਦਾ ਆਦੇਸ਼

ਸੁਪਰੀਮ ਕੋਰਟ ਵੱਲੋਂ ਭਾਜਪਾ ਨੂੰ ਕਰਨਾਟਕ ’ਚ ਕੱਲ੍ਹ ਬਹੁਮਤ ਸਾਬਿਤ ਕਰਨ ਦਾ ਆਦੇਸ਼

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਕਰਨਾਟਕ ਵਿਚ ਬਹੁਮਤ ਸਾਬਿਤ ਭਾਜਪਾ ਨੂੰ ਕੱਲ੍ਹ ਤਕ ਦਾ ਸਮਾਂ ਦਿੱਤਾ ਹੈ। ਸੁਪਰੀਮ ਕੋਰਟ ਨੇ ਕਰਨਾਟਕ ਵਿਚ ਸ਼ਨੀਵਾਰ 4 ਵਜੇ ਤਕ ਬਹੁਮਤ ਸਾਬਿਤ ਕਰਨ ਦਾ ਸਮਾਂ ਦਿੱਤਾ ਹੈ। ਦੱਸਣਯੋਗ ਹੈ ਕਿ ਕੱਲ ਭਾਜਪਾ ਦੇ ਆਗੂ ਬੀ.ਐਸ ਯੇਦੀਯੁਰੱਪਾ ਨੇ ਕਰਨਾਟਕ …

Read More »

ਨਵਜੋਤ ਸਿੰਘ ਸਿੱਧੂ ਕਰਨਗੇ ਪੰਜ ਰੋਜ਼ਾ ‘ਸੁਰਤਾਲ ਉਤਸਵ’ ਦਾ ਉਦਘਾਟਨ

ਨਵਜੋਤ ਸਿੰਘ ਸਿੱਧੂ ਕਰਨਗੇ ਪੰਜ ਰੋਜ਼ਾ ‘ਸੁਰਤਾਲ ਉਤਸਵ’ ਦਾ ਉਦਘਾਟਨ

ਪੰਜਾਬ ਕਲਾ ਪਰਿਸ਼ਦ ਵੱਲੋਂ 22 ਤੋਂ 26 ਮਈ ਤੱਕ ਕਲਾ ਭਵਨ ਵਿਖੇ ਕਰਵਾਇਆ ਜਾਵੇਗਾ ਉਤਸਵ ਲੋਕ ਨਾਚਾਂ, ਗਾਥਾਵਾਂ, ਧਾਰਾ, ਸਾਹਿਤਕ ਤੇ ਸੂਫੀ ਗਾਇਕੀ ਨੂੰ ਸਮਰਪਿਤ ਹੋਵੇਗਾ ਉਤਸਵ ਚੰਡੀਗੜ : ਪੰਜਾਬ ਕਲਾ ਪ੍ਰੀਸ਼ਦ ਦੇ ਵਿੰਗ ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਲੋਕ ਨਾਚਾਂ, ਗਾਥਾਵਾਂ, ਲੋਕ ਧਾਰਾ, ਸਾਹਿਤਕ ਤੇ ਸੂਫੀ ਗਾਇਕੀ ਨੂੰ ਸਮਰਪਿਤ …

Read More »

ਲਸ਼ਕਰ-ਏ-ਤੌਇਬਾ ਦੇ ਅੱਤਵਾਦੀ ਦੇ ਖਿਲਾਫ ‘ ‘ ਦੀ ਸਪੈਸ਼ਲ ਕੋਰਟ ‘ਚ ਚਾਰਜਸ਼ੀਟ ਦਾਖਲ

ਲਸ਼ਕਰ-ਏ-ਤੌਇਬਾ ਦੇ ਅੱਤਵਾਦੀ ਦੇ ਖਿਲਾਫ ‘ ‘ ਦੀ ਸਪੈਸ਼ਲ ਕੋਰਟ ‘ਚ ਚਾਰਜਸ਼ੀਟ ਦਾਖਲ

ਸ਼੍ਰੀਨਗਰ— ਲਸ਼ਕਰ-ਏ-ਤੌਇਬਾ ਦੇ ਅੱਤਵਾਦੀ ਮੁਹੰਮਦ ਆਮਿਰ ਦੇ ਖਿਲਾਫ ਐੈੱਨ.ਆਈ.ਏ. ਦੀ ਇਕ ਸਪੈਸ਼ਲ ਕੋਰਟ ਨੇ ਚਾਰਜਸ਼ੀਟ ਦਾਖਲ ਕੀਤੀ ਹੈ। ਐੈੱਨ.ਆਈ.ਏ. ਦੀ ਇਸ ਚਾਰਜਸ਼ੀਟ ‘ਚ ਆਮਿਰ ਦੇ ਖਿਲਾਫ ਦੋਸ਼ ਹੈ ਕਿ ਆਮਿਰ ਗੋਲੀ, ਬਾਰੂਦ ਅਤੇ ਬੰਦੂਕ ਨਾਲ ਗੈਰ-ਤਰੀਕੇ ਨਾਲ ਪਾਕਿਸਤਾਨ ਵੱਲੋਂ ਭਾਰਤ ‘ਚ ਦਾਖਲ ਹੋਇਆ ਸੀ ਅਤੇ ਉਹ ਦੇਸ਼ ਦੇ ਕਈ ਹਿੱਸਿਆਂ …

Read More »